Tag: , ,

ਟਵੀਟ ਤੇ ਫੋਨ ਕਰਨ ’ਤੇ ਪੁਲਿਸ ਨੇ ਘਰ ਪਹੁੰਚਾਇਆ Cake, ਦਿੱਤੀਆਂ Birthday ਦੀਆਂ ਮੁਬਾਰਕਾਂ

Police rush to give cake : ਕੋਰੋਨਾ ਵਾਇਰਸ ਦੀ ਇਸ ਜੰਗ ਵਿਚ ਪੁਲਿਸ ਮੁਲਾਜ਼ਮ ਦਿਨ-ਰਾਤ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਦੀਆਂ ਖੁਸ਼ੀਆਂ ਵਧਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਖਾਸ ਪਲਾਂ ਨੂੰ ਸੈਲੀਬ੍ਰੇਟ ਕਰਨ ਵਿਚ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ਹੀ ਦੋ ਮਾਮਲੇ ਸਾਹਮਣੇ ਆਏ

ਨਸ਼ੇ ਵੇਚਣ ਦਾ ਵਿਰੋਧ ਕਰਨ ‘ਤੇ ਦੋਸਤ ਦੇ ਮੱਥੇ ‘ਚ ਮਾਰੀ ਗੋਲੀ

Drug Addicted: ਨਸ਼ਿਆਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਧੁੰਦਲਾ ਕਰ ਦਿੱਤਾ ਹੈ। ਨਸ਼ੇ ਕਾਰਨ ਉਨ੍ਹਾਂ ਨੂੰ ਬੁਰੇ-ਚੰਗੇ ਦੀ ਪਛਾਣ ਨਹੀਂ ਰਹਿੰਦੀ ਤੇ ਉਹ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਨਹੀਂ ਸੋਚਦੇ। ਥਾਣਾ ਛੇਹਰਟਾ ਦੇ ਇਲਾਕਾ ਘੰਣੂਪੁਰ ਕਾਲੇ ਸਥਿਤ ਰਿਆਸਤ ਐਵੇਨਿਊ ਵਿਖੇ ਨੌਜਵਾਨ ਨੇ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਆਪਣੇ ਦੋਸਤ ਦੇ ਮੱਥੇ ‘ਚ

ਪਰਿਵਾਰ ਦੇ ਮੈਂਬਰਾਂ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਕੀਤੀ ਖੁਦਖੁਸ਼ੀ

Suicide Case: ਵਾਰਾਣਸੀ ਦੇ ਮੁਕੀਮਗੰਜ ਖੇਤਰ ਦੇ ਨਚਨੀਕੁਆਂ ਮੁਹੱਲਾ ਨਿਵਾਸੀ ਵਪਾਰੀ ਚੇਤਨ ਤੁਲਸਿਆਨ ਪਿਛਲੇ ਇਕ ਮਹੀਨੇ ਤੋਂ ਪਤਨੀ ਅਤੇ ਬੱਚਿਆਂ ਨਾਲ ਮਰਨ ਦੀ ਤਿਆਰੀ ਕਰ ਰਿਹਾ ਸੀ। ਇਸਦੇ ਲਈ ਘਰ ਵਿੱਚ ਨਾਈਲਾਨ ਦੀ ਰੱਸੀ ਅਤੇ ਟੇਪ ਰੱਖੀ ਗਈ ਸੀ। ਪਹਿਲਾਂ ਉਸ ਨੇ ਪਤਨੀ ਅਤੇ ਫਿਰ ਦੋਵੇਂ ਬੱਚੇ ਨੂੰ ਮਾਨਸਿਕ ਤੌਰ ਤੇ ਆਤਮਹੱਤਿਆ ਲਈ ਤਿਆਰ ਕੀਤਾ।

ਸਪਨਾ ਚੌਧਰੀ ਨੇ ਪੁਲਿਸ ਨੂੰ ਕਾਰ ਐਕਸੀਡੈਂਟ ਦਾ ਦੱਸਿਆ ਪੂਰਾ ਸੱਚ,ਜਾਣੋ ਪੂਰਾ ਮਾਮਲਾ

Sapna tells police about car accident : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਇਕ ਵੱਡੀ ਖਬਰ ਸਾਹਮਣੇ ਆ ਰਹੀ

ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ਕਾਂਟ੍ਰੈਕਟ ਕਿੱਲਰ’ ਬਣਦੀ ਜਾ ਰਹੀ ਹੈ ਸਾਡੀ ਪੁਲਿਸ !

ਸਬੂਤ ਇਕੱਠੇ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ‘ਚ ਨਾਕਾਮ ਰਹਿਣ ਵਾਲੀ ਸਾਡੀ ਪੁਲਿਸ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਫਰਜ਼ੀ ਮੁਕਾਬਲੇ ਬਣਾ ਕੇ ਮੁਲਜ਼ਮਾਂ ਨੂੰ ਜਾਨੋਂ ਮਾਰਣ ਦੀ ਗੱਲ ਕੋਈ ਨਵੀਂ ਨਹੀਂ ਕਿਉਂਕਿ ਇਹ ਸਭ ਕੁੱਝ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ਗੱਲ ਤੇਲੰਗਾਨਾ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰੇ 4 ਉਨਾਂ ਮੁਲਜ਼ਮਾਂ ਦੇ ਸੰਦਰਭ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਭੇਜਿਆ 7 ਦਿਨ ਦੀ ਰਿਮਾਂਡ ‘ਤੇ

Gangster sukhpal buddha on police remand: ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ 29 ਨਵੰਬਰ ਤੱਕ ਰਿਮਾਂਡ ਉੱਤੇ ਭੇਜ ਦਿੱਤਾ ਹੈ।  ਜਾਣਕਾਰੀ ਅਨੁਸਾਰੀ ਉਸ ਨੂੰ ਅਰਮੇਨੀਆ ਤੋਂ ਡਿਪੋਰਟ ਕੀਤਾ ਗਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ

ਪੁਲਿਸ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

Moga Police Recover Heroine : ਮੋਗਾ : ਬੀਤੇ ਦਿਨੀਂ ਮੋਗਾ ਦੇ CIA ਸਟਾਫ ਨੇ ਭਾਰਤ-ਪਾਕਿ ਸਰਹੱਦ ‘ਤੇ ਸਰਕੰਡਿਆਂ ‘ਚ ਲੁਕੋ ਕੇ ਰੱਖੀ ਗਈ 10 ਕਰੋੜ ਰੁਪਏ ਕੀਮਤ ਦੀ ਤਕਰੀਬਨ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ । ਦੱਸ ਦੇਈਏ ਕਿ ਪੁਲਿਸ ਨੇ ਦੱਸਿਆ ਕਿ ਮੋਗਾ ਗੁਪਤ ਸੂਚਨਾ ਤੋਂ ਜਾਣਕਾਰੀ ਮਿਲੀ ਕਿਪਾਕਿਸਤਾਨੀ ਤਸਕਰਾਂ ਵੱਲੋਂ ਫਿਰੋਜਪੁਰ ਦੇ ਕੋਲ

ਗੈਂਗਸਟਰ ਪ੍ਰਹਿਲਾਦ 4 ਸਾਥੀਆਂ ਸਮੇਤ ਗ੍ਰਿਫ਼ਤਾਰ

phillaur Police Arrest Gangster : ਫਿਲੌਰ : ਪੁਲਿਸ ਨੇ ਮਸ਼ਹੂਰ ਗੈਂਗਸਟਰ ਅਤੇ ਉਸਦੇ 4 ਸਾਥੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਜੇਲ੍ਹ ‘ਚ ਬੰਦ ਆਪਣੇ ਦੁਸ਼ਮਣ ਗੈਂਗ ਦੇ ਖਾਤਮੇ ਲਈ ਉਤਰਾਖੰਡ ਤੋਂ 3 ਰਿਵਾਰਵਰ,ਪੰਜ ਮੈਗਜ਼ੀਨ ਤੇ ਪੰਜ ਰੌਂਦ ਖ਼ਰੀਦ ਕੇ ਲਿਆ ਰਹੇ ਸੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਨ੍ਹਾਂ

5 ਦੋਸਤ ਗਿ੍ਫ਼ਤਾਰ 56 ATM ਬਰਾਮਦ

Police arrest 5 Atm Thief : ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ

ਫਾਰਮਾਸਿਸਟ ਪਤੀ ਨੇ ਪਤਨੀ ਤੋਂ ਤੰਗ ਆ ਕੀਤੀ ਖੁਦਕੁਸ਼ੀ …

Panipat Pharmacist Commit Suicide : ਪਾਣੀਪਤ : ਸੂਬੇ ‘ਚ ਆਏ ਦਿਨ  ਖੁਦਕੁਸ਼ੀ ਕਰਨ  ਦੇ ਮਾਮਲੇ ਸਮਹਮੇ ਆਉਂਦੇ ਹਨ। ਪਾਣੀਪਤ ‘ਚ ਇਕ ਫਾਰਮਾਸਿਸਟ ਵਿਅਕਤੀ  ਨੇ ਆਪਣੀ ਪਤਨੀ ਦੀ ਬਲੈਕ ਮੈਲਿੰਗ ਤੋਂ ਤੰਗ ਆ ਕੇ ਜਹਰੀਲਾ ਇੰਜੇਕਸ਼ਨ ਲੱਗਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।  ਇਹ ਘਟਨਾ ਬੁਧਵਾਰ ਸਵੇਰ 10: 25 ਵਜੇ ਦੀ ਹੈ। ਦੱਸ ਦੇਈਏ ਕਿ

ਬਰਨਾਲਾ ਪੁਲਿਸ ਨੇ ਫੜ੍ਹੇ 2 ਨਸ਼ਾ ਤਸਕਰ

Barnala police arrested drug suppliers : ਬਰਨਾਲਾ : ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਜਿੱਥੇ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਉੱਥੇ ਪੁਲਿਸ ਪ੍ਰਸ਼ਾਸਨ ਵੀ ਆਏ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਿਹਾ ਹੈ। ਬਰਨਾਲੇ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੀ ਸਥਾਨਕ ਪੁਲਿਸ ਨੇ ਨਸ਼ੇ ਦੀ ਸਪਲਾਈ ਕਰਨ ਵਾਲੇ 2 ਵੱਡੇ ਨਸ਼ਾ ਤਸਕਰਾਂ ਨੂੰ ਨਸ਼ੇ ਦੀ

ਪੁਲਿਸ ਹੋਈ ਫ਼ੇਲ੍ਹ ਹੁਣ ਕੈਦੀਆਂ ਤੋਂ ਨਸ਼ਾ ਫੜਨ ਲਈ ” SNIFFER DOGS ” ਹੋਣਗੇ ਤੈਨਾਤ

Police Fail Deploy Sniffer Dogs Drug Trafficking : ਚੰਡੀਗੜ੍ਹ : ਪੰਜਾਬ ਦੀਆਂ ਜੇਲਾਂ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਹੋਣ ਦੇ ਮਾਮਲੇ ਘੱਟ ਨਹੀਂ ਰਹੇ । ਜੇਲ੍ਹ ਪੁਲਿਸ ਕਾਫ਼ੀ ਕੋਸ਼ਿਸ਼ ਕਰ ਚੁੱਕੀ ਹੈ ਲੇਕਿਨ ਲਗਾਮ ਨਹੀਂ ਲਗਾ ਸਕੀ । ਇਸਦਾ ਸਭ ਤੋਂ ਬਹੁਤ ਕਾਰਨ ਪੁਲਿਸ ਮੁਲਾਜਿਮ ਦੀਆਂ ਕੈਦੀਆਂ ਨਾਲ ਮਿਲੀਭਗਤ ਵੀ ਹੈ ।  ਅਜਿਹੇ ਕਈ ਮਾਮਲੇ

ਹੈਰੋਇਨ ਸਮੇਤ 2 ਅਫ਼ਗਾਨੀ ਨਾਗਰਿਕ ਕਾਬੂ

Police Arrest Two afghan smugglers : ਨਵੀਂ ਦਿੱਲੀ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾਜਾ ਰਿਹੈ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ

ਕਿਸ਼ਮਿਸ਼ ਦੇ ਡੱਬਿਆਂ ਵਿੱਚੋਂ ਮਿਲੀ 200 ਕਰੋੜ ਦੀ ਹੈਰੋਇਨ

Delhi Police Seized Heroine : ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 50 ਕਿੱਲੋਗ੍ਰਾਮ ਹੈਰੋਇਨ ਦੇ ਨਾਲ ਦੋ ਅਫਗਾਨੀ ਨਾਗਰਿਕਾਂ ਨੂੰ  ਗ੍ਰਿਫਤਾਰ ਕੀਤਾ ਹੈ । ਸਪੈਸ਼ਲ ਸੈੱਲ ਨੇ ਹਰਿਆਣਾ ਸਥਿਤ ਸੋਨੀਪਤ ਦੇ ਕੁੰਡਲੀ ਵਿੱਚ ਮਰਿਆਪੁਰੀ ਰੋਡ ਉੱਤੇ ਸਥਿਤ ਇੱਕ ਕੋਲਡ ਸਟੋਰੇਜ ਉੱਤੇ ਛਾਪਾ ਮਾਰਿਆ ਸੀ । ਜਿੱਥੇ ਕਿਸ਼ਮਿਸ਼ ਦੇ 102 ਡੱਬੇ  ਬਰਾਮਦ ਕੀਤੇ ਗਏ

ਪੁਲਿਸ ਦੀ ਵੱਡੀ ਲਾਪਰਵਾਹੀ, ਕਬਾੜ ‘ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ

Police Sale Hand Grenade : ਪੱਟੀ : ਐਤਵਾਰ ਨੂੰ ਕਸਬਾ ਪੱਟੀ ਵਿੱਚ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਥਾਣੇ ਵਿੱਚੋਂ ਚੁਕਵਾਏ ਗਏ ਕਬਾੜ ਵਿੱਚ ਤਿੰਨ ਹੈਂਡ ਗ੍ਰਨੇਡ ਅਤੇ ਇਕ ਰਾਕੇਟ ਲਾਂਚਰ ਵੀ ਚੁਕਵਾ ਦਿੱਤਾ ਗਿਆ । ਇੰਨਾ ਹੀ ਨਹੀਂ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ  ਥਾਣੇ ਦਾ ਇਕ ਸਫਾਈ ਕਰਮਚਾਰੀ

ਪ੍ਰੇਮੀ ਨੇ ਪੈਟਰੋਲ ਪਾ ਕੇ ਸਾੜ੍ਹੀ ਪ੍ਰੇਮਿਕਾ ਦੀ ਲਾਸ਼

Police Through Bag Feathers Crime :  ਮਹਾਰਾਸ਼ਟਰ : ਮਹਾਰਾਸ਼ਟਰ ਦੇ ਥਾਣੇ ਜਿਲ੍ਹੇ ਵਿੱਚ ਮੁਰਗੀਆਂ ਦੇ ਖੰਭਾਂ ਨਾਲ ਭਰੀ ਇੱਕ ਬੋਰੀ ਨੇ ਪੁਲਿਸ ਨੂੰ ਹੱਤਿਆ ਆਰੋਪੀ ਨੂੰ ਫੜ੍ਹਨ ਵਿੱਚ ਮਦਦ ਕੀਤੀ ।  ਦਰਅਸਲ ,  ਪੁਲਿਸ ਨੂੰ ਠਾਣੇ ਵਿੱਚ ਅੱਗ ਲੱਗੀ ਹੋਈ ਲਾਸ਼ ਦੇ ਕੋਲ ਮੁਰਗੀਆਂ ਦੇ ਖੰਭਾਂ ਨਾਲ ਭਰੀ ਇੱਕ ਬੋਰੀ ਮਿਲੀ । ਪੁਲਿਸ ਨੇ ਇਸ

ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

Ludhiana Husband Murder Wife : ਲੁਧਿਆਣਾ : ਬੀਤੇ ਦਿਨੀਂ ਸ਼ੇਰਪੁਰ ਮਾਰਕਿਟ ‘ਚ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਾਰਕਿਟ ‘ਚ ਰਹਿਣ ਵਾਲੀ ਕ੍ਰਿਸ਼ਨਾ ਦੇਵੀ ਦੀ ਲਾਸ਼ ਉਸ ਦੇ ਘਰ ‘ਚ ਮਿਲੀ। ਕ੍ਰਿਸ਼ਨਾ ਦੇ ਗਲੇ ‘ਤੇ ਨਿਸ਼ਾਨ ਅਤੇ ਨੱਕ ‘ਚੋਂ ਖੂਨ ਨਿਕਲ ਰਿਹੈ ਸੀ।   ਕਿਹਾ ਜਾ ਰਿਹੈ ਕਿ ਕ੍ਰਿਸ਼ਨਾ ਦਾ ਪਤਨੀ ਕਤਲ ਕਰ

ਪੁਲਿਸ ਨੇ ਨਾਕੇਬੰਦੀ ਦੌਰਾਨ ਕਾਬੂ ਕੀਤਾ ਨਸ਼ਾ ਤਸਕਰ…

Chandigarh Police Arrest Smuggler : ਚੰਡੀਗੜ੍ਹ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ। ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ। ਅਜਿਹਾ ਹੀ

ਸਾਈਕਲ ‘ਤੇ ਜਾ ਰਿਹਾ ਬੱਚਾ ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਹੋਈ ਮੌਤ

Bhawanigarh Road Accident : ਭਵਾਨੀਗੜ੍ਹ : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ । ਇਹ ਹਾਦਸੇ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਤਾਜ਼ਾ ਮਾਮਲਾ ਭਵਾਨੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿੰਡ ਆਲੋਅਰਖ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਸਾਈਕਲ ਸਵਾਰ ਬੱਚੇ ਦੀ ਮੌਤ

ਜਲੰਧਰ ‘ਚ ਸਬ ਇੰਸਪੈਕਟਰ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ 

Jalandhar Suicide: ਜਲੰਧਰ: ਜਲੰਧਰ ਦੇ ਮਾਡਲ ਹਾਊਸ ‘ਚ ਸ਼ਨੀਵਾਰ ਦੇਰ ਰਾਤ ਘਰ ਦੇ ਬਾਹਰ ਕਾਰ ‘ਚ ਬੈਠ ਕੇ ਸਬ ਇੰਸਪੈਕਟਰ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਪਿਨ ਕੁਮਾਰ ਵੱਜੋਂ ਹੋਈ ਹੈ ਜੋ ਕਿ ਸੀਆਈਏ ਸਟਾਫ ਦੇਹਾਤੀ ‘ਚ ਤੈਨਾਤ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ