Tag: , , ,

ਚੋਣਾਂ ਦੇ 6ਵੇਂ ਗੇੜ ‘ਚ 20 ਫੀਸਦੀ ਦਾਗੀ ਉਮੀਦਵਾਰ, ਕਈਆਂ ‘ਤੇ ਨੇ ਬਲਾਤਕਾਰ ਦੇ ਮਾਮਲੇ

Criminal case candidates: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦਾ ਪ੍ਰਚਾਰ ਅਭਿਆਨ 4 ਮਈ ਨੂੰ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ।  6 ਮਈ ਨੂੰ ਸੱਤ ਸੂਬਿਆਂ ‘ਚ 51 ਸੰਸਦੀ ਸੀਟਾਂ ‘ਤੇ ਚੋਣਾਂ ਹੋਣੀਆਂ ਹਨ।ਇਸ ਤੋਂ ਬਾਅਦ ਚੋਣਾਂ ਦੇ 2 ਗੇੜ ਰਹਿ

ਆਮ ਆਦਮੀ ਪਾਰਟੀ ‘ਤੇ ਕਾਂਗਰਸ ਦੋਨੋ ਕੌਮ ਦੇ ਦੁਸ਼ਮਣ

Vijay-Mallya

ਕਾਂਗਰਸ ਤੇ ਭਾਜਪਾ ਨੇ ਬਣਾਇਆ ਫੁੱਟਬਾਲ : ਮਾਲਿਆ

ਅਕਾਲੀ ਦਲ ਦੀਆਂ ਸੀਟਾਂ ‘ਤੇ ਘੱਟ ਵੋਟਿੰਗ ਪ੍ਰਤੀਸ਼ਤ ਕਾਰਨ ਅਸਮੰਜਸ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ਹਿਰੀ ਸੀਟ ਸਮਝੇ ਜਾਣ ਵਾਲੇ ਹਲਕਿਆਂ ਵਿਚ ਇਸ ਵਾਰ ਜਨਤਾ ਨੇ ਵੋਟਿੰਗ ਵਿਚ ਘੱਟ ਰੁਚੀ ਦਿਖਾਈ ਹੈ ਤੇ ਇਹ ਉਹ ਸੀਟਾਂ ਨੇ ਜਿਹਨਾਂ ਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ।ਤਕਰੀਬਨ ਇਹਨਾਂ ਸਾਰੀਆਂ ਸੀਟਾਂ ਤੇ ਹੀ ਅਕਾਲੀ ਦਲ ਨੇ ਆਪਣੇ ਵਿਧਾਇਕਾਂ ਤੇ ਮੁੜ ਤੋਂ ਵਿਸ਼ਵਾਸ ਕਰਦਿਆਂ ਟਿਕਟ

social media

ਸੋਸ਼ਲ ਮੀਡੀਆ ‘ਤੇ ਪੰਜਾਬ ਦੀਆਂ ਚੋਣਾਂ, 70 ਲੱਖ ਨੌਜਵਾਨਾਂ ‘ਤੇ ਨਿਸ਼ਾਨਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਕਈ ਨਵੇਂ ਰਿਕਾਰਡ ਕਾਇਮ ਹੋਣਗੇ। ਸਿਆਸੀ ਪਾਰਟੀਆਂ, ਉਮੀਦਵਾਰਾਂ ਤੋਂ ਲੈ ਕੇ ਚੋਣ ਮੈਨੀਫੈਸਟੋ ਤੱਕ ਇਸ ਵਾਰ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਅੰਕੜਿਆਂ ਦੇ ਲਿਹਾਜ਼ ਨਾਲ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਦੀਆਂ ਚੋਣਾਂ ਕਾਫੀ ਅਲੱਗ ਹਨ। ਚੋਣ ਅਖਾੜਾ ਸੋਸ਼ਲ ਮੀਡੀਆ

Morning-bulletin

ਡੇਲੀ ਪੋਸਟ ਐਕਸਪ੍ਰੈਸ 8AM – 17-1-2017

Punjabi-Singers

ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਕਲਾਕਾਰਾਂ ‘ਤੇ ਲਾਈ ਰੋਕ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਕਿਸਮਤ ਅਜ਼ਮਾਉਣ ਵਾਲੇ ਗਾਇਕ ਚੋਣਾਂ ਦੇ ਮਾਹੌਲ ਦੌਰਾਨ ਰੇਡੀਓ ਤੇ ਟੀਵੀ ਪ੍ਰੋਗਰਾਮਾਂ ਦਾ ਸ਼ਿੰਗਾਰ ਨਹੀਂ ਬਣਨਗੇ। ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਗਾਇਕਾਂ ਦੇ ਸੁਰ ਦੱਬਦਿਆਂ ਇਹਨਾਂ ਦੇ ਗੀਤਾਂ ਦਾ ਪ੍ਰਸਾਰਣ ਰੇਡੀਓ ਤੇ ਟੀਵੀ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਗੀਤ ਬੰਦ ਹੋਣ ਨਾਲ ਪਾਰਟੀਆਂ ਦੀ

ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼

ਮਿਸ਼ਨ 2017 ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ। ਨਾਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਕਬੀਰ ਦਾਸ ਵੱਲੋਂ ਆਪਣਾ ਚੌਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਨਾਭਾ ਹਲਕੇ ਦੇ ਬਲਾਕ ਭਾਦਸੋ ਦੇ 10 ਪਿੰਡਾਂ ਵਿੱਚ ਚੋਣ ਜਰਸਿਆਂ ਨੂੰ ਸੰਬੋਧਨ ਕੀਤਾ। ਉਹਨਾ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ

Simranjeet Maan Tanda

ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ: ਸਿਮਰਨਜੀਤ ਮਾਨ

ਉੜਮੁੜ ਟਾਂਡਾ: ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਹਰ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ । ਸਿਮਰਨਜੀਤ ਮਾਨ ਅੰਮ੍ਰਿਤਸਰ ਦੇ ਹਲਕਾ ਉੜਮੁੜ ਟਾਂਡਾ ‘ਚ ਉਮੀਦਵਾਰ ਮਾਸਟਰ ਕੁਲਦੀਪ ਸਿੰਘ ਚੋਣ ਦਫਤਰ ਦੇ ਉਦਘਾਟਨ ਮੌਕੇ ਪਹੁੰਚੇ ਸਨ । ਸਿਮਰਨਜੀਤ ਮਾਨ ਨੇ ਪੰਜਾਬ ਦੀ

ਕਾਂਗਰਸ ਲਈ ਚੁਣੌਤੀ ਬਣੇਗਾ ਦਲਿਤ ਵੋਟ ਬੈਂਕ!

ਚੰਡੀਗੜ੍ਹ : ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਨਾਲ ਸਿਆਸੀ ਪਾਰਟੀਆਂ ‘ਚ ਆਪਣੇ ਵੋਟ ਬੈਂਕ ਨੂੰ ਲੈ ਕੇ ਹਲਚਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਲਈ ਮੁਸ਼ਕਲਾਂ ਘੱਟਣ ਦੀ ਥਾਂ ਵੱਧਦੀਆਂ ਹੀ ਨਜ਼ਰ ਆ ਰਹੀਆ ਨੇ। ਕਾਂਗਰਸ ਲਈ ਸੱਭ ਤੋਂ ਵੱਧ ਚੁਣੌਤੀ ਹੈ ਉਮੀਦਵਾਰਾਂ ਦੀ ਸਹੀ ਚੋਣ, ਮਾਝਾ ਖੇਤਰ ਦੀਆਂ

ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼

ਜਿੱਥੇ ਪੰਜਾਬ ਦੇ ਵਿੱਚ ਹੋਣ ਵਾਲੀਆਂ 4 ਫਰਵਰੀ 2017 ਨੂੰ ਵਿਧਾਨਸਭਾ ਚੋਣਾ ਦਾ ਬਿਗੁਲ ਬਜ ਚੁੱਕਾ, ਉੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹਲਕਾ ਗੜ੍ਹਸ਼ੰਕਰ ਵਿੱਖੇ ਵੀ ਮੋਜੁਦਾ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵੱਲੋ ਵੀ ਚੋਣ ਪ੍ਰਚਾਰ ਕਰਨਾ

Maghi Fair at Muktas Sahib

ਮਾਘੀ ਮੇਲੇ ‘ਚ ਇਸ ਵਾਰ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਚੰਡੀਗੜ੍ਹ : ਨਵਾਂ ਸਾਲ ਚੜ੍ਹਦਿਆਂ ਹੀ ਚੋਣ ਜ਼ਾਬਤਾ ਲੱਗਣ ਦੇ ਨਾਲ ਲੋਹੜੀ ਦਾ ਤਿਓਹਾਰ ਵੀ ਨੇੜੇ ਹੇ, ਤੇ ਇਸ ਦੇ ਨਾਲ ਹੀ ਆਉਣ ਵਾਲਾ ਮਾਘੀ ਦਾ ਮੇਲਾ ਵੀ ਨਜ਼ਦੀਕ ਹੀ ਹੈ ਜਿੱਥੇ ਹਰ ਵਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਹਨ , ਪਰ ਇਸ ਵਾਰ ਮਾਘੀ ਦੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫੰਸਾਂ ਵੀ

ElectionCommission

ਚੋਣ ਕਮਿਸ਼ਨ ਨੇ ਪੰਜਾਬ ਦੀਆਂ 6 ਪਾਰਟੀਆਂ ਖਿਲਾਫ ਕੀਤੀ ਕਾਰਵਾਈ

ਚੋਣ ਕਮਿਸ਼ਨ ਵਲੋਂ 255 ਗੈਰ ਸਰਕਾਰੀ ਮਾਨਤਾਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਆਪਣੀ ਸੂਚੀ ਵਿਚੋਂ ਖ਼ਾਰਜ ਕੀਤਾ ਗਿਆ ਸੀ ।ਇਨ੍ਹਾ ਖਾਰਜ ਪਾਰਟੀਆਂ ਵਿਚੋਂ ਪੰਜਾਬ ਦੀਆਂ 6 ਪਾਰਟੀਆਂ ਵੀ ਮੌਜੂਦ ਹਨ।ਚੋਣ ਕਮੀਸ਼ਨ ਨੇ ਸਿੱੱਧੇ ਕਰਾਂ ਸੰਬੰਧੀ ਕੇਂਦਰੀ ਬੋਰਡ ਨੂੰ ਕੋਈ ਟੈਕਸ ਰਾਹਤ ਨਾ ਦੇਣ ਲਈ ਕਿਹਾ ਸੀ। ਜਿਕਰੇਖਾਸ ਹੈ ਕਿ ਚੋਣ ਕਮਿਸ਼ਨ ਨੇ ਆਪਣੇ ਪੱੱਤਰ ਵਿਚ ਕਿਹਾ

ਫਰਜ਼ੀ ਰਾਜਨੀਤਕ ਪਾਰਟੀਆਂ ਤੇ ਵੱਡੀ ਕਾਰਵਾਈ

ਚੋਣ ਕਮਿਸ਼ਨ ਨੇ ਉਨ੍ਹਾਂ 255 ਸਿਆਸੀ ਦਲਾਂ ਨੂੰ ਆਪਣੀ ਰਜਿਸਟਰੇਸ਼ਨ ਸੂਚੀ ਤੋਂ ਬਾਹਰ ਕਰ ਦਿੱਤਾ ਹੈ, ਜਿਨ੍ਹਾਂ ਦੀ ਮੌਜੂਦਗੀ ਸਿਰਫ ਕਾਗਜ਼ਾਂ ਤੱਕ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇਕ ਸਿਆਸੀ ਦਲ ਅਜਿਹਾ ਹੈ, ਜਿਸ ਦਾ ਪਤਾ 17 ਅਕਤੂਬਰ ਰੋਡ, ਨਵੀਂ ਦਿੱਲੀ ਦਿੱਤਾ ਗਿਆ ਹੈ, ਜੋ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ

ਹੁਣ ਸਿਆਸੀ ਪਾਰਟੀਆਂ ਵੀ ਹੋਣਗੀਆਂ ਪਾਈ -ਪਾਈ ਦੇ ਲਈ ਮੋਹਤਾਜ਼ 

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਦੇ ਹਰ ਇਨਸਾਨ ਨੂੰ ਪੈਸਿਆਂ ਦੀ ਅਹਿਮੀਅਤ ਸ਼ਾਇਦ ਸਮਝ ਆ ਚੁੱਕੀ ਹੈ ਅਤੇ ਹੁਣ ਚੋਣ ਕਮਿਸ਼ਨ ਚਾਹੁੰਦਾ ਹੈ ਕਿ ਲੱਖਾਂ -ਕਰੋੜਾਂ ਚ ਖੇਡਣ ਵਾਲੇ ਸਿਆਸੀ ਆਗੂਆਂ ਨੂੰ ਵੀ 2000 ਰੁਪਏ ਦੀ ਅਹਿਮੀਅਤ ਸਮਝ ਆਉਣੀ ਚਾਹੀਦੀ ਹੈ। ਇਸੇ ਲਈ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਸਿਆਸੀ

ਰਾਜੀਨੀਤਿਕ ਦਲਾਂ ‘ਤੇ ਵੀ ਡਿੱੱਗੀ ਨੋਟਬੰਦੀ ਦੀ ਗਾਜ

ਮਿਸ਼ਨ 2017 ਦੇ ਲਈ ਸਿਆਸੀ ਪਾਰਟੀਆਂ ਨੇ ਵਜਾਇਆ ਚੋਣ ਬਿਗੁਲ  

ਬਟਾਲਾ ਵਿਚ ਕਾਂਗਰਸ ਵਲੋਂ ਵੀ ਐਲਾਨੇ ਗਏ ਉਮੀਦਵਾਰ ਸੇਖੜੀ ਨੇ ਵੀ ਬਟਾਲਾ ਵਿਖੇ ਘਰ ਘਰ ਜਾ ਕੇ ਕੈਂਪੇਨ ਕਰ ਆਪਨੇ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ  | ਇਸ ਮੌਕੇ ਅਸ਼ਵਨੀ ਸੇਖੜੀ ਨੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ  ਕਿਹਾ ਕਿ ਉਹਨਾਂ ਨੂੰ ਬਟਾਲਾ ਦੇ ਲੋਕਾਂ ਦਾ ਭਰਵਾਂ ਯੋਗਦਾਨ ਮਿਲ ਰਿਹਾ ਹੈ | ਜਿਸ ਕਾਰਨ ਉਹ ਬਟਾਲਾ ਵਾਸੀਆਂ ਦਾ

ਮਨਮੀਤ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਧਾਇਗੀ

ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਵਸਨੀਕ ਮਨਮੀਤ ਦਾ ਸ਼ੁੱਕਰਵਾਰ ਨੂੰ ਉਸ ਦੇ ਜੱਦੀ ਪਿੰਡ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ,ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸਮੁੱਚੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਰਿਵਾਰ ਨੂੰ

manmeet-funeral

ਅੱਜ ਦਿੱਤੀ ਜਾਵੇਗੀ ਮਨਮੀਤ ਨੂੰ ਆਖਰੀ ਵਿਦਾਈ

ਬ੍ਰਿਸਬੇਨ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਮਨਮੀਤ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਅਲੀਸ਼ੇਰ ਪਹੁੰਚਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਉਮੜ ਗਈ | ਦਸ ਦਈਏ ਕਿ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਮਨਮੀਤ ਨੂੰ ਬੀਤੇ ਦਿਨ ਆਸਟਰੇਲੀਆ ਵਿਚ ਅੱਗ ਲਾ ਕੇ ਜਿੰਦਾ ਹੀ ਸਾੜ ਕੇ ਮਾਰ ਦਿੱਤਾ ਗਿਆ ਸੀ | ਜਿਸ ਦੀ ਦੇਹ ਨੂੰ

ਸਿਆਸੀ ਦਲਾਂ ਵਿੱਚ ਤੇਜ ਹੋਈ ਇਸ਼ਤਿਹਾਰਬਾਜ਼ੀ ਦੀ ਦੌੜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ