Tag: , , , , , ,

ਰਵੀਨਾ ਟੰਡਨ ਦੀ ‘ਮਾਤਰ’ ਦਾ ਟ੍ਰੇਲਰ ਆਇਆ ਸਾਹਮਣੇ

ਰਵੀਨਾ ਟੰਡਨ ਕਾਪੀ ਲੰਬੇ ਸਮੇਂ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਦਮਦਾਰ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾ ਉਹ ‘ਬੁਡਾ ਹੋਗਾ ਤੇਰਾ ਬਾਪ’ ਅਤੇ ‘ਬਾਂਬੇ ਵੇਲਵੇਟ’ ਵਰਗੀਆ ਫਿਲਮਾਂ ‘ਚ ਕੈਮਿਓ ਰੋਲ ਕਰ ਚੁੱਕੀ ਹੈ। ‘ਮਾਤਰ’ ‘ਚ ਰਵੀਨਾ ਇੱਕ ਮਾਂ ਦਾ ਰੋਲ ਕਰ ਰਹੀ ਹੈ ਜਿਸ ਦੀ ਬੇਟੀ ਨਾਲ ਪਹਿਲਾ ਤਾਂ ਗੈਂਗ-ਰੈਪ ਹੂੰਦਾ ਹੈ ਅਤੇ ਫੇਰ

Collision

2 ਕਾਰਾਂ ਦੀ ਆਪਸ ‘ਚ ਜ਼ਬਰਦਸਤ ਟੱਕਰ

ਜਲੰਧਰ:-ਸਥਾਨਕ ਮਕਸੂਦਾਂ ਵਿਚ ਪੈਂਦੇ ਵੇਰਕਾ ਮਿਲਕ ਪਲਾਂਟ ਦੇ ਫਲਾਈਓਵਰ ‘ਤੇ 2 ਕਾਰਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਸ ਪਾਰਟੀ ਤੇ ਥਾਣਾ ਮੁਖੀ ਕਰਨੈਲ ਸਿੰਘ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਦੋਵੇਂ ਕਾਰਾਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਜਲੰਧਰ

ਸਾਈਕਲ ’ਤੇ ਸਵਾਰੀ ਨੂੰ ਲੈ ਕੇ ਬਾਪ ਬੇਟੇ ਦੀ ਲੜਾਈ ’ਚ ਕਿਸਦੀ ਹੋਵੇਗੀ ਜਿੱਤ?

ਬਾਪ ਬੇਟੇ ਦੇ ਵਿਚਕਾਰ ਬਟ ਚੁੱਕੀ ਸਮਾਜਵਾਦੀ ਪਾਰਟੀ ਦੀ ਲੜਾਈ ਹੁਣ ਸਾਈਕਲ ਦੇ ਲਈ ਹੈ।ਸਾਈਕਲ ਦੀ ਸਵਾਰੀ ਕੋਣ ਕਰੇਗਾ? ਅਖਿਲੇਸ਼ ਕਰਨਗੇ ਜਾਂ ਫਿਰ ਮੁਲਾਇਮ ਸਿੰਘ ਯਾਦਵ ਸਾਈਕਲ ਤੇ ਆਪਣਾ ਕਬਜ਼ਾ ਜਮਾਉਣਗੇ?ਇਸੇ ਸਵਾਲ ਦੇ ਵਿਚਕਾਰ ਅਖਿਲੇਸ਼ ਖੇਮਾਂ ਸਾਈਕਲ ਚੋਣ ਨਿਸ਼ਾਨ ਦੇ ਲਈ ਆਪਣਾ ਦਾਅਵਾ ਠੋਕੇਗਾ।ਰਾਮਗੋਪਾਲ ਮੰਗਲਵਾਰ ਸਵੇਰੇ 11.30 ਤੇ ਚੌਣ ਅਯੋਗ ਪਹੁੰਚਣਗੇ।ਪਰ ਇਸੇ ਵਿਚਕਾਰ ਪਿਤਾ ਅਤੇ

‘Jolly LLB 2’  ਦਾ ਟ੍ਰੇਲਰ ਰਿਲੀਜ਼, ਜਬਰਦਸਤ ਡਾਇਲਾਗ ਦਾ dose!

‘ਜਾਲੀ ਐਲਐਲਬੀ’ ਦਾ ਕੋਰਟ ਡਰਾਮਾ ਜੇ ਤੁਹਾਨੂੰ ਪਸੰਦ ਨਹੀਂ ਆਇਆ ਤਾਂ ਹੁਣ ਹਾਜਿਰ ਹੈ ‘ਜਾਲੀ ਐਲਐਲਬੀ 2’ ਜੋ ਪਹਿਲਾਂ ਨਾਲੋਂ ਜਿਆਦਾ ਮਜ਼ੇਦਾਰ ਹੈ।ਦਰਅਸਲ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਨਵੀਂ ਫਿਲਮ ‘ਜਾਲੀ ਐਲਐਲਬੀ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਵਕੀਲ ਜਗਦੀਸ਼ ਮਿਸ਼ਰਾ ਦਾ ਕਿਰਦਾਰ ਨਿਭਾ ਰਹੇ ਅੱਕੀ ਦੀ ਇਸ ਫਿਲਮ ‘ਚ ਤੁਹਾਨੂੰ

ਦੁਨੀਆਂ ਦੀ ਸਭ ਤੋਂ ‘ਪਾਵਰਫੁੱਲ ਲੋਕਾਂ’ ਦੀ ਲਿਸਟ ‘ਚ ਸ਼ਾਮਿਲ ਹੋਏ ‘ਮੋਦੀ’

‘ਮੋਦੀ’ ਹੋਏ ‘ਵਰਲਡ ਮੋਸਟ ਪਾਵਰਫੁੱਲ ਪੀਪਲ’ ਦੀ ਲਿਸਟ ’ਚ ਸ਼ਾਮਿਲ

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਸਭ 10 ਸਭ ਤੋਂ ਤਾਕਤਵਰ ਲੋਕਾਂ ‘ਚ ਸ਼ੁਮਾਰ ਕੀਤੇ ਗਏ ਹਨ। ਦੁਨੀਆਂ ਦੀ ਪ੍ਰਮੁੱਖ ਮੈਗਜ਼ੀਨ ਫੋਰਬਸ ਨੇ ਮੋਦੀ ਨੂੰ ਚੋਟੀ ਦੇ 10 ਤਾਕਤਵਰ ਲੋਕਾਂ ਦੀ ਲਿਸਟ ‘ਚ ਨੌਵੇਂ ਸਥਾਨ ‘ਤੇ ਜਗ੍ਹਾ ਦਿੱਤੀ ਹੈ। ਇਸ ਲਿਸਟ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਾਤਾਰ ਚੌਥੇ ਸਾਲ ਚੋਟੀ ‘ਤੇ ਰਹੇ। ਅਮਰੀਕਾ ਦੇ ਨਵੇਂ

ਨਾਸਾ ਨੇ ਬਣਾਈ ਤੋਂ ਸ਼ਕਤੀਸ਼ਾਲੀ ‘ਜੇਮਸ ਵੇਬ ਸਪੇਸ’ ਦੂਰਬੀਨ

ਨਾਸਾ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਦੂਰਬੀਨ ਜੇਮਸ ਵੇਬ ਸਪੇਸ ਦਾ ਸਫਲ ਨਿਰਮਾਣ ਕਰ ਲਿਆ ਹੈ। ਨਾਸਾ ਦੀ ਇਹ ਦੂਰਬੀਨ ਹਬੱਲ ਤੋਂ 100 ਗੁਣਾ ਜਿਆਦਾ ਸ਼ਕਤੀਸ਼ਾਲੀ ਹੈ। ਇਹ ਦੂਰਬੀਨ ਉਹਨਾਂ ਗਲੈਕਸੀਆਂ ਨੂੰ ਖੋਜ ਸਕਦੀ ਹੈ ਜੋ ਬ੍ਰਹਿਮੰਡ ਦੇ ਸ਼ੂਰਆਤੀ ਸਮੇਂ ਵਿਚ ਬਣੀਆਂ ਸੀ। ਹਬੱਲ ਸਪੇਸ ਦੂਰਬੀਨ ਨਾਸਾ ਦੇ ਲਈ 26 ਸਾਲ ਤੋਂ

bomb

ਅਮਰੀਕਾ ਵਿੱਚ ਨਿਊਯਾਰਕ ਦੇ ਮੈਨਹਟਨ ਵਿੱਚ ਧਮਾਕਾ

ਅਮਰੀਕਾ ਵਿੱਚ ਨਿਊਯਾਰਕ ਦੇ ਮੈਨਹਟਨ ਵਿੱਚ ਧਮਾਕਾ 26 ਲੋਕ ਜਖਮੀ, 3 ਦੀ ਅਮਰੀਕਾ ਵਿੱਚ ਨਿਊਯਾਰਕ ਦੇ ਮੈਨਹਟਨ ਵਿੱਚ ਧਮਾਕਾ 26 ਲੋਕ ਜਖਮੀ, 3 ਦੀ ਹਾਲਤ ਗੰਭੀਰ….ਹਾਲਤ

ਤਾਈਵਾਨ ’ਚ ਆਇਆ ਸ਼ਕਤੀਸ਼ਾਲੀ ਤੂਫ਼ਾਨ

ਤਾਈਵਾਨ ‘ਚ ਸ਼ਕਤੀਸ਼ਾਲੀ ਤੂਫਾਨ ਆਉਣ ਕਾਰਨ ਕੁਝ ਹਿੱਸਿਆਂ ‘ਚ ਜਨ-ਜੀਵਨ ਠਹਿਰ ਗਿਆ। ਜਿਸ ਕਾਰਨ ਸੈਂਕੜੇ ਲੋਕਾਂ ਨੂੰ ਸੁਰੱਖਿਆ ਥਾਂ ‘ਤੇ ਲਿਜਾਇਆ ਗਿਆ ਤੇ ਚੀਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।  ਤਕਰੀਬਨ 1500 ਲੋਕਾਂ ਨੂੰ ਕੱਢਿਆ ਗਿਆ ਤੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਿਕ ਲਗਭਗ 4,000 ਫੌਜੀਆਂ ਅਤੇ ਪੁਲਿਸ ਕਰਮੀਆਂ ਨੂੰ ਪ੍ਰਭਾਵਿਤ ਇਲਾਕਿਆਂ ‘ਚੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ