Tag: , ,

Nankana-Sahib

ਵਿਸਾਖੀ ਲਈ ਤਿਆਰ ਸ੍ਰੀ ਨਨਕਾਣਾ ਸਾਹਿਬ, ਸੁਰੱਖਿਆ ਕਰੜੀ

• ਵਿਸਾਖੀ ਮੇਲੇ ਮੌਕੇ ਸ੍ਰੀ ਨਨਕਾਣਾ ਸਾਹਿਬ ‘ਚ ਸਖਤ ਸੁਰੱਖਿਆ ਪ੍ਰਬੰਧ • ਸ੍ਰੀ ਨਨਕਾਣਾ ਸਾਹਿਬ ਦੇ ਜ਼ਿਲਾ ਪੁਲਸ ਅਧਿਕਾਰੀ ਨੇ ਦਿੱਤੀਆਂ ਹਦਾਇਤਾਂ • ਯਾਤਰੂਆਂ ਦੀ ਸੁਰੱਖਿਆ ਲਈ 1,500 ਤੋਂ ਵਧੇਰੇ ਸੁਰੱਖਿਆ ਕਰਮਚਾਰੀ ਗੁਰਦੁਆਰਿਆਂ ਦੇ ਆਸ-ਪਾਸ ਰਹਿਣਗੇ ਤਾਇਨਾਤ ਵਿਸਾਖੀ ਮੇਲੇ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਜੱਥਿਆਂ ਦੀ ਸੁਰੱਖਿਆ ਨੂੰ ਲੈ ਕੇ ਸ੍ਰੀ ਨਨਕਾਣਾ

ਕੱਲ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਸ਼ਾਸਨ ਪੱਬਾਂ ਭਾਰ

ਫਾਜ਼ਿਲਕਾ  : ਪੰਜਾਬ ਭਰ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਜਾਵੇਗੀ, ਜਿਸਨੂੰ ਲੈ ਕੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਇਸ ਵਾਰ ਕਣਕ ਦੇ ਸੀਜਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਆਪਣੇ ਆਪ ਮਾਰਕਿਟ ਕਮੇਟੀ ਦੇ ਅਧਿਕਾਰੀ ਮੰਡੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਮੰਡੀ ਵਿੱਚ ਮਸ਼ੀਨਾਂ ਦੇ ਜਰੀਏ ਜਗ੍ਹਾ ਜਗ੍ਹਾ ਸਫਾਈ

ਪੰਜਾਬ ‘ਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ-ਵੀ.ਕੇ ਸਿੰਘ

ਚੰਡੀਗੜ੍ਹ: ਪੰਜਾਬ ਵਿੱਚ 11 ਮਾਰਚ ਨੂੰ ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮੀਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦਾ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਵੀ ਕੇ ਸਿੰਘ ਨੇ ਕੀਤਾ। ਵੀ ਕੇ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆ ਵਿੱਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਰਾਜ ਦੇ 27 ਸਥਾਨਾਂ ‘ਤੇ

Amarnath-Yatra-starts

ਅਮਰਨਾਥ ਯਾਤਰਾ ਦੀਆਂ ਤਿਆਰੀਆਂ ਸ਼ੁਰੂ

Republic day Nangal

ਭਾਰੀ ਮੀਂਹ ਨੇ ਪਾਏ ਗਣਤੰਤਰਤਾ ਦਿਵਸ’ਚ ਅੜਿਕੇ

ਨੰਗਲ:-68ਵੇਂ ਗਣਤੰਤਰਤਾ ਨੂੰ ਲੈ ਕੇ ਜਿਥੇ ਪੂਰੇ ਦੇਸ਼ ਭਰ ਵਿੱਚ ਉਤਸ਼ਾਹ ਦਾ ਮਾਹੌਲ ਹੈ ਉਥੇ ਹੀ ਮੀਂਹ ਦੇ ਬਾਵਜੂਦ ਐਸ.ਡੀ.ਐਮ ਨੰਗਲ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਪਰ ਬੱਚਿਆਂ ਦੇ ਚਿਹਰਿਆਂ ਤੇ ਮਾਯੂਸੀ ਦੇਖਣ ਨੂੰ ਮਿਲੀ। ਜਿੰਨ੍ਹਾਂ ਨੇ ਇਸਨੂੰ ਮਨਾਉਣ ਲਈ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਹੋਈਆਂ ਸਨ। ਇਸ ਮੌਕੇ ਦਿੱਤੇ ਜਾਣ ਵਾਲੇ

26 jan rehearsal.......

ਜਲੰਧਰ ‘ਚ ਕੌਮੀਂ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ

ਜਲੰਧਰ:-26 ਜਨਵਰੀ ਜਿਸਨੂੰ ਕੌਮੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ 26 ਜਨਵਰੀ ਦੇ ਜਸ਼ਨਾਂ ਨੂੰ ਲੈ ਕੇ ਦੇਸ਼ ਭਰ ਦੇ ਵਾਂਗ ਜਲੰਧਰ ਵਿਚ ਵੀ ਖੂਬ ਤਿਆਰੀਆਂ ਵੇਖਣ ਨੂੰ ਮਿਲ ਰਹੀਆਂ ਹਨ। ਚੋਣਾਂ ਦੇ ਮਾਹੌਲ ਵਿਚ ਇਨ੍ਹਾਂ ਜਸ਼ਨਾਂ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਬਿਨਾਂ ਕਿਸੇ ਵਿਘਨ ਦੇ ਨੇਪਰੇ ਚਾੜਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ

26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਨੂੰ ਲੈ ਕੇ ਜਲੰਧਰ ‘ਚ ਤਿਆਰੀਆਂ ਸ਼ੁਰੂ

26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਨੂੰ ਲੈ ਕੇ ਦੇਸ਼ ਭਰ ਦੇ ਹੋਰਨਾਂ ਹਿੱਸਿਆਂ ਵਾਂਗ ਜਲੰਧਰ ਵਿਚ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਦੀਆਂ ਤਿਆਰੀਆਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ ਜਲੰਧਰ

ਇੰਗਲੈਂਡ ਦੇ ਖਿਲਾਫ਼ ਤਿਆਰੀ ‘ਚ ਜੁਟੇ ਮਨਦੀਪ, ਨਹੀਂ ਮਨਾਉਣਗੇ ਹਨੀਮੂਨ

ਹੋਣ ਵਾਲੀ ਵਨਡੇ ਅਤੇ ਟੀ – 20 ਲੜੀ ਲਈ ਹਾਲ ਹੀ ਵਿੱਚ ਟੀਮ ਇੰਡੀਆ ਦੀ ਘੋਸ਼ਣਾ ਹੋਈ ਹੈ। ਜਿਸ ਵਿੱਚ ਪੰਜਾਬ ਤੋਂ ਘਰੇਲੂ ਕ੍ਰਿਕਟ ਖੇਡਣ ਵਾਲੇ ਮਨਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਉਹ ਟੀ-20 ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਏ ਹਨ। ਹਾਲਾਂਕਿ ਇਸਦੀ ਵਜ੍ਹਾ ਨਾਲ ਹੁਣ ਉਹ ਹਨੀਮੂਨ ਉੱਤੇ ਨਹੀਂ ਜਾ

DC meeting in fazilka

ਚੋਣਾਂ ਦੌਰਾਨ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ

ਜ਼ਿਲ੍ਹਾ ਫਾਜ਼ਿਲਕਾ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਨਿਰਪੱਖ ਚੋਣਾਂ ਲਈ ਦਸਤੇ, ਵੀਡੀਓ ਸਰਵੇਲੈਂਸ ਟੀਮਾਂ, ਵੀਡੀਓ ਵੀਊਗ ਟੀਮਾਂ, ਐਮ ਸੀ ਐਮ ਸੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ

ਪੰਜਾਬ,ਯੂਪੀ ਸਮੇਤ 5 ਰਾਜਾਂ ‘ਚ ਚੋਣਾਂ ਲਈ ਤਿਆਰੀਆਂ ਮੁਕੰਮਲ

ਨਵੀਂ ਦਿੱਲੀ : ਦੇਸ਼ ਦੇ 5 ਰਾਜਾਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਲਈ ਤਰੀਖਾਂ ਦਾ ਐਲਾਨ 28 ਦਸੰਬਰ ਨੂੰ ਹੋ ਸਕਦਾ ਹੈ। ਸੂਤਰਾਂ ਮਤੁਾਬਕ ਚੋਣ ਕਮਿਸ਼ਨ ਨੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਚੋਣ ਤਰੀਖਾਂ ਦੀ ਘੋਸ਼ਣਾ 28 ਦਸੰਬਰ ਸ਼ਾਮ ਤੱਕ ਹੋ ਸਕਦਾ ਹੈ । ਸੰਭਾਵਨਾ

ਮੋਗਾ ਰੈਲੀ ਦੀਆਂ ਤਿਆਰੀਆਂ ਮੁਕੰਮਲ

8 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਮਹਾਂਰੈਲੀ “ਪਾਣੀ ਬਚਾਓ ਪੰਜਾਬ ਬਚਾਓ” ਮੁੱਦੇ ‘ਤੇ ਹੈ, ਜਿਸ ਲਈ ਅਕਾਲੀ ਦਲ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀ ਹੈ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨਸਭਾ ਹਲਕਾ ਨਾਭਾ ਰਿਜ਼ਰਵ ਦੇ ਪਿੰਡ ਟੌਹੜਾ ਵਿਖੇ ਸੰਗਤ ਦਰਸ਼ਨ ਦੋਰਾਨ ਪ੍ਰੈਸ ਕਾਨਫਰੰਸ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ

ਭਾਜਪਾ ਵੱਲੋਂ 20 ਨਵੰਬਰ ਦੀ ਰੈਲੀ ਲਈ ਤਿਆਰੀਆਂ ਜੋਰਾਂ ’ਤੇ

ਦੀਨਾਨਗਰ ’ਚ ਜ਼ਿਲ੍ਹਾ ਪ੍ਰਧਾਨ ਅਸੋਕ ਵੈਦ ਦੀ ਅਗਵਾਈ ਹੇਠ ਬੂਥ ਪੱਧਰ ਤੇ ਮੀਟਿੰਗ ਹੋਈ। ਜਿਸ ਵਿੱਚ ਵਿਸੇਸ਼ ਤੋਰ ਤੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸ਼ਰਮਾ ਅਤੇ ਆਦਰਸ਼ ਭਾਟੀਆ ਸ਼ਾਮਿਲ ਹੋਏ । ਅੱਜ ਦੀ ਮੀਟਿੰਗ ਦਾ ਮੁੱਖ ਮਕਸ਼ਦ 20 ਨਵੰਬਰ ਨੂੰ ਜਲੰਧਰ ਚ ਹੋਣ ਵਾਲੀ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ

ਨਾਭਾ ਦੇ ਰਿਪੁਦਮਨ ਕਾਲਜ ਵਿੱਚ ਕਬੱਡੀ ਕੱਪ ਨੂੰ ਲੈ ਕੇ ਤਿਅਰੀਆਂ ਸ਼ੁਰੂ

ਪੰਜਾਬ ਦੀ ਮੌਜੂਦਾ ਸਰਕਾਰ ਸ੍ਰੌਮਣੀ ਅਕਾਲੀ ਦਲ ਵੱਲੋ ਕਰਵਾਏ ਜਾ ਰਹੇ ਡਾਕਟਰ ਬੀ ਆਰ ਅੰਬੇਦਕਰ 6ਵਾਂ ਵਿਸਵ ਕਬੱਡੀ ਕੱਪ ਦਾ 14 ਨਵੰਬਰ ਨੂੰ ਸਟੇਡੀਅਮ ਸਰਕਾਰੀ ਰਿਪਦੁਮਨ ਕਾਲਜ ਨਾਭਾ ਵਿੱਖੇ ਚਾਰ ਮੈਚ ਹੋ ਜਾਣ ਰਹੇ ਹਨ ਜਿਸ ਨੂੰ ਲੈ ਕੇ ਨਾਭਾ ਪ੍ਰਸਾਸਨ ਵੱਲੋ ਤਿਆਰੀਆ ਅਰੰਭ ਦਿੱਤੀਆ ਹਨ ਐਸ ਡੀ ਐਮ ਨਾਭਾ ਜਸਨਪ੍ਰੀਤ ਕੋਰ ਅਤੇ ਹਲਕਾ ਨਾਭਾ

ਯੂਪੀ ਵਿਚ ਗਠਬੰਧਨ ਦੀ ਤਿਆਰੀ, ਜੇ.ਡੀ.ਯੂ. ਨੇ ਦਿੱਤੀ ਹਰੀ ਝੰਡੀ

ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਵਿਚ ਆਪਸੀ ਲੜਾਈ ਦੇ ਚੱਲਦੇ ਮੁਲਾਇਮ ਸਿੰਘ ਯਾਦਵ ਵਿਧਾਨ ਸਭਾ ਚੌਣਾਂ ਦੀ ਤਿਆਰੀ ਵਿਚ ਜੁੱਟ ਗਏ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਭਾਜਪਾ ਅਤੇ ਬਸਪਾ ਨਾਲ ਮੁਕਾਬਲਾ ਕਰਨ ਦੇ ਲਈ ਮਹਾਂਗਠਬੰਧਨ ਦੀ ਰਣਨੀਤੀ ਬਣਾ ਰਹੇ ਹਨ। ਇਸ ਵਿਚ ਮੁਲਾਇਮ ਨੇ ਕਾਂਗਰਸ ਅਤੇ ਆਰ.ਐਲ.ਡੀ. ਨਾਲ ਗੱਲਬਾਤ ਕਰਨ ਦੀ

ਲੁਧਿਆਣਾ ਵਿਖੇ ਮੋਦੀ ਦੇ ਆਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਆ ਰਹੇ ਹਨ। ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਗਾ ਰੈਲੀ ਨੂੰ ਵੀ ਸੰਬੋਧਨ ਕਰਨਗੇ ਜਿਸਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕਰਵਾਏ ਗਏ ਹਨ ਨਾਲ ਹੀ ਮੀਡੀਆ ਨੁਮਾਇੰਦਿਆਂ ਦੇ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਭਾਜਪਾ ਵੱਲੋਂ ਇਸ ਰੈਲੀ ਦਾ ਪ੍ਰਬੰਧ

ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਦੀਆਂ ਤਿਆਰੀਆਂ ਸ਼ੁਰੂ

ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਫਰੀਦਕੋਟ ਸ਼ਹਿਰ ਦੀ ਸਥਾਪਨਾ 12ਵੀਂ ਸਦੀ ਦੇ ਰਾਜਾ ਮੋਕਲਸੀ ਵੱਲੋਂ ਕੀਤੀ ਮੰਨੀ ਜਾਂਦੀ ਹੈ। 13ਵੀਂ ਸਦੀ ਵਿੱਚ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾਂਦੇ ਹੋਏ ਇਸ ਰਸਤੇ ਤੋਂ ਲੰਘ ਰਹੇ ਸਨ ਤਾਂ ਰਾਜਾ ਮੋਕਲਸੀ ਦੇ ਸਿਪਾਹੀਆਂ ਨੇ ਉਹਨਾਂ ਨੂੰ ਕੰਮ ਕਰਨ

ਬੀ ਸੀ ਸੀ ਆਈ ਨੇ 500ਵੇਂ ਟੈਸਟ ਦੀਆਂ ਕੀਤੀਆਂ ਤਿਆਰੀਆਂ

ਬੀ ਸੀ ਸੀ ਆਈ ਨੇ 500ਵੇਂ ਟੈਸਟ ਦੀਆਂ ਤਿਆਰੀਆਂ ਕੀਤੀਆਂ।ਨਿਊਜ਼ੀਲੈਂਡ ਵਿਰੁੱਧ 22 ਸਤੰਬਰ ਨੂੰ ਖੇਡੇਗਾ ਭਾਰਤ।ਸਾਰੇ ਸਾਬਕਾ ਕਪਤਾਨਾਂ ਨੂੰ ਦਿੱਤਾ ਸੱਦਾ। ਮੁਹੰਮਦ ਅਜ਼ਰੂਦੀਨ ਨੂੰ ਨਹੀਂ ਦਿੱਤਾ ਗਿਆ

ਦੀਵਾਲੀ ਦੀਆਂ ਤਿਆਰੀਆਂ ਜੋਰਾਂ ’ਤੇ

ਆਸਟਰੇਲੀਆ ‘ਚ ਬਹੁਤ ਸਾਰੇ ਭਾਰਤੀ ਵੱਸੇ ਹੋਏ ਹਨ।   ਸੱਭਿਆਚਰਾਕ ਮੇਲਿਆਂ ਅਤੇ ਖੇਡਾਂ ਨੂੰ ਕਰਵਾਉਣ ਦਾ ਕਾਰਨ ਇਹ ਹੈ ਕਿ ਵਿਦੇਸ਼ਾਂ ‘ਚ ਰਹਿ ਕੇ ਵੀ ਉਹ ਆਪਣੇ ਦੇਸ਼ ਨਾਲ ਜੁੜੇ ਰਹਿਣ। ਪਤਾ ਚੱਲਿਆ ਹੈ ਕਿ ਆਸਟਰੇਲੀਆ ‘ਚ ਦੀਵਾਲੀ ਤਿਉਹਾਰ ਨਾਲ ਸੰਬੰਧਤ ਮੇਲਾ ਹੋਣ ਜਾ ਰਿਹਾ ਹੈ। 1 ਤੇ 2 ਅਕਤੂਬਰ ਨੂੰ ਬੜੇ ਹੀ ਉਤਸ਼ਾਹ ਨਾਲ ਇਹ

25ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆ ਤਿਆਰੀਆਂ ਸ਼ੁਰੂ

25ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆ ਤਿਆਰੀਆਂ ਸ਼ੁਰੂ ਸਿਲਵਰ ਜੁਬਲੀ ਵਰ੍ਹੇ ਵਿਖੇ ਖੇਡ ਪ੍ਰੇਮੀਆ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮ ਨਾਲ ਹੋਵੇਗਾ ਮਨੋਰੰਜਨ : ਮੌੜ ਫ਼ਰੀਦਕੋਟ, 11 ਸਤੰਬਰ -ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ‘ਤੇ 19 ਤੋਂ 23 ਸਤੰਬਰ ਤੱਕ 25ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ