Tag: , , , , , ,

ਗੱਡੀ ਚੋਰ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

SAS Nagar Police Arrest Car Thief : ਐੱਸਏਐੱਸ ਨਗਰ : ਬੀਤੇ ਦਿਨੀ ਪੁਲਿਸ ਹੱਥ ਉਸ ਸਮੇ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਗੱਡੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਚੋਰਾਂ ਤੋਂ 11 ਵਾਹਨ ਵੀ ਬਰਾਮਦ ਕੀਤੇ ਹਨ । ਮੁਲਜ਼ਮਾਂ ਕੋਲੋਂ 11 ਵਾਹਨ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿਚ 7

ਸੀਆਈਏ ਸਟਾਫ ਨੇ ਹੈਰੋਇਨ, ਚੁਰਾ ਪੋਸਤ ਤੇ ਪਿਸਤੌਲ ਸਮੇਤ 3 ਨੂੰ ਕੀਤਾ ਕਾਬੂ

Nawanshahr Police Arrest Smugglers : ਨਵਾਂਸ਼ਹਿਰ : ਸੀਆਈਏ ਸਟਾਫ ਪੁਲਿਸ ਨੇ ਲੋਕਸਭਾ ਚੋਣਾਂ ਦੇ ਮੱਦੇਨਜਰ ਚਲਾਈ ਗਈ ਮੁਹਿੰਮ ਵਿੱਚ ਨਸ਼ਿਆਂ ਦੇ ਸਮਗਲਰ ਅਤੇ ਅਸਾਮਜਿਕ ਤੱਤਾਂ ‘ਤੇ ਸ਼ਿੰਕਜਾ ਕਸਦੇ ਹੋਏ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਹੈਰੋਇਨ , ਚੁਰਾ ਪੋਸਤ ਅਤੇ 1 ਪਿਸਤੌਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ

ਨਾਕਾਬੰਦੀ ਦੌਰਾਨ ਪੁਲਿਸ ਨੇ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ

Gurdaspur Police Arrest Smuggler : ਗੁਰਦਾਸਪੁਰ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇ ਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਨਾਕੇਬੰਦੀ ਦੌਰਾਨ ਇਨੋਵਾ ਕਾਰ

ਪਟਿਆਲਾ ਪੁਲਿਸ ਨੂੰ ਮਿਲੀ ਕਾਮਯਾਬੀ, ਹਥਿਆਰਾਂ ਸਮੇਤ ਫੜ੍ਹਿਆ ਗੈਂਗਸਟਰ

Patiala Police Arrest Gangster : ਪਟਿਆਲਾ : ਪਿਛਲੇ ਦਿਨੀਂ ਪੂਸੁ ਗਰੁੱਪ ਦੇ ਪ੍ਰਧਾਨ ਐੱਸ ਕੇ ਖਰੌੜ ਨੂੰ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਵਲੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਦੀ ਜਿਸਤੋਂ ਬਾਅਦ ਐੱਸ ਕੇ ਖਰੌੜ ਉਪਰ ਗੈਂਗਸਟਰ ਪ੍ਰਵ੍ਰਤੀ ਦੇ ਆਰੋਪ ਲਗੇ ਸੀ ਅਤੇ ਹੁਣ ਪਟਿਆਲਾ ਪੁਲਿਸ ਨੇ ਪੂਸੂ ਗਰੁੱਪ ਦੇ ਇਕ ਹੋਰ ਮੈਂਬਰ ਨੂੰ ਹਥਿਆਰ ਸਮੇਤ ਕਾਬੂ

ਗੁਰਦਾਸਪੁਰ ਸ਼ਹਿਰ ‘ਚ ਪੁਲਿਸ ਪ੍ਰਸ਼ਾਸ਼ਨ ਦੀ ਤੀਸਰੀ ਅੱਖ ਹੋਈ ਬੰਦ

Gurdaspur Police : ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਤੀਸਰੀ ਅੱਖ ਕਹੇ ਜਾਣ ਵਾਲੇ CCTV ਕੈਮਰੇ ਆਪਣੀ ਬਦਹਾਲੀ ‘ਤੇ ਅੱਥਰੂ ਵਹਾ ਰਹੇ ਹਨ। ਗੁਰਦਾਸਪੁਰ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਜ਼ਿਆਦਾਤਰ CCTV ਕੈਮਰੇ ਬੰਦ ਹੋ ਗਏ ਹਨ ਅਤੇ ਕਈ ਬਿਨਾਂ ਤਾਰਾਂ ਤੋਂ ਲਟਕੇ ਹੋਏ ਹਨ। ਸ਼ਹਿਰ ਦੇ ਲੋਕਾਂ ਨੇ ਫੰਡ ਇਕੱਠਾ

ਪਾਦਰੀ ਕੋਲੋਂ ਫੜ੍ਹੇ ਪੈਸੇ ਇੱਧਰ-ਉੱਧਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ DGP ਨੇ ਲਿਆ ਐਕਸ਼ਨ

Punjab Police DGP Action : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪਾਦਰੀ ਕੋਲੋ ਫੜ੍ਹੇ ਪੈਸੇ ਨੂੰ ਪੈਸਿਆਂ ਨੂੰ ਇੱਧਰ ਉਧਰ ਕਰਨ ਦੇ ਦੋਸ਼ ਲੱਗਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਤੋਂ ਬਾਅਦ ਕਰਾਈਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕਰਾਈਮ ਪੁਲਿਸ ਵੱਲੋਂ ਦੋ ਕਾਂਸਟੇਬਲਾਂ ਤੋਂ ਇਲਾਵਾ ਇਕ ਹੋਰ ਵਿਰੁਧ ਕੇਸ ਦਰਜ

ਕਰੋੜਾਂ ਦੀ ਹੈਰੋਇਨ ਸਮੇਤ ਨਾਇਜੀਰੀਅਨ ਵਿਅਕਤੀ ਪੁਲਿਸ ਨੇ ਕੀਤਾ ਕਾਬੂ

Jalandhar Police Arrest Smuggler : ਜਲੰਧਰ :ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਕਾਫ਼ੀ ਸਾਰੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਬੀਤੇ ਦਿਨੀ ਪੰਜਾਬ ਪੁਲਿਸ ਹੱਥ ਵੱਡੀ ਸਫਲਤਾਂ ਲੱਗੀ ਹੈ ਜਿੱਥੇ ਥਾਣਾ ਭੋਗਪੁਰ ਦੀ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਕਾਬੂ

Gurdaspur Police Arrest Smuggler : ਗੁਰਦਾਸਪੁਰ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਕਾਫ਼ੀ ਸਾਰੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਦੀਨਾਨਗਰ ਦਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ

ਨਾਕਾਬੰਦੀ ਦੌਰਾਨ ਪੁਲਿਸ ਨੇ 3 ਕਿਲੋ ਚੂਰਾ ਪੋਸਤ ਸਮੇਤ ਵਿਅਕਤੀ ਕੀਤਾ ਕਾਬੂ

Tanda Police Arrest Smuggler : ਟਾਂਡਾ : ਅੱਜ ਦੇ ਸਮੇਂ ਵਿੱਚ ਨਸ਼ਿਆਂ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਸਦੇ ਤਹਿਤ ਪੁਲਿਸ ਦੇ ਵੱਲੋਂ ਥਾਂ-ਥਾਂ ਨਾਕਾਬੰਦੀ ਕਰ ਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਟਾਂਡਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਜਿੱਥੇ ਪੁਲਿਸ ਨੇ ਇੱਕ ਵਿਅਕਤੀ

9 ਮਹੀਨਿਆਂ ‘ਚ ਰੋਪੜ ਪੁਲਿਸ ਵੱਲੋ 6 ਖਤਰਨਾਕ ਗੈਂਗਸਟਰਾ ਕਾਬੂ

Ropar Police Arrest Gangster : ਰੋਪੜ : ਇੰਟਰਗੈਂਗ ਦੂਸ਼ਮਣੀ ਕਾਰਨ ਇੱਕ ਹੋਰ ਗੈਂਗਸਟਰ ਰੋਪੜ ਪੁਲਿਸ ਦੇ ਗ੍ਰਿਫਤ ‘ਚ ਰੋਪੜ ਪੁਲਿਸ ਵਲੋ ਸੋਮਵਾਰ ਨੂੰ ਲਏ ਗਏ ਐਕਸ਼ਨ ਕਾਰਨ ਸਿਕੰਦਰ ਸਾਂਸੀ ਗਰੁੱਪ ਦੇ  ਹੁਣ ਸਾਰੇ 09 ਮੈਂਬਰਸਟੇਟ ਦੀਆਂ ਅਲੱਗ-ਅਲੱਗ ਜੇਲ੍ਹਾਂ ਚ ਬੰਦ ਹੋਏ ।ਮੰਨਾ ਇਸ ਖੇਤਰ ਵਿੱਚ ਕਾਫੀ ਸਰਗਰਮੀ ਨਾਲ ਘੁੰਮ ਰਿਹਾ ਸੀ ਅਤੇ ਰੋਪੜ ਜੇਲ੍ਹ ‘ਚ

ਠੇਕੇ ਟੁੱਟਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਡਿਊਟੀ ਦੌਰਾਨ ਹੈ ਨਸ਼ੇ ‘ਚ ਧੁੱਤ!

Punjab Police Officer Drunk : ਪਿਛਲੇ ਦਿਨੀਂ ਸੋਸਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ‘ਚ ਕੁਝ ਪੁਲਿਸ ਮੁਲਾਜਿਮ ਇਕ ਬਜ਼ੁਰਗ ਗਰੀਬ ਮਹਿਲਾ ਨੂੰ ਉਸਦੇ ਘਰ ‘ਚ ਰਾਸ਼ਨ ਦੇਣ ਪੁਜੇ ਸਨ। ਤੇ ਕਹਿ ਰਹੇ ਸਨ ਕੀ ਓਹ ਅੱਜ ਤੋ ਬਾਅਦ ਭੀਖ ਨਾ ਮੰਗੇ।ਉਸਨੂੰ ਹਰ ਮਹੀਨੇ ਰਾਸ਼ਨ ਉਹ ਦੇਕੇ ਜਾਣਗੇ ਸੋਸਲ ਮੀਡੀਆ ਤੇ ਇਸ

ਖੰਨਾ ਪੁਲਿਸ ਨੇ 9 ਕਰੋੜ ਤੋਂ ਵੱਧ ਦੀ ਰਕਮ ਕੀਤੀ ਬਰਾਮਦ, 6 ਕਾਬੂ

Khanna Police Arrest Persons : ਖੰਨਾ : ਖੰਨਾ ਪੁਲਿਸ ਨੇ 6 ਵਿਅਕਤੀਆਂ ਤੋਂ  9 ਕਰੋੜ, 66 ਲੱਖ, 61 ਹਜ਼ਾਰ, 700 ਰੁਪਏ ਸਮੇਤ 6 ਵਿਅਕਤੀਆ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਧੁਰਵ ਦਹੀਆ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਪੈਸ਼ਲ ਨਾਕਾਬੰਦੀਆ ਕਰਕੇ ਚੈਕਿੰਗਾਂ ਕੀਤੀਆ ਜਾ ਰਹੀਆ ਹਨ, ਜਿਸ ਦੇ ਤਹਿਤ ਹੰਸ

ਪੰਜਾਬ ਪੁਲਿਸ ਫਿਰ ਸੁਰਖ਼ੀਆਂ ‘ਚ, ਲੜਕੀ ਨਾਲ ਕੀਤੀ ਮਾਰਕੁੱਟ

TarnTaran Police beaten girl : ਤਰਨ ਤਾਰਨ : ਬੀਤੇ ਦਿਨੀਂ ਜਿਲ੍ਹੇ ਅੰਦਰ ਥਾਣਾ ਸਦਰ ਦੀ ਪੁਲਿਸ ਸੁਰਖ਼ੀਆਂ ਦਾ ਵਿਸ਼ਾ ਬਣੀ ਹੈ ਦੱਸ ਦੇਈਏ ਕਿ ਜਿਸ ਨੂੰ ਰੱਖਿਅਕ ਕਿਹਾ ਜਾਂਦਾ ਹੈ ਉਸੇ ਨੇ ਘਰ ‘ਚ ਦਾਖਲ ਹੋ ਕੇ ਲੜਕੀ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਤਰਨ ਤਾਰਨ ਦੀ ਰਹਿਣ ਵਾਲੇ ਪੀੜਿਤ

ਪੁਲਿਸ ਹੱਥ ਲੱਗੀ ਵੱਡੀ ਸਫਲਤਾਂ, ਹੈਰੋਇਨ ਸਮੇਤ ਵਿਅਕਤੀ ਨੂੰ ਕੀਤਾ ਕਾਬੂ

Gurdaspur Police Arrest Smuggler : ਗੁਰਦਾਸਪੁਰ : ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ। ਬੀਤੇ ਦਿਨੀ

ਚੋਣ ਜਾਬਤੇ ਦੌਰਾਨ ਰਾਜਪੁਰਾ ‘ਚ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ

Silver Ornament Recovered : ਪਟਿਆਲਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਰਾਜਪੁਰਾ ਵਿਖੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਚਾਂਦੀ ਦੀ ਗਹਿਣਿਆਂ ਦੇ ਰੂਪ ‘ਚ ਵੱਡੀ ਖੇਪ ਦੀ ਬਰਾਮਦ ਹੋਈ। ਚਾਂਦੀ ਦੀ ਇਹ ਖੇਪ 1 ਕੁਇੰਟਲ 65 ਕਿਲੋ ਵੱਖ-ਵੱਖ ਗਹਿਣਿਆਂ ਦੇ ਰੂਪ ‘ਚ ਹੈ, ਜੋਕਿ ਮਥੁਰਾ

Chandigarh dadumajra firing

ਚੰਡੀਗੜ੍ਹ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

Chandigarh dadumajra firing: ਚੰਡੀਗੜ੍ਹ: ਚੰਡੀਗੜ੍ਹ ਦੇ ਡੱਡੂਮਾਜਰਾ ਵਿਖੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦਰਅਸਲ  2 ਗੁੱਟਾਂ ਵਿਚਕਾਰ ਝੜਪ ਹੋ ਗਈ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਜਿਸ ਕਾਰਨ 2 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਣਪਛਾਤੇ ਨੌਜਵਾਨ ਬਲੈਰੋ ਗੱਡੀ ‘ਚ ਆਏ ਸਨ, ਜਿਨ੍ਹਾਂ ਨੇ

Behbal Kalan firing case

ਬਹਿਬਲ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਨਹੀਂ ਹੋਈ ਸੁਣਵਾਈ

Behbal Kalan firing case: ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 1 ਫਰਵਰੀ ਤੱਕ ਟਲ ਗਈ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਫਰੀਦਕੋਟ ਦੀ ਸ਼ੈਸ਼ਨ ਅਦਾਲਤ ‘ਚ 3 ਪੁਲਿਸ ਅਧਿਕਾਰੀਆਂ ਨੇ ਅਗਾਉਂ ਜਮਾਨਤ ਲਈ ਅਰਜ਼ੀ ਲਗਾਈ ਹੈ ਜਿਸ ਦੀ ਅੱਜ ਸੁਣਵਾਈ ਹੋਣੀ ਸੀ। ਪਰ ਵਕੀਲਾਂ ਦੀ ਹੜਤਾਲ

Jalandhar Acid attack

ਜਲੰਧਰ ‘ਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਨੇ ਲੜਕੀ ‘ਤੇ ਸੁੱਟਿਆ ਤੇਜ਼ਾਬ

Jalandhar Acid attack: ਜਲੰਧਰ: ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਦੇ ਪੀ ਏ ਪੀ ਚੌਂਕ ਤੇ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਏਕ ਲੜਕੀ ਦੇ ਚੇਹਰੇ ਤੇ ਤੇਜਾਬ ਨੁਮਾ ਚੀਜ ਪਾਕੇ ਹਮਲਾ ਕੀਤਾ ਗਿਆ। ਲੜਕੀ ਨੂੰ ਫਿਲਹਾਲ ਇਲਾਜ ਲਈ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ ਅਤੇ ਪੁਲਿਸ ਲੜਕੀ ਦੇ ਬਿਆਨ ਲੈਕੇ ਮਾਮਲੇ

Bathinda factory Blast

ਬਠਿੰਡਾ ‘ਚ ਮਾਚਿਸ ਬਣਾਉਣ ਵਾਲੀ ਫੈਕਟਰੀ ‘ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ

Bathinda factory Blast ਬਠਿੰਡਾ: ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਇੰਡਸਟਰੀਅਲ ਏਰੀਆ ‘ਚ ਮਾਚਿਸ ਬਣਾਉਣ ਵਾਲੀ ਫੈਕਟਰੀ ‘ਚ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਇਸ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਨੇੜੇ ਦੇ

Amritsar Nirankari Bhawan Explosion

ਅੰਮ੍ਰਿਤਸਰ ਨਿਰੰਕਾਰੀ ਭਵਨ ਧਮਾਕਾ: ਮੁਲਜਮਾਂ ਨੂੰ ਅੱਜ ਕੀਤਾ ਜਾਵੇਗਾ ਅਦਾਲਤ ‘ਚ ਪੇਸ਼

Amritsar Nirankari Bhawan Explosion ਅੰਮ੍ਰਿਤਸਰ: ਅੰਮ੍ਰਿਤਸਰ ਨਿਰੰਕਾਰੀ ਭਵਨ ‘ਚ ਹੋਏ ਧਮਾਕੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਹੈ ,ਜਿਸ ਤੋਂ ਬਾਅਦ ਉਨ੍ਹਾਂ ਦੋਵੇਂ ਦੋਸ਼ੀਆਂ ਨੂੰ ਅੱਜ ਅਜਨਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਇਹ ਦੋਵੇਂ ਪਿਛਲੇ 14 ਦਿਨਾਂ ਤੋਂ ਪੁਲਿਸ ਰਿਮਾਂਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ