Tag: , ,

ਪ੍ਰਦੂਸ਼ਣ ਦਾ ਪੱਧਰ ਪਹੁੰਚਿਆਂ ਖਤਰੇ ‘ਤੇ, ਐਮਰਜੇਂਸੀ ਵਰਗੇ ਹਾਲਾਤ ਬਣੇ

Air quality deteriorates in NCR: ਪਰਾਲੀ ਸਾੜਨਾ ਪੰਜਾਬ ਵਿੱਚ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਸਰਕਾਰ ਕਿਸਾਨਾਂ ਨੂੰ ਲਗਾਤਾਰ ਪਰਾਲੀ ਨਾ  ਸਾੜਨ ਲਈ ਕਹਿ ਰਹੀ ਹੈ। ਪਰ ਅੱਜ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ-ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਹਾਲਾਤ ਚਿੰਤਾਜਣਕ ਬਣੇ ਹੋਏ ਹਨ। ਅਗਲੇ ਤਿੰਨ ਦਿਨਾਂ ਵਿੱਚ ਜੇਕਰ ਪ੍ਰਦੂਸ਼ਣ ‘ਚ ਕਮੀ ਨਹੀਂ ਆਉਂਦੀ

ਇਹ ਦੇਸ਼ ਕਰ ਰਹੇ ਹਨ ਲੋਕਾਂ ਦੀ ਸਿਹਤ ਨਾਲ ਖਿਲਵਾੜ, ਪ੍ਰਦੂਸ਼ਣ ‘ਚ ਕੰਮ ਕਰਨ ਲਈ ਦੇ ਰਹੇ ਮੁਫ਼ਤ ਘਰ

Pollution Worker Free House : ਅੱਜ ਕੱਲ ਤਾਂ ਪ੍ਰਦੂਸ਼ਣ ਦੀ ਸਮੱਸਿਆ ਦਿਨ ਭਰ ਦਿਨ ਵੱਧਦੀ ਜਾ ਰਹੀ ਹੈ ਜਿਨ੍ਹਾਂ ਤੋਂ ਬਚਣ ਲਈ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਸੱਬ ਤੋਂ ਵੱਡਾ ਅਸਰ ਉਨਾਂ ਦੇਸ਼ਾਂ ਤੇ ਹੋਇਆ ਜਿੱਥੇ ਅੱਡਅੱਡ ਖੇਤਰਾਂ ਦੀ ਕੰਪਨੀਆਂ ਸਾਲਾਂ ਤੋਂ ਕੰਮ ਕਰਦਿਆਂ ਨੇ। ਉੱਥੇ ਕੰਮ ਕਰਦੇ ਲੋਕਾਂ

EVM discrepancies

ਪ੍ਰਦੂਸ਼ਣ ਤੋਂ ਬਚਾਅ ਲਈ ਵੱਧ ਸਕਦੀ ਹੈ ਡੀਜ਼ਲ ਦੀ ਕੀਮਤ

BS-VI fuel supply :ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਹਾਲਤ ਦੇ ਮੱਦੇਨਜਰ ਸੁਪ੍ਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕਿਉਂ ਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਰਕ ਇਸ ਹੱਦ ਤੱਕ ਘੱਟ ਦਿੱਤਾ ਜਾਵੇ ਜਿਸਦੇ ਨਾਲ ਕਿ ਲੋਕ ਡੀਜ਼ਲ ਨਾਲ ਚੱਲਣ ਵਾਲੇ ਵਾਹਨ ਘੱਟ ਤੋਂ ਘੱਟ ਖ੍ਰੀਦਣ।ਉੱਚ ਅਦਾਲਤ ਨੇ ਸਰਕਾਰ ਨੂੰ ਇਸ ਉੱਤੇ ਵਿਚਾਰ

Glass houses offices health

ਕਿੰਝ ਸ਼ੀਸ਼ੇ ਵਾਲੇ ਘਰ ਤੇ ਦਫਤਰ ਤੁਹਾਡੀ ਸਿਹਤ ਲਈ ਨੇ ਖਤਰਨਾਕ !

Glass houses offices health:ਸ਼ੀਸ਼ੇ ਨਾਲ ਬੰਦ ਏਅਰਕੰਡੀਸ਼ਨਿੰਗ ਵਾਲੇ ਘਰ ਅਤੇ ਦਫਤਰ ਭਲੇ ਹੀ ਚੰਗੇ ਲੱਗਦੇ ਹੋਣ , ਪਰ ਇਹ ਤੁਹਾਡੀਆਂ ਹੱਡੀਆਂ ਲਈ ਖਤਰਨਾਕ ਸਾਬਤ ਹੋ ਰਹੇ ਹਨ।ਆਧੁਨਿਕ ਜੀਵਨ ਸ਼ੈਲੀ ਦੇ ਪ੍ਰਤੀਕ ਮੰਨੇ ਜਾਣ ਵਾਲੇ ਅਜਿਹੇ ਘਰ ਅਤੇ ਦਫਤਰ ਨਾ ਕੇਵਲ ਤਾਜ਼ਾ ਹਵਾ , ਸਗੋਂ ਧੁੱਪ ਤੋਂ ਵੀ ਲੋਕਾਂ ਨੂੰ ਵਾਂਝਾ ਕਰਦੇ ਹਨ , ਜਿਸ ਕਾਰਨ

Air purifiers masks sales grow

ਪ੍ਰਦੂਸ਼ਣ ਕਾਰਨ ਏਅਰ ਪਿਓਰੀਫਾਇਰ ਅਤੇ ਮਾਸਕ ਦੀ ਮੰਗ ਵਧੀ, ਕੰਪਨੀਆਂ ਨੇ ਰੰਗੇ ਹੱਥ

Air purifiers masks sales grow ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉਸ ਦੇ ਆਸਪਾਸ ਦੇ ਖੇਤਰ ਵਿਚ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਚੁੱਕਿਆ ਹੈ ਕਿ ਉੱਥੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਇਹੀ ਵਜ੍ਹਾ ਕਿ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਦੀਵਾਲੀ ਮੌਕੇ ਪਟਾਖੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ

Smog pollution odd even delhi

ਦਿੱਲੀ ਲਈ ਸਿਰਫ ਆਡ-ਈਵਨ ਹੀ ਕਾਫ਼ੀ ਨਹੀਂ, ਇਨ੍ਹਾਂ 5 ਉਪਰਾਲਿਆਂ ‘ਤੇ ਵੀ ਕਰਨਾ ਹੋਵੇਗਾ ਵਿਚਾਰ

Smog pollution odd even delhi ਰਾਜਧਾਨੀ ਦਿੱਲੀ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਨਾਲ ਲੜ ਰਹੀ ਹੈ। ਸਾਂਹ ਲੈਣ ਨੂੰ ਤਰਸ ਰਹੀ ਹੈ। ਐਨ ਜੀ ਟੀ ਅਤੇ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ, ਐਮ ਸੀ ਡੀ ਅਤੇ ਪੰਜਾਬ-ਹਰਿਆਣਾ ਨੂੰ ਵੀ ਫਟਕਾਰ ਲਗਾਈ ਹੈ। ਜਿਸ ਦੇ ਬਾਅਦ ਦਿੱਲੀ ਸਰਕਾਰ ਨੇ 5 ਦਿਨਾਂ ਲਈ ਆਡ ਇਵਨ ਲਾਗੂ ਕਰਨ ਦਾ

Road Accidents

ਕੋਹਰੇ ਦੇ ਕਹਿਰ ਨੇ ਸੜਕਾਂ ਦਾ ਰੰਗ ਕੀਤਾ ਲਾਲ , ਕੁਲ 30 ਲੋਕਾਂ ਦੀ ਮੌਤ

Deadly smog fog road accidents:ਨਵੀਂ ਦਿੱਲੀ:ਸਰਦੀ ਦੀ ਸ਼ੁਰੂਆਤ ਅਤੇ ਮੌਸਮ ਵਿੱਚ ਬਦਲਾਅ ਦੇ ਨਾਲ ਹੀ ਸ਼ੁਰੂ ਹੋਏ ਕੋਹਰੇ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ । ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਜਿੱਥੇ ਆਮ ਜੀਵਨ ਜੀਵਨ ਪ੍ਰਭਾਵਿਤ ਹੋਇਆ ਹੈ ਉਥੇ ਹੀ ਹਾਦਸਿਆਂ ਨਾਲ ਸੜਕਾਂ ਲਾਲ ਹੋ ਰਹੀਆਂ ਹਨ ।ਸੜਕ ਦੁਰਘਟਨਾਵਾਂ ਨੇ 30 ਲੋਕਾਂ ਦੀ

ਦਿੱਲੀ-ਐਨਸੀਆਰ ਨੂੰ ਜ਼ਹਿਰੀਲੀ ਧੁੰਦ ਨੇ ਲਪੇਟਿਆ, ਬਹੁਤ ਘੱਟ ਹਵਾ ਦੀ ਗੁਣਵੱਤਾ

Delhi NCR toxic Fog : ਦਿੱਲੀ ਐਨਸੀਆਰ ਅੱਜ ਸਵੇਰੇ ਤੋਂ ਹੀ ਜਹਿਰੀਲੀ ਧੁੰਦ ਦੀ ਚਾਦਰ ‘ਚ ਲੁਕਿਆ ਹੋਇਆ ਹੈ। ਹਾਲਾਤ ਇੰਨੀ ਖਰਾਬ ਹੈ ਕਿ ਗੱਡੀਆਂ ਦੇ ਆਉਣ-ਜਾਣ ‘ਚ ਵੀ ਪਰੇਸ਼ਾਨੀ ਹੋ ਰਹੀ ਹੈ। ਦੱਸ ਦਈਏ ਕਿ ਦਿੱਲੀ ਐਨਸੀਆਰ ‘ਚ ਅਜਿਹੀ ਸਥਿਤੀ ਸੋਮਵਾਰ ਸ਼ਾਮ ਤੋਂ ਹੀ ਬਣੀ ਹੋਈ ਹੈ ਧੁੰਦ ਦੀ ਵਜ੍ਹਾ ਨਾਲ ਸੋਮਵਾਰ ਨੂੰ ਵਿਜੀਬਲਟੀ

Delhi govt steps reduce air pollution

ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਸਾਧਾਰਣ ਤੋਂ ਜ਼ਿਆਦਾ ਹੋਣ ‘ਤੇ ਸਰਕਾਰ ਨੇ ਚੁੱਕੇ ਇਹ ਕਦਮ

Delhi govt steps reduce air pollution ਨਵੀਂ ਦਿੱਲੀ:ਅਜੋਕੇ ਸਮੇਂ ਵਿਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਝਪੇਟ ਵਿਚ ਉਲਝ ਰਿਹਾ ਹੈ। ਇਸ ਦੇ ਸਮਾਧਾਨ ਲਈ ਹਰ ਇਕ ਸਰਕਾਰ ਯਤਨਸ਼ੀਲ ਹੈ। ਸਾਲ 2012 ਵਿੱਚ ਵਿਸ਼ਵ ਸਿਹਤ ਸੰਸਥਾ ਅਨੁਸਾਰ ਹਵਾ ਦੇ ਪ੍ਰਦੂਸ਼ਣ ਕਾਰਨ ਸਾਰੀ ਦੁਨੀਆ ਦੇ 70 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ‘ਚ ਵੱੱਧ ਰਿਹਾ

ਪ੍ਰਦੂਸ਼ਣ ਕਾਰਨ ਹਰ ਸਾਲ ਹੁੰਦੀਆਂ ਹਨ ਲੱਖਾਂ ਮੌਤਾਂ

ਅਜੋਕੇ ਸਮੇ ‘ਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਚਪੇਟ ‘ਚ ਉਲਝ ਰਿਹਾ ਹੈ । ਇਸ ਦੇ ਸਮਾਧਾਨ ਲਈ ਦੁਨੀਆ ਦੀ ਹਰ ਸਰਕਾਰ ਯਤਨਸ਼ੀਲ ਹੈ। ਦੀਵਾਲੀ ਦੀ ਰਾਤ ਹੋਏ ਪ੍ਰਦੂਸ਼ਣ ਨੇ ਅਗਲੀ ਸਵੇਰੇ ਵੀ ਆਪਣਾ ਅਸਰ ਦਿਖਾਇਆ ਹੈ। ਦੀਵਾਲੀ ਉੱਤੇ ਆਤਿਸ਼ਬਾਜੀ ਨਾਲ ਸ਼ਹਿਰ ਵਿੱਚ 24 ਗੁਣਾ ਤੱਕ ਪ੍ਰਦੂਸ਼ਣ ਵੱਧ ਗਿਆ ਹੈ । ਪਟਾਕਿਆਂ ਉੱਤੇ ਪਾਬੰਦੀ ਲਗਾ

india ranked No. 1

2015 ‘ਚ ਪ੍ਰਦੂਸ਼ਣ ਨਾਲ ਮਰਨ ਵਾਲਿਆਂ ਦੀ ਸੂਚੀ ‘ਚ ਭਾਰਤ ਪਹਿਲੇ ਸਥਾਨ ‘ਤੇ

ਨਵੀਂ ਦਿੱਲੀ: ਸਾਲ 2015 ਵਿੱਚ ਭਾਰਤ ਵਿੱਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ 25 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਆਪਣੀ ਜਾਨ ਗਵਾਉਣੀ ਪਈ ਸੀ। ਇਸ ਸਾਲ ਦੁਨੀਆਂ ਭਰ ਵਿੱਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਭਾਰਤ ਪਹਿਲੇ ਸਥਾਨ ਉੱਤੇ ਰਿਹਾ ਹੈ। ਪ੍ਰਦੂਸ਼ਣ ਨਾਲ ਹੋਣ ਵਾਲੀਆਂ ਇਹ ਬਿਮਾਰੀਆਂ ਹਵਾ, ਪਾਣੀ ਅਤੇ

Pollution level cross danger mark

ਦੀਵਾਲੀ ਤੋਂ ਪਹਿਲਾਂ ਜ਼ਹਿਰੀਲੀ ਹੋਈ ਹਵਾ, 5 ਗੁਣਾ ਜਿਆਦਾ ਵਧਿਆ ਪ੍ਰਦੂਸ਼ਣ ਪੱਧਰ

ਨਵੀਂ ਦਿੱਲੀ : ਦੀਵਾਲੀ ਆਉਣ ਤੋਂ ਪਹਿਲਾਂ ਹੀ ਦਿੱਲੀ ਦੀ ਹਵਾ ਵਿੱਚ ਸਾਹ ਲੈਣਾ ਖਤਰਨਾਕ ਹੁੰਦਾ ਜਾ ਰਿਹਾ ਹੈ। ਉਥੇ ਹੀ ਦਿੱਲੀ ਐਨ.ਸੀ.ਆਰ. ‘ਚ ਇਸ ਸਾਲ ਦੀਵਾਲੀ ‘ਤੇ ਪਟਾਕਿਆਂ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਰੋਕ ਬਰਕਰਾਰ ਰੱਖੀ ਹੈ। ਹੁਣ ਦੀਵਾਲੀ ਤੋਂ ਪਹਿਲਾਂ ਇੱਥੇ ਪਟਾਖੋਂ ਦੀ ਵਿਕਰੀ ਨਹੀਂ ਹੋਵੇਗੀ। ਦੱਸ ਦੇਈਏ ਕਿ ਇਸ ਵਾਰ ਦੀਵਾਲੀ

ਪ੍ਰਦੂਸ਼ਣ ਘੱਟ ਕਰਨ ਲਈ ਹਾਈਕੋਰਟ ਨੇ ਚੁੱਕਿਆ ਇਹ ਕਦਮ

ਦਿੱਲੀ ਅਤੇ ਨੇੜਲੇ ਰਾਜਾਂ ਵਿੱਚ ਪ੍ਰਦੂਸ਼ਣ ਉੱਤੇ ਲਗਾਮ ਲਗਾਉਣ ਲਈ ਹਾਈਕੋਰਟ ਨੇ ਆਦੇਸ਼ ਜਾਰੀ ਕੀਤਾ ਹੈ ਅਤੇ ਯੂਪੀ , ਹਰਿਆਣਾ , ਰਾਜਸਥਾਨ , ਪੰਜਾਬ ਵਿੱਚ ਨਾੜ ਨੂੰ ਅੱਗ ਰੋਕਣ ਲਈ ਕਦਮ ਚੁੱਕਿਆ ਗਿਆ ਹੈ। ਇਸ ਆਦੇਸ਼ ਦੇ ਅਨੁਸਾਰ ਪੇਪਰ ਇੰਡਸਟਰੀ ਅਤੇ ਬੋਰਡ ਇੰਡਸਟਰੀ ਕਿਸਾਨਾਂ ਤੋਂ ਫਸਲ ਦਾ ਉਹ ਹਿੱਸਾ ਖਰੀਦਣਗੇ , ਜੋ ਕਿ ਉਹ ਖੇਤ

ਆਪਣੀ ਹੀ ਜ਼ਮੀਨ ਨੂੰ ਬੰਜਰ ਬਣਾ ਰਹੇ ਹਨ, ਪੰਜਾਬ ਦੇ ਕਿਸਾਨ

  ਫਰੀਦਕੋਟ : ਪੰਜਾਬ ਜਿਸ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਆਪਣਿਆ ਦੀ ਗਲਤੀ ਦੀ ਸਜਾ ਭੋਗਣ ਲਈ ਮਜਬੂਰ ਹੋ ਰਿਹਾ। ਜਮੀਨਾਂ ਵਿਚੋਂ ਫਸਲਾਂ ਦਾ ਜਿਆਦਾ ਝਾੜ ਲਈ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਰਸਾਇਣਿਕ ਖਾਦਾਂ ਅਤੇ ਸਪਰੇਹਾਂ ਦੀ ਵਰਤੋਂ ਜਿਥੇ ਪੰਜਾਬ ਦੇ ਹਵਾ,ਪਾਣੀ ਤੇ ਅੰਨ ਨੂੰ ਜਹਿਰੀਲਾ ਬਣਾ ਰਹੀ ਹੈ ਉਥੇ ਹੀ

ਦਿੱਲੀ ਦੇ ਪ੍ਰਦੂਸ਼ਣ ਦੇ ਕਰਨ ਰੋਜ਼ਾਨਾ ਮਾਰਦੇ ਹਨ 8 ਲੋਕ

ਰਾਜਧਾਨੀ ਦਿੱਲੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਪ੍ਰਦੂਸ਼ਣ ਤੋਂ ਘਬਰਾ ਕੇ ਲੋਕ ਛੱਡ ਰਹੇ ਨੇ ਦਿੱਲੀ

ਦਿੱਲੀ ਦੇ ਪ੍ਰਦੂਸ਼ਣ ਤੋਂ ਬੇਹਾਲ ਹੋਈ ਸ਼ਰਧਾ

ਦਿੱਲੀ ਦੇ ਪ੍ਰਦੂਸ਼ਣ ਤੋਂ ਬੇਹਾਲ ਹੋਈ ਸ਼੍ਰੱਧਾ …….

ਬਾਲੀਵੁੱਡ ਦੀ  ਖੂਬਸੂਰਤ ਅਦਾਕਾਰਾ ਸ਼੍ਰੱਧਾ ਕਪੂਰ ਆਪਣੀ  ਆਉਣ ਵਾਲੀ ਫ਼ਿਲਮ ‘ਰਾਕ ਆਨ  2’ ਦੀ ਪ੍ਰੋਮੋਸ਼ਨ  ਲਈ ਪਿਛਲੇ  ਦੋ ਦਿਨਾਂ  ਤੋਂ  ਦਿੱਲੀ ਵਿੱਚ ਸੀ। ਸ਼੍ਰੱਧਾ ਨੂੰ ਸ਼ਹਿਰ  ਦੇ ਪ੍ਰਦੂਸ਼ਣ  ਕਾਰਣ ਬੇਹੱਦ  ਪ੍ਰੇਸ਼ਾਨ   ਹੋਣਾ  ਪਿਆ। ਅਦਾਕਾਰਾ   ਨੇ ਪ੍ਰਸ਼ੰਸਕਾਂ  ਨੂੰ ਅਪੀਲ  ਕੀਤੀ ਹੈ ਕਿ ਵਾਤਾਵਰਣ  ਨੂੰ ਬਚਾਉਣ  ਦੀ ਦਿਸ਼ਾ ‘ਚ ਕੰਮ  ਕਰਨਾ ਚਾਹੀਦਾ ਹੈ ।   ਸ਼੍ਰੱਧਾ ਨੇ

‘ਬਿਪਾਸ਼ਾ’ ਵੀ ਆਈ ਦਿੱਲੀ ਪ੍ਰਦੂਸ਼ਣ ਦੀ ਚਪੇਟ ’ਚ

ਬਿਪਾਸ਼ਾ ਬਾਸੂ ਹਾਲ ਹੀ ਵਿੱਚ ਆਪਣੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਦਿੱਲੀ ਆਪਣੇ ਸਹੁਰੇ-ਘਰ ਪਹੁੰਚੀ ਪਰ ਉਥੋਂ ਦੇ ਪ੍ਰਦੂਸ਼ਣ ਨੇ ਉਨ੍ਹਾਂ ਨੂੰ ਬੀਮਾਰ ਕਰ ਦਿੱਤਾ। ਦਿੱਲੀ ਦੀ ਜਨਤਾ ਤਾਂ ਇਸ ਪ੍ਰਦੂਸ਼ਣ ਤੋਂ ਦੋ ਚਾਰ ਹੋ ਹੀ ਰਹੀ ਸੀ। ਬਿਪਾਸ਼ਾ ਵੀ ਇਸ ਦੀ ਚਪੇਟ ਵਿੱਚ ਆ ਗਈ। ਬਿਪਾਸ਼ਾ ਬਾਸੂ ਨੂੰ ਵੀ ਉਥੋਂ ਦੇ ਪ੍ਰਦੂਸ਼ਣ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ