Tag: , , , , , , ,

ਸੂਬੇ ‘ਚ ਹੋ ਰਹੀ ਬਿਜਲੀ ਚੋਰੀ ਨਾਲ ਪਾਵਰਕਾਮ ਨੂੰ ਪੈ ਰਿਹੈ ਵੱਡਾ ਘਾਟਾ

Bathinda Electricity Powercom: ਬਠਿੰਡਾ: ਪੰਜਾਬ ਵਿੱਚ ਬਿਜਲੀ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਜਿਸ ਕਾਰਨ ਪਾਵਰਕਾਮ ਦੇ ਖਜ਼ਾਨੇ ਨੂੰ ਲਗਾਤਾਰ ਮਾਰ ਪੈ ਰਹੀ ਹੈ । ਦਰਅਸਲ, ਪੰਜਾਬ ਵਿੱਚ ਰੋਜ਼ਾਨਾ 2.20 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ । ਜਿਸ ਕਾਰਨ ਪਾਵਰਕਾਮ ਨੂੰ ਸਾਲਾਨਾ 800 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ

Powercom work family

ਪਾਵਰਕਾਮ ‘ਚ ਕਰੰਟ ਲੱਗ ਕੇ ਮਰੇ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਮੁਜ਼ਾਹਰਾ

Powercom worker family: ਸਰਕਾਰੀ ਨੌਕਰੀ ਦੇ ਸਪਨੇ ਤਾਂ ਹਰ ਕੋਈ ਵੇਖਦਾ,ਪਰ ਮਿਲਦੀ ਕਿਸੇ ਵਿਰਲੇ ਨੂੰ ਹੀ ਹੈ । ਅਜਿਹੇ ਵਿੱਚ ਨੌਕਰੀ ਮਿਲਦੀਆਂ ਹੀ ਜੇ ਕੁਝ ਅਜਿਹਾ ਬੀਤ ਜਾਵੇ ਤਾਂ ਇੱਕ ਪਰਿਵਾਰ ਲਈ ਇਸ ਤੋਂ ਮੰਧਭਾਗਾ ਕੀ ਹੋ ਸਕਦਾ ? ਇੱਕ ਪਰਿਵਾਰ ਦੇ ਸਭ ਤੋਂ ਛੋਟੇ ਬੇਟੇ ਨੂੰ ਹਜੇ ਇੱਕ ਦਿਨ ਪਹਿਲਾਂ ਹੀ ਸਰਕਾਰੀ ਵਿਭਾਗ ਨੌਕਰੀ

ਪਟਿਆਲਾ- ਪਾਵਰਕੌਮ ਮੁਲਾਜ਼ਮਾਂ ਨੇ ਚੁੱਕਿਆ ਧਰਨਾ

‘ਦੀਵੇ ਥੱਲੇ ਹਨੇਰਾ’ ਪਾਵਰਕਾਮ ਦੇ ਆਪਣੇ ਹੀ ਵਿਭਾਗ ਡਿਫਾਲਟਰ

ਹੁਣ ਤੱਕ ਡਿਫਾਲਟਰ ਖਪਤਕਾਰ ਦੇ ਘਰਾਂ ਦੀ ਬੱਤੀ ਗੁੱਲ ਕਰ ਚੱਕੇ ਪਾਵਰਕਾਮ ਨੂੰ ਉਦੋ ਵੱਡਾ ਝਟਕਾ ਲੱਗਾ ਜਦੋਂ ਫਿਰੋਜ਼ਪਰੁ ‘ਚ ਪਾਵਰਕਾਮ ਦੇ ਦੂਸਰੇ ਵਿੰਗ ਟਰਾਂਸਮਿਸ਼ਨ ਦੇ ਸਬ ਸਟੇਸ਼ਨਾਂ ਵੱਲੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕਾਮ ਦੇ ਇਕ ਕਰੋੜ 15 ਲੱਖ ਤੋਂ ਜਿਆਦਾ ਦੀ ਰਕਮ ਦੇ ਡਿਫਾਲਟਰ ਹਨ। ਅਤੇ ਹੁਣ ਟਰਾਂਸਮਿਸ਼ਨ ਵੱਲ ਖੜੇ

ਪਾਵਰਕਾਮ ਦੀ ਸਖ਼ਤੀ,ਕਈ ਪਿੰਡ ਤਰਸੇ ਪਾਣੀ ਦੀ ਬੂੰਦ ਬੂੰਦ ਨੂੰ

ਪੰਜਾਬ ਪਾਵਰਕਾਮ ਵਿਭਾਗ ਵੱਲੋਂ ਬਿਲਾਂ ਦੀ ਬਕਾਇਆ ਰਾਸ਼ੀ ਵਸੂਲਣ ਦੇ ਲਈ ਡਿਫਾਲਟਰਾਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਜੇਕਰ ਗੱਲ ਮੋਹਾਲੀ ਦੇ ਪਿੰਡ ਬਦਮਾਜਰਾ ਦੀ ਕੀਤੀ ਜਾਵੇ ਤਾਂ ਪਾਵਰਕਾਮ ਨੇ ਟਿਊਬੈਲ ਦਾ 26 ਲੱਖ ਦਾ ਬਿਲ ਨਾ ਭਰਨ ਦੇ ਚਲਦੇ ਕੁਨੈਕਸ਼ਨ ਕੱਟ ਦਿੱਤਾ। ਜਦਕਿ ਪਾਣੀ ਨਾ ਮਿਲਣ ਦੇ ਚਲਦੇ ਲੋਕ ਬੂੰਦ-ਬੂੰਦ ਲਈ ਤਰਸ ਰਹੇ ਹਨ ਅਤੇ ਲੋਕਾਂ

ਪਾਵਰਕਾਮ ਨੇ ਘੁਬਾਇਆ ਕਾਲਜ ਦਾ ਕੱਟਿਆ ਬਿਜਲੀ ਕਨੈੱਕਸ਼ਨ

ਮੰਡੀ ਘੁਬਾਇਆ-ਪੰਜਾਬ ਵਿੱਚ ਪਾਵਰਕਾਮ ਦੁਆਰਾ ਬਿਜਲੀ ਦਾ ਬਿਲ ਨਾ ਭਰਨ ਵਾਲੇ ਡਿਫਾਲਟਰਾਂ ਖਿਲਾਫ਼ ਵਰਤੇ ਸਖ਼ਤੇ ਰੁੱਖ ਦੇ ਤਹਿਤ ਪਾਵਰਕਾਮ ਦੀ ਟੀਮ ਨੇ ਐਮ.ਪੀ ਸ਼ੇਰ ਸਿੰਘ ਘੁਬਾਇਆ ਦੇ ਇੰਜੀਨੀਅਰਿੰਗ ਕਾਲਜ ਦਾ ਬਿਜਲੀ ਕਨੈੱਕਸ਼ਨ ਕੱਟ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਨੇ ਘੁਬਾਇਆ ਕਾਲਜ ਤੋਂ 24 ਲੱਖ 61 ਹਜ਼ਾਰ 790 ਰੁਪਏ ਦਾ ਬਕਾਇਆ ਬਿਲ ਲੈਣਾ ਹੈ ਜਿਸ

ਰਿਸ਼ਵਤ ਲੈਂਦਾ ਪਾਵਰਕਾਮ ਦਾ ਸੁਪਰਡੈਂਟ ਕਾਬੂ

ਲੁਧਿਆਣਾ ਵਿਜੀਲੈਂਸ ਬਿਉਰੋ ਵਲੋਂ ਪਾਵਰਕਾਮ ਦੇ ਇਕ ਸੁਪਰਡੈਂਟ ਸਾਧੂ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਿਜੀਲੈਂਸ ਸੰਦੀਪ ਗੋਇਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਸੁਪਰਡੈਂਟ ਨੇ ਇਹ ਰਿਸ਼ਵਤ ਦੀ ਰਕਮ ਦਲੀਪ ਸਿੰਘ ਪਾਸੋਂ ਉਸ ਦੀ ਜਾਇਦਾਦ ਵਿਚ ਨਵਾਂ ਕੁਨੈਕਸ਼ਨ ਲਾਉਣ ਬਦਲੇ ਹਾਸਲ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ