Tag: , , , , , ,

Jewellery shop Firing Chandigarh

ਚੰਡੀਗੜ੍ਹ ‘ਚ ਅਣਪਛਾਤੇ ਵਿਅਕਤੀਆਂ ਨੇ ਜਿਊਲਰੀ ਦੀ ਦੁਕਾਨ ‘ਚ ਕੀਤੀ ਫਾਇਰਿੰਗ

Jewellery shop Firing Chandigarh : ਚੰਡੀਗੜ੍ਹ: ਚੰਡੀਗੜ੍ਹ ਦੇ ਮਨੀਮਾਜਰਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਜਿਊਲਰੀ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਮਨੀਮਾਜਰਾ ਦੇ sco 816 ‘ਚ ਸਥਿਤ G . H . ornaments ਦੇ ਨਾਮ ਤੋਂ ਜਿਊਲਰੀ ਦੀ ਦੁਕਾਨ ਨੂੰ ਲੁਟੇਰੇ ਲੁੱਟਣ ਲਈ ਆਏ ਸਨ ਜਿਸ

Student death Kapurthala

ਵਿਦਿਆਰਥੀ ਦੀ ਮੌਤ ਦੀ ਖਬਰ ਮਿਲਦੇ ਹੀ ਪ੍ਰਿੰਸੀਪਲ ਦੀ ਵੀ ਹੋਈ ਸਦਮੇ ਨਾਲ ਮੌਤ

Student death Kapurthala ਕਪੂਰਥਲਾ: ਕਪੂਰਥਲਾ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦੋ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਇਹ ਖਬਰ ਮਿਲੀ ਤਾਂ ਉਸਦੀ ਵੀ ਸਦਮੇ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਘਟੀ ਜਦੋਂ ਸਕੂਲ ‘ਚ ਛੁੱਟੀ ਤੋਂ ਬਾਅਦ

Amritsar Nirankari Bhawan Blast

ਅੰਮ੍ਰਿਤਸਰ ਨਿਰੰਕਾਰੀ ਭਵਨ ਧਮਾਕਾ: 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਮੁਲਜ਼ਮ ਬਿਕਰਮਜੀਤ ਸਿੰਘ

Amritsar Nirankari Bhawan Blast ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਹੋਏ ਹਸਲੇ ਦੇ ਮਾਮਲੇ ‘ਚ ਫੜੇ ਗਏ ਦੋਸ਼ੀ ਬਿਕਰਮਜੀਤ ਸਿੰਘ ਨੂੰ ਅੱਜ (ਵੀਰਵਾਰ) ਅਜਨਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਬਿਕਰਮਜੀਤ ਸਿੰਘ ਨੂੰ ਬੀਤੇ

ਲੁਧਿਆਣਾ ਪੁਲਿਸ ਦਿਹਾਤੀ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕੀਤੇ ਗ੍ਰਿਫਤਾਰ

ludhiana rural police solved loot mystery arrested gang: ਜਗਰਾਓ: ਵਰਿੰਦਰ ਸਿੰਘ ਬਰਾੜ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ-ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਤੇ ਦੋਸ਼ੀ ਹਰਮੰਦਰ ਸਿੰਘ ਉਰਫ ਮੰਦਰ ਪੁੱਤਰ ਸਤਨਾਮ ਸਿੰਘ ਵਾਸੀ ਮਸਤੇਵਾਲ ਜੋ ਮੁਕੱਦਮਾਂ ਨੰਬਰ 109 ਮਿਤੀ 5.11.2018 ਅ/ਧ 382 ਆਈ.ਪੀ.ਸੀ ਥਾਣਾ ਮਹਿਣਾ ਵਿੱਚ ਕੇਂਦਰੀ ਜੇਲ੍ਹ

cracker traders shout slogans

ਪਟਾਕਾ ਵਪਾਰੀਆਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

Cracker traders shout slogans:ਬਰਨਾਲਾ:ਦੀਵਾਲੀ ਨੂੰ 2 ਦਿਨ ਬਾਕੀ ਹਨ।ਜਿਸ ਦੇ ਚਲਦੇ ਬਾਜ਼ਾਰ ਸੱਜ ਰਹੇ ਹਨ ਤੇ ਦੀਵਾਲੀ ਲਈ ਪਟਾਕੇ ਬਜ਼ਾਰਾਂ ਵਿੱਚ ਉੱਤਰ ਚੁੱਕੇ ਹਨ। ਪੁਲਿਸ ਨੂੰ ਸੂਚਨਾ ਮਿਲੀ ਕਿ ਪਟਾਕੇ ਬਜ਼ਾਾਰਾਂ ਵਿੱਚ ਆ ਗਏ ਹਨ ਤਾਂ ਪੁਲਿਸ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ।ਜਾਣਕਾਰੀ ਅਨੁਸਾਰ ਤਿੰਨ ਦੁਕਾਨਾਂ ਵਿਚੋਂ ਭਾਰੀ ਮਾਤਰਾ ਵਿੱਚ ਪਟਾਕੇ

ਚਾਹ ਬਣਾਉਣ ਵਾਲੇ ਨੇ ਕੀਤੀ ਆਤਮ ਹੱਤਿਆ

ਚਾਹ ਬਣਾਉਣ ਵਾਲੇ ਨੇ ਕੀਤੀ ਆਤਮ ਹੱਤਿਆ

Poilce arrested Gurdaspur's Eagle

ਗੁਰਦਾਸਪੁਰ ਦਾ ਮਸ਼ਹੂਰ Eagle ਗੈਂਗ ਚੜ੍ਹਿਆ ਪੁਲਿਸ ਹੱਥੇ

Poilce arrested Gurdaspur’s Eagle: ਪੰਜਾਬ ਵਿੱਚ ਗੈਂਗਸਟਰਵਾਦ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਤੇ ਮਾਹੌਲ ਖਰਾਬ ਕਰ ਰਿਹਾ ਹੈ।ਗੁਰਦਾਸਪੁਰ ਵਿੱਚ ਵੀ ਇਗਲ ਗੈਂਗ ਲੋਕਾਂ ‘ਚ ਕਾਫੀ ਦਹਿਸ਼ਤ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।ਹੁਣ ਗੁਰਦਸਪੁਰ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਇਸ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਦ

Sangrur hotel raid

ਹੋਟਲ ‘ਚ ਰੇਡ ਦੌਰਾਨ ਜਿਸਮਫਿਰੋਸ਼ੀ ਦੇ ਧੰਦੇ ‘ਚ ਦੋ ਹਵਲਦਾਰਾਂ ਤੇ ਮੈਨੇਜਰ ਨੂੰ ਕੀਤਾ ਗਿਆ ਗ੍ਰਿਫ਼ਤਾਰ

Sangrur hotel raid: ਸੰਗਰੂਰ ਵਿੱਚ ਕੱਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਹੋਟਲ ਵਿੱਚੋਂ ਲੰਬੇ ਸਮੇਂ ਤੋਂ ਜਿਸਮਫਰੋਸ਼ੀ  ਦੇ ਚੱਲ ਰਹੇ ਧੰਧੇ ਦਾ ਪਰਦਾਫਾਸ਼ ਹੋਇਆ।ਸੰਗਰੂਰ  ਦੇ ਇੱਕ ਹੋਟਲ ਵਿੱਚ ਚੱਲ ਰਹੇ ਜਿਸਮਫਰੋਸ਼ੀ  ਦੇ ਧੰਧੇ ਦਾ ਸੰਗਰੂਰ ਪੁਲਿਸ ਨੇ ਪਰਦਾਫਾਸ਼   ਕੀਤਾ ਹੈ। ਜਾਣਕਾਰੀ ਅਨੁਸਾਰ  ਇਸ ਹੋਟਲ ਵਿੱਚ ਇੱਕ ਘੰਟੇ ਦਾ  1500  ਦੇ ਹਿਸਾਬ ਤੋਂ  ਕਮਰਾ ਮਿਲਦਾ

 j &k cop wife wrote emotional letter

ਕਸ਼ਮੀਰ ਦੇ ਸਿਪਾਹੀ ਦੀ ਪਤਨੀ ਨੇ ਖੁੱਲ੍ਹੀ ਚਿੱਠੀ ਲਿਖ ਬਿਆਨ ਕੀਤੀ ਆਪਣੇ ਇੰਤਜ਼ਾਰ ਦੀ ਕਹਾਣੀ

j &k cop wife wrote emotional letter :ਸ਼੍ਰੀਨਗਰ:ਘਾਟੀ ਵਿੱਚ ਤੈਨਾਤ ਇੱਕ ਸਿਪਾਹੀ ਦੀ ਪਤਨੀ ਆਰਿਫਾ ਤੌਸਿਫ ਨੇ ਮਕਾਮੀ ਨਿਊਜ਼ ਵੈੱਬਸਾਈਟ ਉੱਤੇ ਖੁੱਲ੍ਹੀ ਚਿੱਠੀ ਲਿਖੀ।ਜਿਸ ਵਿੱਚ ਉਨ੍ਹਾਂਨੇ ਆਪਣਾ ਦਰਦ ਬਿਆਨ ਕੀਤਾ।ਆਰਿਫਾ ਨੇ ਲਿਖਿਆ ਕਿ ਪੁਲਸਕਰਮੀਆਂ ਦੀਆਂ ਪਤਨੀਆਂ ਆਪਣੇ ਬੱਚਿਆਂ ਨੂੰ ਸਿੰਗਲ ਪੇਰੈਂਟਸ ਦੀ ਤਰ੍ਹਾਂ ਪਾਲਦੀਆਂ ਹਨ । ਜਦੋਂ ਪਤੀ ਡਿਊਟੀ ਉੱਤੇ ਹੁੰਦੇ ਹਨ ਤਾਂ ਉਨ੍ਹਾਂ ਦੀ

khanna police Heroin

ਖੰਨਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, 100 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

Khanna police Heroin:ਖੰਨਾ ਸਦਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ 100 ਗ੍ਰਾਮ ਹੈਰੋਇਨ  ਸਮੇਤ ਇਕ ਨੂੰ  ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਖੰਨਾ ਧੂਰਵ ਦਹਿਆ ਨੇ ਦੱਸਿਆ ਕਿ ਤਸਕਰੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ

ਹਾਲੀਵੁੱਡ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਪੁਲਿਸ ਨੇ ਮਾਰੀ ਗੋਲੀ , ਹੋਈ ਮੌਤ

Police killed Hollywood actress:ਮੈਡੀਕਲ ਡਰਾਮਾ ਸੀਰੀਜ਼ ਈਆਰ ਤੋਂ ਚਰਚਾ ਵਿੱਚ ਆਈ ਹਾਲੀਵੁਡ ਅਦਾਕਾਰਾ ਵੇਨੇਸਾ ਮਾਰਕੇਜ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ,ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।ਮੀਡੀਆ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵੇਨੇਸਾ ਮਾਰਕੇਜ ਨੇ ਪੁਲਿਸ ਨੂੰ ਖਿਡੌਣਾ ਗਨ ਵਿਖਾਈ ਸੀ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੇਨੇਸਾ ਦੇ

ਜਲੰਧਰ:ਨਿਊ ਦਿਓਲ ਨਗਰ ‘ਚ ਗੁਆਂਢੀ ਮਹਿਲਾ ਨਾਲ ਕੁਕਰਮ ,ਆਰੋਪੀ ਫਰਾਰ

Jalandhar man rape woman :ਜਲੰਧਰ:ਦੇਸ਼ ਵਿੱਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ।ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੁਰੱਖਿਅਤ ਨਹੀਂ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਨਿਊ ਦਿਓਲ ਨਗਰ ਦੀ ਰਾਜੂ ਕਲੋਨੀ ਵਿੱਚ।ਜਿਥੇ ਇੱਕ ਜਵਾਨ ਨੇ ਗੁਆਂਢ ਵਿੱਚ ਰਹਿੰਦੀ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ । ਆਰੋਪੀ ਪਹਿਲਾਂ ਵੀ

Orchestra girl commit suicide

ਡੀਜੇ ਵਾਲੇ ਮੁੰਡੇ ਨਾਲ ਲੜਾਈ ਤੋਂ ਬਾਅਦ ਆਰਕੈਸਟਰਾ ਨੇ ਲਾਇਆ ਫਾਹਾ..

Orchestra girl commit suicide:ਜਲੰਧਰ ਵਿੱਚ ਮੰਗਲਵਾਰ ਨੂੰ ਆਰਕੈਸਟਰਾ ਦਾ ਕੰਮ ਕਰਣ ਵਾਲੀ ਕੁੜੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੁੜੀ ਨੇ ਫੰਦਾ ਲਗਾ ਕੇ ਆਤਮਹੱਤਿਆ ਕੀਤੀ ਹੈ ਪਰ ਹਲੇ ਤੱਕ ਕਾਰਣਾਂ ਦਾ ਖੁਲਾਸਾ ਨਹੀਂ ਹੋ ਪਾਇਆ ਹੈ।ਜਾਣਕਾਰੀ ਮੁਤਾਬਿਕ ਡੀਜੇ ਵਾਲੇ ਇੱਕ ਮੁੰਡੇ ਨੇ ਘਰ ਆ ਕੇ ਵਿਵਾਦ ਕੀਤਾ ਸੀ। ਸੂਚਨਾ

Pakistani flag urdu letter found

ਗੁਬਾਰੇ ‘ਚ ਲਿਪਟਿਆ ਮਿਲਿਆ ਪਾਕਿਸਤਾਨੀ ਝੰਡਾ ਤੇ ਉਰਦੂ ‘ਚ ਲਿਖਿਆ ਖ਼ਤ,ਲੋਕਾਂ ‘ਚ ਮਚਿਆ ਹੜਕੰਪ

Pakistani flag urdu letter found :ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਲੁਧਿਆਣਾ ਦੇ ਹੈਬੋਵਾਲ ਵਿੱਚ ਦੁਰਗਾਪੁਰੀ ਵਿੱਚ ਗੁਬਾਰਿਆਂ ਨਾਲ ਲਿਪਟਿਆ ਹੋਇਆ ਪਾਕਿਸਤਾਨੀ ਝੰਡਾ ਬਿਜਲੀ ਦੀਆਂ ਤਾਰਾਂ ਨਾਲ ਲਟਕਦਾ ਮਿਲਿਆ। ਸੂਚਨਾ ਮਿਲਣ ਤੋਂ ਬਾਅਦ ਸ਼ਿਵਸੇਨਾ ਸਮਾਜਵਾਦੀ ਦੇ ਨੇਤਾ ਤੇ ਲੋਕ ਇਲਾਕੇ ਵਿੱਚ ਇੱਕਠਾ ਹੋ ਗਏ। ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਥਾਨਾ ਹੈਬੋਵਾਲ

Khanna man rape girl student

ਨੌਕਰੀ ਦਿਵਾਉਣ ਦਾ ਝਾਂਸੇ ਦੇ ਦੋਸਤ ਨਾਲ ਮਿਲਕੇ ਵਿਦਿਆਰਥਣ ਨਾਲ ਕੀਤਾ ਕੁਕਰਮ

Khanna man rape girl student :ਖੰਨਾ: ਅੱਜ ਦੇ ਸਮੇਂ ਵਿਚ ਸਾਡੇ ਸਮਾਜ ਵਿੱਚ ਬਲਾਤਕਾਰ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।ਜਿਥੇ ਨੌਕਰੀ ਦਿਵਾਉਣ ਦਾ ਝਾਂਸਾ ਦੇਕੇ ਕੁੜੀ ਨਾਲ ਕੁਕਰਮ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ । ਸ਼ਿਕਾਇਤਕਰਤਾ ਦੇ ਮੁਤਾਬਿਕ ਕੁੜੀ ਚੰਡੀਗੜ੍ਹ ਵਿੱਚ ਰਹਿੰਦੀ ਹੈ ਅਤੇ ਇੱਕ ਯੂਨੀਵਰਸਿਟੀ ਵਿੱਚ

‘KIKI CHALLENGE ‘ ਦੇ ਦੀਵਾਨੇ ਹੁਣ ਸਾਵਧਾਨ, ਪੁਲਿਸ ਨੇ ਜਾਰੀ ਕੀਤੀ ਸਖ਼ਤ ਚੇਤਾਵਨੀ

KIKI CHALLENGE CALL POLICE RELEASED WARNING: ਕੈਨੇਡੀਅਨ ਰੈਪਰ DRAKE ਦਾ ਗਾਣਾ ‘Kiki Do You Love Me’ ਇਹਨਾਂ ਦਿਨੀਂ ਸੋਸ਼ਲ ਮੀਡੀਆ ਤੇ ਧੂਮ ਮਚਾ ਰਿਹਾ ਹੈ,ਪਰ ਇਹ ਪੁਲਿਸ ਲਈ ਆਫ਼ਤ ਬਣ ਗਿਆ ਹੈ। ਚਲਦੀ ਗੱਡੀ ਤੋਂ ਉਤਰ ਕੇ ਕੀਤਾ ਜਾਨ ਵਾਲਾ ਇਹ ਡਾਂਸ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਹ ਡਾਂਸ ਸੋਸ਼ਲ ਮੀਡੀਆ ਤੇ #kikichallenge ਦੇ

ਕਤਲ ਜਾਂ ਖ਼ੁਦਕੁਸ਼ੀ: ਝਾਰਖੰਡ ‘ਚ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

Jharkhand Six members: ਰਾਂਚੀ : ਝਾਰਖੰਡ ਦੇ ਹਜਾਰੀਬਾਗ ਜਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ। ਸ਼ਨੀਵਾਰ ਦੀ ਰਾਤ ਇੱਕ ਪਰਿਵਾਰ ਦੇ 6 ਮੈਬਰਾਂ ਦੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਰਜ ਦੇ ਬੋਝ ਤੋਂ ਦਬਿਆ ਸੀ ਅਤੇ ਚਿੰਤਾ ‘ਚ ਰਹਿੰਦਾ ਸੀ। ਦਰਅਸਲ , ਹਜ਼ਾਰੀਬਾਗ

facebook ‘ਤੇ ਬਣਿਆ ਦੋਸਤ ਜਦੋਂ ਪਹੁੰਚਿਆ ਕੁੜੀ ਦੇ ਘਰ …

Jabalpur Facebook friend: ਫੇਸਬੁੱਕ ‘ਤੇ ਦੋਸਤੀ ਕਰਨ ਤੋਂ ਬਾਅਦ ਬਿਹਾਰ ਨਿਵਾਸੀ ਇੱਕ ਨੌਜਵਾਨ ਆਪਣੇ ਸਾਥੀ ਨਾਲ ਸ਼ਹਿਰ ਆਇਆ ਅਤੇ ਕੁੜੀ ਨੂੰ ਅਗਵਾ ਕਰ ਲੈ ਕੇ ਜਾ ਰਿਹਾ ਸੀ ਕੁੜੀ ਵੱਲੋਂ ਆਪਣੇ ਬਚਾਅ ਲਈ ਅਵਾਜ ਲਗਾਉਣ ‘ਤੇ ਉੱਥੇ ਲੋਕ ਇਕੱਠੇ ਹੋ ਗਏ ਅਤੇ ਨੌਜਵਾਨ ਦੀ ਜੱਮਕੇ ਮਾਰ ਕੁਟਾਈ ਕੀਤੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ

ਧੀ ਨਾਲ ਰੇਪ ਦੇ ਇਲਜ਼ਾਮ ‘ਚ ਪਿਤਾ ਗ੍ਰਿਫ਼ਤਾਰ

Faridabad 12 year old girl raped: ਫਰੀਦਾਬਾਦ ਦੇ ਸਰਾਏ ਖਵਾਜਾ ਥਾਣਾ ਏਰੀਆ ਵਿੱਚ ਇੱਕ 12 ਸਾਲ ਦੀ ਨਾਬਾਲਿਗ ਨਾਲ ਰੇਪ ਦੇ ਇਲਜ਼ਾਮ ਵਿੱਚ ਪੁਲਿਸ ਨੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਬਾਲਿਗ ਦੀ ਮਾਂ ਨੇ ਐਤਵਾਰ ਨੂੰ ਲੜਕੀ ਦੇ ਨਾਲ ਥਾਣਾ ਪਹੁੰਚ ਕੇ ਕੇਸ ਦਰਜ ਕਰਵਾਇਆ। ਪੁਲਿਸ ਦੇ ਮੁਤਾਬਿਕ ਦਿੱਤੀ ਗਈ ਸ਼ਿਕਾਇਤ ਵਿੱਚ ਲੜਕੀ ਦੀ

ਭੈਣ ਦਾ ਇਲਾਜ ਕਰਾਉਣ ਆਈ ਮਹਿਲਾ ਸਿਪਾਹੀ ਨੇ ਡਾਕਟਰ ਨੂੰ ਜੜ੍ਹਿਆ ਥੱਪੜ ਤੇ ਫਿਰ…

Female soldier slaps doctor:ਨਵਾਬਗੰਜ ਦੇ ਹਸਪਤਾਲ ਵਿੱਚ ਭਰਤੀ ਮਰੀਜ਼ ਦੀ ਪੁਲਿਸ ਸਿਪਾਹੀ ਭੈਣ ਨੇ ਡਾਕਟਰ ਨੂੰ ਥੱਪੜ ਜੜ ਦਿੱਤਾ ।ਬਚਾਉਣ ਆਈ ਡਾਕਟਰ ਦੀ ਪਤਨੀ ਨੂੰ ਵੀ ਝੰਬਿਆ । ਡਾਕਟਰ ਨੇ ਇਲਜ਼ਾਮ ਲਗਾਇਆ ਹੈ ਕਿ ਮਰੀਜ਼ ਨੂੰ ਬਿਨਾਂ ਬਿਲ ਅਦਾ ਕੀਤੇ ਲੈ ਜਾਣ ਦਾ ਵਿਰੋਧ ਕੀਤਾ ਤਾਂ ਸਿਪਾਹੀ ਨੇ ਕੁੱਟਮਾਰ ਕੀਤੀ । ਜਦੋਂ ਉਸਨੂੰ ਪੁਲਿਸ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ