Tag: , , ,

ਇਵਨਿੰਗ ਫਟਾਫਟ

brain dead

ਬ੍ਰੇਨ ਡੈੱਡ ਪੂਜਾ ਨੇ ਬਚਾਈ 3 ਮਰੀਜ਼ਾਂ ਦੀ ਜਾਨ

ਚੰਡੀਗੜ੍ਹ – ਆਪਣੀ ਧੀ ਦੇ ਅੰਗਦਾਨ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਉਹ ਮੇਰੇ ਆਸ-ਪਾਸ ਹੀ ਹੈ। 26 ਸਾਲਾ ਪੂਜਾ ਦੀ ਮਾਂ ਬਾਲਾ ਦੇਵੀ ਅੱਖਾਂ ‘ਚ ਹੰਝੂ ਲੈ ਕੇ 2 ਦਿਨ ਤੋਂ ਇਹੋ ਕਹਿ ਰਹੀ ਹੈ। ਆਪਣੇ ਬੱਚਿਆਂ ਨੂੰ ਗੁਆਉਣ ਦਾ ਦੁੱਖ ਜੋ ਇਸ ਸਮੇਂ ਮੈਂ ਮਹਿਸੂਸ ਕਰ ਰਹੀ ਹਾਂ ਉਹ ਮੇਰੇ

Anupam-Kher

ਰਾਹੁਲ ਤੋਂ ਵੱਧ ਮਨਮੋਹਨ ਦੀ ਬੇਇੱਜ਼ਤੀ ਕਿਸੇ ਨਹੀਂ ਕੀਤੀ – ਅਨੂਪਮ ਖੇਰ

ਮੁੰਬਈ – ਮਸ਼ਹੂਰ ਅਦਾਕਾਰ ਅਨੂਪਮ ਖੇਰ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਭ ਤੋਂ ਵੱਧ ਬੇਇੱਜ਼ਤੀ ਕੀਤੀ ਹੈ। ਖੇਰ ਨੇ ਇਸ ਸਬੰਧੀ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਪੱਤਰਕਾਰ ਸੰਮੇਲਨ ‘ਚ ਆਰਡੀਨੈਂਸ ਫਾੜਨਾ ਯਾਦ ਹੈ। ਡਾ.

Mata Vaishno Devi

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਦਾ ਤੋਹਫਾ

ਜੰਮੂ – ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਹੁਣ ਇਕ ਤੋਹਫਾ ਦੇਣ ਜਾ ਰਿਹਾ ਹੈ। ਰੇਲਵੇ ਨੇ ਯਾਤਰੀਆਂ ਲਈ 04401/04402 ਆਨੰਦ ਵਿਹਾਰ ਟਰਮੀਨਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਐਕਸਪ੍ਰੈਸ ਨਾਂ ਦੀ ਨਵੀਂ ਟਰੇਨ ਦਾ ਐਲਾਨ ਕੀਤਾ ਹੈ। ਰੇਲਵੇ ਵਲੋਂ ਇਹ ਟਰੇਨ 3 ਅਪ੍ਰੈਲ ਤੋਂ 1 ਜੁਲਾਈ ਵਿਚਾਲੇ ਜੁਲਾਈ ਤੱਕ ਚਲਾਈ

train-

ਆਮ ਜਨਤਾ ਲਈ ਭਾਰਤੀ ਰੇਲਵੇ ਦਾ ਵੱਡਾ ਤੋਹਫਾ

ਨਵੀਂ ਦਿੱਲੀ- ਭਾਰਤੀ ਰੇਲਵੇ ਆਮ ਜਨਤਾ ਨੂੰ ਇਕ ਹੋਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਲੋਕ ਸਭਾ ‘ਚ ਰੇਲ ਸੂਬਾ ਮੰਤਰੀ ਰਾਜੇਨ ਗੋਹਿਆ ਨੇ ਦੱਸਿਆ ਕਿ ਸਰਕਾਰ ਅਗਲੇ 2 ਸਾਲ ਪ੍ਰਯੋਗ ਦੇ ਤੌਰ ‘ਤੇ ਦੁਰੰਤੋ ਟਰੇਨਾਂ ‘ਚ ਡਾਕਟਰਾਂ ਦੀ ਤਾਇਨਾਤੀ ਕਰੇਗੀ। ਇਹ ਵਿਵਸਥਾ ਪ੍ਰਯੋਗ ਦੇ ਤੌਰ ‘ਤੇ 2 ਸਾਲ ਲਈ ਹੋਵੇਗੀ। ਲੋਕ ਸਭਾ ‘ਚ ਰੇਲ

vote

ਜਾਣੋ: ਕਿੱਥੇ ਵੋਟ ਪਾਉਣ ‘ਤੇ ਮਿਲ ਰਿਹਾ ਹੈ ਮੁਫਤ ਇਲਾਜ

ਗਾਜ਼ੀਆਬਾਦ- ਲੋਕਾਂ ਨੂੰ ਵੋਟਿੰਗ ਪ੍ਰਤੀ ਜਾਗਰੁਕ ਕਰਨ ਲਈ ਵੈਸ਼ਾਲੀ ਸਥਿਤ ਨਵੀਨ ਹਸਪਤਾਲ ਨੇ ਨਵੀਂ ਪਹਿਲ ਕੀਤੀ ਹੈ। ਇਸ ਤਹਿਤ ਵੋਟ ਦੇਣ ਵਾਲਿਆਂ ਨੂੰ ਹਸਪਤਾਲ ਵਲੋਂ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। 12 ਫਰਵਰੀ ਨੂੰ ਹਸਪਤਾਲ ‘ਚ ਹੋਣ ਵਾਲੀ ਓ.ਪੀ.ਡੀ ‘ਚ ਇਹ ਸੁਵਿਧਾ ਦਿੱਤੀ ਜਾਵੇਗੀ। ਬਸ਼ਰਤੇ ਤੁਹਾਨੂੰ ਉਂਗਲੀ ‘ਤੇ ਲੱਗਾ ਵੋਟਿੰਗ ਦਾ ਨਿਸ਼ਾਨ ਵਿਖਾਉਣਾ

Prime Minister Narendra Modi

ਮੋਦੀ ਦੀ ਅੱਜ ਬਿਜਨੌਰ ‘ਚ ਰੈਲੀ

ਯੂਪੀ ਚੋਣਾਂ ਦੇ ਮੱਦੇ ਨਜ਼ਰ ਪੀਐਮ ਮੋਦੀ ਅੱਜ ਬਿਜਨੌਰ ‘ਚ ਰੈਲੀ ਕਰਨਗੇ । ਰੈਲੌ ਦੌਰਾਨ ਉਹ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਚੌਣ ਪ੍ਰਚਾਰ

Tata-Nano-Speedster-3

TATA ਦੀ ਨਵੀਂ ਕਾਰ ਵਿਚ ਸਿਰਫ 2 ਦਰਵਾਜ਼ੇ … ਜਾਣੋ ਕੀ ਹੈ ਖਾਸ

ਟਾਟਾ ਜਲਦ ਹੀ ਭਾਰਤੀ ਆਟੋਮੋਬਾਈਲ ਬਜ਼ਾਰ ਵਿਚ ਟਾਮੋ ਫਿਊਚਰੋ ਲਾਂਚ ਕਰਨ ਜਾ ਰਹੀ ਹੈ। ਇਹ 2 ਡੋਰ ਵਾਲੀ ਸਪੋਰਟਸ ਕਾਰ ਹੋਵੇਗੀ ਜਿਸ ਨੂੰ ਕੰਪਨੀ 7 ਮਾਰਚ ਨੂੰ 87ਵੇਂ ਜੇਨੇਵਾ ਮੋਟਰ ਸ਼ੋਅ ਵਿਚ ਸ਼ੋਅਕੇਸ ਕਰਨ ਜਾ ਰਹੀ ਹੈ । ਇਹ ਕਾਰ ਟਾਟਾ ਦੇ ਸਬ ਬ੍ਰਾਂਡ ਟਾਮਾ ਨੇ ਬਣਾਈ ਹੈ ਤੇ ਇਹ ਉਸ ਦਾ ਪਹਿਲਾ ਪ੍ਰੋਡਕਟ ਹੈ

hackers

ਸਰਕਾਰ ਦੀਆਂ ਵੈਬਸਾਈਟਾਂ ਹੈਕਰਾਂ ਦੇ ਨਿਸ਼ਾਨੇ ‘ਤੇ

ਨਵੀਂ ਦਿੱਲੀ : ਹੈਕਿੰਗ ਕਿਸ ਤਰ੍ਹਾਂ ਭਾਰਤ ਦੀਆਂ ਸਰਕਾਰੀ ਵੈਬਸਾਈਟਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ।ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਸੰਸਦ ਵਿਚ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ, ਭਾਰਤੀ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਵੈਬਸਾਈਟਾਂ ਵਿੱਚੋਂ ਕੋਈ ਨਾ ਕੋਈ ਇਕ ਵੈਬਸਾਈਟ ਹਰ ਦੂਜੇ ਦਿਨ ਹੈਕ

pak-migrant

ਕਿਉਂ ਕੱਢੇ ਸਾਊਦੀ ਅਰਬ ਨੇ 39,000 ਪਾਕਿ ਨਾਗਰਿਕਾਂ

ਰਿਆਧ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖਲ ਹੋਣ ‘ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਹੋਇਆ ਤਾਂ ਹੜਕੰਪ ਮਚ ਗਿਆ। ਟਰੰਪ ਦੇ ਇਸ ਹੁਕਮ ਦੀ ਹਰ ਪਾਸੇ ਆਲੋਚਨਾ ਹੋਈ ਅਤੇ ਕੁਝ ਦੇਸ਼ਾਂ ਨੇ ਇਸ ਨੂੰ ਅਮਰੀਕਾ ਦਾ ਅੰਦਰੂਨੀ ਮਾਮਲਾ ਦੱਸਿਆ। ਹੁਣ ਮੁਸਲਿਮ ਬਹੁਲ ਦੇਸ਼ ਸਾਊਦੀ ਅਰਬ ਨੇ ਵੀਜ਼ਾ

Narendra-Modi

ਗਾਜ਼ੀਆਬਾਦ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਮੋਦੀ

ਗਾਜ਼ੀਆਬਾਦ ਰੈਲੀ ਦੌਰਾਨ ਪੀ.ਐੱਮ ਨੇ ਕਿਹਾ ਅਖਿਲੇਸ਼ ਯਾਦਵ ਨੇ ਯੂਪੀ ਦਾ ਵਿਨਾਸ਼ ਕਰ ਦਿੱਤਾ ਹੈ। ਉਨ੍ਹਾ ਕਿਹਾ ਅਖਿਲੇਸ਼ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ੳੇੁੱਤਰ ਦੇਣ।ਪੀ.ਐੱਮ ਨੇ ਕਿਹਾ ਅਖਿਲੇਸ਼ ਨੂੰ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ

Manila fire

ਮਨੀਲਾ ‘ਚ ਲੱਗੀ ਅੱਗ,15 , 000 ਲੋਕਾਂ ਦਾ ਉਜੜਿਆ ਆਸ਼ੀਆਨਾ

ਮਨੀਲਾ – ਮਨੀਲਾ ਬੰਦਰਗਾਹ ਦੇ ਕਰੀਬ ਗਰੀਬਾਂ ਦੀ ਇੱਕ ਬਸਤੀ ਅੱਗ ਦੀ ਚਪੇਟ ‘ਚ ਆ ਗਈ। ਜਿਸ ਕਾਰਨ ਉੱਥੇ ਰਹਿਣ ਵਾਲੇ ਕਰੀਬ 15 , 000 ਲੋਕਾਂ ਦੇ ਘਰ ਉਜੜ ਗਏ । ਅਧਿਕਾਰੀਆਂ ਨੇ ਦੱਸਿਆ ਕਿ ਰਾਤ ਭਰ ਦੀ ਤਬਾਹੀ ਤੋਂ ਬਾਅਦ ਅੱਗ ਉੱਤੇ ਸਵੇਰੇ ਕਾਬੂ ਪਾਇਆ ਜਾ ਸਕਿਆ । ਇੱਥੇ ਛੋਟੇ ਮਕਾਨਾਂ ਵਾਲੀ ਬਸਤੀ ਵਿੱਚ

ਪੰਜਾਬੀ ਯੂਨੀਵਰਸਿਟੀ ਦੇ ਬਾਹਰ ਮੁਲਾਜ਼ਮਾਂ ਵੱਲੋਂ ਹੰਗਾਮਾ

ਪਟਿਆਲਾ : ਪੰਜਾਬੀ ਯੂਨੀਵਰਸਿਟੀ ‘ਚ ਨਾੱਨ ਟੀਚਿੰਗ ਅਧਿਆਪਕਾਂ ਤੇ ਸਟਾਫ ਵੱਲੋਂ ਤਨਖਾਹ ਨਾ ਮਿਲਣ ਤੇ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਨ ਟੀਚਿੰਗ ਤੇ ਟੀਚਿੰਗ ਸਟਾਫ ਸਮੇਤ ਹੋਰ ਕਰਮਚਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਦੇ ਚੱਲਦੇ ਯੂਨੀਵਰਸਿਟੀ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ

ਛਿਹਰਟਾ ਪੁਲਿਸ ਚੌਂਕੀ ਦਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ

ਅੰਮ੍ਰਿਤਸਰ:-ਛਿਹਰਟਾ ਪੁਲਿਸ ਚੌਂਕੀ ਦੇ ਇੰਚਾਰਜ ਅਤੇ ਏਐਸਆਈ ਸਾਹਿਬ ਸਿੰਘ ਨੂੰ ਮੰਗਲਵਾਰ ਰਾਤ ਨੂੰ ਵਿਜੀਲੈਂਸ ਬਿਊਰੋ ਨੇ 25 ਹਜਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਦੇ ਹੱਥਾਂ ‘ਚੋਂ ਰੰਗ ਲੱਗੇ ਨੋਟ ਬਰਾਮਦ ਕਰ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਮਾਮਲੇ ਦੇ ਮੁਤਾਬਕ ਵਿਜੀਲੈਂਸ ਅੰਮ੍ਰਿਤਸਰ ਰੇਂਜ ਦੇ ਡੀਐਸਪੀ ਨਵਜੋਤ ਸਿੰਘ

syria

ਸੀਰੀਆ ‘ਚ ਮਿਲਦੀ ਹੈ ਫਾਂਸੀ ਤੋਂ ਬਾਅਦ ਗਰਦਨ ਤੋੜਨ ਵਾਲੀ ਸਜ਼ਾ

ਸੀਰੀਆ ਦੀ ਜੇਲ੍ਹ ‘ਚ ਪਿਛਲੇ ਪੰਜ ਸਾਲ ਦੌਰਾਨ 13 , 000 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਉਹ ਵੀ ਬਹੁਤ ਦਰਦਨਾਕ ਅਤੇ ਗੁਪਤ ਤਰੀਕੇ ਨਾਲ ਅਤੇ ਸਜਾ ਪਾਉਣ ਵਾਲੇ ਨੂੰ ਵੀ ਇਸਦੀ ਖ਼ਬਰ ਤੱਕ ਨਹੀਂ ਹੁੰਦੀ । ਸੀਰੀਆ ਦੇ ਰਾਸ਼ਟਰਪਤੀ ਬਸ਼ਰ – ਅਲ ਅਸਦ ਦੇ ਕਰੀਬ 13 , 000 ਵਿਰੋਧੀਆਂ ਨੂੰ ਉਸ ਸਰਕਾਰੀ ਜੇਲ੍ਹ

pannee_rselvam.

ਪਾਰਟੀ ਕਾਡਰ ਦੇ ਕਹਿਣ ਉੱਤੇ ਅਸਤੀਫਾ ਵਾਪਸ ਲੈ ਲਵਾਂਗਾ : ਓ ਪੰਨੀਰਸੇਲਵਮ

ਓ ਪੰਨੀਰਸੇਲਵਮ ਨੇ ਕਿਹਾ ਪਾਰਟੀ ਕਾਡਰ ਦੇ ਕਹਿਣ ਉੱਤੇ ਅਸਤੀਫਾ ਵਾਪਸ ਲੈ ਲਵਾਂਗਾ । ਉਨ੍ਹਾਂ ਕਿਹਾ ਬੀਜੇਪੀ ਉੱਤੇ ਲੱਗੇ ਆਰੋਪ ਸੱਚ ਨਹੀਂ ਅਤੇ ਜੈਲਲਿਤਾ ਦੀ ਮੌਤ ਦੀ ਹੋਵੇਗੀ ਜਾਂਚ ਨਾਲ ਹੀ ਕਿਹਾ ਮੇਰੇ ਕੋਲ ੫੦ ਵਿਧਾਇਕਾਂ ਦਾ ਸਮਰਥਨ

Mahan kosh

‘ਮਹਾਨ ਕੋਸ਼’ ਦੇ ਅੱਠਵੇਂ ਐਡੀਸ਼ਨ ਦੀ ਛਪਾਈ ਰੁਕੀ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਕੋਲ ਭਾਈ ਕਾਨ੍ਹ ਸਿੰਘ ਵੱਲੋਂ ਰਚਿਤ ‘ਮਹਾਨ ਕੋਸ਼’ ਮੁਕੰਮਲ ਹੋਇਆਂ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਦੀ ਪੁਨਰ ਛਪਾਈ ਲਈ ਹਾਲੇ ਕੋਈ ਯਤਨ ਨਹੀਂ ਹੋ ਰਹੇ| ਇਹ ਪੰਜਾਬ ਦੇ ਪਹਿਲੇ ਪ੍ਰਮਾਣਿਕ ਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ| ਇਸ ਕੋਸ਼ ਦਾ ਹਰ ਐਡੀਸ਼ਨ ਹੱਥੋਂ ਹੱਥੀਂ ਵਿਕਦਾ ਰਿਹਾ

tmc-protest-in-parliament

ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅੱਜ ਸੰਸਦ ਕੰਪਲੈਕਸ ‘ਚ ਕਰਨਗੇ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅੱਜ ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਸੰਸਦ ਕੰਪਲੈਕਸ ‘ਚ ਅੱਜ ਵਿਰੋਧ ਪ੍ਰਦਰਸ਼ਨ

sasi

AIADMK ਵਿਧਾਇਕਾਂ ਦੀ ਬੈਠਕ 10ਵਜੇ ਹੋਵੇਗੀ

ਤਮਿਲਨਾਡੂ :AIADMK ਵਿਧਾਇਕਾਂ ਦੀ ਬੈਠਕ ਵਜੇ ਹੋਵੇਗੀ। ਪਨੀਰਸਲੇਵਮ ਬਾਰੇ ਗੱਲ-ਬਾਤ ਹੋ ਸਕਦੀ

earthquake pak

ਪਾਕਿਸਤਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਇਸਲਾਮਾਬਾਦ- ਪਾਕਿਸਤਾਨ ਦੇ ਤੱਟਵਰਤੀ ਇਲਾਕੇ ਪਾਸਨੀ ਨੇੜੇ ਭੂਚਾਲ ਦੀ ਜਾਣਕਾਰੀ ਮਿਲੀ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.3 ਮਾਪੀ ਗਈ ਹੈ। ਭੂਚਾਲ ਬੁੱਧਵਾਰ ਤੜਕਸਾਰ ਸਵੇਰੇ 3.03 ਮਿੰਟ ‘ਤੇ ਆਇਆ ਸੀ। ਇਸ ਭੁਚਾਲ ਦਾ ਕੇਂਦਰ ਪਾਸਨੀ ਤੋਂ ਲਗਭਗ 23 ਕਿਲੋਮੀਟਰ ਦੀ ਦੂਰੀ ‘ਤੇ ਅਤੇ 10 ਕਿਲੋਮੀਟਰ ਗਹਿਰਾਈ ‘ਤੇ ਸੀ। ਹਾਲੇ ‘ਤੱਕ ਇਸ ਨਾਲ ਕਿਸੇ