Tag: , , , ,

arrested

ਸ਼ਰਾਬੀ ਪੁਲਿਸ ਕਰਮੀਂ ਨੂੰ ਬੀ ਐਸ ਐਫ ਨੇ ਕੀਤਾ ਗ੍ਰਿਫ਼ਤਾਰ

ਇੱਕ ਸ਼ਰਾਬੀ ਪੁਲਿਸ ਵਾਲੇ ਨੂੰ ਖਾਲੜਾ ਬਾਰਡਰ ਉੱਤੇ ਬੀ ਐਸ ਐਫ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਾਬ ਦੇ ਨਸ਼ੇ ਵਿੱਚ ਦੋਸ਼ੀ ਨੇ ਜ਼ੀਰੋ ਲਾਈਨ ਤੋਂ ਪਹਿਲਾਂ ਲਗਾਏ ਗਏ ਬੈਰੀਅਰ ਵਿੱਚ ਗੱਡੀ ਮਾਰ ਕੇ ਬੈਰੀਅਰ ਤੋੜ ਦਿੱਤਾ। ਪਿਛਲੇ ਸਾਲ ਵੀ ਇੱਕ ਐਨ ਆਰ ਆਈ ਵੱਲੋਂ ਅਟਾਰੀ ਸਰਹੱਦ ਤੇ ਇਹੋ ਜਿਹੀ ਘਟਨਾ ਦੇਖਣ ਨੂੰ ਮਿਲੀ ਸੀ।ਬੀ ਐੱਸ ਐਫ ਦੀ ਜਾਣਕਾਰੀ

ਗੈਂਗਸਟਰ ਬੰਬੀਹਾ ਦੇ ਸਾਥੀ ਦੀ ਵੀ ਹੋਈ ਮੌਤ

bathinda-police-encounter

ਬਠਿੰਡਾ ਪੁਲਿਸ ਦੀ ਨਾਮੀ ਗੈਂਗਸਟਰ ਨਾਲ ਮੁੱਠਭੇੜ, ਬੰਬੀਹਾ ਦੀ ਹੋਈ ਮੌਤ

ਪੰਜਾਬ ਪੁਲਿਸ ਦੇ 13 ਪੀ.ਪੀ.ਐਸ. ਅਫਸਰਾਂ ਦੇ ਤਬਾਦਲੇ

ਪੰਜਾਬ ਪੁਲਿਸ ਦੇ 13 ਪੀ.ਪੀ.ਐਸ. ਅਫਸਰਾਂ ਦੇ ਤਬਾਦਲੇ ਕੀਤੇ

ਏ.ਟੀ.ਐਮ. ਵਿਚੋਂ ਲੱਖਾਂ ਰੁਪਏ ਕੱਢਣ ਵਾਲੇ ਗੈਂਗ ਦਾ ਪਰਦਾਫਾਸ਼

ਏ.ਟੀ.ਐਮ ਕਾਰਡ ਬਦਲ ਕੇ ਉਨ੍ਹਾਂ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਕੱਢਣ ਵਾਲੇ ਗੈਂਗ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ 18 ਏ.ਟੀ.ਐਮ ਕਾਰਡ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਯੋਧੇਵਾਲ ਥਾਣੇ ਵਿੱਚ ਗੈਂਗ ਦੇ ਮੈਂਬਰਾਂ ਖਿਲਾਫ ਲੁੱਟ,ਧੋੋਖਾਦੇਹੀ ਸਮੇਤ ਹੋੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਇਸ ਗੈਂਗ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੂੰ

mufti-post

ਡੇਲੀ ਪੋਸਟ ਐਕਸਪ੍ਰੈਸ 8 AM 5.9.2016

pargat-satement

ਡੇਲੀ ਪੋਸਟ ਐਕਸਪ੍ਰੈਸ 8 ਵਜੇ 4.9.2016

ਜਲੰਧਰ ਪੁਲਿਸ ਨੂੰ ਗੋਲਡ ਲੋਨ ਦੀ ਵਾਰਦਾਤ ਦੇ ਮਾਮਲੇ ਵਿੱੱਚ ਮਿਲੀ ਕਾਮਯਾਬੀ

ਜਲੰਧਰ ਪੁਲਿਸ ਨੂੰ ਮੰਨਾਪੁਰਮ ਗੋਲਡ ਲੋਨ ਦੀ ਵਾਰਦਾਤ ਦੇ ਮਾਮਲੇ ਵਿੱੱਚ ਮਿਲੀ ਕਾਮਯਾਬੀ। ਵਾਰਦਾਤ ਨੂੰ ਸੁਲਝਾ ਕੇ ਸੋਨਾ ਬਰਾਮਦ ਕੀਤਾ।ਸੀ.ਸੀ.ਟੀ.ਵੀ. ਦੀ ਮਦਦ ਨਾਲ ਮਾਮਲਾ ਹੱਲ ਹੋਇਆ।2 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ

uni-employee

ਪੁਲਿਸ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਤੇ ਮਾਰਿਆ ਛਾਪਾ

ਚੰਡੀਗੜ੍ਹ ਪੁਲਿਸ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਦੇਰ ਰਾਤ ਲੜਕਿਆਂ ਦੇ ਹੋਸਟਲ ਵਿਚ ਛਾਪਾ ਮਾਰਿਆ ਜਿਸਦੇ ਤਹਿਤ 33 ਆਊਟਸਾਈਡਰ ਵਿਦਿਆਰਥੀ ਵੀ ਕਾਬੂ ਕੀਤੇ ਗਏ ਨੇ।ਵਿਦਿਆਰਥੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਡੀ.ਐਸ.ਪੀ. ਰਾਮ ਗੋਪਾਲ ਦੀ ਅਗਵਾਈ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਦੇ ਜ਼ਵਾਨ ਮੌਜੂਦ

ਰਾਜਪੁਰਾ-ਪੁਲਿਸ ਨੁੰ ਮਿਲੀ ਅੱੱਧ ਸੜੀ ਲਾਸ਼

ਰਾਜਪੁਰਾ- ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਡਿਆਂ ਦੇ ਲਾਗੇ ਐਸ ਵਾਈ ਐਲ ਨਹਿਰ ਕੋਲ ਇਕ ਔਰਤ ਦੀ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਵੇਖਣ ਤੋ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰਕੇ ਲਾਸ਼ ਦੀ ਪਹਿਚਾਣ ਮਿਟਾਉਣ ਲਈ ਅੱਗ ਲਗਾ ਦਿੱਤੀ ਗਈ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ

ਪੁਲਿਸ ਨੇ ਅੱਜ ਲੁਟੇਰਿਆ ਦੇ 2 ਗਿਰੋਹਾਂ ਦੇ 11 ਮੈਂਬਰ ਨੂੰ ਕੀਤਾ ਕਾਬੂ

ਲੁੱਟਾਂ ਖੋਹਾਂ ਦੇ ਦੋਸ਼ਾਂ ‘ਚ ਦੋ ਗੈਂਗਾਂ ਦੇ 11 ਵਿਅਕਤੀ ਗ੍ਰਿਫ਼ਤਾਰ, ਅਸਲਾ ਤੇ ਚੋਰੀ ਦਾ ਸਾਮਾਨ ਬਰਾਮਦ ਪੁਲੀਸ ਨੇ ਫਰੀਦਕੋਟ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਗੈਂਗਾਂ ਦੇ 11 ਵਿਅਕਤੀਆਂ ਨੂੰ ਹਥਿਆਰਾਂ ਅਤੇ ਲੁੱਟੇ ਗਏ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਿਲਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ

ਚੰਡੀਗੜ੍ਹ’ਚ ਨਸ਼ੇ ਵਿੱਚ ਟੁੱਨ ਮੁੰਡਿਆਂ ਦੀ ਹੋਈ ਛਿੱਤਰ ਪਰੇਡ

ਚੰਡੀਗੜ੍ਹ : ਸ਼ਹਿਰ ਦੇ ਸੈਕਟਰ 46 ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਤਿੰਨ ਥਾਰ ਜੀਪਾਂ ‘ਚ ਆਏ ਨੌਜਵਾਨਾਂ ਨੇ ਹੰਗਾਮਾ ਮਚਾਇਆ।ਸ਼ਰਾਬ ਦੇ ਨਸ਼ੇ ‘ਚ ਧੁੱਤ ਤਿੰਨ ਨੌਜਵਾਨਾਂ ਨੇ ਦੋ ਗੱਡੀਆਂ ਸਣੇ ਦੋ ਟੂ-ਵੀਲਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਜੀਪ ਦੀ ਰਫ਼ਤਾਰ ਤੇਜ਼ ਹੋਣ ਕਰਕੇ ਇੱਕ ਘਰ ਦੀ ਦੀਵਾਰ ਵੀ ਟੁੱਟ ਗਈ ।ਮੁਹੱਲੇ ਦੇ ਲੋਕਾਂ

asi-man-handled

Police Mulajam nal dhakashahi da video viral..

।ਲੁਧਿਆਣਾ ਘੰਟਾ ਘਰ ਚੌਂਕ ਕੋਲ ਸ਼ੁੱਕਰਵਾਰ ਵਾਲ਼ੇ ਦਿਨ ਜਦੋ ਟ੍ਰੈਫਿਕ ਜਾਮ ਲਗਾ ਹੋਇਆ ਸੀ ।ਉਥੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜਮ ਟ੍ਰੈਫਿਕ ਤੇ ਕੰਟਰੋਲ ਕਰਨਾ ਲੱਗਾ। ਤੇ ਉਥੇ ਨਜ਼ਦੀਕ ਹੀ ਲਾਟਰੀ ਮਾਰਕੀਟ ਕੋਲ ਨਜਾਇਜ਼ ਤੋਰ ਤੇ ਉਥੇ ਸੱਟਾ ਖੇਡ ਰਹੇ ਬਦਮਾਸ਼ ਡਰ ਗਏ ।ਕੀ ਪੁਲਿਸ ਮੁਲਾਜਮ ਉਹਨਾ ਨੂੰ ਫੜਨ ਆ ਰਹੇ ਨੇ। ਬਦਮਾਸ਼ਾਂ ਨੇ ਪੁਲਿਸ ਮੁਲਾਜਮ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ