Tag: , , , ,

ਲੋਕੀ ਕਹਿੰਦੇ ਪੰਜਾਬ ਪੁਲਿਸ ਪਿਆਰ ਨਹੀਂ ਕਰਦੀ, ਕਦੇ ਮੌਕਾ ਤਾਂ ਦੇ ਕੇ ਦੇਖੋ

Munda Faridkotia Trailer : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਪੰਜਾਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ। ਲੋਕ ਜਿੰਨੀ ਇਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ, ਉਸ ਤੋਂ ਵੀ ਜ਼ਿਆਦਾ ਇਹਨਾਂ ਦੀ ਅਦਾਕਾਰੀ ਦੇ ਦੀਵਾਨੇ ਹਨ। ਹੁਣ ਤੱਕ ਰੋਸ਼ਨ ਪ੍ਰਿੰਸ ਨੇ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਸ ਨੂੰ ਦਰਸ਼ਕਾਂ ਵੱਲੋਂ ਭਰਵਾ

ਕਮਲ ਖ਼ਾਨ ਦੇ ਪਿਤਾ ਨਹੀਂ ਚਾਹੁੰਦੇ ਸੀ ਕਿ ਉਹ ਗਾਇਕ ਬਣੇ, ਜਨਮ ਦਿਨ ‘ਤੇ ਜਾਣੋ ਪੂਰੀ ਕਹਾਣੀ

Kamal Khan Birthday Special : ਬਾਲੀਵੁਡ ਗਾਇਕ ਕਮਾਲ ਖਾਨ ਆਪਣੀ ਮਾਂ ਦਾ ਸਪਨਾ ਪੂਰਾ ਕਰਨ ਲਈ ਗਾਇਕ ਬਣੇ। ਉਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜਾਫਰ ਖਾਨ ਸਿਹਤ ਵਿਭਾਗ ਵਿੱਚ ਮੁਲਾਜ਼ਮ ਸਨ। ਇਸ ਲਈ ਉਹ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਮਾਂ ਸ਼ਕੀਨਾ ਅਲੀ ਘਰ ਸੰਭਾਲਦੇ ਸਨ ਪਰ ਸੰਗੀਤ ਦਾ ਕਾਫ਼ੀ ਅਨੁਭਵ ਰੱਖਦੇ ਸਨ।

ਜੈਸਮੀਨ ਦੀ ਚਮਕੀ ਕਿਸਮਤ, ਨਿੰਜਾ ਨਾਲ ਪੰਜਾਬੀ ਫਿਲਮ ‘ਚ ਡੈਬਿਊ

Ninja Jasmine Bajwa Debut : ਜੇਕਰ ਸਪਨਿਆਂ ਦਾ ਸ਼ਿੱਦਤ ਨਾਲ ਪਿੱਛਾ ਕੀਤਾ ਜਾਵੇ ਤਾਂ ਮੰਜਿਲ ਮਿਲ ਹੀ ਜਾਂਦੀ ਹੈ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਲੁਧਿਆਣਾ ਸ਼ਹਿਰ ਦੀ ਜੈਸਮੀਨ ਬਾਜਵਾ ਨੇ। ਜੀ ਹਾਂ, ਵੈੱਬ ਸੀਰੀਜ਼ ਤੇ ਬਾਲੀਵੁਡ ਤੋਂ ਬਾਅਦ ਜੈਸਮੀਨ ਬਾਜਵਾ ਹੁਣ ਪਾਲੀਵੁਡ ਵਿੱਚ ਆਪਣੀ ਅਦਾਕਾਰੀ ਨਾਲ ਧੁੰਮਾਂ ਪਾਉਂਦੇ ਹੋਏ ਨਜ਼ਰ ਆਵੇਗੀ।ਜੇਕਰ ਜੈਸਮੀਨ ਦੇ ਸ਼ੁਰੂਆਤੀ

24 ਮਈ ਨੂੰ ਐਮੀ ਵਿਰਕ ਲੈ ਕੇ ਜਾਣਗੇ ਸੋਨਮ ਬਾਜਵਾ ਘਰ ‘ਮੁਕਲਾਵਾ’

Film Muklawa Trailer Release : ਪੰਜਾਬੀ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਨੋਂ ਜਦੋਂ ਵੀ ਇਕੱਠੇ ਕੰਮ ਕਰਦੇ ਹਨ ਤਾਂ ਫਿਲਮ ਦਾ ਹੋਣਾ ਪਹਿਲਾ ਹੀ ਤੈਅ ਹੋ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੋਨਾਂ ਦੀ ਜੋੜੀ ਇੱਕ ਵਾਰ ਫਿਰ ਕਮਾਲ ਕਰਦੀ ਨਜ਼ਰ

ਪਰਮੀਸ਼ ਵਰਮਾ ਦੀ ਫਿਲਮ ਦਾ ਟ੍ਰੇਲਰ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

Dil Diyan Gallan Trailer Release : ਪੰਜਾਬੀ ਸਿਨੇਮਾ ਹੌਲੀ – ਹੌਲੀ ਅੱਗੇ ਵੱਧਦਾ ਜਾ ਰਿਹਾ ਹੈ। ਇਸ ਸਾਲ ਕਈ ਵੱਡੀਆਂ ਪੰਜਾਬੀ ਫਿਲਮਾਂ ਆਉਣ ਵਾਲੀਆਂ ਹਨ, ਉਨ੍ਹਾਂ ਵਿੱਚੋਂ ਇੱਕ ‘ਦਿਲ ਦੀਆਂ ਗੱਲਾਂ’ ਹਨ। ਇਹ ਇੱਕ ਰੋਮਾਂਟਿਕ ਫਿਲਮ ਹੈ, ਜਿਸ ਦਾ ਦਰਸ਼ਕਾਂ ਨੂੰ ਕਾਫ਼ੀ ਇੰਤਜ਼ਾਰ ਹੈ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਇਹ ਫਿਲਮ ਇੱਕ ਕਿਊਟ –

ਇਸ ਫਿਲਮ ਰਾਹੀ 3 ਸਾਲਾਂ ਬਾਅਦ ਕੁਲਰਾਜ ਰੰਧਾਵਾ ਕਰੇਗੀ ਇੰਡਸਟਰੀ ‘ਚ ਵਾਪਸੀ

Kulraj Randhawa Pollywood Movie : ਪਾਲੀਵੁਡ ਅਤੇ ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਫਿਲਮ ‘ਨੌਕਰ ਵਹੁਟੀ ਦਾ’ ਤੋਂ ਕਾਫੀ ਸਮੇਂ ਬਾਅਦ ਪਾਲੀਵੁੱਡ ਇੰਡਸਟਰੀ ‘ਚ ਵਾਪਸੀ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਏ ਉਹਨਾਂ ਦੇ ਕਮਬੈਕ ਦੀ ਤਾਂ ਕੁਲਰਾਜ ਰੰਧਾਵਾ 3 ਸਾਲਾਂ ਬਾਅਦ ਪੰਜਾਬੀ ਇੰਡਸਟਰੀ ‘ਚ ਕਮਬੈਕ ਕਰ ਰਹੀ ਹੈ। ਕੁਲਰਾਜ ਰੰਧਾਵਾ ਦੀ ਆਖਰੀ ਫਿਲਮ ‘ਨਿਧੀ

ਜੈਸਮੀਨ ਸੈਂਡਲਾਸ ਨੂੰ ਫੈਨਜ਼ ਦੀ ਅਜਿਹੀ ਹਰਕਤ ‘ਤੇ ਆਇਆ ਗੁੱਸਾ, ਵੇਖੋ ਵੀਡੀਓ

Jasmine Sandlas Misbehave Fans : ਜੈਸਮੀਨ ਸੈਂਡਲਸ ਤੇ ਅਮ੍ਰਿਤ ਮਾਨ ਦੀ ਗਾਇਕੀ ਦੇ ਲੱਖਾਂ ਫੈਨਜ਼ ਹਨ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਵਿੱਚ ਜੈਸਮੀਨ ਤੇ ਅਮ੍ਰਿਤ ਮਾਨ ਦੀ ਜੋੜੀ ਨੂੰ ਗੀਤਾਂ ‘ਚ ਕਾਫ਼ੀ ਪਸੰਦ ਕੀਤਾ ਗਿਆ ਹੈ। ‘ਬੰਬ ਜੱਟ’ ਗੀਤ ਦੀ ਸਫ਼ਲਤਾ ਤੋਂ ਬਾਅਦ ਹਾਲ ਹੀ ‘ਚ ਜੈਸਮੀਨ ਸੈਂਡਲਸ ਤੇ ਅਮ੍ਰਿਤ ਮਾਨ ਇੱਕ ਵਾਰ ਫ਼ਿਰ

ਮਿਸ ਪੂਜਾ ਤੇ ਸਚਿਨ ਅਹੂਜਾ ਦਾ ਫਨੀ ਵੀਡੀਓ ਵਾਇਰਲ, ਪਾਈਆਂ ਢਿੱਡੀ ਪੀੜਾਂ

Miss Pooja Video Viral : ਟਿਕ-ਟੋਕ ਐਪ ਦਾ ਜਾਦੂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਉੱਤੇ ਵੀ ਚੜ੍ਹਿਆ ਹੋਇਆ ਹੈ। ਟਿਕ-ਟੋਕ ਐਪ ਲਈ ਜਿੰਨੀ ਆਮ ਜਨਤਾ ਪਾਗਲ ਹੈ। ਦੇਖਿਆ ਜਾ ਸਕਦਾ ਹੈ ਕਿ ਬਾਲੀਵੁਡ ਅਤੇ ਪਾਲੀਵੁਡ ਇੰਡਸਟਰੀ ਦੇ ਸਿਤਾਰੇ ਵੀ ਬਹੁਤ ਕ੍ਰੇਜ਼ੀ ਹਨ। ਸਿਤਾਰੇ ਅਕਸਰ ਹੀ ਆਪਣੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੇ ਰਹਿੰਦੇ ਹਨ।

ਪਾਲੀਵੁਡ ਦਾ ‘Crown Prince of Bhangra’ ਇੰਝ ਮਨਾ ਰਿਹਾ ਆਪਣਾ ਜਨਮਦਿਨ

Happy Birthday Jazzy B : ਜਸਵਿੰਦਰ ਸਿੰਘ ਬੈਂਸ, ਜੋ ਕਿ ਪਾਲੀਵੁਡ ਇੰਡਸਟਰੀ ‘ਚ ਜੈਜ਼ੀ ਬੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਜੈਜ਼ੀ ਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕੇ ਹਨ। ਇਹਨਾਂ ਦੀ ਪਹਿਲੀ ਐਲਬਮ 1993 ‘ਚ ਆਈ ਸੀ। ਕੋਈ ਵੀ ਪਾਰਟੀ ਜਿਵੇਂ ਕਿ ਜਨਮਦਿਨ ਪਾਰਟੀ, ਵਿਆਹ, ਰਿਸੈਪਸ਼ਨ ਅਤੇ ਹੋਰ ਪਾਰਟੀਜ਼ ਕਦੇ ਵੀ

ਇੱਕ ਵਾਰ ਫਿਰ ਧਮਾਲਾਂ ਪਾਵੇਗੀ ਇਹ ਪੰਜਾਬੀ ਜੋੜੀ, ਕੀਤਾ ਨਵੀਂ ਫਿਲਮ ਦਾ ਐਲਾਨ

Binnu Sargun New Movie : ਬਾਲੀਵੁਡ ਇੰਡਸਟਰੀ ‘ਚ ਕਈ ਸਿਤਾਰੇ ਅਜਿਹੇ ਹਨ ਜਿਹਨਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ‘ਚ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ। ਦੋਨਾਂ ਦੀ ਐਕਟਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ

ਇਸ ਦਿਨ ਰਿਲੀਜ਼ ਹੋਵੇਗੀ ਐਮੀ ਵਿਰਕ ਦੀ ਫਿਲਮ ‘ਨਿੱਕਾ ਜ਼ੈਲਦਾਰ 3’

Nikka Zaildar 3 Release : ‘ਨਿੱਕਾ ਜ਼ੈਲਦਾਰ’ ਸਾਲ 2016 ‘ਚ ਰਿਲੀਜ਼ ਹੋਈ ਇਕ ਪੰਜਾਬੀ ਫਿਲਮ ਹੈ। ਇਸ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਨਜ਼ਰ ਆਏ ਸਨ। ਇਹ ਫਿਲਮ ਪੂਰੇ ਵਿਸ਼ਵ ਵਿਚ 30 ਸਤੰਬਰ 2016 ਨੂੰ ਰਿਲੀਜ਼ ਹੋਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ

ਪਹਿਲਾ ਪੰਜਾਬੀ ਅਦਾਕਾਰ ਤੇ ਗਾਇਕ ਜਿਸ ਦਾ ਮੈਡਮ ਤੁਸ਼ਾਦ ‘ਚ ਬਣਿਆ ਮੌਮ ਦਾ ਪੁਤਲਾ

Diljit Dosanjh Wax Statue : ਹਾਕੀ ਦੇ ਮਹਾਨ ਪ‍ਲੇਅਰ ਸੰਦੀਪ ਸਿੰਘ ਦੀ ਬਾਇਓਪ‍ਿਕ ਸੂਰਮਾ ਵਿੱਚ ਉਨ੍ਹਾਂ ਦਾ ਰੋਲ ਨਿ‍ਭਾਉਣ ਵਾਲੇ ਅਦਾਕਾਰ ਦ‍ਿਲਜੀਤ ਦੋਸਾਂਝ ਦਾ ਮੋਮ ਦਾ ਪੁਤਲਾ ਨਵੀਂ ਦ‍ਿੱਲ‍ੀ ਦੇ ਮੈਡਮ ਤੁਸਾਦ ਮ‍ਿਊਜ਼ਿਅਮ ਵਿੱਚ ਲਗਾਇਆ ਗਿਆ ਹੈ। ਇਸ ਗੱਲ ਦਾ ਐਲਾਨ ਸੂਰਮਾ ਫ‍ਿਲ‍ਮ ਦੀ ਰ‍ਿਲੀਜ਼ ਦੇ ਸਮੇਂ ਬੀਤੇ ਸਾਲ ਹੀ ਹੋ ਗਿਆ ਸੀ। ਮੈਡਮ ਤੁਸਾਦ

ਦਿਲਜੀਤ ਦੋਸਾਂਝ ਦੇ ਅਰਬੀ ਮੁੰਡਾ ਬਣਨ ਦਾ ਰਾਜ਼ ਆਇਆ ਸਾਹਮਣੇ

Diljit Dosanjh New Album : ਦਿਲਜੀਤ ਦੋਸਾਂਝ ਪਾਲੀਵੁਡ ਅਤੇ ਬਾਲੀਵੁਡ ਦੇ ਬਹੁਤ ਹੀ ਮਸ਼ਹੂਰ ਸਿਤਾਰਿਆਂ ‘ਚੋਂ ਇੱਕ ਹਨ। ਉਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕਰ ਲਈ ਹੈ। ਦਿਲਜੀਤ ਦੀ ਗਾਇਕੀ ਦੇ ਨਾਲ – ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ

Lukan Michi Movie

7 ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ‘ਚ ਪ੍ਰੀਤ ਹਰਪਾਲ ਕਰਨਗੇ ਵਾਪਸੀ…

Lukan Michi Movie:ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦਾ ਉਹ ਮਸ਼ਹੂਰ ਗਾਇਕ ਹੈ , ਜਿੰਨੇ ਆਪਣੀ ਸੁਰੀਲੀ ਆਵਾਜ਼ ‘ਚ ਕਈ ਹਿੱਟ ਗੀਤ ਗਾਏ ਹਨ ਜਿਵੇਂ ਕਿ ‘ਵਾਂਗ’, ‘ਲਹਿੰਗਾ’  , ‘ਕੁਈਨ ਬੰਜਾ’  , ‘ਕੁੜਤਾ’  , ‘ਲੌ’ ,’ਬੀ .ਏ .ਦੀ ਪੜ੍ਹਾਈ ‘, ‘ਬੀ.ਏ .ਫੇਲ’  ,’ ਕੇਸ’ ਵਰਗੇ  ਸਮੇਤ ਕਈ ਗਾਣੇ ਦਿੱਤੇ ਹਨ । ਦੱਸ ਦੇਈਏ ਕਿ ਪ੍ਰੀਤ ਹਰਪਾਲ ਆਪਣੀ

ਵੱਡੇ ਪਰਦੇ ‘ਤੇ ਪਹਿਲੀ ਵਾਰ ਗਿੱਪੀ ਤੇ ਸਰਗੁਨ ਦੀ ਜੋੜੀ ਪਾਉਣ ਜਾ ਰਹੀ ਹੈ ਧਮਾਲਾਂ ..

Chandigarh Amritsar Chandigarh: ਸਰਗੁਨ ਮਹਿਤਾ ਹਿੰਦੀ ਸੀਰੀਅਲ ਦੇ ਵਿੱਚ  ਪਣਾ ਸਿੱਕਾ  ਕਾਇਮ ਕਰਨ ਤੋਂ ਬਾਅਦ ਹੁਣ  ਪਾਲੀਵੁੱਡ ਵਿੱਚ  ਵੀ ਚੰਗਾ ਨਾਮ ਬਣਾ ਚੁੱਕੀ ਹੈ , ਤੇ  ਉਸ ਦੀਆਂ ਫ਼ਿਲਮਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ ,,  ਤੇ ਹੁੰਣ  ਹਾਲ ਹੀ ਵਿੱਚ ਫ਼ਿਲਮ  ‘ਕਾਲਾ ਸ਼ਾਹ ਕਾਲਾ’ ਵਿੱਚ ਉਸ ਨੇ  ਲੀਡ ਤੇ ਬਿੰਨੂ  ਢਿਲੋਂ ਨਾਲ ਕੰਮ

Kaur B Pics social media

ਕੌਰ ਬੀ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

Kaur B Pics social media: ਪੰਜਾਬ ਦੀ ਮਸ਼ਹੂਰ ਜੱਟੀ ਤੇ ਗਾਇਕਾ ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਕੌਰ-ਬੀ ਆਪਣੀਆਂ ਖੁਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਹੈ। ਕੌਰ-ਬੀ ਦੀ ਹਰ ਅਦਾ ਉਹਨਾਂ ਦੇ ਫੈਨਜ਼ ਨੂੰ ਬਹੁਤ ਭਾਉਂਦੀ ਹੈ, ਇਸ ਕਰਕੇ ਉਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਜਾਣਕਾਰੀ ਮੁਤਾਬਿਕ ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ

Jordan Sandhu New Car

ਪੰਜਾਬ ਦੇ ‘ਹੈਂਡਸਮ ਜੱਟ’ ਨੇ ਖਰੀਦੀ ਲਗਜ਼ਰੀ ਕਾਰ, ਸ਼ੇਅਰ ਕੀਤੀਆਂ ਤਸਵੀਰਾਂ

Jordan Sandhu New Car: ਸੋਸ਼ਲ ਮੀਡੀਆ ‘ਤੇ ਪਾਲੀਵੁਡ ਇੰਡਸਟਰੀ ਦਾ ਹਰ ਸਿਤਾਰਾ ਐਕਟਿਵ ਰਹਿੰਦਾ ਹੈ। ਐਕਟਿਵ ਰਹਿਣ ਦੇ ਨਾਲ – ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਸਾਰੇ ਹੀ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਹਰ ਦਿਨ ਨਵੇਂ ਟੈਲੇਂਟ ਨੂੰ ਜਨਮ ਦੇ ਰਹੀ ਹੈ।

Nanaka Mel Movie

2019 ‘ਚ ਨਾਨਕਾ ਮੇਲ ਰਾਹੀ ਇਹ ਪੰਜਾਬੀ ਕਲਾਕਾਰ ਲਾਉਣਗੇ ਰੌਣਕਾਂ

Nanaka Mel Movie: ਪੰਜਾਬੀ ਫਿਲਮ ‘ਲਾਵਾਂ ਫੇਰੇ’ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਵੱਡੇ ਪੱਧਰ ‘ਤੇ ਰਿਲੀਜ਼ ਹੋਈ ਸਾਲ 2018 ਦੀ ਇਹ ਪਹਿਲੀ ਪੰਜਾਬੀ ਫਿਲਮ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਸਾਲ ਦੀ ਸਫ਼ਲ ਫ਼ਿਲਮ ‘ਲਾਵਾਂ ਫ਼ੇਰੇ’ ਤੋਂ ਬਾਅਦ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਫ਼ਿਲਮ

Amberdeep Singh Car Rabeena Wali

ਸਿੰਮੀ ਚਾਹਲ ਨਾਲ ‘ਅਸ਼ਕੇ’ ਦਾ ਇਹ ਅਦਾਕਾਰ ਕਰਨ ਜਾ ਰਿਹਾ ਵਿਆਹ ?

Amberdeep Singh Car Reebna Wali: ਨੀਰੂ ਬਾਜਵਾ ਤੋਂ ਬਾਅਦ ਹੁਣ ਸਿੰਮੀ ਚਾਹਲ ਨਾਲ ਕੰਮ ਕਰਨ ਜਾ ਰਹੇ ਹਨ ਪਾਲੀਵੁਡ ਦੇ ਮਸ਼ਹੂਰ ਡਾਇਰੈਕਟਰ ਅਤੇ ਅਦਾਕਾਰ ਅੰਬਰਦੀਪ ਸਿੰਘ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਲਦ ਹੀ ਫਿਲਮ ‘ਕਾਰ ਰੀਬਨਾਂ ਵਾਲੀ’ ਆ ਰਹੀ ਹੈ, ਜਿਸ ‘ਚ ਸਿੰਮੀ ਚਾਹਲ ਦੇ ਨਾਲ ਅੰਬਰਦੀਪ ਮੇਨ ਲੀਡ ਅਦਾਕਾਰ ਵਜੋਂ ਨਜ਼ਰ ਆਉਣਗੇ। ਇਹ ਫਿਲਮ

ਗੈਰੀ ਸੰਧੂ ਨੇ ਆਪਣੇ ਗੀਤ ‘ਲਵ ਯੂ ਜੱਟਾ’ ਦੀ ਪ੍ਰਮੋਸ਼ਨ ਲਈ ਦਰਸ਼ਕਾਂ ਨੂੰ ਕੀਤੀ ਇਹ ਅਪੀਲ

Garry Sandhu coming: ਪਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਅਕਸਰ ਹੀ ਆਪਣੇ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਜਾਣਕਾਰੀ ਤੁਹਾਨੂੰ ਦਸ ਦੇਈਏ ਕਿ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੀਡਿਓਜ਼ ਸੇਅਰ ਕਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ