Tag: , ,

ਦਰਸ਼ਕਾ ਨੂੰ ਬੇਹੱਦ ਪਸੰਦ ਆ ਰਿਹਾ ਹੈ ਬੱਬੂ ਮਾਨ ਦੇ ਨਵੇਂ ਗੀਤ ‘ਤੇਰਾ ਫੈਨ’ ਦਾ ਪੋਸਟਰ

Babbu tera fan poster:ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਗੀਤਕਾਰੀ, ਲੇਖਕੀ ਤੇ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ । ਜੀ ਹਾਂ ਬੱਬੂ ਮਾਨ ਜੋ

ਸ਼ਹਿਨਾਜ-ਜੱਸੀ ਗਿੱਲ ਦਾ ਬ੍ਰੇਕਅਪ ਸਾਂਗ ‘Keh gayi sorry’ ਰਿਲੀਜ਼, ਇਮੋਸ਼ਨਜ਼ ਨਾਲ ਹੈ ਭਰਪੂਰ

shehnaz jassi sorry release:ਜੱਸੀ ਗਿੱਲ ਅਤੇ ਸ਼ਹਿਨਾਜ ਗਿੱਲ ਦਾ ਬ੍ਰੇਕਅੱਪ ਸਾਂਗ ‘ ਕਹਿ ਗਈ ਸਾਰੀ’ਰਿਲੀਜ਼ ਹੋ ਗਿਆ ਹੈ।ਗੀਤ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਹੈ।ਗੀਤ ਦੀ ਸ਼ੁਰੂਆਤ ਸ਼ਹਿਨਾਜ ਅਤੇ ਜੱਸੀ ਦੀ ਗੱਲਬਾਤ ਨਾਲ ਹੁੰਦੀ ਹੈ। ਜਿੱਥੇ ਸ਼ਹਿਨਾਜ ਜੱਸੀ ਨਾਲ ਬ੍ਰੇਕਅੱਪ ਕਰਦੀ ਹੈ।ਇੱਕ ਦੂਜੇ ਤੋਂ ਅਲੱਗ ਹੋ ਕੇ ਦੋਵੇਂ ਹੀ ਕਾਫੀ ਦੁੱਖੀ ਹਨ। ਵੀਡੀਓ ਵਿੱਚ ਦੋਹਾਂ ਦੇ

ਕੌਰ ਬੀ ਨੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ ਆਪਣੇ ਨਵੇ ਗੀਤ ਦੀ ਛੋਟੀ ਜਿਹੀ ਝਲਕ (ਦੇਖੋ ਵੀਡਿੳ)

Kaur B New Song: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ ਕੌਰ ਬੀ ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ। ਹਾਲ ਹੀ ਵਿੱਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨਵੇ ਗੀਤ ਦੀ ਇੱਕ ਛੋਟੀ ਜਿਹੀ ਝਲਕ

ਪੰਜਾਬੀ ਗਾਇਕਾ ਕੌਰ ਬੀ ਨੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤੀਆ ਖੂਬਸੂਰਤ ਤਸਵੀਰਾਂ

Kaur B Latest Photos: ਕੌਰ-ਬੀ ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਆਵਾਜ਼ ਕਰਕੇ ਕਾਇਮ ਹੈ। ਜੇਕਰ ਦੇਖਿਆ ਜਾਵੇਂ ਤਾਂ ਕੌਰ ਬੀ ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਕਾਫੀ ਪਸੰਦ ਹੈ। ਹਾਲ ਹੀ ਵਿਚ ਉਹਨਾਂ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀਆ ਹਨ ਜੋ ਕਾਫੀ

ਦਿਲ ਦੀਆ ਭਾਵਨਾਵਾਂ ਨੂੰ ਪੇਸ਼ ਕਰ ਰਹੇ ਹਨ ਹਰਭਜਨ ਮਾਨ ਆਪਣੇ ਗੀਤ ‘ਚੁੱਪ’ ਦੇ ਨਾਲ (ਦੇਖੋ ਵੀਡੀਓ )

Harbhajan mann New Song: ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਬਣਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਲਿਸਟ ਹੈ। ਹਰਭਜਨ ਮਾਨ ਜਿੰਨੇ ਵਧੀਆ ਗਾਇਕ ਨੇ ਉਨ੍ਹੇ ਹੀ ਵਧੀਆ ਦਿਲ ਦੇ ਇਨਸਾਨ ਵੀ ਹਨ। ਹਰਭਜਨ ਮਾਨ ਆਪਣੇ ਨਵੇਂ ਗੀਤ ‘ਚੁੱਪ’ ਦੇ ਨਾਲ ਦਰਸ਼ਕਾਂ

ਪੰਜਾਬੀ ਗਾਇਕ ਬੀ ਪਰਾਕ ਨੇ ਤਸਵੀਰ ਸ਼ੇਅਰ ਕਰ ਪ੍ਰਸ਼ੰਸਕਾ ਨੂੰ ਦਿੱਤਾ ਇਹ ਖਾਸ ਸੁਨੇਹਾ

B Praak Share Post: ਪਾਲੀਵੁਡ ਇੰਡਸਟਰੀ ਦਿਨੋਂ ਦਿਨ ਅਸਮਾਨ ਦੀਆਂ ਬੁਲੰਦੀਆਂ ਛੂੰਹ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਸੰਗੀਤ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਰ ਕੋਈ ਹੁਣ ਪੰਜਾਬੀ ਸੰਗੀਤ ਵੱਲ ਖਿੱਚਦਾ ਨਜ਼ਰ ਆ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇਸ ਰੇਵਲਿਊਸ਼ਨ ‘ਚ ਕੁਝ ਹਿੱਸਾ ਗੀਤਕਾਰ ਬੀ ਪਰਾਕ ਦਾ ਵੀ

ਪੰਜਾਬੀ ਗਾਇਕ ਗੁਰਨਾਮ ਭੁੱਲਰ ਜਲਦ ਲੈ ਕੇ ਆ ਰਹੇ ਹਨ ਨਵਾਂ ਗੀਤ,ਸਾਂਝਾ ਕੀਤਾ ਪੋਸਟਰ

Gurnam Bhullar New Poster: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਇਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰਾ ਵੀ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣੇ

ਹਰ ਇੱਕ ਨੂੰ ਬੇਹੱਦ ਪਸੰਦ ਆ ਰਿਹਾ ਰਣਜੀਤ ਬਾਵਾ ਦਾ ਗੀਤ ‘ਰੋਣਾ ਪੈ ਗਿਆ’,ਦੇਖੋ ਵੀਡੀਓ

Ranjeet Bawa New Song: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਇਸ ਵਾਰ ਉਹ ਸੈਡ ਸੌਂਗ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ । ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ

ਪੰਜਾਬੀ ਗਾਇਕ ਵੱਡਾ ਗਰੇਵਾਲ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ,ਜਾਣੋ ਕੀ ਹੈ ਪੂਰਾ ਮਾਮਲਾ

Vadda grewal arrested mohali:ਬੀਤੇ ਦਿਨੀ ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਵੱਡਾ ਗਰੇਵਾਲ ਦੇ ਫੈਨਜ਼ ਦੇ ਲਈ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਸੀ ਕਿ  ਵੱਡਾ ਗਰੇਵਾਲ ਹਸਪਤਾਲ ‘ਚ ਭਰਤੀ ਹਨ । ਪਹਿਲਾਂ ਇਸ ਫੋਟੋ ਨੂੰ ਫੇਕ ਨਿਊਜ਼ ਦੱਸਿਆ ਜਾ ਰਿਹਾ ਸੀ । ਪਰ ਉਨ੍ਹਾਂ ਦੇ ਖ਼ਾਸ ਮਿੱਤਰ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਇਸ

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਕੌਰ ਬੀ ਦਾ ਨਵਾਂ ਰੋਮਾਂਟਿਕ ਗੀਤ ‘ਹੀਰੋ ਵਰਗਾ’ (ਦੇਖੋ ਵੀਡੀਓ )

Kaur B New song: ਕੌਰ-ਬੀ ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਆਵਾਜ਼ ਕਰਕੇ ਕਾਇਮ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਕੌਰ ਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਕੌਰ ਬੀ ‘ਹੀਰੋ ਵਰਗਾ’ ਟਾਈਟਲ

ਲੌਕਡਾਊਨ ਵਿਚਕਾਰ ਆਪਣੇ ਪੁੱਤਰ ਨਾਲ ਇੰਝ ਬਿਤਾ ਰਹੇ ਨੇ ਰੌਸ਼ਨ ਪ੍ਰਿੰਸ,ਸ਼ੇਅਰ ਕੀਤੀਆ ਤਸਵੀਰਾਂ

Roshan Prince with Son: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ।ਰੌਸ਼ਨ ਪ੍ਰਿੰਸ ਜੋ ਕੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ

ਪੰਜਾਬੀ ਗਾਇਕ ਵੱਡਾ ਗਰੇਵਾਲ ਦੀ ਸਿਹਤ ਵਿੱਚ ਆਇਆ ਸੁਧਾਰ, ਖੁਦ ਗਾਇਕ ਨੇ ਕੀਤਾ ਖੁਲਾਸਾ

Vadda Grewal Health Update: ਬੀਤੇ ਦਿਨੀ ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਵੱਡਾ ਗਰੇਵਾਲ ਦੇ ਫੈਨਜ਼ ਦੇ ਲਈ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਸੀ। ਜੀ ਹਾਂ ਸੋਸ਼ਲ ਮੀਡੀਆ ‘ਤੇ ਵੱਡਾ ਗਰੇਵਾਲ ਦੀ ਹਸਪਤਾਲ ‘ਚ ਭਰਤੀ ਹੋਈ ਤਸਵੀਰ ਕਾਫੀ ਵਾਇਰਲ ਹੋ ਰਹੀ ਸੀ । ਪਹਿਲਾਂ ਇਸ ਫੋਟੋ ਨੂੰ ਫੇਕ ਨਿਊਜ਼ ਦੱਸਿਆ ਜਾ ਰਿਹਾ ਸੀ ।

ਵਿਸਾਖੀ ਦੇ ਖਾਸ ਮੌਕੇ ‘ਤੇ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਗੀਤ ‘ਜ਼ਫ਼ਰਨਾਮਾਹੑ (ਦੇਖੋ ਵੀਡਿੳ)

Satinder Sartaj New Song: ਪਾਲੀਵੁਡ ਦੇ ਅਜਿਹੇ ਸਿੰਗਰ ਜੋ ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦੀ। ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਜ਼ਫ਼ਰਨਾਮਾਹੑ ਰਿਲੀਜ ਹੋ ਗਿਆ ਹੈ। ਜ਼ਫ਼ਰਨਾਮਾਹੑ ਟਾਇਟਲ ਹੇਠ ਇਸ ਗੀਤ ਰਿਲੀਜ ਕੀਤਾ ਗਿਆ ਹੈ। ਦਰਸ਼ਕਾਂ ਇਸ

ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਕਰਨ ਕਰਨ ਔਜਲਾ ਦਾ ਨਵਾਂ ਗੀਤ ‘It’s Okay God’

Karan Aujla New Song: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ ਕਰਨ ਔਜਲਾ ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਇਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ

ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਬਾਬਾ ਜੈਕਸਨ ਦਾ ਵੀਡੀਓ, ਸੋਸ਼ਲ ਮੀਡੀਆ ਤੇ ਹੋ ਰਿਹੈ ਵਾਇਰਲ

ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕਾਫੀ ਸਰਗਰਮ ਰਹਿੰਦੇ ਨੇ  ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਬਾਬਾ ਜੈਕਸਨ ਦੇ ਨਾਂਅ ਨਾਲ ਫੇਮਸ ਡਾਂਸਰ ਦਾ ਵੀਡੀਓ ਸ਼ੇਅਰ ਕੀਤਾ ਹੈ । ਇਹ ਵੀਡੀਓ ਬਾਬਾ ਜੈਕਸਨ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਟਰੈਂਡਿੰਗ ਸੌਂਗ Bored In The

ਲੋਕ ਗਾਇਕ ਕਰਤਾਰ ਰਮਲਾ ਦੀ ਹੋਈ ਮੌਤ

Singer kartar Ramla died : ਬਹੁਤ ਹੀ ਦੁਖਦਾਈ ਖ਼ਬਰਉਸਤਾਦ ਲੋਕ ਗਾਇਕ ਕਰਤਾਰ ਰਮਲਾ ਜੀ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਕਰਤਾਰ ਰਮਲਾ 80 ਵਰ੍ਹਿਆਂ ਦੇ ਸਨ। ਦੱਸ ਦਈਏ ਉਹਨਾਂ ਨੇ ਅੱਜ ਸ਼ਾਮ ਫਰੀਦਕੋਟ ਦੇ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ‘ਚ ਆਪਣੇ ਆਖਰੀ ਸਾਹ ਲਏ। ਵੱਖ-ਵੱਖ ਪੰਜਾਬੀ

ਸਿੰਗਰ ਰਾਏ ਜੁਝਾਰ ਗੀਤ ‘ਵੈਲੀਆਂ ਦੀ ਢਾਣੀ’ ਨਾਲ ਪਾਉਣਗੇ ਇੰਡਸਟਰੀ ‘ਚ ਧਮਾਲਾਂ

Rai Jujhar new song : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੀ

ਗਰਲਫ੍ਰੈਂਡ ਹਿਮਾਂਸ਼ੀ ਨੂੰ ਮਿਲਣ ਚੰਡੀਗੜ੍ਹ ਪਹੁੰਚੇ ਆਸਿਮ ਰਿਆਜ਼

Himanshi Asim coffee date : ਟੀਵੀ ਦਾ ਸਭ ਤੋਂ ਪਾਪੁਲਰ ਰਿਐਲਿਟੀ ਸ਼ੋਅ ਬਿੱਗ ਬੌਸ 13 ਪਿਛਲੇ ਮਹੀਨੇ ਖਤਮ ਹੋ ਚੁੱਕਿਆ ਹੈ। ਸਿੱਧਾਰਥ ਸ਼ੁਕਲਾ ਸ਼ੋਅ ਦੇ ਜੇਤੂ ਵੀ ਬਣ ਚੁੱਕੇ ਹਨ ਪਰ ਹੁਣ ਵੀ ਇਸ ਸ਼ੋਅ ਦੇ ਕੰਟੈਸਟੈਂਟ ਖੂਬ ਸੁਰਖੀਆਂ ਬਟੋਰ ਰਹੇ ਹਨ। ਬਿੱਗ ਬੌਸ 13 ਦੇ ਘਰ ਵਿੱਚ ਦਰਸ਼ਕਾਂ ਨੂੰ ਆਸਿਮ ਰਿਆਜ ਅਤੇ ਹਿਮਾਂਸ਼ੀ ਖੁਰਾਣਾ

ਸਿਧਾਰਥ ਨੂੰ ਲੈ ਕੇ ਸ਼ਹਿਨਾਜ਼ ਦਾ ਖੁਲਾਸਾ, ਸੀ ਇੱਕ ਤਰਫਾ ਪਿਆਰ

Shehnaaz love Sidharth one sided : ਬਿੱਗ ਬੌਸ ਦੇ ਘਰ ਵਿੱਚ ਸ਼ਹਿਨਾਜ ਅਤੇ ਸਿੱਧਾਰਥ ਦੀ ਕਿਊਟ ਬਾਂਡਿੰਗ ਨੇ ਸਾਰਿਆ ਦਾ ਦਿਲ ਜਿੱਤਿਆ ਸੀ। ਦੋਨਾਂ ਦੀ ਇਕੱਠੇ ਵਿੱਚ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਸੀ। ਹੁਣ ਸ਼ੋਅ ਤਾਂ ਖਤਮ ਹੋ ਗਿਆ ਹੈ ਪਰ ਦੋਨਾਂ ਦੀ ਬਾਂਡਿੰਗ ਅਜੇ ਵੀ ਮਜਬੂਤ ਹੈ। ਹੁਣ ਬਿੱਗ ਬੌਸ ਖਤਮ ਹੋਣ ਤੋਂ ਬਾਅਦ

ਆਖਿਰ ਕਿਉਂ ਜੱਸੀ ਗਿੱਲ ਲਈ ਹੁੰਦਾ ਹੈ 3 ਮਾਰਚ ਦਾ ਦਿਨ ਖ਼ਾਸ ? ਸ਼ੇਅਰ ਕੀਤੀ ਵੀਡੀਓ

Jassie Gill daughter birthday : ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦਸ ਦੇਈਏ ਕਿ 3 ਮਾਰਚ ਦਾ ਦਿਨ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੀ ਜ਼ਿੰਦਗੀ ਵਿੱਚ ਬਹੁਤ ਹੀ ਖਾਸ ਹੁੰਦਾ ਹੈ। ਕਿਉਂਕਿ