Tag: , , , , , , , ,

ਧੋਨੀ ਨੇ ਇਕ ਵਾਰ ਫਿਰ ਲਈ ਵਿਰਾਟ ਦੀ ਜਗ੍ਹਾ?

ਮਹਿੰਦਰ ਸਿੰਘ ਧੌਨੀ ਨੇ ਬੇਸ਼ੱਕ ਹੀ ਇੰਗਲੈਂਡ ਦੇ ਖਿਲਾਫ ਸੀਮਿਤ ਓਵਰਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲੇ ਵਨਡੇ ਅਤੇ ਟੀ 20 ਮੈਚਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਹੁਣ ਵੀ ਉਹ ਇਸ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਹ ਨਜਾਰਾ ਹਾਲ ਹੀ ਵਿੱਚ ਇੰਗਲੈਂਡ ਦੇ ਖਿਲਾਫ ਕਟਕ ਵਿੱਚ ਹੋਏ ਦੂਜੇ ਵਨਡੇ ਵਿੱਚ ਦੇਖਣ ਨੂੰ ਮਿਲਿਆ

ਸੱਟ ਤੋਂ ਉਭਰਨ ਤੋਂ ਬਾਅਦ ਕੋਰਟ ‘ਤੇ ਉੱਤਰੇ ਐਂਡੀ ਮਰੇ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਦੂਜੇ ਦੌਰ ਦੇ ਮੈਚ ਦੇ ਦੌਰਾਨ ਲੱਗੀ ਸੱਟ ਤੋਂ ਬਾਅਦ ਵੀਰਵਾਰ ਨੂੰ ਮੈਲਬਰਨ ਪਾਰਕ ਅਭਿਆਸ ਕੋਰਟ ਉੱਤੇ ਟੂਰਨਾਮੈਂਟ ਲਈ ਆਪਣੀ ਟ੍ਰੇਨਿੰਗ ਕੀਤੀ। ਆਸਟਰੇਲੀਅਨ ਓਪਨ ਵਿੱਚ ਖਿਤਾਬ ਲਈ ਸੰਘਰਸ਼ ਕਰ ਰਹੇ ਮਰੇ ਦੇ ਖੱਬੇ ਪੈਰ ‘ਤੇ ਦੂਜੇ ਰਾਉਂਡ ਦੇ ਮੈਚ ਦੇ ਦੌਰਾਨ ਸੱਟ ਲੱਗ ਗਈ ਸੀ।

ਕੋਸ਼ਿਸ਼ ਹੋਈ ਨਾਕਾਮ ,1ਘੁਸਪੈਠੀਆ ਢੇਰ