Tag: , , , , , , ,

‘Khans, Chopras, Roshans ਤੋਂ ਵੀ ਵੱਡੇ ਹਨ ‘S.S. Rajamouli’

ਬਾਹੂਬਲੀ ਨੇ ਨਾ ਸਿਰਫ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਲੋਕਾਂ ਦਾ ਫਿਲਮ ਦੇ ਲਈ ਉਤਸਾਹ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ। ਹਰ ਕੋਈ ਰਾਜਾਮੌਲੀ ਦੀ ਬਾਹੂਬਲੀ -2 ਦੇ ਲਈ ਤਾਰੀਫ ਕਰ ਰਿਹਾ ਹੈ ਅਤੇ ਸਭ ਨੂੰ ਆਪਣੇ ਟਵੀਟ ਨਾਲ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਇਕ ਵਾਰ

ਕਿਸ ਕਾਂਗਰਸੀ ਨੇ ਕਿਹਾ “ਬਾਦਲ ਸਾਹਿਬ ਮਹਾਨ ਹਸਤੀ ਹਨ”…..

ਗੁਰਦਾਸਪੁਰ: ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਇਹਨੀਂ ਦਿਨੀ ਮੁੱਖ ਮੰਥਰੀ ਬਾਦਲ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।ਗੁਰਦਾਸਪੁਰ ‘ਚ ਪੱਤਰਕਾਰ ਵੱਲੋਂ ਪੁੱਛੇ ਇੱਕ ਸਵਾਲ ਦਾ ਜੁਆਬ ਦਿੰਦਿਆਂ ਰੰਧਾਵਾ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋਂ……ਦਰਅਸਲ ਮਾਮਲਾ ਸੀ ਸਿਕੰਦਰ ਸਿੰਗ ਮਲੂਕਾ ਵੱਲੋਂ ਗਲਤ ਅਰਦਾਸ ‘ਚ ਸ਼ਾਮਲ ਹੋਣ ਦਾ ਜਿਸ ‘ਤੇ ਬਿਆਨ ਦਿੰਦਿਆਂ ਰੰਧਾਵਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ