Tag: , ,

radyuman murder case

ਪ੍ਰਦਿਊਮਨ ਕਤਲ ਕਾਂਡ ‘ਚ ਜੁਵੇਨਾਇਲ ਕੋਰਟ ਦਾ ਫ਼ੈਸਲਾ, ਨਾਬਾਲਿਗ ਮੁਲਜ਼ਮ ‘ਤੇ ਚੱਲੇਗਾ ਬਾਲਿਗਾਂ ਵਾਂਗ ਕੇਸ

Pradyuman murder case ਨਵੀਂ ਦਿੱਲੀ : ਦੇਸ਼ ਵਿਚ ਅਪਰਾਧ ਦਾ ਗ੍ਰਾਫ਼ ਦਿਨੋ ਦਿਨ ਵਧਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿਚ ਹੋਣ ਵਾਲੇ ਬਹੁਤ ਸਾਰੇ ਵੱਡੇ ਅਤੇ ਸੰਗੀਨ ਅਪਰਾਧਾਂ ਵਿਚ ਨਾਬਾਲਿਗਾਂ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਹੈ

Pradyuman murder case

ਸੁਪਰੀਮ ਕੋਰਟ ਦਾ ਪਿੰਟੋ ਪਰਿਵਾਰ ਦੀ ਜ਼ਮਾਨਤ ਰੱਦ ਕਰਨ ਤੋਂ ਇਨਕਾਰ

Pradyuman murder case : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਹੋਏ ਪ੍ਰਦਿਊਮਨ ਹੱਤਿਆਕਾਂਡ ‘ਚ ਪਿੰਟੋ ਪਰਿਵਾਰ ਦੀ ਜ਼ਮਾਨਤ ਰੱਦ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਪਹਿਲਾਂ ਹਰਿਆਣਾ ਦੇ ਗੁਰੂ ਗ੍ਰਾਮ ਸਥਿਤ ਸਕੂਲ ਕੰਪਲੈਕਸ ਵਿੱਚ 7 ਸਾਲਾਂ ਬੱਚੇ ਦੀ ਹੱਤਿਆ ਦੇ ਮਾਮਲੇ ਵਿੱਚ ਰਿਆਨ ਸਕੂਲ ਪ੍ਰਬੰਧਨ ਦੇ ਅਧਿਕਾਰੀਆਂ ਨੂੰ ਮਿਲੀ ਅਗਾਊਂ

Pradyuman murder case bus conductor

ਪ੍ਰਦਿਉਮਨ ਕਤਲ ਕੇਸ – ਹੁਣ ਵੀ ਪੁਲਿਸ ਦੇ ਤਸ਼ੱਦਦ ਨੂੰ ਯਾਦ ਕਰਕੇ ਕੰਬ ਉਠਦ ਹੈ ਅਸ਼ੋਕ, ਨਹੀਂ ਉਤਰ ਰਿਹਾ ਬੁਖਾਰ

Pradyuman murder case bus conductor : ਬਹੁਚਰਚਿਤ ਪ੍ਰਦਿਉਮਨ ਕਤਲ ਕੇਸ ਵਿੱਚ ਹਰਿਆਣਾ ਪੁਲਿਸ ਵੱਲੋਂ ਆਰੋਪੀ ਬਣਾਏ ਗਏ ਬੱਸ ਕੰਡਕਟਰ ਅਸ਼ੋਕ ਨੂੰ ਬੁੱਧਵਾਰ ਸ਼ਾਮ ਨੂੰ ਜ਼ਮਾਨਤ ਮਿਲ ਗਈ। ਉਹ ਰਾਤ 8 ਵਜੇ ਆਪਣੇ ਘਰ ਘਾਮਡੌਜ ਪਹੁੰਚਿਆ। ਰਾਤ ਵਿੱਚ ਅਸ਼ੋਕ ਦੀ ਤਬੀਅਤ ਖ਼ਰਾਬ ਸੀ, ਉਸਨੂੰ ਬੁਖਾਰ ਸੀ। ਵੀਰਵਾਰ ਨੂੰ ਵੀ ਉਸਨੂੰ 104 ਡਿਗਰੀ ਬੁਖਾਰ ਹੈ। ਪਰਿਵਾਰ ਵਾਲਿਆਂ

Pradyuman Murder Case

ਪ੍ਰਦਿਊਮਨ ਕਤਲ ਕਾਂਡ ‘ਚ ਆਇਆ ਨਵਾਂ ਮੋੜ, ਸਾਹਮਣੇ ਆਇਆ ਦੋਸ਼ੀਆਂ ਦੇ ਰਿਸ਼ਤੇਦਾਰਾਂ ਦਾ ਆਡੀਓ

Pradyuman Murder Case :  ਪ੍ਰਦਿਊਮਨ ਕਤਲ ਕਾਂਡ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸੇ ਦੌਰਾਨ ਇਸ ਕੇਸ ਵਿੱਚ ਇਕ ਹੋਰ ਨਵਾਂ ਮੋੜ ਆਇਆ ਹੈ। ਅੱਜ ਕੱਲ੍ਹ ਦੋਸ਼ੀ ਕੰਡਕਟਰ ਅਸ਼ੋਕ ਅਤੇ ਦੋਸ਼ੀ ਵਿਦਿਆਰਥੀ ਦੇ ਰਿਸ਼ਤੇਦਾਰਾਂ ਦੇ ਵਿਚਕਾਰ ਹੋਈ ਗੱਲਬਾਤ ਦਾ ਆਡੀਓ ਵਾਇਰਲ ਹੋ ਰਿਹਾ ਹੈ। ਆਡੀਓ ਵਿੱਚ ਦੋਸ਼ੀ ਅਸ਼ੋਕ ਦਾ ਮਾਮਾ ਓ.ਪੀ. ਚੋਪੜਾ

Pradyuman murder case

ਪ੍ਰਦਿਊਮਨ ਕਤਲਕਾਂਡ : ਦੋਸ਼ੀ ਵਿਦਿਆਰਥੀ ਬਾਲ ਸੁਧਾਰ ਘਰ ‘ਚ ਦੂਜੇ ਬੱਚਿਆਂ ਤੋਂ ਪੁੱਛ ਰਿਹੈ ਕਿੰਨੀ ਹੋਵੇਗੀ ਸਜ਼ਾ

Pradyuman murder case ਫਰੀਦਾਬਾਦ : ਪ੍ਰਦਿਊਮਨ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਰਿਆਨ ਸਕੂਲ ਦੇ ਦੋਸ਼ੀ ਸਟੂਡੇਂਟ ਦੇ ਬਾਰੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇੱਕ ਨਿਊਜ਼ ਚੈਨਲ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬਾਲ ਸੁਧਾਰ ਘਰ ਵਿੱਚ ਉਸ ਦੇ ਨਾਲ ਰਹੇ ਕਤਲ ਦੇ ਦੋਹੀਂ ਬੱਚਿਆਂ ਤੋਂ ਪੁੱਛ ਰਿਹਾ ਹੈ ਕਿ ਜੇਕਰ ਕੋਰਟ ਕਿਸੇ ਨੂੰ ਦੋਸ਼ੀ

Pradyuman murder case

ਪ੍ਰਦਿਉਂਨ ਹੱਤਿਆਕਾਂਡ ‘ਚ ਆਰੋਪੀ ਵਿਦਿਆਰਥੀ ਦੇ ਬਾਰੇ ਚਾਕੂ ਵੇਚਣ ਵਾਲੇ ਨੇ ਕੀਤਾ ਵੱਡਾ ਖੁਲਾਸਾ

Pradyuman murder case knife seller CBI:ਅੱਠ ਸਤੰਬਰ ਨੂੰ ਪਿੰਡ ਭੋਂਡਸੀ ਦੇ ਨਜਦੀਕ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੀ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਿਉਂਨ ਦੀ ਸਕੂਲ ਦੇ ਹੀ ਬਾਥਰੂਮ ਵਿੱਚ ਗਲਾ ਰੇਤਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਹੁੰਦੇ ਹੀ ਖੂਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਖੀਰ ਖੂਨ ਸਾਫ਼ ਕਰਨ ਦੀ ਜਲਦਬਾਜੀ ਨੇ ਹੀ

Bus conductor file case

ਰਿਆਨ ਕਤਲਕਾਂਡ : ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕੇਸ ਕਰੇਗਾ ਬੱਸ ਕੰਡਕਟਰ ਅਸ਼ੋਕ

Bus conductor file case: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਮਾਮਲੇ ਵਿੱਚ ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੱਸ ਕੰਡਕਟਰ ਅਸ਼ੋਕ ਕੁਮਾਰ ਦੇ ਰਿਸਤੇਦਾਰ ਹੁਣ ਮਾਮਲੇ ਵਿੱਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਕਰਨਗੇ। ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਦੇ ਕਤਲ ਦੇ ਸਿਲਸਿਲੇ ਵਿੱਚ CBI ਦੁਆਰਾ 16 ਸਾਲ

Pradyuman Murder Case

ਪ੍ਰਦਿਊਮਨ ਕਤਲ ਮਾਮਲੇ ‘ਚ ਕੇਸ ਦੀ ਗੁੱਥੀ ਨਜ਼ਰ ਆ ਰਹੀ ਸੁਲਝਦੀ

Pradyuman Murder Case ਬੁਹਚਰਚਿਤ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਹੋਈ 7 ਸਾਲ ਦੇ ਬੱਚੇ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਕਤਲ ਕੇਸ ਦੀ ਗੁੱਥੀ ਸੁਲਝਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਗੁਰੂਗ੍ਰਾਮ ਦੇ ਰਿਆਨ ਸਕੂਲ ਦੇ ਹੀ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ ਹੈ। ਸੀ.ਬੀ.ਆਈ. ਨੇ

Pradyuman Murder Case

ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ, CBI ਨੇ ਹਿਰਾਸਤ ‘ਚ ਲਿਆ 11ਵੀ ਜਮਾਤ ਦਾ ਵਿਦਿਆਰਥੀ

Pradyuman Murder Case ਗੁਰੂਗ੍ਰਾਮ: ਇਥੋਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਹੋਏ ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ ਆ ਗਿਆ ਹੈ। ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ ) ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਸਕੂਲ ਵਿੱਚ ਪੜ੍ਹਨ ਵਾਲੇ 11ਵੀ ਦੇ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਦਿਊਮਨ ਕਤਲਕਾਂਡ ਵਿੱਚ ਇਸ ਵਿਦਿਆਰਥੀ

ਪ੍ਰਦੁੱਮਣ ਕਤਲ ਕਾਂਡ : ਸੀਸੀਟੀਵੀ ਫੁਟੇਜ਼ ‘ਚ ਦਿਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਇਹ ਸੱਚ

ਨਵੀਂ ਦਿੱਲੀ : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਵਿਦਿਆਰਥੀ ਪ੍ਰਦੁੱਮਣ ਠਾਕੁਰ ਦੀ ਹੱਤਿਆ ਤੋਂ ਬਾਅਦ ਦੇ ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ ਲੱਗੇ ਹਨ। ਪ੍ਰਦੁੱਮਣ ਦੀ ਸਕੂਲ ਦੇ ਟਾਇਲਟ ਵਿਚ ਬਹੁਤ ਹੀ ਕਰੂਰਤਾ ਭਰੇ ਤਰੀਕੇ ਨਾਲ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਟਾਇਲਟ ਦੇ ਬਾਹਰ ਲਗਾਏ

Gurugram Murder

ਪ੍ਰਦਿਊਮਨ ਕਤਲ ਕੇਸ: ਸਕੂਲ ਪ੍ਰਬੰਧਨ ਦੇ 2 ਅਧਿਕਾਰੀ ਗ੍ਰਿਫਤਾਰ, 2 ਐੱਸ.ਐੱਚ. ਓ. ਸਸਪੈਂਡ

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 8 ਸਿਤੰਬਰ ਨੂੰ 7 ਸਾਲ ਦੇ ਬੱਚੇ ਦਾ ਕਤਲ ਹੋ ਗਿਆ ਸੀ । ਬੱਚੇ ਦਾ ਮ੍ਰਿਤਕ ਸ਼ਰੀਰ ਸਕੂਲ ਦੇ ਟਾਇਲੇਟ ਵਿਚੋਂ ਮਿਲਿਆ ਸੀ। ਉਸਦਾ ਗਲਾ ਧਾਰਦਾਰ ਹਥਿਆਰ ਨਾਲ ਰੇਤਿਆ ਗਿਆ ਸੀ। ਉਸਦਾ ਇੱਕ ਕੰਨ ਵੀ ਪੂਰੀ ਤਰ੍ਹਾਂ ਕਟਿਆ ਹੋਇਆ ਸੀ । ਬੱਚਾ ਦੂਜੀ ਕਲਾਸ ਵਿੱਚ ਪੜ੍ਹਦਾ ਸੀ । ਪੁਲਿਸ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ