Tag: , , ,

ਕੀ ਤੁਸੀਂ ਪਛਾਣਿਆ ਕੌਣ ਹੈ ਇਹ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ !

neeru bajwa old memories:ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਹੀ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਸਿਰਫ ਬਾਰਾਂ ਸਾਲ ਦੇ ਸਨ ਅਤੇ ਆਪਣੇ ਪਰਿਵਾਰ ਦੇ ਨਾਲ ਮੰਸੂਰੀ ‘ਚ ਛੁੱਟੀਆਂ ਮਨਾਉਣ ਲਈ ਗਏ

ਲਾਕਡਾਊਨ ਤੋਂ ਪਰੇਸ਼ਾਨ ਅਦਾਕਾਰ ਮਨਮੀਤ ਗਰੇਵਾਲ ਨੇ ਘਰ ’ਚ ਲਿਆ ਫਾਹਾ, ਕੀਤੀ ਖੁਦਕੁਸ਼ੀ

manmeet grewal commits suicide:ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸ ਸਭ ਦੇ ਚਲਦੇ ਛੋਟੇ ਪਰਦੇ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ ‘ਚ ਫਾਹਾ ਲੈਕੇ ਆਤਮਹੱਤਿਆ ਕਰ ਲਈ। ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ ‘ਚ ਕਿਰਾਏ ਦੇ ਫਲੈਟ ‘ਚ ਰਹਿੰਦਾ ਸੀ। ਪਹਿਲਾਂ

ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

ਜਿਸ ਤਰਾਂ ਤੁਸੀਂ ਪਹਿਲਾਂ ਦੇਖਿਆ ਕਿ ਅਮਰਦੀਪ ਸਿੰਘ ਗਿੱਲ ਜੀ ਨੇ ਸਾਨੂੰ ਦੱਸਿਆ ਕਿ ਜੋਰਾ ਦੇ ਕਿਰਦਾਰ ਅਦਾਕਾਰ ਕਿਵੇਂ ਉਹਨਾਂ ਨੇ ਸੋਚੇ ਕਿਵੇਂ ਉਹਨਾਂ ਨੇ ਅਦਾਕਾਰਾਂ ਦੀ ਭਾਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਸਿਰਫ ਅਦਾਕਾਰਾਂ ਦੇ ਕਿਰਦਾਰ ਦੇ ਆਸੇ ਪਾਸੇ ਘੁੰਮਦੀ ਹੈ। ਹਰ ਇੱਕ ਕਿਰਦਾਰ ਦੀ ਇੱਕ ਆਪਣੀ ਰਚਨਾ ਹੈ। ਆਪਣੀ

ਗਿੱਪੀ ਗਰੇਵਾਲ ਨਾਲ ਫਿਲਮ ‘ਚ ਕੰਮ ਕਰਨਗੇ ਅਨਮੋਲ ਕਵਾਤਰਾ

Anmol kwatra debut punjabi film : ਅਨਮੋਲ ਕਵਾਤਰਾ ਇੱਕ ਬਹੁਤ ਹੀ ਨਾਮੀ ਸਮਾਜ ਸੇਵੀ ਹਨ ਜੋ ਕਿ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਸਮਾਜ ‘ਚ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ। ਪੰਜਾਬੀ ਇੰਡਸਟਰੀ ਵਿੱਚ ਅਨਮੋਲ ਕਵਾਤਰਾ ਹੀ ਅਜਿਹੇ ਗਾਇਕ ਹਨ, ਜੋ ਇੱਕ ਸਮਾਜ ਸੇਵੀ ਸੰਸਥਾ

ਜਲਦ ਰਿਲੀਜ਼ ਹੋਵੇਗਾ ਗੁਰਪ੍ਰੀਤ ਖਹਿਰਾ ਦਾ ‘Watch Out’ ਗੀਤ

Gurpreet Khaira New Song: ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਤੇ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਤੇ ਫਿਲਮਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ

ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਮੂੰਹ ਭਾਰ ਡਿੱਗੀ ਦਿਲਜੀਤ ਦੀ ਫਿਲਮ ‘ਅਰਜੁਨ ਪਟਿਆਲਾ’

Arjun Patiala First Day Collection  : ਕ੍ਰਿਤੀ ਸੈਨਨ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਅਰਜੁਨ ਪਟਿਆਲਾ ਪਹਿਲੇ ਹੀ ਬਾਕਸ ਆਫਿਸ ਤੇ ਬੁਰੀ ਤਰ੍ਹਾਂ ਪਿੱਟ ਗਈ।ਸ਼ੁਕਰਵਾਰ 26 ਜੁਲਾਈ ਨੂੰ ਅਰਜੁਨ ਪਟਿਆਲਾ ਅਤੇ ਜੱਜਮੈਂਟਲ ਹੈ ਕਿਆ ਦੋਵੇਂ ਇੱਕਠੇ ਰਿਲੀਜ਼ ਹੋਈਆਂ ਪਰ ਅਰਜੁਨ ਪਟਿਆਲਾ ਸਿਲਵਰ ਸਕ੍ਰੀਨ ਤੇ ਕਮਾਲ ਨਹੀਂ ਦਿਖਾ ਪਾਈ।ਫਿਲਮ ਦੀ ਕਮਜੋਰ ਸਟੋਰੀ ਅਤੇ ਠੀਕ ਠਾਕ ਅਦਾਕਾਰੀ ਨੇ

ਗਿੱਪੀ ਨੇ ‘ਅਰਦਾਸ ਕਰਾਂ’ ਦੇ ਸ਼ੂਟ ਦੌਰਾਨ ਦੀਆਂ ਸ਼ੇਅਰ ਕੀਤੀਆਂ ਯਾਦਾਂ

Rana Jung Bahdur Sleeping Video  : ਗਿੱਪੀ ਗਰੇਵਾਲ ਦੀ ਫਿਲਮ ਅਰਦਾਸ ਕਰਾਂ ਕਾਫੀ ਹਿੱਟ ਜਾ ਰਹੀ ਹੈ। 19 ਜੁਲਾਈ ਨੂੰ ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਈ ਜਿਸ ਤੋਂ ਬਾਅਦ ਫ਼ਿਲਮ ਹਰ ਪਾਸੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਪੂਰੀ ਦੁਨੀਆਂ ਦੇ ਵਿਚੋਂ ਫ਼ਿਲਮ ਲਈ ਚੰਗੇ ਰਿਵਿਊਜ਼ ਸਾਹਮਣੇ ਆ ਰਹੇ ਹਨ,  ਜਿਸ ਦੇ ਚਲਦਿਆਂ ਫ਼ਿਲਮ ਬਾਕਸ

ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਧੱਕ ਪਾਉਣਗੇ ਦਿਲਜੀਤ ਦੋਸਾਂਝ

Diljit Film Arjun Patiala : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਸਿੰਗਰ ਮਤਲਬ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁਡ ਤੇ ਪਾਲੀਵੁਡ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਅਰਜੁਨ ਪਟਿਆਲਾ ਦਾ ਇੱਕ

ਬਰਥਡੇ ਸਪੈਸ਼ਲ : ਜਾਣੋ ਕਿੰਝ ਬਣਿਆ ਰਣਜੀਤ ਸਿੰਘ ਬਾਜਵਾ ਤੋਂ ਪੰਜਾਬੀ ਗਾਇਕ ‘ਰਣਜੀਤ ਬਾਵਾ’..

Ranjit Bawa Birthday : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ  ਅੱਜ 14 ਮਾਰਚ ਨੂੰ ਆਪਣਾ ਜਨਮ ਦਿਨ ਮਨ੍ਹਾ ਰਹੇ ਹਨ । ਦੱਸ ਦੇਈਏ ਕਿ ਰਣਜੀਤ ਬਾਵੇ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਦੇ ਵਡਾਲਾ ਗ੍ਰੰਥਿਆਨ ਪਿੰਡ ਚ ਹੋਇਆ ਸੀ । ਇਸ ਦੇ ਨਾਲ ਹੀ ,ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਆਪਣੀ ਮਾਂ ਦੇ ਨਾਲ

Lukan Michi Movie

7 ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ‘ਚ ਪ੍ਰੀਤ ਹਰਪਾਲ ਕਰਨਗੇ ਵਾਪਸੀ…

Lukan Michi Movie:ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦਾ ਉਹ ਮਸ਼ਹੂਰ ਗਾਇਕ ਹੈ , ਜਿੰਨੇ ਆਪਣੀ ਸੁਰੀਲੀ ਆਵਾਜ਼ ‘ਚ ਕਈ ਹਿੱਟ ਗੀਤ ਗਾਏ ਹਨ ਜਿਵੇਂ ਕਿ ‘ਵਾਂਗ’, ‘ਲਹਿੰਗਾ’  , ‘ਕੁਈਨ ਬੰਜਾ’  , ‘ਕੁੜਤਾ’  , ‘ਲੌ’ ,’ਬੀ .ਏ .ਦੀ ਪੜ੍ਹਾਈ ‘, ‘ਬੀ.ਏ .ਫੇਲ’  ,’ ਕੇਸ’ ਵਰਗੇ  ਸਮੇਤ ਕਈ ਗਾਣੇ ਦਿੱਤੇ ਹਨ । ਦੱਸ ਦੇਈਏ ਕਿ ਪ੍ਰੀਤ ਹਰਪਾਲ ਆਪਣੀ

ਵੱਡੇ ਪਰਦੇ ‘ਤੇ ਪਹਿਲੀ ਵਾਰ ਗਿੱਪੀ ਤੇ ਸਰਗੁਨ ਦੀ ਜੋੜੀ ਪਾਉਣ ਜਾ ਰਹੀ ਹੈ ਧਮਾਲਾਂ ..

Chandigarh Amritsar Chandigarh: ਸਰਗੁਨ ਮਹਿਤਾ ਹਿੰਦੀ ਸੀਰੀਅਲ ਦੇ ਵਿੱਚ  ਪਣਾ ਸਿੱਕਾ  ਕਾਇਮ ਕਰਨ ਤੋਂ ਬਾਅਦ ਹੁਣ  ਪਾਲੀਵੁੱਡ ਵਿੱਚ  ਵੀ ਚੰਗਾ ਨਾਮ ਬਣਾ ਚੁੱਕੀ ਹੈ , ਤੇ  ਉਸ ਦੀਆਂ ਫ਼ਿਲਮਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ ,,  ਤੇ ਹੁੰਣ  ਹਾਲ ਹੀ ਵਿੱਚ ਫ਼ਿਲਮ  ‘ਕਾਲਾ ਸ਼ਾਹ ਕਾਲਾ’ ਵਿੱਚ ਉਸ ਨੇ  ਲੀਡ ਤੇ ਬਿੰਨੂ  ਢਿਲੋਂ ਨਾਲ ਕੰਮ

ਜਾਣੋ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਦੇ ਪਾਲੀਵੁਡ ਸਫਰ ਬਾਰੇ

Karamjit anmol: ਅੱਜ ਪਾਲੀਵੁਡ ਇੰਡਸਟਰੀ ਨੇ ਇੰਨੀ ਕੁ ਪ੍ਰਸਿੱਧੀ ਹਾਸਿਲ ਕਰ ਲਈ ਹੈ ਕਿ ਦਰਸ਼ਕ ਹਾਲੀਵੁੱਡ, ਬਾਲੀਵੁਡ ਦੇ ਨਾਲ- ਨਾਲ ਪਾਲੀਵੁਡ ਇੰਡਸਟਰੀ ਨੂੰ ਵੀ ਬਹੁਤ ਪਸੰਦ ਕਰਦੇ ਹਨ। ਪੰਜਾਬੀ ਸਿਤਾਰੇ ਅੱਜ ਕੱਲ੍ਹ ਉਚਾਈਆਂ ਛੂੰਹ ਰਹੇ ਹਨ। ਦਰਸ਼ਕਾ ਦੁਆਰਾ ਇਹਨਾਂ ਦੀ ਗਾਇਕੀ ਅਤੇ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ

Surinder Shinda Daughter

ਇਸ ਮਸ਼ਹੂਰ ਪੰਜਾਬੀ ਗਾਇਕ ਦੀ ਧੀ ‘ਤੇ ਲੱਗਾ ਚੋਰੀ ਦਾ ਇਲਜ਼ਾਮ

Surinder Shinda Daughter: ਚੰਡੀਗੜ੍ਹ ਰੋਡ ਸਥਿਤ ਸੈਕਟਰ – 39 ਵਿੱਚ ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਦੀ ਧੀ ਮੀਨੂ ਸਾ ‘ਤੇ ਉਸਦੀ ਸਹੇਲੀ ਨੇ ਘਰ ਤੋਂ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਸਹੇਲੀ ਪ੍ਰੀਤੀ ਫਰਾਸ ਦਾ ਇਲਜ਼ਾਮ ਹੈ ਕਿ ਮੀਨੂ ਨੇ ਗਹਿਣੇ ਚੋਰੀ ਕਰਨ ਦੀ ਗੱਲ ਮੰਨੀ ਸੀ ਜਿਸਦੇ ਚੱਲਦਿਆਂ ਥਾਣਾ ਮੋਤੀ ਨਗਰ ਵਿੱਚ ਸ਼ਿਕਾਇਤ ਦਿੱਤੀ।

Harjit harman birthday

ਜਨਮਦਿਨ ਵਿਸ਼ੇਸ: ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵਸਦੇ ਹਨ ਹਰਜੀਤ ਹਰਮਨ

Harjit harman birthday : ਪੰਜਾਬੀ ਇੰਡਸਟਰੀ ਵਿੱਚ ਕਈ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਤੇ ਬੁਲੰਦ ਆਵਾਜ਼ ਦੇ ਸਦਕੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਪੰਜਾਬੀ ਗਾਇਕ ਗੁਰਦਾਸ ਮਾਨ, ਹਰਭਜਨ ਮਾਨ, ਹਰਜੀਤ ਹਰਮਨ ਉਹ ਗਾਇਕ ਹਨ ਜਿਨ੍ਹਾਂ ਦੇ ਗੀਤ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ ‘ਤੇ ਹਨ। ਆਪਣੇ ਕਈ ਖੂਬਸੂਰਤ ਗੀਤਾਂ

ਦਿਲਜੀਤ ਨੇ ਲਿਖਿਆ ” ਕੁਦਰਤ ਦੀ ਹਰ ਇੱਕ ਚੀਜ਼ ‘ਚ ਪਰਮਾਤਮਾ ਆਪ ਹੀ ਵੱਸਦਾ”

Diljit Dosanjh tweets: ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਸਮੇਂ ਸਿਰ ਅਪਡੇਟ ਕਰਦੇ ਰਹਿੰਦੇ ਹਨ। ਇਸਦੇ ਨਾਲ ਹੀ ਉਹ ਸਮਾਜ ਵਿੱਚ ਹੋ ਰਹੀਆਂ ਮੁਸ਼ਕਿਲਾਂ ਬਾਰੇ ਵੀ ਆਪਣੇ ਵਿਚਾਰ ਸਭ ਨਾਲ ਗੱਲਾਂ ਸਾਂਝਾ ਕਰਦੇ ਰਹਿੰਦੇ ਹਨ।ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ

Kajal Aggarwal Pollywood debut

ਬੀਨੂੰ ਢਿੱਲੋਂ ਨਾਲ ਪਾਲੀਵੁੱਡ ‘ਚ ਡੈਬਿਊ ਕਰੇਗੀ ਸਾਊਥ ਦੀ ਇਹ ਮਸ਼ਹੂਰ ਅਦਾਕਾਰਾ

Kajal Aggarwal Pollywood debut: ਪਾਲੀਵੁੱਡ, ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆੳੇੁਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਜਲਦੀ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਮਤਲਬ ਕਿ

mankirat aulakh song daru band behind

ਮਨਕੀਰਤ ਔਲਖ ਦੇ ਗਾਣੇ ‘ਦਾਰੂ ਪੀਣੀ ਬੰਦ ਕਰਤੀ’ ਦੀਆਂ ਵੇਖੋ ਕੁਝ ਅਣਦੇਖੀਆਂ ਝਲਕੀਆਂ

mankirat aulakh song daru band behind : ਪਾਲੀਵੁੱਡ ਇੰਡਸਟਰੀ ਵੀ ਹੁਣ ਬਾਲੀਵੁੱਡ ਇੰਡਸਟਰੀ ਦੀ ਤਰ੍ਹਾਂ ਪੰਜਾਬ ਤੋਂ ਬਾਹਰ ਬਹੁਤ ਵੀ ਮਸ਼ਹੂਰ ਹੈ। ਪਾਲੀਵੁੱਡ ਦੇ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ ਜ਼ਰੀਏ ਅੱਪਡੇਟ ਕਰਦੇ ਰਹਿੰਦੇ ਹਨ। ਜੇਕਰ ਗੱਲ ਕਰੀਏ ਪੰਜਾਬੀ ਫਿਲਮਾਂ ਦੀ ਤਾਂ

Preet Harpal- Ranjit Bawa

ਜਾਣੋਂ ਕਿਸ ਵਜ੍ਹਾ ਕਰਕੇ ਪ੍ਰੀਤ ਹਰਪਾਲ ਤੇ ਰਣਜੀਤ ਬਾਵਾ ਵਿਚਾਲੇ ਹੋਈ ਸੀ ਲੜਾਈ

Preet Harpal-Ranjit Bawa: ਆਪਣੀ ਪ੍ਰੀਤ ਰਾਹੀ ਬੱਚਿਆ ਤੋਂ ਲੈ ਕੇ ਬਜੁਰਗਾ ਤੱਕ ਲਾਂ ‘ਚ ਖਾਸ ਥਾਂ ਬਣਾਉਣ ਵਾਲੇ ਪਾਲੀਵੁੱਡ ਦੇ ਮਸ਼ਹੂਰ ਐਕਟਰ ਤੇ ਗਾਇਕ ਪ੍ਰੀਤ ਹਰਪਾਲ ਅੱਜ ਆਪਣਾ 43ਵਾਂ ਜਨਮਦਿਨ ਮਨ੍ਹਾ ਰਹੇ ਹਨ। ਪ੍ਰੀਤ ਹਰਪਾਲ ਦਾ ਜਨਮ 31 ਮਾਰਚ ਨੂੰ ਗੁਰਦਾਸਪੁਰ ਵਿਖੇ ਹੋਇਆ। ਪ੍ਰੀਤ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ‘ਹਸਲੇ ਵੈਰਨੇ ਹਸਲੇ’ ਰਾਹੀਂ ਸਾਲ

Ranjit Bawa Rare Pictures

ਨਹੀਂ ਦੇਖੀਆਂ ਹੋਣਗੀਆਂ ਤੁਸੀ ਰਣਜੀਤ ਬਾਵਾ ਦੀਆਂ ਇਹ ਤਸਵੀਰਾਂ

Ranjit Bawa Rare Pictures: ਰਣਜੀਤ ਬਾਵਾ ਇੱਕ ਭਾਰਤੀ ਪੰਜਾਬੀ ਗਾਇਕ ਹੈ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ। ਉਹਨਾਂ ਨੂੰ “ਜੱਟ ਦੀ ਅਕਲ” ਗੀਤ ਨਾਲ ਪ੍ਰਸਿੱਧੀ ਪ੍ਰਾਪਤ ਹੋਈ।ਉਹਨਾਂ ਨੇ 2015 ਵਿੱਚ ਐਲਬਮ, “ਮਿੱਟੀ ਦਾ ਬਾਵਾ” ਨਾਲ ਆਪਣੀ ਸ਼ੁਰੂਆਤ ਕੀਤੀ ਸੀ।ਰਣਜੀਤ ਬਾਵਾ ਹੁਣ ਉਹ ਬੁਲੰਦੀਆਂ ਛੂੰਹ ਰਹੇ

Lahoriye

ਫ਼ਿਲਮ ‘ਲਹੌਰੀਏ’ ਦਾ ਟ੍ਰੇਲਰ ਪਹਿਲੀ ਝਲਕ ਵਜੋਂ ਹੋਇਆ ਪੇਸ਼

ਮਸ਼ਹੂਰ Writer ,Director  ਅਤੇ Producer ਅੰਬਰਦੀਪ ਵਲੋਂ ਪੇਸ਼ ਕੀਤੀਆਂ ਗਈਆਂ ਸਾਰੀਆਂ ਫ਼ਿਲਮਾਂ ਹੁਣ ਤੱਕ ਸੁਪਰਹਿੱਟ ਹਨ।ਅੰਬਰਦੀਪ ਦੀ ਅਗਲੀ ਫ਼ਿਲਮ ‘ਲਹੌਰੀਏ’ ਆਉਣ ਵਾਲੀ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਅੱਜ ਟ੍ਰੇਲਰ ਜ਼ਾਰੀ ਕੀਤਾ ਗਿਆ ਹੈ।ਟ੍ਰੇਲਰ ਦੇਖਿਆ ਪਤਾ ਚੱਲਦਾ ਹੈ ਕਿ ਫ਼ਿਲਮ ਵਿਚ ਫ਼ਿਰੋਜ਼ਪੁਰੀਆਂ ਅਤੇ ਲਹੌਰੀਆਂ ਪਰਿਵਾਰ ਦੀ ਨੋਕ ਝੋਕ ਨੂੰ ਦਰਸਾਉਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ