Tag: , , , , , ,

ਕਾਲਜ ਪ੍ਰਿੰਸੀਪਲ ‘ਤੇ ਡੰਡਿਆਂ ਨਾਲ ਹਮਲਾ ਕਰਕੇ ਤੋੜੀਆਂ ਲੱਤਾਂ, ਮੁਲਜ਼ਮ ਫ਼ਰਾਰ

College Principal Beaten Faridabad : ਫਰੀਦਾਬਾਦ : ਜ਼ਿਲ੍ਹੇ ਦੇ ਤਿਗਾਂਵ ਹਲਕੇ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਘਰ ਤੋਂ ਕਾਲਜ ਜਾ ਰਹੇ ਪ੍ਰਿੰਸੀਪਲ ਉੱਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਡੰਡਿਆਂ ਨਾਲ ਹਮਲਾ ਕੀਤਾ ਅਤੇ ਪ੍ਰਿੰਸੀਪਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਸਾਰੀ ਘਟਨਾ ਨੇੜੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਪ੍ਰਿੰਸੀਪਲ ਹਰਿਆਣਾ ਦੇ ਸੀਨੀਅਰ ਆਈ.ਏ.ਐੱਸ.

ਨੂੰਹ ਨੇ ਪ੍ਰੇਮੀ ਨਾਲ ਰੱਲ੍ਹ ਮਾਰਿਆ ਸਹੁਰਾ

Police solved death case : ਪਠਾਨਕੋਟ : ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ 19 ਅਗਸਤ ਨੂੰ ਇਕ ਬਜ਼ੁਰਗ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਕਤਲ ਕਰਨ ਵਾਲੇ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਸੀ, ਪਰ ਹੁਣ ਤਾਰਾਗੜ੍ਹ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਨੂੰਹ

ਰਵਿਦਾਸ ਸਮਾਜ ਦੇ ਲੋਕਾਂ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਨੂੰ ਘੇਰਿਆ

Ravidas Union Som Prakash House : ਫਗਵਾੜਾ : ਦਿੱਲੀ ਦੇ ਤੁਗਲਕਾਬਾਦ ‘ਚ ਸ਼੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦਾ ਵਿਰੋਧ ਹਾਲੇ ਤੱਕ ਜਾਰੀ ਹੈ। ਫਗਵਾੜਾ ‘ਚ ਅੱਜ ਰਵਿਦਾਸ ਸਮਾਜ ਦੇ ਲੋਕਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ। ਇਸ ਦੌਰਾਨ ਲੋਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਫਿਲਹਾਲ ਉੱਥੇ ਭਾਰੀ ਪੁਲਿਸ ਬੱਲ

ਤੀਜੀ ਮੰਜ਼ਿਲ ਤੋਂ ਛਾਲ ਮਾਰ ਸਬ ਇੰਸਪੈਕਟਰ ਨੇ ਕੀਤੀ ਖ਼ੁਦਕੁਸ਼ੀ

Chandigarh Sub Inspector suicide : ਚੰਡੀਗੜ੍ਹ ਪੁਲਿਸ ਦੇ ਇੱਕ ਸਬ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹਾਲੇ ਤੱਕ ਖ਼ੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।  ਚੰਡੀਗੜ੍ਹ ਸੈਕਟਰ 19 ਦੇ ਪੁਲਿਸ ਥਾਣੇ ਵਿੱਚ ਅਚਾਨਕ ਹੀ ਇੱਕ ਉੱਚੀ ਆਵਾਜ਼ ਆਈ। ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਬੈਡਮਿੰਟਨ ਕੋਰਟ

ਜੇਲ੍ਹ ‘ਚ ਲੜਦੇ ਕੈਦੀਆਂ ਨੂੰ ਛੁਡਾਉਂਦਾ ਵਾਰਡਨ ਹੋਇਆ ਫੱਟੜ

Warden injured in bathinda : ਬਠਿੰਡਾ : ਬਠਿੰਡਾ ਦੇ ਗੋਬਿੰਦਪੁਰਾ ‘ਚ ਕੇਂਦਰੀ ਜੇਲ੍ਹ ‘ਚ ਬੰਦ 2 ਹਵਾਲਾਤੀ ਆਪਸ ਵਿੱਚ ਕਿਸੇ ਵਜ੍ਹਾ ਕਰਕੇ ਲੜ ਪਏ। ਉਨ੍ਹਾਂ ਦੀ ਲੜਾਈ ਇਸ ਹੱਦ ਤੱਕ ਵੱਧ ਗਈ ਕਿ ਉਨ੍ਹਾਂ ਨੂੰ ਛੁਡਾਉਣ ਆਏ ਹੈੱਡ ਵਾਰਡਨ ਟਹਿਲ ਸਿੰਘ ਵੀ ਉਨ੍ਹਾਂ ਦੀ ਲੜਾਈ ਵਿੱਚ ਫੱਟੜ ਹੋਏ ਗਏ। ਵਾਰਡਨ ਟਹਿਲ ਸਿੰਘ ਦੇ ਇਸ ਹਾਦਸੇ ਦੌਰਾਨ ਸੱਟਾਂ ਲੱਗਣ

ਚੋਣਾਂ ਦੌਰਾਨ ਪੁਲਿਸ ਨੇ ਸ਼ਰਾਬ ਨਾਲ ਭਰਿਆ ਟਰੱਕ ਕੀਤਾ ਕਾਬੂ

Badhni Kalan Police Station: ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਵਲੋਂ ਚੈਕਿੰਗ ਦੋਰਾਨ ਸ਼ਰਾਬ ਦੇ ਨਾਲ ਭਰੇ ਇੱਕ ਵੱਡੇ ਟਰੱਕ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ ਹਰਿਆਣਾ ਤੋ ਲਿਆਂਦੀ ਗਈ ਇਹ ਸ਼ਰਾਬ ਦੀ ਵਰਤੋਂ ਚੋਣਾ ਦੋਰਾਨ ਕੀਤੀ ਜਾਣੀ ਸੀ ਪਰ ਸੂਚਨਾ ਤੇ ਪੁਲਿਸ ਨੇ ਟਰੱਕ ਨੂੰ ਹਿਰਾਸਤ ‘ਚ ਲੇਕੇ ਮਾਮਲਾ ਦਰਜ ਕਰ

arrested trickster cop

ਲੁਧਿਆਣਾ ‘ਚ ਨਕਲੀ ਆਈ.ਪੀ.ਐੱਸ ਕਾਬੂ, ਹਿੰਦੀ ਫ਼ਿਲਮਾਂ ਤੋਂ ਲੈਂਦਾ ਸੀ ਟਰੇਨਿੰਗ

arrested trickster cop:ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ‘ਚ ਲੁਧਿਆਣਾ ਪੁਲਿਸ ਵਿਭਾਗ ਨੇ ਇਕ ਨਕਲੀ ਪੁਲਿਸ ਅਫਸਰ ਨੂੰ ਫੜ੍ਹਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਸਲੇਮ ਕਲੋਨੀ, ਥਾਣਾ ਜੋਧੇਵਾਲ ਬਸਤੀ, ਲੁਧਿਆਣਾ ‘ਚ ਰੁਪਿੰਦਰ ਸਿੰਘ ਨਾਮੀ ਨੌਜਵਾਨ ਖਿਲਾਫ਼ ਇਕ ਮੁਕਦਮ ਦਰਜ ਕੀਤਾ ਗਿਆ ਸੀ ਜਿਸ ਵਿਚ ਲਿਖਿਆ ਗਿਆ ਹੈ ਕਿ ਰੁਪਿੰਦਰ ਸਿੰਘ ਨਾਮ ਦਾ ਵਿਅਕਤੀ ਲੁਧਿਆਣਾ ਦੇ

Ramanjit Singh Sikki

ਕਾਂਗਰਸੀ ਵਿਧਾਇਕ ਸਿੱਕੀ ਵੱਲੋਂ ਡੀਐਸਪੀ ਨੂੰ ਧਮਕੀ ਦੇਣ ਵਾਲਾ ਵੀਡੀਓ ਵੇਖੋ, ਸਿਰਫ ਡੇਲੀ ਪੋਸਟ ਪੰਜਾਬੀ ਤੇ

ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਡੀਐਸਪੀ ਨੂੰ ਸ਼ਰੇਆਮ ਲਾਊਡ ਸਪੀਕਰ ਵਿਚ ਧਮਕੀ ਦਿਤੀ ਹੈ ਅਤੇ ਕਿਹਾ ਹੈ ਕਿ ਜੇਕਰ ਥਾਣੇ ਵਿਚੋਂ ਲੋਕ ਨਿਰਾਸ਼ ਗਏ ਤਾਂ ਮੈਂ ਉਹਨਾਂ ਨੂੰ ਲੰਮਾ ਪਾ ਲਵਾਂਗਾ। ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਤਰਨਤਾਰਨ ਵਿਖੇ ਇਹ ਧਮਕੀ ਪੁਲਿਸ ਵਿਭਾਗ ਨੂੰ ਉਸ ਵੇਲੇ ਦਿਤੀ ਜਦੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

Arrest

ਟਰਾਂਸਫਾਰਮਰ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਕੰਟੋਨਮੈਂਟ ਥਾਣੇ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਆਟੋ ਸਵਾਰ ਇੱਕ ਟਰਾਂਸਫਾਰਮਰ ਚੋਰ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਦੋ ਹੋਰ ਸਾਥੀ ਪੁਲਿਸ ਦੀ ਗ੍ਰਿਫਤ ‘ਚੋਂ ਦੌੜ ਗਏ। ਥ੍ਰੀ-ਵੀਲਰ ‘ਚ ਰੱਖੇ ਚਾਰ ਕੈਨ 35/35 ਲੀਟਰ ਚੋਰੀ ਕੀਤੇ ਟਰਾਂਸਫਾਰਮਰ ਤੇਲ ਬਰਾਮਦ ਕਰਦਿਆਂ ਮੁਲਜ਼ਮ ਰਿੰਕੂ ਪੁੱਤਰ ਜਗੀਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਕਾਲੇ ਰੋਡ ਨੂੰ ਕਾਬੂ

ਸੀਵਰੇਜ ਓਵਰ ਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ – ਪਿਛਲੇ ਲਗਭਗ ਦੋ ਦਿਨਾਂ ਤੋਂ ਸਥਾਨਕ ਪੁਲਿਸ ਸਟੇਸ਼ਨ ਸਿਟੀ ਦੇ ਤਹਿਸੀਲ ਕੰਪਲੈਕਸ ਨੇੜੇ ਸਥਿੱਤ ਗੇਟ ਦੇ ਅੰਦਰੋਂ ਸੀਵਰੇਜ ਦਾ ਪਾਣੀ ਓਵਰ ਫਲੋਅ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਸੀਵਰੇਜ ਦੀ ਸਮੱਸਿਆ ਨੂੰ ਠੀਕ ਕਰਨ ਦਾ ਯਤਨ ਤਾਂ ਕੀਤਾ ਪਰ ਅਜੇ ਤੱਕ ਸਮੱਸਿਆ ਜਿਉਂ ਦੀ ਤਿਉਂ

ਜਲਾਲਾਬਾਦ ਦੇ ਥਾਣਾ ਸਿਟੀ ‘ਚ ਕੀਤਾ ਸਟਰਾਈਕ

ਜਲਾਲਾਬਾਦ : ਦੇਸ਼ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਆਤੰਕੀ ਘਟਨਾਵਾਂ ਦੇ ਮੱਦੇਨਜਰ ਸਪੈਸ਼ਲ ਸਟਰਾਈਕ ਗਰੁੱਪ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਦਾ ਮੁੱਖ ਕੰਮ ਕਿਤੇ ਵੀ ਕੋਈ ਆਤੰਕੀ ਘਟਨਾ ਘਟੀ ਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਹਾਲਾਤਾਂ ਨੂੰ ਆਪਣੇ ਕੰਟਰੋਲ ਵਿੱਚ ਲੈਣਾ ਹੈ। ਜਿਵੇਂ ਕਿ ਬੀਤੇ ਦਿਨੀਂ ਦੀਨਾਨਗਰ ਵਿੱਚ ਆਤੰਕੀ ਵਾਰਦਾਤ ਹੋਈ ਸੀ, ਉਸ

Arrest

3 ਮੋਟਰਸਾਈਕਲਾਂ ਸਮੇਤ ਨੌਜਵਾਨ ਕਾਬੂ

ਤਰਨਤਾਰਨ ਦੇ ਐੱਸ. ਐੱਸ. ਪੀ. ਦੀਆਂ ਹਦਾਇਤਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਵਿਅਕਤੀ ਨੂੰ 3 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਪਾਰਟੀ ਹੈੱਡ ਕਾਂਸਟੇਬਲ ਮਲਕੀਤ

ਥਾਣਾ ਜੋਗਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਮਾਨਸਾ : ਥਾਣਾ ਜੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਦੋ ਨੌਜਵਾਨ ਕਾਰ ਵਿੱਚ ਸਵਾਰ ਅਸਲੇ ਸਮੇਤ ਕਿਸੇ ਬਾਰਦਾਤ ਨੂੰ ਅੰਜਾ਼ਮ ਦੇਣ ਜਾ ਰਹੇ ਸਨ ਤਾਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਜੋਗਾ ਤੇ ਪਿੰਡ ਝੱਬਰਾਂ ਦੇ ਵਿੱਚਕਾਰ ਇਹਨਾਂ ਦੋਵਾਂ ਨੌਜਵਾਨਾਂ ਨੂੰ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਮਹਿੰਦਰਜੀਤ ਸਿੰਘ

ਜਲੰਧਰ ਥਾਣੇ ‘ਚ ਮੁੰਸ਼ੀ ਨੇ ਖੁਦਕਸ਼ੀ ਦੀ ਕੀਤੀ ਕੋਸ਼ਿਸ਼ ?

Munshi tried to committ suicide in jalandhar police station

ਜਲੰਧਰ ਥਾਣੇ ‘ਚ ਮੁੰਸ਼ੀ ਨੇ ਖੁਦਕਸ਼ੀ ਦੀ ਕੀਤੀ ਕੋਸ਼ਿਸ਼ ?

ਜਲੰਧਰ:-ਜਲੰਧਰ ਸ਼ਹਿਰ ਦੇ ਥਾਣਾ ਨੰਬਰ-3 ‘ਚ ਸ਼ਨੀਵਾਰ ਦੀ ਸਵੇਰੇ ਗੋਲੀ ਚੱਲ ਗਈ, ਜੋ ਕਿ ਥਾਣੇ ‘ਚ ਤਾਇਨਾਤ ਨਾਈਟ ਮੁੰਸ਼ੀ ਭੁਪਿੰਦਰ ਸਿੰਘ ਦੇ ਢਿੱਡ ‘ਚ ਜਾ ਲੱਗੀ, ਜਿਸ ਦੇ ਤੁਰੰਤ ਬਾਅਦ ਮੁੰਸ਼ੀ ਨੂੰ ਪਟੇਲ ਹਸਪਤਾਲ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ ਮੁੰਸ਼ੀ ਸਵੇਰੇ ਕਰੀਬ ਸਾਢੇ 7 ਵਜੇ ਕਾਰਬਾਈਨ ਸਾਫ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ

New year programme in goraya police station

ਪੁਲਿਸ ਥਾਣਾ ਗੁਰਾਇਆ ਵੱਲੋਂ ਨਵੇਂ ਸਾਲ ਦਾ ਜਸ਼ਨ

ਗੁਰਾਇਆ(ਬਿੰਦਰ ਸੁੰਮਨ): ਨਵੇਂ ਸਾਲ ਦੀ ਆਮਦ ਤੇ ਪੁਲਿਸ ਥਾਣਾ ਗੁਰਾਇਆ ਵਿਖੇ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਡੀਐਸਪੀ ਫਿਲੌਰ ਦਿਲਬਾਗ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਐਸਐਚਓ ਜਸਵਿੰਦਰ ਸਿੰਘ ਅਤੇ ਥਾਣਾ ਗੁਰਾਇਆ ਦੇ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ

ਤਰਨ ਤਾਰਨ ਥਾਣਾ ਸਦਰ ‘ਚ ਨਰਿੰਦਰ ਸਿੰਘ ਪੱਪਾ ਦੀ ਭੇਦ ਭਰੇ ਹਾਲਾਤ ‘ਚ ਮੌਤ

ਤਰਨ ਤਾਰਨ ਸਦਰ ਥਾਣਾ ਅਧੀਨ ਪੈਂਦੇ ਪਿੰਡ ਲਾਲਪੁਰਾ ਵਿੱਚ 12 ਦਸਬੰਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਮਾਂ/ਪੁੱਤ ਦਾ ਕਤਲ ਕੀਤਾ ਗਿਆ ਸੀ। ਜਿਸ ਦੀ ਸ਼ੱਕ ਦੀ ਸੂਈ ਇਹ ਨਰਿੰਦਰ ਸਿੰਘ ਵੱਲ ਗਈ। ਬੀਤੀ ਸ਼ਾਮ ਥਾਣਾ ਸਦਰ ਪੁਲਿਸ ਇਸ ਨੂੰ ਪੁੱਛਗਿੱਛ ਲਈ ਥਾਣਾ ਸਦਰ ਲੈ ਕੇ ਆਈ ਥਾਣਾ ਸਦਰ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪਈ

ਕੈਪਟਨ ਨੇ ਬੋਲਿਆ ਥਾਣਿਆਂ ‘ਤੇ ਧਾਵਾ

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਗੁਰਦਸਪੂਰ ਦੇ ਜ਼ਿਲ੍ਹਾ ਬਟਾਲਾ ਦੇ ਕੋਟਲੀ ਸੂਰਤ ਮਲ੍ਹੀ ਥਾਣੇ ‘ਤੇ ਧਾਵਾ ਬੋਲ ਦਿੱਤਾ। ਗੁੱਸਾਏ ਕੈਪਟਨ ਅਮਰਿੰਦਰ ਨੇ ਥਾਣਾ ਕੋਟਲੀ ਸੂਰਤ ਮਲ੍ਹੀ ਦੀ ਘੇਰਾਬੰਦੀ ਕਰਦਿਆਂ ਐਸ.ਐਚ.ਓ  ਨੂੰ ਇਹ ਚੇਤਾਵਨੀ ਦਿੱਤੀ ਕਿ ਉਹ ਅਕਾਲੀ ਦਲ ਦੇ ਆਗੂਆਂ ਦੇ ਇਸ਼ਾਰਿਆਂ ‘ਤੇ ਕਾਂਗਰਸੀ ਵਰਕਰਾਂ ‘ਤੇ ਝੂਠੇ ਕੇਸ ਦਰਜ ਕਰਨੇ ਬੰਦ ਕਰਨ ਅਤੇ ਜੇਕਰ ਉਹ ਅਜਿਹਾ

ਲੋਕਾਂ ਵਲੋਂ ਪੁਲਿਸ ਸਟੇਸ਼ਨ ਦਾ ਕੀਤਾ ਗਿਆ ਘਰਾਓ

ਕੁੜੀ ਦੇ ਲਾਪਤਾ ਹੋਣ ਤੇ ਪਰਿਵਾਰ ਨੇ ਕੀਤਾ ਪੁਲਿਸ ਚੌਂਕੀ’ਚ ਹੰਗਾਮਾ

ਪਿਹੋਵਾ-ਥੋੜੇ ਦਿਨ ਪਹਿਲਾਂ 22 ਅਗਸਤ ਨੂੰ ਲਾਪਤਾ ਹੋਈ ਨਾਬਾਲਗ ਲੜਕੀ ਦੇ ਮਾਮਲੇ ਵਿੱਚ ਢਿੱਲੀ ਪੁਲਿਸ ਕਾਰਵਾਈ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਚੌਾਕੀ ਵਿੱਚ ਹੰਗਾਮਾ ਕੀਤਾ | ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਲੜਕੀ ਨੂੰ ਕੁਝ ਲੋਕ ਜਬਰਦਸਤੀ ਅਗਵਾ ਕਰਕੇ ਲੈ ਕੇ ਗਏ ਹਨ | ਜਿਨ੍ਹਾਂ ਦੀ ਪਛਾਣ ਉਨ੍ਹਾਂ ਨੇ ਕਰ ਲਈ ਹੈ | ਲੇਕਿਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ