Tag: , , , , , , ,

ਮਨੀਸ਼ ਤਿਵਾੜੀ 15 ਅਪ੍ਰੈਲ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਨਗੇ ਚੋਣ ਮੁਹਿੰਮ

Manish tiwari Anandpur sahib:ਰੋਪੜ: ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਲੋਕਾਂ ਨੂੰ ਇਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਵੱਲੋਂ ਕੰਮ ਕਰਨ ਅਤੇ ਇਸ

ਬ੍ਰਿਕਸ ਨਾਲ ਰਾਜਨੀਤੀ ਖੇਡ ਰਹੀ ਹੈ ਭਾਜਪਾ: ਕਾਂਗਰਸ 

ਗੋਆ ਕਾਂਗਰਸ ਪਾਰਟੀ ਦੇ ਐਮ. ਪੀ. ਸ਼ਾਂਤਾਰਾਮ ਨਾਇਕ ਨੇ ਆਉਣ ਵਾਲੇ ਬ੍ਰਿਕਸ ਸੰਮੇਲਨ ਦੇ ਲੋਗੋ ‘ਤੇ ਸਵਾਲ ਚੁੱਕੇ ਹਨ।  ਸ਼ਾਂਤਾਰਾਮ ਨੇ ਗੋਆ ਦੇ ਚੀਫ਼ ਇਲੈਟੋਰਲ ਆਫਿਸ ਵਿੱਚ ਸ਼ਿਕਾਇਤ ਵੀ ਦਰਜ ਕੀਤੀ ਹੈ। ਦਰਅਸਲ ਬ੍ਰਿਕਸ ਸੰਮੇਲਨ ਦਾ ਲੋਗੋ ਕਮਲ ਫੁੱਲ ਦਾ ਬਣਾਇਆ ਹੋਇਆ ਹੈ । ਉਨ੍ਹਾਂ ਦਾ ਕਹਿਣਾ ਹੈ ਭਾਜਪਾ ਆਉਣ ਵਾਲੇ ਬ੍ਰਿਕਸ ਸੰਮੇਲਨ ਨਾਲ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ