Tag: , , , , ,

ਨੂੰਹ ਨੇ ਪ੍ਰੇਮੀ ਨਾਲ ਰੱਲ੍ਹ ਮਾਰਿਆ ਸਹੁਰਾ

Police solved death case : ਪਠਾਨਕੋਟ : ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ 19 ਅਗਸਤ ਨੂੰ ਇਕ ਬਜ਼ੁਰਗ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਕਤਲ ਕਰਨ ਵਾਲੇ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਸੀ, ਪਰ ਹੁਣ ਤਾਰਾਗੜ੍ਹ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਨੂੰਹ

3 ਸਾਲਾ ਧੀ ਦੇ ਕਾਤਲ ਨੂੰ ਉਮਰ ਕੈਦ

3  Years Old Girl Murderer: ਕਤਲ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਅਮਰੀਕਾ ‘ਚ ਜਿਥੇ ਇੱਕ ਭਾਰਤੀ ਮੂਲ ਦੇ ਵੈਸਲੇ ਮੈਥਿਊਜ ਨੂੰ ਆਪਣੀ ਹੀ ਗੋਦ ਲਈ 3 ਸਾਲਾਂ ਧੀ ਨੂੰ ਮੌਤ ਦੇ ਘਾਟ ਉਤਾਰਿਆ । ਇਸੇ ‘ਤੇ ਫੈਸਲਾ ਲੈਂਦਿਆਂ ਡਲਾਸ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

ਪੱਤਰਕਾਰ ਸ਼ੁਜਾਤ ਬੁਖਾਰੀ ਦਾ ਹੱਤਿਆਰਾ ਮੁਠਭੇੜ ਦੌਰਾਨ ਢੇਰ, ਦਹਿਸ਼ਤ ਦਾ ਸੀ ‘ਆਕਾ’

Journalist Shujaat Bukhari murderer: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਨਵੀਦ ਜਟ ਮਾਰਿਆ ਗਿਆ। ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਹਤਿਆ ਦੀ ਸਾਜਿਸ਼ ‘ਚ ਨਵੀਦ ਜੱਟ ਸ਼ਾਮਿਲ ਸੀ। ਜਾਣਕਰੀ ਮੁਤਾਬਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਹ ਮੁਕਾਬਲਾ ਸਵੇਰ ਤੋਂ

Police arrested five murderers

ਪੁਲਿਸ ਨੇ ਦੋ ਕਤਲਾਂ ਦੀ ਗੁੱਥੀ ਸੁਲਝਾਉਂਦਿਆਂ ਔਰਤ ਸਮੇਤ 5 ਨੂੰ ਕੀਤਾ ਗ੍ਰਿਫ਼ਤਾਰ

Police arrested five murderers: ਖੰਨਾ ਪੁਲਿਸ ਨੇ ਅੱਜ ਪਿਛਲੇ ਦਿਨੀ ਹੋਏ 2 ਅੰਨੇ ਕਤਲਾਂ ਦੀ ਗੁੱਥੀ ਸੁਲਝਾਉਂਦੇ ਹੋਏ 1 ਔਰਤ ਸਮੇਤ 5 ਨੂੰ ਕਾਬੂ ਕੀਤਾ ਹੈ। ਐਸ ਐਸ ਪੀ ਖੰਨਾ ਨੇ ਦਾਅਵਾ ਕੀਤਾ ਹੈ ਕਿ ਦੋਨੋਂ ਕਤਲ ਨਜਾਇਜ ਸਬੰਧਾਂ ਨੂੰ ਲੈ ਕੇ ਹੋਏ ਹਨ।ਰਾਮਗੜ੍ਹ ਸਰਦਾਰਾ ਪਿੰਡ ਵਾਲੇ ਕਤਲ 3 ਬੱਚਿਆਂ ਦੀ ਮਾਂ ਨੇ ਅਪਣੇ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ