Tag: , , , , , , , , , , , , ,

ਪੰਜਾਬ ‘ਚ ਚੋਣਾਂ ਹੋਈਆਂ ਖ਼ਤਮ, ਉਮੀਦਵਾਰ ਹੋਏ ਖਾਲੀ

ਤਾਮਿਲਨਾਡੂ ਦੀ ਮੁੱਖ ਮੰਤਰੀ ਬਣੇਗੀ ਸ਼ਸ਼ੀਕਲਾ

ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਏ.ਆਈ.ਡੀ.ਐੱਮ.ਕੇ. ਦੀ ਜਨਰਲ ਸਕੱਤਰ ਵੀ.ਕੇ ਸ਼ਸ਼ੀਕਲਾ ਨੂੰ ਅੱਜ ਪਾਰਟੀ ਦੇ ਵਿਧਾਇਕਾਂ ਵਲੋਂ ਸਰਵ ਸਹਿਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਜਿਸ ਤੋਂ ਬਾਅਦ ਸ਼ਸ਼ੀਕਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਨਣਾ ਤਹਿ ਹੋ ਗਿਆ ਹੈ। ਏ.ਆਈ.ਡੀ.ਐੱਮ.ਕੇ. ਪਾਰਟੀ ਦੇ ਵਿਧਾਇਕਾਂ ਦੀ ਹੋਈ ਇਸ ਬੈਠਕ ਵਿਚ ਮੌਜੂਦਾ ਮੁੱਖ ਮੰਤਰੀ ਪੰਨੀਰਸੇਲਵਮ ਨੇ

man

“ਮਾਨ” ਨੇ ਲਾਈ ਕੇਜਰੀਵਾਲ ਨਾਲ ਸ਼ਰਤ- ਸੰਗਰੂਰ ‘ਚ ਹੋਵੇਗੀ “ਆਪ” ਦੀ ਸਭ ਤੋਂ ਵੱਡੀ ਜਿੱਤ

ਚੰਡੀਗੜ੍ਹ: ਪੰਜਾਬ ‘ਚ ਚੋਣਾਂ ਦਾ ਪੜਾਅ ਮੁਕੰਮਲ ਹੋ ਚੁੁੱਕਿਆ ਹੈ ਤੇ ਇਸ ਵਾਰ ਚੋਣਾਂ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾ ਰਹੀ ਤੇ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਉਤਰੀ ਆਮ ਆਦਮੀ ਪਾਰਟੀ ਨੇ ਸੂਬੇ ਦੇ ਸਿਆਸੀ ਸਮੀਕਰਣ ਹੀ ਬਦਲ ਕੇ ਰੱਖ ਦਿੱਤੇ । ਚੋਣਾਂ ਤੋਂ ਕੁਝ

vrit kohali

ਵਿਰਾਟ ਦੇ ਨਾਮ ਇੱਕ ਹੋਰ ਵੱਡੀ ਕਾਮਯਾਬੀ

donation

ਟਰੱਸਟ, ਮੰਦਰ-ਮਸਜਿਦ ‘ਚ 2000 ਕੈਸ਼ ਦਾਨ ਦੇਣ ਤੇ ਵੀ ਹੁਣ ਲੱਗੇਗਾ ਟੈਕਸ ..

ਨਵੀਂ ਦਿੱਲੀ : ਨਵੇਂ ਬਜਟ ਵਿਚ ਇਸ ਵਾਰ ਅਰੁਨ ਜੇਤਲੀ ਨੇ ਕਈਆਂ ਨੂੰ ਝਟਕਾ ਦਿੱਤਾ ਹੈ । ਹੁਣ ਚੈਰੀਟੇਬਲ ਟਰੱਸਟ, ਮੰਦਰ, ਮਸਜਿਦ ਸਮੇਤ ਹੋਰ ਦੂਜੇ ਧਾਰਮਿਕ ਸੰਸਥਾਨਾਂ ਨੂੰ ਦਿੱਤੇ ਜਾਣ ਵਾਲੇ 2,000 ਰੁਪਏ ਤੱਕ ਦੇ ਕੈਸ਼ ਡੋਨੇਸ਼ਨ ਤੇ ਹੀ ਟੈਕਸ ਵਿਚ ਛੋਟ ਮਿਲੇਗੀ, ਜਦਕਿ ਇਸ ਤੋਂ ਵੱਧ ਦਾਨ ਦੇਣ ਵਾਲੇ ਨੂੰ ਟੈਕਸ ਅਦਾ ਕਰਨਾ ਪਵੇਗਾ

ਜੇਲ੍ਹ ‘ਚੋਂ ਭੱਜਣ ਦੀ ਫਿਰਾਕ ‘ਚ ਹੈ ਯਾਸੀਨ ਭਟਕਲ !

ਬੇਹੱਦ ਹੋਟ ਅਵਤਾਰ ‘ਚ ਨਜ਼ਰ ਆਈ  Nia Sharma

 

Amazon ਵੱਲੋਂ ਭਾਰਤ ‘ਚ 50 ਕਰੋੜ ਡਾਲਰ ਦਾ ਨਿਵੇਸ਼ ਕਰਨ ਦੀ ਤਿਆਰੀ

ਨਵੀਂ ਦਿੱਲੀ: ਈ-ਕਾਮਰਸ ਕੰਪਨੀ ਅਮੇਜ਼ਾੱਨ ਭਾਰਤ ਵਿਚ ਲੋਕਲ ਲੈਵਲ ਤੇ ਫੁੱਟ ਆਈਟਮ ਨੂੰ ਸਟਾੱਕ ਕਰਨ ਤੇ ਆਨਲਾਈਨ ਵੇਚਣ ਲਈ ਵੱਡੇ ਨਿਵੇਸ਼ ਦੀ ਤਿਆਰੀ ਵਿਚ ਹੈ। ਇਸ ਦੇ ਲਈ ਕੰਪਨੀ ਨੇ ਸਰਕਾਰ ਕੋਲ 50 ਕਰੋੜ ਡਾੱਲਰ ਦਾ ਇਨਵੈਸਟਮੈਂਟ ਵੈਂਚਰ ਬਣਾਉਣ ਲਈ ਅਪਲਾਈ ਵੀ ਕਰ ਦਿੱਤਾ ਹੈ, ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਮੇਜ਼ਾੱਨ ਇਸ ਸੈਗਮੈਂਟ ਦੀ

pathankot

ਪਠਾਨਕੋਟ ਹਮਲੇ ‘ਚ ਵਿੰਗ ਕਮਾਂਡਰ ਨੇ ਕੀਤਾ ਵੱਡਾ ਖੁਲਾਸਾ

ਹਵਾਈ ਸੈਨਾ ਵਿੰਗ ਕਮਾਂਡਰ ਅਭਿਜੀਤ ਸਰੀਨ ਨੇ ਐਨਆਈਏ ਨੂੰ ਦਿੱਤੇ ਗਏ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਹਮਲੇ ਦੌਰਾਨ ਡਿਫੈਂਸ ਗਾਰਡਸ ਨੇ ਰੈਸਕਿਊ ਲਈ ਮਦਦ ਮੰਗੀ ਸੀ ਪਰ ਐਨਸੀਜੀ ਨੇ ਮਦਦ ਨਹੀਂ ਕੀਤੀ। ਚੰਡੀਗੜ੍ਹ: ਪਠਾਨਕੋਟ ਏਅਰਬੇਸ ਤੇ ਸਾਲ 2016 ਵਿਚ ਹੋਏ ਅੱਤਵਾਦੀ ਹਮਲਿਆਂ ਨਾਲ ਜੁੜੇ ਮਾਮਲਿਆਂ ਵਿਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ

ਟਰੰਪ ਦੇ ਇਮੀਗ੍ਰੇਸ਼ਨ ਬੈਨ ਨੂੰ ਲੈ ਕੇ ਯੂਰਪ-US ਵਿਚ ਪ੍ਰਦਰਸ਼ਨ

ਨਿਊਯਾਰਕ: ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਬੈਨ ਨੂੰ ਲੈ ਕੇ ਲੋਕਾਂ ਦਾ ਗੁੱਸਾ ਨਹੀਂ ਰੁਕ ਰਿਹਾ । ਅਮਰੀਕਾ ਦੇ ਨਿਊਯਾਰਕ, ਵਾਸ਼ਿੰਗਟਨ ਸਮੇਤ ਕਈ ਸ਼ਹਿਰਾਂ ਵਿਚ ਯੂਰਪ ਦੇ ਲੰਦਨ, ਪੈਰਿਸ ਤੱਕ ਟਰੰਪ ਦੇ ਖਿਲ਼ਾਫ ਪ੍ਰਦਰਸ਼ਨ ਹੋਏ। ਲੋਕਾਂ ਵਿਚ ਇਸ ਗੱਲ ਨੂੰ ਲ਼ੈ ਕੇ ਵੀ ਨਾਰਾਜ਼ਗੀ ਸੀ ਕਿ ਟਰੰਪ ਨੇ ਇਕ ਫੈਡਰਲ ਜੱਜ ਨੂੰ ਵੀ ਸਸਪੈਂਡ ਕਰ ਦਿੱਤਾ।

punjab

ਪੰਜਾਬ ‘ਚ ਹੋਈ 78 ਫੀਸਦੀ ਵੋਟਿੰਗ

arvindkejriwal

7 ਫਰਵਰੀ ਨੂੰ ਇਲਾਜ ਕਰਾਉਣਗੇ ਕੇਜਰੀਵਾਲ

ਪੰਜਾਬ ਅਤੇ ਗੋਆ ਵਿਚ ਵਿਧਾਨ ਸਭਾ ਚੋਣਾਂ ਦੇ ਚਲਦੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਗੋਆ ਵਿਚ ਆਪਣੀਆਂ ਚੋਣ ਰੈਲੀਆਂ ਕਰ ਰਹੇ ਸੀ। 4 ਫਰਵੀਰ ਨੂੰ ਦੋਨਾਂ ਸੂਬਿਆਂ ਵਿਚਚੋਣਾ ਖਤਮ ਹੋ ਗਈਆਂ ਹਨ ਜਿਸ ਤੋਂ ਬਾਅਦ ਹੁਣ

badal- punjab

ਤੀਜੀ ਵਾਰ ਸਰਕਾਰ ਜ਼ਰੂਰ ਬਣੇਗੀ-ਬਾਦਲ

ਪਿੰਡ ਬਾਦਲ ਦੇ ਬੂਥ ਨੰ: 118 ‘ਤੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਹਰਾਉਣਗੇ ਹੀ, ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਤੀਜੀ ਵਾਰ ਜ਼ਰੂਰ ਬਣ

Navjot Singh Sidhu

ਸਿੱਧੂ ਨੇ ਵੋਟ ਪਾਉਣ ਦੌਰਾਨ ਕੀਤੀ ਇਹ ਗਲਤੀ !

ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਵੋਟਿੰਗ ਦੌਰਾਨ ਇਕ ਅਹਿਮ ਨਿਯਮ ਤੋੜ ਦਿੱਤਾ ਹੈ। ਅਸਲ ‘ਚ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਸਵੇਰੇ ਆਪਣੇ ਪਰਿਵਾਰ ਸਮੇਤ ਕਾਰ ‘ਚ ਸਵਾਰ ਹੋ ਕੇ ਪੋਲਿੰਗ ਬੂਥ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੋਲਿੰਗ ਸਟੇਸ਼ਨ ਕੰਪਲੈਕਸ ਦੇ ਅੰਦਰ ਹੀ ਆਪਣੀ ਗੱਡੀ ਪਾਰਕ ਕਰਦੇ ਹੋਏ ਚੋਣ ਜ਼ਾਬਤੇ ਦਾ ਉਲੰਘਣ

crossblade 2017: ਟੀਮ JB ਨਾਲ ਡੇਲੀ ਪੋਸਟ ਦੀ ਖਾਸ ਪੇਸ਼ਕਸ਼

ਜਾਣੋ: ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦਾ ਇਤਿਹਾਸ

mukhwak

ਮੁੱਖਵਾਕ

ਇੰਨ੍ਹਾਂ ਪੰਜਾਬੀ ਸਿਤਾਰਿਆਂ ਨੇ ਵੀ ਪਾਈ ਆਪਣੀ ਵੋਟ

ਪੰਜਾਬ ‘ਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ। ਪੂਰੇ ਪੰਜਾਬ ‘ਚ 67 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਪੰਜਾਬੀ ਸਿਤਾਰਿਆਂ ਨੇ ਵੀ ਵੋਟ ਪਾ ਆਪਣੀ ਜ਼ਿੰਮੇਵਾਰੀ ਨਿਭਾਈ। ਜਿਨ੍ਹਾਂ ਸਿਤਾਰਿਆਂ ਨੇ ਵੋਟਾਂ ਪਾਈਆਂ, ਉਨ੍ਹਾਂ ‘ਚ ਬੀਨੂੰ ਢਿੱਲੋਂ, ਹਰਭਜਨ ਮਾਨ, ਦੀਪ ਢਿੱਲੋਂ ਤੇ ਉਨ੍ਹਾਂ ਦੀ ਪਤਨੀ, ਰੌਸ਼ਨ ਪ੍ਰਿੰਸ, ਸ਼ੈਰੀ ਮਾਨ, ਕਰਮਜੀਤ ਅਨਮੋਲ, ਬੱਬਲ ਰਾਏ, ਜੱਸੀ ਗਿੱਲ ਤੇ ਬੰਟੀ

ਪੰਜਾਬ ‘ਚ ਕੁੱਲ 78.62 ਫੀਸਦੀ ਵੋਟਿੰਗ, ਮਾਨਸਾ ‘ਚ ਸਭ ਤੋਂ ਵੱਧ ਤੇ ਮੁਹਾਲੀ ‘ਚ ਹੋਈ ਸਭ ਤੋਂ ਘੱਟ ਵੋਟਿੰਗ

ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਰਾਜ ਵਿਚ ਵੋਟ ਪ੍ਰਤੀਸ਼ਤ ਦੁਬਾਰਾ 2012 ਦੀਆਂ ਵਿਧਾਨ ਸਭਾ ਵੋਟਾਂ ਤੱਕ ਪੁੱਜ ਗਈ ਤੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ  ਰਾਤ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਰਾਜ ਵਿਚ ਵੋਟਾਂ ਪੈਣ ਦੀ ਪ੍ਰਤੀਸ਼ਤ 78.62 ਪ੍ਰਤੀਸ਼ਤ ਰਹੀ | ਸ਼ਾਮ 5 ਵਜੇ ਤੱਕ ਰਾਜ ਵਿਚ 76.81 ਪ੍ਰਤੀਸ਼ਤ ਵੋਟਾਂ ਪਈਆਂ

ਗੋਆ ‘ਚ ਹੋਇਆ 83 ਫੀਸਦੀ ਮਤਦਾਨ

ਗੋਆ ‘ਚ 40 ਹੋਈਆਂ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ | ਸ਼ਾਮ 5 ਵਜੇ ਤੱਕ 83 ਫੀਸਦੀ ਮਤਦਾਨ ਦਰਜ ਕੀਤਾ ਗਿਆ, ਜੋ ਪਿਛਲੀ ਵਾਰ ਨਾਲੋਂ ਥੋੜਾ ਜ਼ਿਆਦਾ ਹੈ | ਇਥੇ 40 ਸੀਟਾਂ ਲਈ ਵਿਧਾਨ ਸਭਾ ਚੋਣਾਂ ਹੋਈਆਂ | ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ | ਇਨ੍ਹਾਂ ਚੋਣਾਂ ‘ਚ 250

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ