Tag: , , , ,

Nanaka Mel Movie

2019 ‘ਚ ਨਾਨਕਾ ਮੇਲ ਰਾਹੀ ਇਹ ਪੰਜਾਬੀ ਕਲਾਕਾਰ ਲਾਉਣਗੇ ਰੌਣਕਾਂ

Nanaka Mel Movie: ਪੰਜਾਬੀ ਫਿਲਮ ‘ਲਾਵਾਂ ਫੇਰੇ’ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਵੱਡੇ ਪੱਧਰ ‘ਤੇ ਰਿਲੀਜ਼ ਹੋਈ ਸਾਲ 2018 ਦੀ ਇਹ ਪਹਿਲੀ ਪੰਜਾਬੀ ਫਿਲਮ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਸਾਲ ਦੀ ਸਫ਼ਲ ਫ਼ਿਲਮ ‘ਲਾਵਾਂ ਫ਼ੇਰੇ’ ਤੋਂ ਬਾਅਦ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਫ਼ਿਲਮ

Rajvir Jawanda Movie

‘ਕੰਗਣੀ’ ਗੀਤ ਨਾਲ ਮਸ਼ਹੂਰ ਹੋਏ ਇਸ ਸਿੰਗਰ ਦੀ ਪਹਿਲੀ ਫਿਲਮ ਬਾਰੇ ਹੋਇਆ ਖੁਲਾਸਾ

Rajvir Jawanda Movie: ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਅੱਜ ਪਾਲੀਵੁਡ ਇੰਡਸਟਰੀ ਦੇ ਮੰਨੇ – ਪ੍ਰਮੰਨੇ ਗਾਇਕ ਹਨ। ਉਹਨਾਂ ਦਾ ਹਰ ਇਕ ਨਵਾਂ ਗੀਤ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦਾ ਹੈ। ਰਾਜਵੀਰ ਜਵੰਦਾ ਬਹੁਤ ਹੀ ਸੁਚੱਜੇ ਢੰਗ ਨਾਲ ਗਾਉਂਦੇ ਹਨ। ਕੰਗਣੀ, ਸ਼ਾਨਦਾਰ, ਸਰਨੇਮ, ਸਰਦਾਰੀ ਆਦਿ

Surinder Shinda Daughter

ਇਸ ਮਸ਼ਹੂਰ ਪੰਜਾਬੀ ਗਾਇਕ ਦੀ ਧੀ ‘ਤੇ ਲੱਗਾ ਚੋਰੀ ਦਾ ਇਲਜ਼ਾਮ

Surinder Shinda Daughter: ਚੰਡੀਗੜ੍ਹ ਰੋਡ ਸਥਿਤ ਸੈਕਟਰ – 39 ਵਿੱਚ ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਦੀ ਧੀ ਮੀਨੂ ਸਾ ‘ਤੇ ਉਸਦੀ ਸਹੇਲੀ ਨੇ ਘਰ ਤੋਂ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਸਹੇਲੀ ਪ੍ਰੀਤੀ ਫਰਾਸ ਦਾ ਇਲਜ਼ਾਮ ਹੈ ਕਿ ਮੀਨੂ ਨੇ ਗਹਿਣੇ ਚੋਰੀ ਕਰਨ ਦੀ ਗੱਲ ਮੰਨੀ ਸੀ ਜਿਸਦੇ ਚੱਲਦਿਆਂ ਥਾਣਾ ਮੋਤੀ ਨਗਰ ਵਿੱਚ ਸ਼ਿਕਾਇਤ ਦਿੱਤੀ।

Ardaas 2

ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ’ ਦਾ ਅਗਲੇ ਸਾਲ ਆਏਗਾ ਸੀਕਵਲ

Ardaas 2: ਫਿਲਮ ਇੱਕ ਅਜਿਹੀ ਕਲਾ ਦਾ ਰੂਪ ਹੈ ਜੋ ਕਈ ਸਾਰੀਆਂ ਕਲਾ ਦੀਆਂ ਰੂਪਾਂ ਨੂੰ ਆਪਣੇ ਵਿਚ ਸਮੋ ਕੇ ਰੂਪ ਧਾਰਦਾ ਹੈ। ਇਸ ਵਿਚ ਕਹਾਣੀ, ਬੋਲ, ਦ੍ਰਿਸ਼, ਗੀਤ , ਸੰਗੀਤ ਅਤੇ ਅਭਿਨੈ ਆਦਿ ਕਾਫੀ ਕੁਝ ਸ਼ਾਮਿਲ ਹੁੰਦਾ ਹੈ। ਫਿਲਮ ਲੋਕਾਈ ਦੇ ਵੱਡੇ ਹਿੱਸੇ ਤੱਕ ਆਪਣੀ ਰਸਾਈ ਰੱਖਦੀ ਹੈ। ਇੱਕ ਅਣਪੜ੍ਹ ਵਿਅਕਤੀ ਜੋ ਕਿਤਾਬਾਂ ਪੜ੍ਹ-ਲਿਖ

Punjabi Movie Muklave

ਤੀਜੀ ਵਾਰ ਫਿਰ ਇਸ ਫਿਲਮ ‘ਚ ਇਕੱਠੀ ਨਜ਼ਰ ਆਵੇਗੀ ਪਾਲੀਵੁਡ ਦੀ ਇਹ ਜੋੜੀ

Punjabi Movie Muklave: ਪਾਲੀਵੁਡ ਇੰਡਸਟਰੀ ਦੀ ਜੇਕਰ ਗੱਲ ਕਰੀਏ ਤਾਂ ਆਏ ਦਿਨ ਨਵੀਆਂ – ਨਵੀਆਂ ਫਿਲਮਾਂ ਬਾਰੇ ਪਤਾ ਲੱਗਦਾ ਹੈ ਕਿ ਇਸ ਸਿਤਾਰੇ ਨੇ ਇਹ ਫਿਲਮ ਸਾਈਨ ਕੀਤੀ ਹੈ। ਸਿਤਾਰੇ ਅਕਸਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਐਮੀ

ਪਾਲੀਵੁੱਡ ਅਦਾਕਾਰਾ ਨਿਸ਼ਾ ਬਾਨੋ ਨੇ ਫ਼ਿਲਮ ‘ਮੰਜੇ -ਬਿਸਤਰੇ-2’ ਦੀ ਟੀਮ ਨਾਲ ਮਨਾਇਆ ਜਨਮਦਿਨ

Nisha Bano: ਪਾਲੀਵੁੱਡ ਅਦਾਕਾਰਾ ਨਿਸ਼ਾ ਬਾਨੋ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਨਿਸ਼ਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਹੁਣ ਨਿਸ਼ਾ ਪਾਲੀਵੁੱਡ ਫ਼ਿਲਮ ‘ਮੰਜੇ -ਬਿਸਤਰੇ-2’ ਵਿੱਚ ਵੀ ਆਪਣਾ ਕਿਰਦਾਰ ਨਿਭਾਅ ਰਹੀ ਹੈ। ਦੱਸ ਦੇਈਏ ਕਿ ਨਿਸ਼ਾ ਅਦਾਕਾਰਾ ਹੋਣ ਦੇ ਨਾਲ- ਨਾਲ ਇੱਕ ਬਹਿਤਰੀਨ ਗਾਇਕ ਵੀ ਹੈ। ‘ਮੰਜੇ -ਬਿਸਤਰੇ-2’ ਫ਼ਿਲਮ ਦੀ

Parmish Singham punjabi movie

ਪੰਜਾਬ ‘ਚ ਵੀ ਹੋਵੇਗੀ ਬਲਾਕਬਸਟਰ ‘ਸਿੰਘਮ’ ਦੀ ਐਂਟਰੀ

Parmish Singham punjabi movie: ਪਾਲੀਵੁੱਡ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਅਦਾਕਾਰ, ਗਾਇਕ ਅਤੇ ਹੁਣ ਉਹ ਜਲਦੀ ਹੀ ਬਾਲੀਵੁੱਡ ਦੀ ਹਿੱਟ ਫ਼ਿਲਮ ਦੇ ਰੀਮੇਕ ਦਾ ਹਿੱਸਾ ਬਣਨ ਜਾ ਰਹੇ ਹਨ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਮੁੰਡੇ ਦੀ ਜਿਹਨਾਂ ਦਾ ਨਾਂਅ ਹੈ ਪਰਮੀਸ਼ ਵਰਮਾ। ਪਰਮੀਸ਼ ਵਰਮਾ ਨੇ ਇੰਡਸਟਰੀ ‘ਚ ਵੀਡੀਓ ਡਾਇਰੈਕਟਰੀ ਤੋਂ ਆਪਣੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ