Tag: , , ,

ਅਬੋਹਰ ‘ਚ ਜਾਖੜ ਦੀ ਸ਼ਹਿ ‘ਤੇ ਵਿੱਕ ਰਿਹੈ ਨਸ਼ਾ : ਸੁਖਬੀਰ ਬਾਦਲ

Sukhbir Singh Badal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਨਸ਼ੇ ਦੇ ਸੌਦਾਗਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਾਏ ਹਨ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦੀ ਸ਼ਹਿ ‘ਤੇ ਹੀ ਅਬੋਹਰ ਵਿੱਚ ਨਸ਼ੇ ਦਾ ਕਾਰੋਬਾਰ ਸਰਗਰਮ ਹੈ ਅਤੇ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਸੁਖਬੀਰ ਬਾਦਲ ਫ਼ਿਰੋਜਪੁਰ

SOI ਦੀ ਰੈਲੀ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤੀ ਸ਼ਮੂਲੀਅਤ

SOI rally bathinda: ਬਠਿੰਡਾ: ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ SOI ਵਲੋਂ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿਚ ਨੌਜਵਾਨਾਂ ਦਾ ਵੱਡਾ ਇਕੱਠ ਹੋਇਆ ਜਿਸਨੂੰ ਸੰਬੋਦਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੇ ਇਹਨਾਂ ਨੌਜਵਾਨਾਂ ਨਾਲ  ਸੂਬੇ ਦੀ ਕਾਂਗਰਸ ਸਰਕਾਰ ਨੇ ਜੋ ਵਾਅਦੇ

“ਕਾਲ ਕੇ ਕਪਾਲ ਪੈ” ਹੁਣ ਨਹੀਂ ਲਿਖਿਅਾ ਜਾਵੇਗਾ ਕੋਈ ਗੀਤ, ਅਟਲ ਬਿਹਾਰੀ ਵਾਜਪੇਈ ਦਾ ਹੋਇਆ ਦੇਹਾਂਤ…

Atal Bihari Vajpayee Passes Away: ਗੀਤ ਨਹੀਂ ਗਾਤਾ ਹੂੰ ਬੇਨਕਾਬ ਚੇਹਰੇ ਹੈਂ, ਦਾਗ਼ ਬੜੇ ਗਹਿਰੇ ਹੈਂ, ਟੁਟਤਾ ਤਲਿਸਮ, ਆਜ ਸੱਚ ਸੇ ਭੈਅ ਖਾਤਾ ਹੂੰ। ਗੀਤ ਨਹੀਂ ਗਾਤਾ ਹੂੰ। ਲੱਗੀ ਕੁਝ ਐਸੀ ਨਜ਼ਰ, ਬਿਖ਼ਰਾ ਸ਼ੀਸ਼ੇ ਸਾ ਸ਼ਹਿਰ , ਅਪਣੋਂ ਕੇ ਮੇਲੇ ਮੈਂ ਮੀਤ ਨਹੀਂ ਪਾਤਾ ਹੂੰ…ਗੀਤ ਨਹੀਂ ਗਾਤਾ ਹੂੰ… (ਰਵਿੰਦਰ ਸਿੰਘ ਬੱਧਣ): ਪ੍ਰਧਾਨ ਮੰਤਰੀ ਵਜੋਂ 3

ਕਰੁਣਾਨਿਧੀ ਤੇ ਜੈਲਲਿਤਾ ਦੇ ਬਾਅਦ ਹੁਣ ਇੰਝ ਬਦਲ ਜਾਵੇਗੀ ਤਮਿਲਨਾਡੂ ਦੀ ਸਿਆਸਤ

Dravidian Politics ਦੱਖਣ ਭਾਰਤ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਡੀ.ਐੱਮ.ਕੇ ਪਾਰਟੀ ਦੇ ਸੁਪਰੀਮੋ ਐੱਮ.ਕਰੁਣਾਨਿਧੀ ਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਉਥੇ ਹੀ ਇੱਕ ਸਾਲ ਪਹਿਲਾਂ ਏਆਈਏਡੀਐਮਕੇ ਪ੍ਰਮੁੱਖ ਜੇ ਜੈਲਲਿਤਾ ਦੇ ਦੇਹਾਂਤ ਦੇ ਬਾਅਦ ਤਮਿਲਨਾਡੂ ਦੀ ਰਾਜਨੀਤੀ ਇੱਕ ਅਜਿਹੇ ਮੋੜ ਉੱਤੇ ਜਾ ਖੜ੍ਹੀ ਹੋਈ ਹੈ ਜਦੋਂ ਰਾਜ ਵਿੱਚ ਨਵੀਂ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਅਤੇ ਨਵੀਂ

ਜਿਸ ਮਸਲੇ ਤੇ ਕੋਈ ਨਹੀਂ ਬੋਲਦਾ ਉਥੇ ਖਹਿਰਾ ਜ਼ਰੂਰ ਬੋਲਦੇ ਨੇ….

Twitter ਦੀ ਨਵੀਂ ਘੋਸ਼ਣਾ , Global Leaders ਦਾ ਅਕਾਉਂਟ ਨਹੀਂ ਕਰੇਗਾ ਬਲਾਕ

Twitter refuses world leaders accounts:ਟਵਿੱਟਰ ਨੇ ਸੰਸਾਰ ਦੇ ਰਾਜਨੀਤਕ ਮੁੱਦਿਆਂ ਨੂੰ ਸਮਝਦੇ ਹੋਏ ਇੱਕ ਜਰੂਰੀ ਘੋਸ਼ਣਾ ਕੀਤੀ ਹੈ।ਮਹੱਤਵਪੂਰਣ ਰਾਜਨੀਤਕ ਮੁੱਦਿਆਂ ਉੱਤੇ ਚਰਚਾ ਦੀ ਅਹਮੀਅਤ ਉੱਤੇ ਜ਼ੋਰ ਦਿੰਦੇ ਹੋਏ ਟਵਿਟਰ ਨੇ ਕਿਹਾ ਹੈ ਕਿ ਉਹ ਸੰਸਾਰਿਕ ਨੇਤਾਵਾਂ ਦੁਆਰਾ ਵਿਵਾਦਿਤ ਟਵੀਟ ਕਰਨ ਉੱਤੇ ਵੀ ਉਨ੍ਹਾਂ ਦੇ ਅਕਾਉਂਟ ਨੂੰ ਬਲਾਕ ਨਹੀਂ ਕੀਤਾ ਜਾਵੇਗਾ। Twitter refuses world leaders accounts

Rajinikanth Assembly polls

ਰਜਨੀਕਾਂਤ ਲੜਨਗੇ ਆਪਣੀ ਪਾਰਟੀ ਨਾਲ 234 ਸੀਟਾਂ ‘ਤੇ, ਬਾਲੀਵੁੱਡ ਵੱਲੋਂ ਸਵਾਗਤ

ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਪਿਛਲੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਕਿਆਸ ਅਰਾਈਆਂ ਨੂੰ ਖ਼ਤਮ ਕਰਦੇ ਹੋਏ, ਰਾਜਨੀਤੀ ‘ਚ ਆਉਣ ਦਾ ਐਲਾਨ ਕਰ ਦਿੱਤਾ ਹੈ। ਐਲਾਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਆਪ ਆਪਣੀ ਪਾਰਟੀ ਦਾ ਗਠਨ ਕਰਨਗੇ ਅਤੇ ਸੂਬੇ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 234 ਸੀਟਾਂ ‘ਤੇ ਚੋਣਾਂ ਲੜਨਗੇ। ਇਸ ਐਲਾਨ

ਰਘੂਰਾਮ ਰਾਜਨ ਨੇ ਠੁਕਰਾਇਆ AAP ਦਾ ਆਫਰ, ਨਹੀਂ ਜਾਣਗੇ ਰਾਜ‍ ਸਭਾ

Raghuram Rajan AAP offer : ਨਵੀਂ ਦਿੱਲ‍ੀ: ਆਰਬੀਆਈ ਦੇ ਸਬਕਾ ਗਵਰਨਰ ਰਘੂਰਾਮ ਰਾਜਨ ਨੇ ਰਾਜ‍ ਸਭਾ ਜਾਣ ਵਾਲੀਆਂ ਅਟਕਲਾਂ ਉੱਤੇ ਚਿੰਨ੍ਹ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦਾ ਆਫਰ ਠੁਕਰਾ ਦਿੱਤਾ। ਬੁੱਧਵਾਰ ਨੂੰ ਅਟਕਲਾਂ ਦਾ ਬਾਜ਼ਾਰ ਗਰਮ ਸੀ ਕਿ ਆਮ ਆਦਮੀ ਪਾਰਟੀ ਰਘੂਰਾਮ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਵਿੱਚ ਹੈ। ਫਿਲਹਾਲ ਰਾਜਨ ਅਮਰੀਕਾ ਦੀ ਸ਼ਿਕਾਗੋ

ਵਿਰੋਧੀ ਪਾਰਟੀਆਂ ਉਤਰ ਆਈਆਂ ਹਨ ਘਟੀਆ ਰਾਜਨੀਤੀ ‘ਤੇ: ਜਸਬੀਰ ਸਿੰਘ ਡਿੰਪਾ

ਬਟਾਲਾ: ਬਲਾਤਕਾਰ ਦੇ ਆਰੋਪੀ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਜਗਤ ‘ਚ ਉਨਾਂ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਉਥੇ ਹੀ ਅੱਜ ਉਸ ਵੇਲੇ ਕਾਂਗਰਸ ਪਾਰਟੀ ਹਲਕਾ ਬਿਆਸ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਕ

ਰਾਜਨੀਤੀ ਧਾਰਮਿਕ ਤਿਉਹਾਰਾਂ ‘ਤੇ ਕਿਸ ਤਰ੍ਹਾਂ ਹੁੰਦੀ ਜਾ ਰਹੀ ਹੈ ਹਾਵੀ

ਪਟਿਆਲਾ: ਇਥੇ ਪਿਛਲੇ 27 ਸਾਲਾਂ ਤੋਂ ਨਿਊ ਮਹਾਂਵੀਰ ਸੇਵਾ ਦਲ ਰਾਘੋਮਾਜਰਾ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਚੌਕ ਵਿਚ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ। ਇਸ ਸਾਲ ਵੀ ਨਿਊੁ ਮਹਾਵੀਰ ਸੇਵਾ ਦਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਪੁਤਲਾ ਵੀ ਤਿਆਰ ਕੀਤਾ ਸੀ। ਰਾਜਨੀਤੀ ਧਾਰਮਿਕ ਤਿਉਹਾਰਾਂ

ਕਿਮ ਕਰਦਾਸ਼ੀਆਂ ਨੇ ਆਪਣੀ ਬੇਟੀ ਨੂੰ ਦੱਸਿਆ ਡੋਨਾਲਡ ਟਰੰਪ ਨਾਲੋਂ ਬਿਹਤਰ

ਡੋਨਾਲਡ ਟਰੰਪ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਹਨ। ਜਾਹਿਰ ਹੈ ਇਸ ਨਾਤੇ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀਆਂ ਵਿੱਚ ਵੀ ਸ਼ੁਮਾਰ ਹਨ। ਫਿਰ ਵੀ ਜਿਨ੍ਹਾਂ ਗੱਲਾਂ ਨੂੰ ਲੈ ਕੇ ਟਰੰਪ ਆਏ ਦਿਨਾਂ ਸੁਰਖੀਆਂ ਵਿੱਚ ਰਹਿੰਦੇ ਹਨ । ਹੁਣ ਰਿਐਲੀਟੀ ਟੀ.ਵੀ ਸਟਾਰ ਕਿਮ ਕਾਰਦਾਸ਼ੀਆਂ ਦੀ ਉਨ੍ਹਾਂ ਦੇ ਬਾਰੇ ਵਿੱਚ ਕੀਤੇ ਗਏ ਹਾਲੀਆ

Arvind Kejriwal

ਜੇਕਰ EVM ਦੀ ਵਜ੍ਹਾ ਨਾਲ ਹਾਰੇ ਤਾਂ ਛੱਡ ਦੇਵਾਂਗੇ ਅੰਦੋਲਨ : ਕੇਜਰੀਵਾਲ

ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਨੇ ਧਮਕੀ ਦਿੱਤੀ ਹੈ ਕਿ ਜੇਕਰ ਐਮਸੀਡੀ ਚੋਣਾਂ ਦੇ ਨਤੀਜੇ ਐਗਜਿਟ ਪੋਲ ਦੇ ਮੁਤਾਬਕ ਰਹੇ ਤਾਂ ਉਹ ਅੰਦੋਲਨ ਛੇੜ ਦੇਣਗੇ। ਦਰਅਸਲ, ਜਿਆਦਾਤਰ ਐਗਜਿਟ ਪੋਲ ਅਤੇ ਚੋਣ ਪਹਿਲਾਂ ਕਰਾਏ ਗਏ ਸਰਵੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਣ ਦੀ ਗੱਲ ਕਹੀ ਗਈ ਹੈ। ਕੇਜਰੀਵਾਲ ਨੇ ਇੱਕ ਵਾਰ ਫਿਰ

ਆਖਿਰਕਾਰ ਕੈਪਟਨ ਦੇ ਬਿਆਨ ‘ਤੇ ਹਰਜੀਤ ਸਿੰਘ ਸੱਜਣ ਨੇ ਤੋੜੀ ਚੁੱਪੀ

ਚੰਡੀਗੜ੍ਹ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਨੂੰ ਖਾਲਿਸਤਾਨੀ ਸਮਰਥਕ ਦੱਸੇ ਜਾਣ ‘ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਕੈਪਟਨ ਵੱਲੋਂ ਦਿੱਤੇ ਇਸ ਬਿਆਨ ‘ਤੇ ਬੋਲਦੇ ਹੋਏ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੀ ਕਹੀ ਗੱਲ ‘ਚ ਕੋਈ ਦਿਲਚਸਪੀ ਨਹੀਂ। ਉਨ੍ਹਾਂ ਕਿਹਾ ਕਿ

dharamvir

ਟਿਕਟਾਂ ਦੀ ਸਹੀ ਵੰਡ ਨਾ ਹੋਣਾ ਵੀ ਹਾਰ ਦਾ ਵੱਖਰਾ ਕਾਰਨ-ਗਾਂਧੀ

ਜਥੇਦਾਰ ਟੌਹੜਾ ਦੀ ਬਰਸੀ ‘ਤੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ‘ਚ ਨਹੀਂ ਪੁੱਜਣਗੇ ਕੈਪਟਨ

ਪਟਿਆਲਾ : ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਨਾਈ ਜਾ ਰਹੀ ਤੇਰ੍ਹਵੀਂ ਬਰਸੀ ਮੌਕੇ ਪੰਜਾਬ ਦੀ ਸਿਆਸਤ ਲੰਘੇ ਚੋਣ ਪਿੜ ਵਾਂਗ ਮੁੜ ਤਿੰਨ ਹਿੱਸਿਆਂ ਵਿੱਚ ਵੰਡੀ ਨਜ਼ਰ ਆਵੇਗੀ। ਜਥੇਦਾਰ ਟੌਹੜਾ ਦੀ ਬਰਸੀ ਮੌਕੇ ਕਾਂਗਰਸ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ, ਜਦਕਿ ਅਕਾਲੀ ਦਲ ਵੱਲੋਂ ਰਾਜ ਪੱਧਰੀ ਸਮਾਗਮ ਨੂੰ ਅਣਡਿੱਠ ਕਰਦਿਆਂ

Sukhbir Singh Badal

ਜਾਣੋ: ਵਿਸਾਖੀ ਤੋਂ ਬਾਅਦ ਸੁਖਬੀਰ ਬਾਦਲ ਕਿਉਂ ਲੈਣਗੇ ਰਾਜਨੀਤੀ ਤੋਂ 2 ਮਹੀਨੇ ਦੀ ਛੁੱਟੀ !

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਅਪ੍ਰੈਲ ਤੋਂ ਬਾਅਦ ਦੋ ਮਹੀਨਿਆਂ ਲਈ ਰਾਜਨੀਤਕ ਰੁਝੇਵਿਆਂ ਤੋਂ ਬਰੇਕ ਲੈਣ ਵਾਲੇ ਹਨ। ਅਸਲ ਵਿੱਚ ਆਪਣੇ ਵੱਧ ਰਹੇ ਭਾਰ ਤੋਂ ਪ੍ਰੇਸ਼ਾਨ ਹਨ। ਇਸ ਨੂੰ ਘੱਟ ਕਰਨ ਲਈ ਉਹ ਦੋ ਮਹੀਨੇ ਜ਼ੋਰ ਦੇਣਗੇ। ਇਸ ਲਈ ਸੁਖਬੀਰ ਬਾਦਲ ਯੂਰਪ ਜਾਂ ਫਿਰ ਸਾਊਥ-ਈਸਟ ਏਸ਼ੀਆ ਦੇ ਹੈਲਥ ਕੇਅਰ ਰਿਜਰੋਟ

ਬਾਬਰੀ ਮਸਜਿਦ ਮਾਮਲੇ ‘ਚ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਸੁਣਵਾਈ

ਬਾਬਰੀ ਮਸਜਿਦ ਮਾਮਲੇ ‘ਚ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ‘ਤੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋ ਸਕਦੀ

ਕੈਪਟਨ ਦੀ ਇਸ 10 ਮੈਂਬਰੀ ਟੀਮ ‘ਤੇ ਦਿੱਲੀ ਤੋਂ ਹਰੀ ਝੰਡੀ 

ਪੰਜਾਬ ਕਾਂਗਰਸ ਪ੍ਰਧਾਨ ਅਤੇ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਉਹਨਾਂ ਦੀ ਕੈਬਿਨੇਟ ‘ਚ ਪਹਿਲੇ ਪੜਾਅ ‘ਚ 10 ਮੰਤਰੀ ਹੀ ਹੋਣਗੇ।  ਜਦਕਿ 7 ਮੰਤਰੀਆਂ ਦਾ ਅਹੁਦਾ ਓਦੋਂ ਤਕ ਖਾਲੀ ਰਹੇਗਾ, ਜਦੋਂ ਤਕ ਕਿ ਬਾਕੀ ਮੰਤਰੀਆਂ ਦੇ ਨਾਮ ਦਾ ਐਲਾਨ ਨਹੀਂ ਹੋ ਜਾਂਦਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ

SGPC

ਅੰਮ੍ਰਿਤਸਰ : ਡੇਰਾ ਸੱਚਾ ਸੌਦਾ ਤੋਂ ਹਿਮਾਇਤ ਮੰਗਣ ਵਾਲੇ ਉਮੀਦਵਾਰਾਂ ਤੇ ਕਾਰਵਾਈ ਜਲਦ..

ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

ਬਠਿੰਡਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਗਏ ਚੋਣ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੁੱਲ 417 ਕਰਮਚਾਰੀਆਂ ਨੂੰ ਕਾਊਂਟਿੰਗ ਸਟਾਫ਼ ਵਜੋਂ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ‘ਚ 139 ਗਿਣਤੀ ਸੁਪਰਵਾਈਜ਼ਰ, 139 ਕਾਊਂਟਿੰਗ ਸਹਾਇਕ ਅਤੇ 139 ਮਾਈਕਰੋ ਆਬਜ਼ਰਵਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ