Tag: , , , ,

ਆਰ ਨੇਤ ਦਾ ਗੀਤ ‘ਰੀਲਾਂ ਵਾਲਾ ਡੈੱਕ’ ਦਰਸ਼ਕਾ ਨੂੰ ਆ ਰਿਹਾ ਖੂਬ ਪਸੰਦ

R Nait’s new song out now: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਆਰ ਨੇਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ। ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਚੱਕਵੇ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦਰਅਸਲ, ਹਾਲ ਹੀ ‘ਚ ਆਰ ਨੇਤ ਦਾ ਨਵਾਂ ਗੀਤ ‘ਰੀਲਾਂ ਵਾਲਾ ਡੈੱਕ’ ਰਿਲੀਜ਼ ਹੋ ਚੁੱਕਿਆ ਹੈ,

ਮਨਕਿਰਤ ਔਲਖ ਆਪਣੇ ਨਵੇਂ ਗੀਤ ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁ ਬ ਰੂ

Mankirt aulakh new song comingup ਮਨਕੀਰਤ ਔਲਖ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਮਨਕੀਰਤ ਔਲਖ ਨੇ ਥੋੜੇ ਹੀ ਸਮੇਂ ਪਾਲੀਵੁਡ ਇੰਡਸਟਰੀ ‘ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਦਰਸ਼ਕ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹਨ।ਮਨਕਿਰਤ ਔਲਖ ਜਲਦ ਹੀ ਆਪਣੇ ਨਵੇਂ ਗੀਤ ‘ਗਲੋਕ’

ਅੰਮ੍ਰਿਤ ਮਾਨ ਦੇ ਗੀਤ ‘ਕੰਬੀਨੇਸ਼ਨ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ,ਭਰਵਾਂ ਹੁੰਗਾਰਾ

Amrit Mann’s song ‘Combination’ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਕੰਬੀਨੇਸ਼ਨ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਕੰਬੀਨੇਸ਼ਨ ਗੀਤ ਚੱਕਵੀਂ ਬੀਟ ਵਾਲਾ ਰੋਮਾਂਟਿਕ ਗੀਤ ਹੈ, ਜਿਸ ਨੂੰ ਅੰਮ੍ਰਿਤ ਮਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।ਅੰਮ੍ਰਿਤ ਮਾਨ

ਗੀਤਾਂ ਨਾਲ ਧੱਕ ਪਾਉਣ ਵਾਲੀ ਮਸ਼ਹੂਰ ਗਾਇਕਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

Neha kakar shared childhood pic: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜਿਸ ਦੇ ਗੀਤ ਦੇ ਚਰਚੇ ਹਰ ਪਾਸੇ ਛਾਏ ਹੋਏ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੇਹਾ ਕੱਕੜ ਦੀ ਜਿਨ੍ਹਾਂ ਦੇ ਚਰਚੇ ਅਕਸਰ ਸੋਸ਼ਲ ਮੀਡੀਆ ‘ਚ ਹੁੰਦੇ ਰਹਿੰਦੇ ਨੇ। ਕਦੇ ਉਹ ਰਿਆਲਿਟੀ ਸ਼ੋਅ ‘ਚ ਪ੍ਰਤੀਭਾਗੀਆਂ ਨਾਲ ਡਾਂਸ ਕਰਕੇ ਚਰਚਾ ਖੱਟਦੇ ਨੇ ਅਤੇ ਕਦੇ ਪ੍ਰਤੀਭਾਗੀ ਵੱਲੋਂ

ਗੈਰੀ ਸੰਧੂ ਹੋਏ ਭਾਵੁਕ ਕਿਹਾ ‘ਮੈਂ ਜ਼ਿੰਦਗੀ ‘ਚ ਨਹੀਂ ਹਾਂ ਖੁਸ਼’,ਵਾਇਰਲ ਹੋਇਆ ਵੀਡੀਓ

Garry emotional in live show : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਗੈਰੀ ਸੰਧੂ ਜਿੰਨ੍ਹਾਂ ਨੇ ਜੈਸਮੀਨ ਸੈਂਡਲਾਸ ਨਾਲ ਰਿਸ਼ਤਿਆਂ ਦੀ ਕਾਫੀ ਚਰਚਾ ਬਟੋਰੀ ਸੀ।  ਗੈਰੀ ਸੰਧੂ ਦੇ ਵਿਦੇਸ਼ ਦੌਰੇ ਦੇ ਲਾਈਵ ਸ਼ੋਅ ‘ਚ ਇੱਕ ਵਾਰ ਫਿਰ ਤੋ ਜੈਸਮੀਨ ਸੈਂਡਲਾਸ ਦੀ ਚਰਚਾ ਹੋਈ ਹੈ। ਗੈਰੀ ਸੰਧੂ ਸ਼ੋਅ ਦੌਰਾਨ ਭਾਵੁਕ ਵੀ ਹੋਏ ਅਤੇ ਕਿਹਾ ਕਿ

ਮੰਗੀ ਮਾਹਲ ਦੀ ਖੂਬਸੂਰਤ ਅਵਾਜ ‘ਚ ‘ਲੰਗਰ ਛੱਕ ਕੇ ਜਾਇੳ ਜੀ ‘ ਗੀਤ ਹੋਇਆ ਰਿਲੀਜ਼

Mangi Mahal New Song Release : ਸ੍ਰੀ ਗੁਰੂ ਨਾਨਕ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਪੂਰੀ ਦੁਨੀਆਂ ‘ਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ 72 ਸਾਲ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਇਸ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਨੂੰ ਮਿਲ ਰਹੀ ਹੈ, ਉੱਥੇ ਹੀ ਸੁਲਤਾਨਪੁਰ ਲੋਧੀ ‘ਚ ਰੋਣਕਾ ਦੇਖਣ ਨੂੰ ਮਿਲ

ਕਰਨ ਔਜਲਾ ਦੇ ਗੀਤ ‘ਹਿੰਟ’ ਨੂੰ ਮਿਲ ਰਿਹਾ ਭਰਵਾ ਹੁੰਗਾਰਾ

Karan Aujla Song Hint Release : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਕਰਨ ਔਜਲਾ ਆਪਣੇ ਨਵੇਂ ਗੀਤ ‘ਹਿੰਟ’ (HINT) ਦੇ ਨਾਲ ਦਰਸ਼ਕਾਂ ਦੇ ਰੁ ਬ ਰੁ ਹੋ ਚੁਕੇ ਹਨ।ਗਾਇਕ ਕਰਨ ਔਜਲਾ ਇੱਕ ਵਾਰ ਫਿਰ ਤੋਂ ‘ਹਿੰਟ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾ ਹੁੰਗਾਰਾ ਮਿਲ

ਗੁਰੂ ਰੰਧਾਵਾ ਨੇ ਸਲਮਾਨ ਖ਼ਾਨ ਨਾਲ ਸਾਂਝੀ ਕੀਤੀ ਤਸਵੀਰ, ਦਰਸ਼ਕਾ ਨੂੰ ਆਈ ਖੂਬ ਪਸੰਦ

Guru randhawa share salman pics : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਲੋਕ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੁਰੂ ਰੰਧਾਵਾ ਨੇ ਆਪਣੇ

ਜਾਣੋ ਆਖਰ ਕਿਉਂ ਗਾਉਂਦੇ-ਗਾਉਂਦੇ ਰੋ ਪਏ ਗੈਰੀ ਸੰਧੂ, ਵੀਡੀਓ ਵਾਇਰਲ

Garry Sandhu Emotional Video Viral : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦਾ ਇਕ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।    ਜਿਸ ‘ਚ ਉਹ ਮਾਂ ‘ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਗਾਉਂਦੇ-ਗਾਉਂਦੇ ਗੈਰੀ ਸੰਧੂ ਦਾ ਗਲਾ ਭਰ ਆਇਆ ਅਤੇ ਉਹ ਕੁਝ ਪਲਾਂ ਲਈ

ਕਪਿਲ, ਮੀਕਾ ਤੇ ਗਾਇਕ ਰੋਸ਼ਨ ਪ੍ਰਿੰਸ ਨੇ ਲਾਈਆਂ ਰੌਣਕਾਂ, ਵੇਖੋ ਵੀਡੀਓ

Kapil Mikka singing video viral : ਬਾਲੀਵੁਡ ਅਤੇ ਪਾਲੀਵੁਡ ਦੇ ਕਈ ਸਿਤਾਰੇ ਅਜਿਹੇ ਹਨ ਜਿਹਨਾਂ ਦੀ ਦੋਸਤੀ ਕਾਪੀ ਪੱਕੀ ਹੈ ਅਤੇ ਸਮੇਂ – ਸਮੇਂ ‘ਤੇ ਉਹ ਆਪਣੇ ਬਿਜੀ ਸ਼ੈਡਿਊਲ ‘ਚੋਂ ਸਮਾਂ ਕੱਢ ਆਪਣੇ ਦੋਸਤਾਂ ਨੂੰ ਮਿਲਦੇ ਰਹਿੰਦੇ ਹਨ। ਸੁਪਰਸਟਾਰਸ ਅਕਸਰ ਇੱਕ ਦੂਜੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ। ਵੱਡੇ ਸਟਾਰ ਕਲਾਕਾਰ ਤੇ ਗਾਇਕ ਇਕੱਠੇ ਹੋਣ ਤੇ

ਗਾਇਕ ਆਰ ਨੇਤ ਦੀ ਮੋਟਰ ‘ਤੇ ਆਉਂਦੇ ਜਾਂਦੇ ਰਹਿੰਦੇ ਨੇ ਸ਼ਾਹਰੁਖ ਖ਼ਾਨ !

R Nait Funny Chit Chat : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨਾਲ ਹਰ ਇੱਕ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ, ਚਾਹੇ ਉਹ ਪਰਸਨਲ ਹੋਵੇ ਜਾਂ ਫਿਰ ਪ੍ਰੋਫੈਸ਼ਨਲ। ਡਿਫਾਲਟਰ ਅਤੇ ਦੱਬਦਾ ਕਿੱਥੇ ਆ ਵਰਗੇ ਗਾਣਿਆਂ ਤੋਂ ਬਾਅਦ ਆਰ ਨੇਤ ਨੇ ਆਪਣੇ

ਵੇਖੋ ਕਿਵੇਂ ਸ਼ੈਰੀ ਮਾਨ ਨੇ ਕੱਢੇ ਅੰਗਰੇਜੀ ਦੇ ਵੱਟ

Sharry Mann ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਅਕਸਰ ਹੀ ਛਾਏ ਰਹਿੰਦੇ ਹਨ। ਸੋਸ਼ਲ ਮੀਡੀਆ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਸ਼ੈਰੀ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਵੀਡੀਓ ‘ਚ ਸ਼ੈਰੀ ਮਾਨ ਕਾਰ

ਗੁਰੂ ਰੰਧਾਵਾ ਨੂੰ ਸ਼ਖਸ ਨੇ ਮਾਰਿਆ ਸੀ ਮੁੱਕਾ, ਮੱਥੇ ‘ਤੇ ਲੱਗੇ 4 ਟਾਂਕੇ , ਸੁਣਾਈ ਸਾਰੀ ਹੱਡਬੀਤੀ

Guru Randhawa Returns India : ਮਸ਼ਹੂਰ ਪੰਜਾਬੀ ਸਿੰਗਰ ਗੁਰੁ ਰੰਧਾਵਾ ਤੇ ਕੈਨਾਡਾ ਦੇ ਵੈਨਕੁਵਰ ਵਿੱਚ ਹਮਲਾ ਹੋ ਗਿਆ। ਇਸ ਅਟੈਕ ਵਿੱਚ ਉਨ੍ਹਾਂ ਦੇ ਰਾਈਟ ਆਈਬ੍ਰੋ ਤੇ 4 ਟਾਂਕੇ ਵੀ ਲੱਗੇ ਹਨ। ਹੁਣ ਗੁਰੁ ਰੰਧਾਵਾ ਭਾਰਤ ਵਾਪਿਸ ਆ ਗਏ ਹਨ।ਹਮਲਾ 28 ਜੁਲਾਈ ਨੂੰ ਹੋਇਆ ਸੀ, ਸੋਸ਼ਲ ਮੀਡੀਆ ਤੇ ਖੁਦ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਨਾਲ

ਅਮਰਿੰਦਰ ਗਿੱਲ ਨੇ ਪੂਰਾ ਕੀਤਾ ਬੱਬੂ ਮਾਨ ਦਾ ਸੁਪਨਾ !

Amrinder gill chal mera putt : ਅਮਰਿੰਦਰ ਗਿੱਲ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਫੇਮਸ ਸਿੰਗਰ, ਅਦਾਕਾਰ ਤੇ ਡਾਇਰੈਕਟਰ ਹਨ। ਉਹਨਾਂ ਦੀ ਗਾਇਕੀ ਦੇ ਨਾਲ – ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ‘ਚ ਅਮਰਿੰਦਰ ਗਿੱਲ ਦੀ ਫਿਲਮ ‘ਚੱਲ ਮੇਰਾ ਪੁੱਤ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਜਿਸ ਨੇ

ਜਲਦ ਰਿਲੀਜ਼ ਹੋਵੇਗਾ ਸਿੰਗਰ ਦੇਬੀ ਦਾ ‘Repeat’ ਗੀਤ

Debi  Makhsoospuri New Song Repeat : ਦੇਬੀ ਮਖਸੂਸਪੁਰੀ ਦਾ ਜਨਮ 10 ਜੂਨ 1966 ਨੂੰ ਇੱਕ ਉੱਘੇ ਪੰਜਾਬੀ ਗਾਇਕ-ਗੀਤਕਾਰ ਅਤੇ ਕਵੀ ਹਨ। ਇਹ ਪਹਿਲਾਂ ਗੀਤਕਾਰ ਸਨ ਅਤੇ ਇਹਨਾਂ ਦਾ ਸਭ ਤੋਂ ਪਹਿਲਾ ਗੀਤ ਉੱਘੇ ਗਾਇਕ ਕੁਲਦੀਪ ਮਾਣਕ ਨਾਲ ਆਇਆ ਸੀ। ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਗਾਇਕ ਦੇ ਤੌਰ ’ਤੇ ਇਹਨਾਂ ਨੇ ਆਪਣੀ ਪਹਿਲੀ

ਜਲਦ ਰਿਲੀਜ਼ ਹੋਵੇਗਾ ਗੁਰਪ੍ਰੀਤ ਖਹਿਰਾ ਦਾ ‘Watch Out’ ਗੀਤ

Gurpreet Khaira New Song: ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਤੇ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਤੇ ਫਿਲਮਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ

ਗੈਰੀ ਸੰਧੂ ਦਾ ਵੀਡੀਓ ਵਾਇਰਲ, ਆਦੀਵਾਸੀ ਲੋਕਾਂ ਨਾਲ ਕੀਤਾ ਡਾਂਸ !

Garry Sandhu Viral Dance : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਗੈਰੀ ਸੰਧੂ ਇੱਕ ਬਹੁਤ ਹੀ ਵਧੀਆ ਲੇਖਕ ਵੀ ਹਨ। ਉਹਨਾਂ ਦੁਆਰਾ ਗਾਏ ਗਏ ਹਰ ਇੱਕ ਗੀਤ ਨੂੰ ਦਰਸ਼ਕਾਂ

ਬਿਮਾਰ ਮਾਂ ਲਈ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਮੰਗੀਆਂ ਦੁਆਵਾਂ

Sharry Emotional Post Mother : ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਹਰ ਇੱਕ ਪ੍ਰੋਜੈਕਟ ਬਾਰੇ ਤੇ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਮਾਂ ਸਿਰਫ਼ ਇੱਕ ਸ਼ਬਦ ਨਹੀਂ ਬਲਕਿ ਪੂਰੀ ਦੁਨੀਆਂ ਹੈ ਜੋ ਕਿ ਆਪਣੇ ਬੱਚਿਆਂ ਤੋਂ

ਰੁਪਿੰਦਰ ਹਾਂਡਾ ਨੇ ਸੜਕ ‘ਤੇ ਖੜੀ ਕੁੜੀ ਦੀ ਇਸ ਤਰ੍ਹਾਂ ਕੀਤੀ ਮਦਦ !

Rupinder Handa Shared Video : ਰੁਪਿੰਦਰ ਹਾਂਡਾ ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਸਿੰਗਰ ਹੈ। ਦਰਸ਼ਕਾਂ ਦੁਆਰਾ ਉਹਨਾਂ ਦੀ ਗਾਇਕੀ ਨੂੰ ਖਾਸਾ ਪਸੰਦ ਕੀਤਾ ਜਾਂਦਾ ਹੈ। ਜਿੰਨਾ ਉਹਨਾਂ ਦੀ ਗਾਇਕੀ ਨੂੰ ਪਸੰਦ ਕੀਤਾ ਜਾਂਦਾ ਹੈ ਉਨਾ ਹੀ ਪਸੰਦ ਉਹਨਾਂ ਦੇ ਖਾੜਕੂ ਸੁਭਾਅ ਨੂੰ ਦਰਸ਼ਕ ਪਸੰਦ ਕਰਦੇ ਹਨ। ਅਕਸਰ ਹੀ ਦੇਖਿਆ ਜਾਂਦਾ ਹੈ ਰੁਪਿੰਦਰ ਆਪਣੇ ਸਭ

‘ਯਾਰ ਦਾ ਦੀਵਾਨਾ’ ਬਣਨ ਲਈ ਤਿਆਰ ਨੇ ਗਾਇਕ ਬੂਟਾ ਮੁਹੰਮਦ

Butta Mohammad New Song : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਲਦ ਹੀ ਪਾਲੀਵੁਡਜਾਣਕਾਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ