Tag: ,

ਸਾਧਵੀ ਪ੍ਰਗਿਆ ਦਾ ਵਿਵਾਦਿਤ ਬਿਆਨ, ਅਸੀਂ ਤੋੜੀ ਸੀ ਬਾਬਰੀ ਮਸਜਿਦ, ਕਮਿਸ਼ਨ ਨੇ ਭੇਜਿਆ ਨੋਟਿਸ

Pragya Thakur Bhopal BJP: ਭੋਪਾਲ: ਭੋਪਾਲ ਤੋਂ ਬੀਜੇਪੀ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਆਏ ਦਿਨ ਨਿਤ ਨਵੇਂ ਬਿਆਨ ਦੇ ਕੇ ਵਿਵਾਦ ਖੜੇ ਕਰ ਰਹੀ ਹੈ।  ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਦ੍ਰੋਹੀ ਕਹਿਣ ਵਾਲਾ ਉਨ੍ਹਾਂ ਦਾ ਬਿਆਨ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਤੇ ਸਾਧਵੀ ਨੇ ਇਕ ਹੋਰ ਵਿਵਾਦਿਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ