Tag: , , , , ,

ਸੁਰਵੀਨ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਅਦਾਕਾਰਾ ਸੁਰਵੀਨ ਚਾਵਲਾ ਜਿਸ ਨੇ ਆਪਣੀ ਬੋਲਡ ਅਦਾਵਾਂ ਨਾਲ ਫਿਲਮ ਇੰਡਸਟਰੀ ਵਿਚ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਵੀ ‘ਕਾਸਟਿੰਗ ਕਾਊਚ ‘ਦਾ ਸਾਹਮਣਾ ਕਰਨਾ ਪਿਆ।ਇਸ ਨਾਲ ਹੀ ਸੁਰਵੀਨ ਨੇ ਫਿਲਮ ਇੰਡਸਟਰੀ ਦੀ ਕੌੜੀ ਸੱਚਾਈ ਉੱਤੋਂ ਪਰਦਾ ਚੁੱਕਦਿਆਂ ਕਿਹਾ ਕਿ “ਉਨ੍ਹਾਂ ਨੂੰ ਹਿੰਦੀ ਫਿਲਮ ਇੰਡਸਟਰੀ ਵਿਚ ਕਦੇ ਸਲੀਜ਼ੀ ਆਫਰ ਨਹੀਂ ਮਿਲੇ ਪਰ ਤਮਿਲ ਫਿਲਮ ਇੰਡਸਟਰੀ ਵਿਚ ਉਨ੍ਹਾਂ

ਦੀਵਾਲੀ ਮੇਲੇ ਕੈਲੀ ਅਤੇ ਅਖਤਰ ਦੀ ਜੋੜੀ ਨੇ ਬੰਨਿਆ ਖੂਬ ਰੰਗ

‘ਰੱਬ ਕਰੇ ਮੈਂ ਮਰ ਜਾਵਾਂ’ ਅਤੇ ‘ਤੂੰ ਮਿਲਿਆ’ ਵਰਗੇ ਦਰਜਨ ਹਿੱਟ ਗੀਤ ਦੇ ਚੁੱਕੀ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਨੇ ਅੰਤਰਰਾਸ਼ਟਰੀ ਪ੍ਰਮੋਟਰਾਂ ਲਾਲ ਜੀ ਅਤੇ ਜਸਵਿੰਦਰ ਸਿੰਘ ਵਲੋਂ ਨਿਊਯਾਰਕ ਵਿਚ ਆਯੋਜਿਤ ਦੀਵਾਲੀ ਮੇਲੇ ਤੇ ਖੂਬ ਰੋਣਕਾਂ ਲਾਈਆਂ। ਇਸ ਜੋੜੇ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।ਇਸ ਨਾਲ

ਇਸ ਤਰ੍ਹਾਂ ਹੋਈ ਸੋਨਮ ਬਾਜਵਾ ਦੀ ਇੰਡਸਟਰੀ ਵਿਚ ਐਂਟਰੀ

ਐਕਟ੍ਰੈਸ ਅਤੇ ਮਾਡਲ ਸੋਨਮ ਬਾਜਵਾ ਇਕ ਇਵੈਂਟ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚੀ।ਜਿਥੇ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਅਤੇ ਪਰਸਨਲ ਲਾਈਫ ਨਾਲ ਜੁੜੇ ਤਜ਼ੁਰਬੇ ਸ਼ੇਅਰ ਕੀਤੇ ਉਨ੍ਹਾਂ ਦੱਸਿਆ ਕਿ “ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ਵਿਚ ਹੋ ਜਾਵੇਗੀ,ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਿਕ ਉਹ ਬਚਪਨ ਤੋਂ ਹੀ ਕੁੱਝ ਅਜਿਹਾ ਕਰਨਾ

‘ਸ਼ੌਕ ਗੱਭਰੂ ਦੇ ‘ਟਰੈਕ ਲੋਕਾਂ ਨੂੰ ਆਇਆ ਬੇਹੱਦ ਪਸੰਦ

ਪੰਜਾਬ ਦਾ ਮਸ਼ਹੂਰ ਗਾਇਕ ਹਰਜੋਤ ਆਪਣੇ ਸਿੰਗਲ ਟਰੈਕ “ਸ਼ੌਕ ਗਭਰੂ ਦੇ”ਨਾਲ ਕਾਫੀ ਚਰਚਾ ਵਿਚ ਹੈ ।ਜੀ ਹਾਂ,ਉਨ੍ਹਾਂ ਦਾ ਨਵਾਂ ਟਰੈਕ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਇੰਦਰਜੀਤ ਤੇ ਜਸਪ੍ਰੀਤ ਨੇ ਕਿਹਾ ਕਿ ਇਸ ਸਿੰਗਲ ਟਰੈਕ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਲੋਕ ਧੁਨ ਵਲੋਂ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ

ਆਖਿਰ ਯੋਗਰਾਜ ਕਿਉਂ ਭੜਕੇ ਪੰਜਾਬੀ ਫਿਲਮ ਇੰਡਸਟਰੀ ‘ਤੇ

ਮੈ ਹਾਂ ਮਿਸਟੀਰੀਅਸ ਗਰਲ- “ਮਾਹੀ ਗਿੱਲ”

ਹੀਰੋਇਨ ਮਾਹੀ ਗਿੱਲ ਦੀ ਫਿਲਮ ‘ਆਤਿਸ਼ਬਾਜੀ ਇਸ਼ਕ’ਜੋ ਬਾੱਕਸ ਆਫਿਸ ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਹਾਲ ਹੀ ਇੱੱਕ ਇਵੈਂਟ ਦੇ ਸਿਲਸਿਲੇ ਲਈ ਆਈ ਮਾਹੀ ਗਿੱਲ ਨੇ ਆਪਣੇ ਜੀਵਨ ਦੇ ਕੁੱਝ ਖੱਟੇ- ਮਿੱੱਠੇ ਅਨੁਭਵਾਂ ਦਾ ਜ਼ਿਕਰ ਕੀਤਾ।ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਮੇਕਿੰਗ,ਪ੍ਰੋਡਕਸ਼ਨ ਦੇ ਨਾਲ ਜੁੜਨ ਦੀ ਖੁਆਇਸ਼ ਵੀ ਦੱਸੀ।ਮਾਹੀ ਦਾ ਕਹਿਣਾ ਹੈ ਕਿ “ਉਹ

ਫਿਲਮ ‘ਜਿੰਦੂਆ’ਦਾ ਪੋਸਟਰ ਹੋਇਆ ਰਿਲੀਜ਼

ਪਿਛਲੇ ਕਈ ਸਾਲ ਜਿੰਮੀ ਸ਼ੇਰਗਿੱਲ ਲਈ ਠੀਕ ਨਹੀਂ ਸਨ ਭਾਵ ਉਨ੍ਹਾਂ ਦੀਆਂ ਫਿਲਮਾਂ ਬਾੱਕਸ ਆਫਿਸ ਤੇ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀਆਂ।ਜਿੰਮੀ ਸ਼ੇਰਗਿੱਲ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ ਕਿ ਹੁਣ ਉਹ ਜਲਦ ਹੀ ਫਿਲਮ ‘ਜਿੰਦੂਆ’ ‘ਚ ਨਜ਼ਰ ਆਉਣਗੇ  ਜਿਸਦਾ ਹਾਲ ਹੀ ਵਿਚ ਪੋਸਟਰ ਰਿਲੀਜ਼ ਹੋ ਗਿਆ ਹੈ।ਇਸ ਫਿਲਮ ‘ਚ ਜਿੰਮੀ ਸ਼ੇਰਗਿੱਲ ,ਨੀਰੂ ਬਾਜਵਾ ਤੇ

ਜਿੰਦਾਦਿਲ ਇਨਸਾਮ ਲਾਭ ਜੰਜੂਆ ਦੀ ਅੱਜ ਹੈ ਬਰਸੀ

ਹਾਸਿਆਂ ਦੇ ਬਾਦਸ਼ਾਹ ਨੂੰ ਆਖਰੀ ਸਲਾਮ …

ਬਠਿੰਡਾ ਦੇ ਇਕ ਛੋਟੇ ਜਿਹੇ ਪਿੰਡ ਵਿਚ 24 ਅਕਤੂਬਰ 1935 ਨੂੰ ਮੇਹਰ ਮਿੱਤਲ ਦਾ ਜਨਮ ਹੋਇਆ ਸੀ, ਇਕ ਇਹੋ ਜਿਹਾ ਪਿੰਡ ਜਿੱਥੇ ਸਕੂਲ ਤੇ ਕਾਲਜ ਤਾਂ ਕੀ ਮੰਦਰ ਜਾਂ ਗੁਰਦੁਆਰਾ ਵੀ ਨਹੀਂ ਸੀ । ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਿਹਰ ਮਿੱਤਲ ਬਤੋਰ ਅਧਿਆਪਕ ਕੰਮ ਕਰਨ ਲੱਗੇ ਤੇ ਉਸ ਤੋਂ ਬਾਅਦ ਉਹ ਕਾਨੂੰਨ ਦੀ ਪੜਾਈ ਲਈ ਚੰਡੀਗੜ੍ਹ

ਬਾਲੀਵੁੱਡ ਵੀ ਬਣ ਰਿਹੈ ਪਾਲੀਵੁੱਡ ਦਾ ਹਿੱਸਾ

ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦਿਨ-ਬ- ਦਿਨ ਕਮਾਲ ਕਰ ਰਹੀ ਹੈ । ਬਾਲੀਵੁੱਡ ਨਾਲ ਜੁੜੀਆਂ ਸ਼ਖਸੀਅਤਾਂ ਹੁਣ ਪਾਲੀਵੁੱਡ ‘ਚ ਆ ਰਹੀਆ ਹਨ । ਜਿਸ ਨਾਲ ਪਾਲੀਵੁੱਡ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ । ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਦਿਲਜੀਤ ਦੁਸਾਂਝ ਨਾਲ ਫਿਲਮ ‘ਫਿਲੌਰੀ’ ਦੀ ਸ਼ੂਟਿੰਗ ਪੂਰੀ ਕੀਤੀ

ਗਿੱਪੀ ਦੀ ’ਲੌਕ’ ਫਿਲਮ ਦਾ ਟਰੇਲਰ ਹੋਇਆ ਲਾਂਚ

ਗਿੱਪੀ ਗਰੇਵਾਲ ਦੀ ਆ ਰਹੀ ਫ਼ਿਲਮ ’ਲੌਕ’ ਦਾ ਟਰੇਲਰ ਅੱਜ ਲਾਂਚ ਹੋ ਗਿਆ ਹੈ। ਇਹ ਇੱਕ ਥ੍ਰਿਲਰ ਫਿਲਮ ਹੈ। ਇਸ ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਤੇ ਸਮੀਪ ਕੰਗ ਇਸ ਵਿੱਚ ਅਦਾਕਾਰੀ ਵੀ ਨਿਭਾਉਦੇ ਨਜ਼ਰ ਆਉਣਗੇ। ਜੋ ਕਾਫੀ ਸਮੇਂ ਬਾਅਦ ਪਰਦੇ ਤੇ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ

ਬੱਬੂ ਮਾਨ ਦੇ ‘ਜੋੋਗੀਆ’ ਗੀਤ ਦਾ ਟਰੇਲਰ ਹੋੋਇਆ ਰੀਲੀਜ਼

ਪਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਬੱਬੂ ਆਪਣੇ ਜੋੋਗੀਆ ਗਾਣੇ ਨਾਲ ਫਿਰ ਤੋੋਂ ਦਰਸ਼ਕਾਂ ਵਿਚ ਹਾਜ਼ਰ ਹੋ ਰਹੇ ਹਨ ।  ਇਹ ਗੀਤ ਅਜੇ ਰੀਲੀਜ਼ ਨਹੀਂ ਹੋੋਇਆ ਪਰ ਇਸ ਗੀਤ ਦਾ ਅਜੇ ਟਰੇਲਰ ਹੀ ਆਇਆ ਹੈ

ਹੁਣ ਪਾੱਲੀਵੁੱਡ ਵਿੱਚ ਵੀ ਦਿਖਾਏਗੀ ਜਲਵਾ-ਪਿ੍ਯੰਕਾ ਚੌਪੜਾ

‘ ਮਿਸ ਵਰਲਡ 2000 ‘, ਪ੍ਰਿਯੰਕਾ ਚੋਪੜਾ ਭੋਜਪੁਰੀ ਅਤੇ ਮਰਾਠੀ ਵਰਗੇ ਖੇਤਰੀ ਭਾਸ਼ਾ, ਬਾਲੀਵੁੱਡ ,ਹਾਲੀਵੁੱਡ ਦੇ ਵਿੱਚ ਆਪਣਾ ਪੈਰ ਜਮਾਉਣ ਤੋਂ ਬਾਅਦ ਪੰਜਾਬੀ ਫਿਲਮ ” ਸਰਵਨ ”ਨਾਲ ਪਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ।ਇਸ ਪੰਜਾਬੀ ਫਿਲਮ ਵਿੱਚ ਉਹਨਾਂ ਦੇ ਨਾਲ ਪਾੱਲੀਵੁੱਡ ਐਕਟਰ ਅਮਰਿੰਦਰ ਗਿੱਲ,ਰਣਜੀਤ ਬਾਵਾ ਤੇ ਸਿੰਮੀ ਚਹਿਲ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਓੁਣਗੇ।ਫਿਲਮ ਦੀ ਕਹਾਣੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ