Tag: , , , , ,

ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ

sharanjit singh jogipur join SAD: ਪਟਿਆਲਾ : ਦੇਸ਼ ਭਰ ਦੇ ਨਾਲ ਪੰਜਾਬ ‘ਚ ਵੀ ਲੋਕਸਭਾ ਚੋਣਾਂ ਨੂੰ ਲੈਕੇ ਹਲਚਲ ਵੇਖੀ ਜਾ ਰਹੀ ਹੈ। ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖ਼ਦਾ ਜਾ ਰਿਹਾ ਹੈ।  ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼ ਹੋ ਗਈ ਹੈ ਪਰ ਆਮ ਆਦਮੀ ਪਾਰਟੀ

Aam Aadmi Party condition

ਆਮ ਆਦਮੀ ਪਾਰਟੀ ਦੇ ਮੰਦੇ ਹਾਲ, ਪਾਰਟੀ ਦਾ ਭਵਿੱਖ ਹੁਣ ਕਿਸ ਦੇ ਹੱਥ

Aam Aadmi Party condition ਪੰਜਾਬ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਜਿੱਤ ਤੋਂ ਉਤਸ਼ਾਹਿਤ ਪਾਰਟੀਆਂ ਜਿੱਥੇ ਉਤਸ਼ਾਹ ਦੇ ਰੰਗ ਵਿਚ ਰੰਗੀਆਂ ਹੋਈ ਦਿਖਾਈ ਦੇ ਰਹੀਆਂ ਹਨ ਅਤੇ ਦੇਸ਼ ਭਰ ਵਿਚ ਵਰਕਰਾਂ ਵਿਚ ਜਸ਼ਨ ਦਾ ਦੌਰ ਚੱਲ ਰਿਹਾ ਹੈ। ਉਥੇ ਹੀ ਆਮ ਆਦਮੀ ਪਾਰਟੀ ਦਾ ਸਾਰੇ ਪਾਸੇ ਪੱਤਾ ਸਾਫ ਹੁੰਦਾ ਹੀ ਦਿਖ ਰਿਹਾ ਹੈ। ‘ਆਪ’ ਤਾਂ ਬਹੁਤ

AAP candidate baljinder kaur special interview

ਖਹਿਰਾ ਨਾਲ ਮੇਰੀ ਕੋਈ ਨਿਜੀ ਰੰਜਿਸ਼ ਨਹੀਂ – ਬਲਜਿੰਦਰ ਕੌਰ

ਅਭੇ ਚੌਟਾਲਾ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ: ਕੈਪਟਨ

ਜਲੰਧਰ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਨੈਲੋ ਦੇ ਪ੍ਰਮੁੱਖ ਆਗੂ ਅਭੈ ਚੌਟਾਲਾ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਐਸ.ਵਾਈ.ਐਲ. ‘ਤੇ ਤਣਾਅ ਨੂੰ ਟਾਲਣ ਲਈ ਸੈਨਾ ਦੀ ਤਾਇਨਾਤੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੀ ਪ੍ਰਮੁੱਖ ਵਿਰੋਧੀ ਧਿਰ ਇਨੈਲੋ 23 ਫਰਵਰੀ ਨੂੰ

Narendra-Modi-and-Rahul-gandhi

ਮੋਦੀ ਨੇ ਸਾਰਿਆਂ ਨੂੰ ਕੀਤਾ ਤਬਾਹ :ਰਾਹੁਲ ਗਾਂਧੀ

ਰਾਏਬਰੇਲੀ- ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਰਾਏਬਰੇਲੀ ‘ਚ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਨੇ ਸਾਰਿਆਂ ਨੂੰ ਤਬਾਹ ਕਰ ਦਿੱਤਾ ਹੈ, ਕਿਸਾਨਾਂ ਕੋਲ ਪੈਸੇ ਨਹੀਂ ਹਨ, ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

Punjab Congress

ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨਾਂ ਦੀ ਛੁੱਟੀ

  ਜਲੰਧਰ: ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਜਿਹੜੇ ਦੋ ਜਣਿਆਂ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ, ਉਨ੍ਹਾਂ ਨੂੰ ਚਲਦਾ ਕਰ ਦਿੱਤਾ ਹੈ। ਇੱਕ ਪ੍ਰਧਾਨ ਨੇ ਅਜੇ ਚਾਰਜ ਵੀ ਨਹੀਂ ਸੰਭਾਲਿਆ ਸੀ ਕਿ ਉਸ ਦੀ ਛੁੱਟੀ ਕਰ ਦਿੱਤੀ ਗਈ। ਪੰਜਾਬ ਕਾਂਗਰਸ ਨੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਰੈਲੀਆਂ ਲਈ ਭਾਜਪਾ ਕੋਲ ਕਿੱਥੋ ਆ ਰਿਹਾ ਹੈ ਫੰਡ: ਯੇਚੁਰੀ

ਦੇਸ਼ ‘ਚ ਰਾਜਨੀਤਕ ਫੰਡਿੰਗ ਨੂੰ ਪਾਰਦਰਸ਼ੀ ਬਣਾਉਣ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਵਿੱਚ ਮਾਕਪਾ ਨੇ ਅੱਜ ਬੀਜੇਪੀ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਹ ਮੌਜੂਦਾ ਵਿਧਾਨ ਸਭਾ ਚੋਣਾਂ ‘ਚ ਆਪਣੀਆਂ ਵੱਡੀਆਂ ਵੱਡੀਆਂ ਰੈਲੀਆਂ ਲਈ ਪੈਸੇ ਕਿੱਥੋਂ ਲਿਆ ਰਹੇ ਹਨ। ਮਾਕਪਾ ਦੇ ਜਨਰਲ ਸਕੱਤਰ ਯੇਚੂਰੀ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਭਰ ‘ਚ

UP rallies

ਯੂਪੀ ਵਿੱਚ ਅੱੱਜ ਰੈਲੀਆਂ ਦਾ ਐਤਵਾਰ, ਸਾਰੇ ਦਿੱੱਗਜ਼ ਲਾਉਣਗੇ ਜ਼ੋਰ

ਪੰਜਾਬ ਅਤੇ ਗੋਆ ਤੋਂ ਬਾਅਦ ਹੁਣ ਉੱੱਤਰ ਪ੍ਰਦੇਸ਼ ਦੀ ਜਨਤਾ ਦੀ ਵਾਰੀ ਹੈ।ਐਤਵਾਰ ਦੀ ਛੁੱਟੀ ਹੈ ਪਰ ਚੋਣ ਮਾਹੌਲ ਗਰਮ ਹੈ।ਅੱੱਜ ਯੂ.ਪੀ ਵਿੱਚ ਵੱਡੇ ਦਿੱਗਜ਼ ਰੈਲੀਆ ਕਰਨਗੇ।11 ਫਰਵਰੀ ਨੂੰ ਯੂ.ਪੀ ਵਿੱਚ ਪਹਿਲੇ ਪੜਾਅ ਲਈ ਵੋਟਿੰਗ ਹੋਵੇਗੀ।ਪਹਿਲੇ ਪੜਾਅ ਤਹਿਤ ਪੱੱਛਮੀ ਯੂ.ਪੀ ਦੀਆਂ 73 ਸੀਟਾਂ ਤੇ ਚੋਣਾਂ ਵੋਟਿੰਗ ਹੋਵੇਗੀ।ਆਲੀਗੜ੍ਹ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅੱਜ ਰੈਲੀ ਹੋਣ

ਗੋਆ ‘ਚ ਹੋਈ ਰਿਕਾਰਡ ਤੋੜ੍ਹ ਵੋਟਿੰਗ

ਗੋਆ ‘ਚ ਹੋਈ ਰਿਕਾਰਡ ਤੋੜ੍ਹ

ਗੁਰਲਾਭ ਸਿੰਘ ਨੇ ਭਗਵੰਤ ਮਾਨ ਦੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਚੰਡੀਗੜ੍ਹ :ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਆਪਰੇਸ਼ਨ ਕਰਨ ਵਾਲੇ ‘ਆਪ’ ਪਾਰਟੀ ਦੇ ਲੀਗਲ ਸੈੱਲ ਦੇ ਜੁਆਇੰਟ ਸਕੱਤਰ ਗੁਰਲਾਭ ਸਿੰਘ ਨੇ ਅੱਜ ਚੰਡੀਗੜ੍ਹ ਸਥਿਤ ਪ੍ਰੈੱਸ ਕਲੱਬ ‘ਚ ‘ਆਪ’ ਸਾਂਸਦ ਭਗਵੰਤ ਮਾਨ ਅਤੇ ਯੂਥ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਤੋਂ ਪਾਰਟੀ ਫੰਡ ਦੇ ਨਾਂਅ ‘ਤੇ ਡੇਢ ਲੱਖ ਰੁਪਏ ਲਏ ਸਨ। ਇਸ ਮੌਕੇ ਗੁਰਲਾਭ ਸਿੰਘ ਨੇ

ਕੈਪਟਨ ਸਿਆਸੀ ਸੰਨਿਆਸ ਲਈ ਰਹਿਣ ਤਿਆਰ: ਮਜੀਠੀਆ

ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤੀਜੀ ਹਾਰ ਹੋਣ ਜਾ ਰਹੀ ਹੈ ਤੇ 4 ਫਰਵਰੀ ਤੋਂ ਬਾਅਦ ਕੋਈ ਚੋਣ ਨਾ ਲੜਣ ਦਾ ਐਲਾਨ ਕਰ ਚੁੱਕੇ ਕੈਪਟਨ ਨੂੰ ਆਪਣੇ ਵਾਅਦੇ ਮੁਤਾਬਕ ਸਿਆਸੀ ਸਨਿਆਸ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ | ਮਜੀਠੀਆ ਪਿੰਡ ਬੋਪਾਰਾਏ ਵਿਖੇ ਚੋਣ ਰੈਲੀ ਨੂੰ

 ਗੋਆ ‘ਚ ਪੀ ਐਮ ਮੋਦੀ ਤੇ ਪੰਜਾਬ ‘ਚ ਰਾਹੁਲ ਕਰਨਗੇ ਰੈਲੀ , ਕੇਜਰੀਵਾਲ ਕਰਨਗੇ ਨੁੱੱਕੜ ਸਭਾਵਾਂ

ਪੰਜਾਬ ਚੋਣਾਂ ਵਿੱੱਚ ਅੱਜ ਰੈਲੀਆਂ ਦਾ ਸੁਪਰ ਸ਼ਨੀਵਾਰ ਹੈ ।ਜਿਸ ਵਿੱੱਚ ਕਾਂਗਰਸ, ਅਕਾਲੀ-ਬੀਜੇਪੀ ਤੇ ਆਮ ਆਦਮੀ ਪਾਰਟੀ ਤਿੰਨਾਂ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸਿਆਸਤ ਦੀ ਲੜ੍ਹਾਈ ਜਿੱੱਤੀ ਜਾ ਸਕੇ।ਇਕ ਦੂਜੇ ਤੇ ਜ਼ੋਰਦਾਰ ਹਮਲੇ ਕੀਤੇ ਜਾ ਰਹੇ ਹਨ।ਪੀਐਮ ਮੋਦੀ ਨੇ ਜਿਥੇ ਕਾਂਗਰਸ ਨੂੰ ਰੰਗ ਬਦਲਣ ਵਾਲੀ ਪਾਰਟੀ ਕਿਹਾ ਹੈ ਉਥੇ ਹੀ ਰਾਹੁਲ

Congress rebel by families majitha

ਕਾਂਗਰਸ ਨੂੰ ਵੱੱਡਾ ਝਟਕਾ, 50 ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ

ਅੰਮ੍ਰਿਤਸਰ :ਹਲਕਾ ਮਜੀਠਾ ‘ਚ ਕਾਂਗਰਸ ਲਈ ਬੁਰੀ ਖਬਰ ਉਦੋਂ ਸਾਹਮਣੇ ਆਈ ਜਦੋਂ ਪਿੰਡ ਉਦੋਕੇ ਕਲਾਂ ਵਿਖੇ 50 ਤੋਂ ਵੱੱਧ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪਿੰਡ ‘ਚ ਕਰਾਏ ਗਈਆਂ 3 ਵੱਖ ਵੱਖ ਰੈਲੀਆਂ ਉਪਰੰਤ ਪੱਤਰਕਾਰਾਂ

gen. JJ Singh vs Captain Amrinder singh

ਸਿਪਾਹੀ ਦਾ ਪੋਤਾ ਦੇਵੇਗਾ ਪਟਿਆਲਾ ਦੇ ਮਹਾਰਾਜੇ ਨੂੰ ਹਾਰ !

ਪਟਿਆਲਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਅੱਜ ਇਥੇ ਸਾਇਕਲ ਰੈਲੀ ਕੱਢਕੇ ਅਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕੀਤਾ। ਉਹਨਾਂ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਕੋਲ ਸ਼ਰਧਾਂਜਲੀ ਭੇਂਟ ਕਰਕੇ ਮਾਲ ਰੋਡ ‘ਤੇ ਸ਼ੁਰੂ ਕੀਤੀ ਸਾਇਕਲ ਰੈਲੀ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸਮਾਪਤ ਕੀਤੀ। ਇਸ ਦੌਰਾਨ ਜਨਰਲ

ਇਹ 30 ਕਾਂਗਰਸੀ ਬਨਾਉਣਗੇ ਅਕਾਲੀ ਦਲ ਦੀ ਸਰਕਾਰ!

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦਾ ਆਖਰੀ ਵਾਰ ਚੋਣ ਜਿੱਤਣ ਅਤੇ ਮੁੱਖ ਮੰਤਰੀ ਦਾ ਸੁਫਨਾ ਚਕਨਾ ਚੂਰ ਹੋ ਸਕਦਾ ਹੈ। ਇਸ ਸੁਪਨਾ ਕੋਈ ਹੋਰ ਨਹੀਂ ਸਗੋਂ ਉਹਨਾਂ ਦੇ ਆਪਣੇ ਹੀ ਤੋੜਣ ‘ਚ ਪੂਰਾ ਜੋਰ ਲਗਾ ਰਹੇ ਹਨ, ਠੀਕ ਉਸੇ ਤਰਾਂ ਜਿਸ ਤਰਾਂ ਸਾਲ 2012 ‘ਚ ਹੋਇਆ ਸੀ।ਵਿਧਾ ਸਭਾ ਦੀਆਂ 117 ਸੀਟਾਂ ਚੋਂ ਕਾਂਗਰਸ ਪਾਰਟੀ ਨੂੰ

Narendra-Modi

ਜਲੀਕੱੱਟੂ ਦੇ ਸਮਰਥਨ ‘ਚ ਪੀਐਮ ਮੋਦੀ ਬੋਲੇ,ਮੈਨੂੰ ਮਾਣ ਹੈ ਤਾਮਿਲਨਾਡੂ ਦੀ ਸੰਸਕ੍ਰਿਤੀ ‘ਤੇ

ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਜਲੀਕੱੱਟੂ ਜਿਥੇ ਕਈ ਲੋਕਾਂ ਲਈ ਸੰਸਕ੍ਰਿਤੀ ਹੈ ਸੱੱਭਿਆਚਾਰ ਹੈ ਉਥੇ ਹੀ ਕੁਝ ਲੋਕ ਇਸ ਦੇ ਵਿਰੋਧੀ ਵੀ ਹਨ।ਪਰ ਜੇਕਰ ਗੱੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਮਿਲਨਾਡੂ ਦੀ ਸੰਸਕ੍ਰਿਤੀ ‘ਤੇ ਮਾਣ ਹੈ । ਜ਼ਿਕਰੇਖਾਸ ਹੈ ਕਿ ਤਾਮਿਲਨਾਡੂ ਦੇ ਲੋਕਾਂ ਦਾ

Navjot Sidhu Amritsar

ਕਾਂਗਰਸੀ ਝੰਡੇ ਨਾਲ ਅੰਮ੍ਰਿਤਸਰ ਪਹੁੰਚੇ ਸਿੱਧੂ, ਸ਼ਾਨਦਾਰ ਸਵਾਗਤ

ਅੰਮ੍ਰਿਤਸਰ: ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਕਾਫੀ ਲੰਮੇ ਅਰਸੇ ਮਗਰੋਂ ਅੰਮ੍ਰਿਤਸਰ ਪਹੁੰਚੇ, ਜਿੱਥੇ ਕਾਂਗਰਸੀ ਵਰਕਰਾਂ ਤੇ ਉਹਨਾਂ ਦੇ ਸਮਰਥਕਾਂ ਨੇ ਸਿੱਧੂ ਦਾ ਜ਼ੋਰਦਾਰ ਸਵਾਗਤ ਕੀਤਾ । ਸਿੱਧੂ ਨੂੰ ਕਾਂਗਰਸ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਅੰਮ੍ਰਿਤਸਰ ਪਹੁੰਚੇ ਸਿੱਧੂ ਸਮਰਥਕਾਂ ਦੀ ਭੀੜ ਵਿਚ ਘਿਰੇ ਨਜ਼ਰ

ਨਵਜੋਤ ਸਿੱੱਧੂ ਅੱੱਜ ਅੰਮ੍ਰਿਤਸਰ ਦੌਰੇ ‘ਤੇ

ਅੰਮ੍ਰਿਤਸਰ :ਕਾਂਗਰਸ ਵਿੱੱਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱੱਧੂ ਅੱੱਜ ਅੰਮ੍ਰਿਤਸਰ ਦੌਰੇ ‘ਤੇ ਹਨ।ਜਿਥੇ ਉਹ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱੱਥਾ ਟੇਕਣਗੇ ।ਜ਼ਿਕਰੇਖਾਸ ਹੈ ਕਿ ਇਸਤੋਂ ਬਾਅਦ ਉਹ ਆਪਣੇ ਪਹਿਲੇ ਰੋਡ ਸ਼ੋਅ ਦੀ ਸ਼ੁਰੂਆਤ ਵੀ ਅੰਮ੍ਰਿਤਸਰ ਤੋਂ ਹੀ ਕਰਨਗੇ। ਆਪਣੇ ਆਪ ਨੂੰ ਜਨਮ ਤੋਂ ਹੀ ਕਾਂਗਰਸੀ ਦੱੱਸਣ ਵਾਲੇ ਨਵਜੋਤ ਸਿੰਘ ਸਿੱੱਧੂ ਅੰਮ੍ਰਿਤਸਰ ਪੂਰਬੀ ਸੀਟ

Charanjit-Singh-Channi

ਆਮ ਆਦਮੀ ਪਾਰਟੀ ਉਮੀਦਵਾਰ ਦੇ ਵਿਰੋਧ ‘ਚ ਲੱਗੇ ਪੋਸਟਰ

ਨਵਾਂ ਸ਼ਹਿਰ : ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱੱਦੇਨਜ਼ਰ ਸਿਆਸਤ ਦੀ ਗਰਮਾ-ਗਰਮੀ ਦੌਰਾਨ ਪਾਰਟੀਆਂ ਜਿਥੇ ਅੰਦਰੂਨੀ ਦੌਰ ‘ਤੇ ਦਾਅ ਪੇਚ ਖੇਡ ਰਹੀਆਂ ਹਨ। ਉਥੇ ਹੀ ਹੁਣ ਇਹ ਵੈਰ ਬਾਹਰ ਦੇਖਣ ਨੂੰ ਵੀ ਮਿਲ ਰਿਹਾ ਹੈ।ਦਰਅਸਲ ਆਮ ਆਦਮੀ ਪਾਰਟੀ ਦੇ ਨਵਾਂ ਸ਼ਹਿਰ ਹਲਕੇ ਦੇ ਉਮੀਦਵਾਰ ਵਿਰੋਧੀ ਹਲਕੇ ਦੇ ਕਈ ਪਿੰਡਾਂ ਦੇ ਘਰਾਂ ਦੀਆਂ ਕੰਧਾਂ ‘ਤੇ

AAP

‘ਆਪ’ ਉਮੀਦਵਾਰ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ

ਚੰਡੀਗੜ੍ਹ :ਆਪਣਾ ਪੰਜਾਬ ਪਾਰਟੀ ਨੇ ਰੂਪਨਗਰ ਪੁਲਿਸ ‘ਤੇ ਇਥੋਂ ਦੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ‘ਤੇ ਅਪਰਾਧਿਕ ਮਾਮਲੇ ਨੂੰ ਦਬਾਉਣ ਦੇ  ਦੋਸ਼ ਲਗਾਏ ਹਨ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮਾਮਲੇ ‘ਤੇ ਤੁਰੰਤ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ ਜਾਵੇ। ਜ਼ਿਕਰੇਖਾਸ ਹੈ ਕਿ ਪਾਰਟੀ ਆਗੂ ਸੁਰਿੰਦਰ ਸਿੰਘ ਵਲੋਂ ਮੁੱਖ ਚੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ