Tag: , , , , , , , , , ,

ਗੁਰਪ੍ਰੀਤ ਸਿੰਘ ਵੜੈਚ ਫਿਰ ਤੋਂ ਬਣੇ 'ਘੁੱਗੀ'

ਗੁਰਪ੍ਰੀਤ ਸਿੰਘ ਵੜੈਚ ਫਿਰ ਤੋਂ ਬਣੇ ‘ਘੁੱਗੀ’

ਹਾਲ ਹੀ ‘ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਥੇ ਸਥਾਪਤ ਆਗੂਆਂ ਨੇ ਆਪਣੀ ਕਿਸਮਤ ਅਜਮਾਈ, ਉਥੇ ਹੀ ਇਨ੍ਹਾਂ ਚੋਣਾਂ ਦੌਰਾਨ ਕਈ ਕਲਾਕਾਰਾਂ, ਖਿਡਾਰੀਆਂ, ਡਾਕਟਰਾਂ ਅਤੇ ਅਫ਼ਸਰਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ, ਵੋਟਰਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਦੇ ਰੂਪ ‘ਚ ਸਵੀਕਾਰ ਨਹੀਂ ਕੀਤਾ| ਪੰਜਾਬ ‘ਚ ਚੋਣਾਂ ਤੋਂ ਬਾਅਦ ਰਾਜਸੀ ਮਾਹੌਲ

ਮੋਦੀ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਨਾ ਬਣਾਉਣ : ਕੈਪਟਨ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ, ਉੱਤਰ ਪ੍ਰਦੇਸ਼ ‘ਚ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦੇ ਨੂੰ ਖਾਰਿਜ਼ ਕੀਤਾ ਹੈ ਅਤੇ ਇਸਨੂੰ ਸੂਬੇ ਦੇ ਇਕ ਵੱਡੇ ਕਿਸਾਨ ਤਬਕੇ ਦੀਆਂ

ਸੁਣੋ: ਡੀ.ਐੱਸ.ਜੀ.ਐੱਮ.ਸੀ. ਚੋਣ ਨਤੀਜਿਆਂ ‘ਤੇ ਕੀ ਬੋਲੇ ਜੀ.ਕੇ.

Mayawati

ਬਸਪਾ ਸੁਪ੍ਰੀਮੋ ਮਾਇਆਵਤੀ ਕਰੇਗੀ ਆਗਰਾ ‘ਚ ਰੈਲੀ

ਯੂਪੀ ਵਿਧਾਨਸਭਾ ਚੋਣਾਂ ਲਈ ਕੁੱਝ ਹੀ ਦਿਨ ਬਚੇ ਹਨ। ਅਜਿਹੇ ਵਿੱਚ ਰਾਜਨੀਤਿਕ ਪਾਰਟੀਆਂ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡ ਰਹੀਆਂ। ਇਸੇ ਦੌਰਾਨ ਬਸਪਾ ਦੀ ਮਾਇਆਵਤੀ ਅੱਜ ਆਗਰਾ ਵਿੱਚ ਰੈਲੀ ਕਰਨ ਜਾ ਰਹੀ ਹੈ। ਉਨ੍ਹਾਂ ਦੀ ਰੈਲੀ ਲਈ ਬਸਪਾ ਅਹੁਦੇਦਾਰ ਜੁੱਟ ਗਏ ਹਨ। ਜਾਣਕਾਰੀ ਮੁਤਾਬਿਕ ਬਸਪਾ ਸੁਪ੍ਰੀਮੋ ਦੇ ਉੱਤਰਨ ਲਈ ਰੈਲੀ ਥਾਂ ਉੱਤੇ ਹੀ ਹੈਲੀਪੈਡ ਬਣਾਇਆ

ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼

ਚੋਣਾਂ ਨੂੰ ਦੋ ਦਿਨ ਹੀ ਰਹਿ ਗਏ ਹਨ, ਜਿਸ ਦੇ ਚੱਲਦੇ ਹਰ ਰਾਜਨੀਤਿਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਸ੍ਰੋਮਣੀ ਅਕਾਲੀਦਲ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਹਰੀ ਸਿੰਘ ਨਾਭਾ ਵੱਲੋਂ ਵੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਧੂਰੀ ਹਲਕੇ ਵਿੱਚ ਪਹਿਲ ਦੇ ਅਧਾਰ ਤੇ ਗਰੀਬ

Sidhu v/s Kejriwal

ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

ਪੂਰੇ ਪੰਜਾਬ ਚ ਭਾਵੇਂ ਮੀਂਹ  ਤੋਂ  ਬਾਅਦ ਤਾਪਮਾਨ ‘ਚ ਗਿਰਾਵਟ ਆਈ ਹੈ ਪਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਾ ਪੂਰੇ ਸਿਖਰਾਂ ‘ਤੇ ਹੈ ਅਤੇ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਉੱਥੇ ਹੀ  ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ਦੇ ਰਾਹੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੀ ਭੜਾਸ

ਕਾਂਗਰਸੀ ਵਰਕਰਾਂ ਨੇ ਕਥਿੱਤ ਤੌਰ ‘ਤੇ ਕੀਤਾ ਅਕਾਲੀ ਕੌਂਸਲਰ ‘ਤੇ ਹਮਲਾ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕਰਨਾ ਬਿਲਕੁਲ ਜਾਇਜ਼ ਹੈ ਪਰ ਰਾਮਾ ਮੰਡੀ ‘ਚ ਪਾਰਟੀਆਂ ਦੀ ਇਸ ਤਕਰਾਰ ਨੇ ਇੱਕ ਬੇਹੱਦ ਸੰਗੀਨ ਮੋੜ ਲੈ ਲਿਆ ਹੈ। ਦਰਅਸਲ ਇੱਥੋਂ  ਦੇ ਅਕਾਲੀ ਕੌਂਸਲਰ ਰਾਜਵਿੰਦਰ ਸਿੰਘ ‘ਤੇ ਹਮਲਾ ਕਰਨ ਅਤੇ ਉਸਦੀ ਕਾਰ ਦੀ ਭੰਨ  ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸਨੇ

ਕੰਵਰ ਸੰਧੂ ‘ਤੇ ਲੱਗੇ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਆਰੋਪ 

ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕਰਨਾ ,ਇਲਜ਼ਾਮ ਲਗਾਉਣਾ ਆਮ ਜਿਹੀ ਗੱਲ ਹੈ। ਪਰ ਖਰੜ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸੁਦੇਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ‘ਤੇ ਜੋ ਇਲਜ਼ਾਮ ਲਗਾਏ ਹਨ ਉਹ ਬੇਹੱਦ ਸੰਗੀਨ ਹਨ। ਉਨ੍ਹਾਂ ਕੰਵਰ ਸੰਧੂ ‘ਤੇ ਇਹ ਆਰੋਪ ਲਗਾਇਆ

Sher Singh Ghubaya

ਸੈਕਸ ਵੀਡੀਓ ‘ਤੇ ਸ਼ੇਰ ਸਿੰਘ ਘੁਬਾਇਆ ਦੀ ਸਫਾਈ, ਕਿਹਾ ਫੇਕ ਹੈ ਵੀਡੀਓ!

ਫਿਰੋਜ਼ਪੁਰ ਤੋਂ ਐੱਮ.ਪੀ.ਸ਼ੇਰ ਸਿੰਘ ਘੁਬਾਇਆ ਦੀ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਉਣ ਦੇ ਬਾਅਦ ਸਿਆਸੀ ਹਲਕਿਆਂ ‘ਚ ਹਲਚਲ ਮਚ ਚੁੱਕੀ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਨੂੰ ਐੱਮ.ਪੀ.ਸ਼ੇਰ ਸਿੰਘ ਘੁਬਾਇਆ ਦੀ ਸੈਕਸ ਸਕੈਂਡਲ ਵੀਡੀਓ ਮੰਨਿਆ ਜਾ ਰਿਹਾ ਹੈ ਪਰ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਉੱਧਰ ਇਸ ਵੀਡੀਓ

ਹਰਸਿਮਰਤ ਕੌਰ ਬਾਦਲ ਨੇ ਵਰੋਧੀ ਧਰਾਂ ਤੇ ਕੀਤੇ ਸ਼ਬਦੀ ਵਾਰ  

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਰਾਮਾਂ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਿੰਡ ਰਾਮਾਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਵਿਕਾਸ ਕਾਰਜਾਂ ਨੂੰ ਜਾਰੀ ਰੱਖਣ

ਚੰਦੇ ’ਤੇ ਚੱੱਲਣ ਵਾਲੀਆਂ ਪਾਰਟੀਆਂ ਦਾ ਚੰਦਾ ਆਖਿਰ ਆਉਦਾ ਕਿਥੋ?

ਸਿਆਸੀ ਦਲਾਂ ਦੀ ਆਮਦਨ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਅਣਪਛਾਤੇ ਸਰੋਤਾਂ ਤੋਂ ਆਏ ਚੰਦੇ ਦਾ ਹੁੰਦਾ ਹੈ, ਮਤਲਬ ਕਿ ਇਨ੍ਹਾਂ ਦਲਾਂ ਨੂੰ ਮਿਲਣ ਵਾਲਾ ਜ਼ਿਆਦਾਤਰ ਚੰਦਾ ਕਿੱਥੋਂ ਆਇਆ ਇਸ ਬਾਰੇ ਪਾਰਟੀਆਂ ਨਹੀਂ ਦੱਸਦੀਆਂ। ਅਜਿਹੇ ‘ਚ ਕਾਲਾ ਧਨ ਹੋਣ ਦਾ ਖਦਸ਼ਾ ਵੀ ਪੈਦਾ ਹੁੰਦਾ ਹੈ। ਜਮਹੂਰੀ ਸੁਧਾਰਾਂ ਦੇ ਸੰਘ (ਏ. ਡੀ. ਆਰ.) ਮੁਤਾਬਕ ਪਿਛਲੇ 11 ਸਾਲਾਂ

Arun jaitley

‘ਗੁਰੂ ਦੇ ਗੁਰੂ’ ਯਾਨੀ ਅਰੁਣ ਜੇਤਲੀ ਦੀ ਸਿੱਧੂ ਨੂੰ ਨਸੀਹਤ 

ਨਾਮਜ਼ਦਗੀ ਦਾਖਲ ਕਰਨ ਦੇ ਦੌਰ ਤੋਂ ਬਾਅਦ ਹਰ ਸਿਆਸੀ ਪਾਰਟੀ ਵੱਲੋਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਦੇ ਵਿੱਚ ਲਗਾਈ ਜਾ ਰਹੀ ਹੈ ਅਤੇ ਹਰ ਪਾਰਟੀ ਆਪਣੇ ਸਟਾਰ ਕੈਂਪੇਨਰਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ।  ਇਸ ਦੇ ਚਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ  ਪੰਜਾਬ ਪਹੁੰਚੇ।  ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਵਿਰੋਧੀ ਧਿਰ ‘ਤੇ ਕਈ ਸਿਆਸੀ

ਹੁਣ ਸਿਆਸੀ ਦਿੱਗਜਾਂ ਦੀ ਅੱਖ ਵਿਦਿਆਰਥੀ ਵੋਟਾਂ ‘ਤੇ

ਹੁਣ ਸਿਆਸੀ ਦਿੱਗਜਾਂ ਦੀ ਅੱਖ ਵਿਦਿਆਰਥੀ ਵੋਟਾਂ ‘ਤੇ 

ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਨੌਜਵਾਨ ਇੱਕ ਅਹਿਮ ਭੂਮਿਕਾ ਨਿਭਾਉਣਗੇ ਅਤੇ ਜਿੱਤ ਉਸੇ ਪਾਰਟੀ ਦੀ ਹੋਵੇਗੀ ਜਿਸਦੇ ਨਾਲ ਯੁਵਾ ਜੋਸ਼ ਹੋਵੇਗਾ। ਇਸੇ ਗੱਲ ਨੂੰ ਭਾਂਪਦਿਆਂ ਕਈ ਸਟਾਰ ਕੈਂਪੇਨਰ ਹੁਣ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਟੀ ਦਾ ਰੁੱਖ ਕਰ ਰਹੇ ਹਨ। ਦਰਅਸਲ ਪੰਜਾਬ ਯੂਨੀਵਰਸਿਟੀ ‘ਚ ਪੜਨ ਵਾਲੇ 60 % ਫੀਸਦੀ ਵਿਦਿਆਰਥੀ ਪੰਜਾਬ ਤੋਂ ਸੰਬੰਧਤ ਹਨ । ਇਹੀ

ਸ਼੍ਰੀ ਫਤਹਗਿੜ੍ਹ ਸਾਹਿਬ ‘ਚ ਸਿਆਸੀ ਮਾਹੌਲ ਭਖਿਆ

Shiromani-akalidal-logo

ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੱਧੂ ਨੂੰ ਵਿਖਾਇਆ ਸ਼ੀਸ਼ਾ

ਚੰਡੀਗੜ, 17 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ‘ਨਵਜੰਮੇ ਆਗੂ’ ਨਵਜੋਤ ਸਿੱਧੂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਮੰਦੀ ਅਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਕਾਲਾਂਵਾਲੀ ਸੀਟ ‘ਤੇ ਉਹਨਾਂ ਨੇ ਅਕਾਲੀ ਦਲ ਖਿਲਾਫ ਧੂੰਆਂਧਾਰ ਦੁਸ਼ਪ੍ਰਚਾਰ ਕੀਤਾ ਸੀ, ਉਸ ਸੀਟ ‘ਤੇ ਭਾਰੀ ਬਹੁਮਤ ਨਾਲ

Modi government prepared to put the money in an account

ਭਾਜਪਾ ਉਮੀਦਵਾਰਾਂ ਦਾ ਨਾਂਅ ਤੈਅ,ਅੱੱਜ ਹੋਵੇਗਾ ਐਲਾਨ

ਯੂ.ਪੀ. ਵਿਚ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿਚ ਕੇਂਦਰੀ ਚੋਣ ਕਮੇਟੀ ਨੇ ਪੰਜ ਰਾਜਾਂ ਦੇ ਵਿਧਾਨ ਸਭਾ ਚੋਣਾ ‘ਚ ਸਭ ਤੋਂ ਅਹਿਮ ਮੰਨੇ ਜਾ ਰਹੇ ਯੂ.ਪੀ. ਵਿਧਾਨ ਸਭਾ ਚੋਣਾਂ ਲਈ 170 ਤੋਂ ਜ਼ਿਆਦਾ ਉਮੀਦਵਾਰਾਂ ਦੇ ਨਾਵਾਂ ‘ਤੇ ਮੋਹਰ ਲਗਾ ਦਿੱਤੀ ਹੈ।ਜ਼ਿਕਰੇਖਾਸ ਹੈ ਕਿ ਇਨ੍ਹਾਂ ਨਾਵਾਂ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ ਮੰਨੀ ਜਾ

ਕੈਪਟਨ ਦੀ ਆਖਰੀ ਇੱਛਾ ਮੁੱਖ ਮੰਤਰੀ ਬਾਦਲ ਨੂੰ ਹਰਾਉਣਾ

ਪੰਜਾਬ ਦੀ ਸਿਆਸੀ ਪਿਚ ’ਤੇ ਆਪਣੀ ਆਖ਼ਿਰੀ ਪਾਰੀ ਖੇਡ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਆਖ਼ਿਰੀ ਸੁਪਨਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਚਾਹੁੰਦੇ ਹਨ। ਆਪਣੀ ਇਸ ਖੁਹਾਇਸ਼ ਦਾ ਪ੍ਰਗਟਾਵਾ ਵੀ ਖੁਦ ਕੈਪਟਨ ਨੇ ਹੀ ਕੀਤਾ। ਕੈਪਟਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਪਟਿਆਲਾ

ਨਾਭਾ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਤੇਜ

ਮਿਸ਼ਨ 2017 ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ। ਨਾਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਕਬੀਰ ਦਾਸ ਵੱਲੋਂ ਆਪਣਾ ਚੌਣ ਪ੍ਰਚਾਰ ਤੇਜ ਕਰ ਦਿੱਤਾ ਹੈ। ਨਾਭਾ ਦੇ ਫੋਕਲਪੁਆਇੰਟ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਕਈ ਨੋਜਵਾਨ ਆਪ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸਾਮਲ ਹੋ

ਰਾਠਾਂ ਦੇ ਚੋਣ ਪ੍ਰਚਾਰ ਲਈ ਕੱਲ੍ਹ ਮੁੱਖ ਮੰਤਰੀ ਦੀ ਰੈਲੀ

ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭੱਖ ਚੁੱਕਿਆ ਹੈ। ਜੇਕਰ ਗੱਲ ਹਲਕਾ ਗੜ੍ਹਸ਼ੰਕਰ ਦੀ ਕੀਤੀ ਜਾਵੇ ਤਾਂ ਇੱਥੇ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਦੇ ਚੋਣ ਪ੍ਰਚਾਰ ਦੇ ਲਈ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਗੜ੍ਹਸ਼ੰਕਰ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ