Tag: , , , , , , , , , , , ,

PNB Scam: ਨੀਰਵ ਮੋਦੀ ਦੀ ਤੀਜੀ ਵਾਰ ਜ਼ਮਾਨਤ ਅਰਜ਼ੀ ਰੱਦ

UK court rejects PNB scam-accused: ਲੰਡਨ: ਬਰਤਾਨੀਆ ਦੀ ਵੈਸਟਮਿੰਸਟਰ ਅਦਾਲਤ ਨੇ ਭਾਰਤ ‘ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 28 ਦਿਨਾਂ ਬਾਅਦ ਹੋਵੇਗੀ। ਨੀਰਵ ਮੋਦੀ ਹੁਣ 30 ਮਈ ਨੂੰ ਅਦਾਲਤ ‘ਚ ਪੇਸ਼ ਹੋਵੇਗਾ। ਅਦਾਲਤ ਇਸ ਤੋਂ ਪਹਿਲਾਂ ਦੋ ਵਾਰ ਉਸਦੀ ਅਰਜ਼ੀ ਖਾਰਜ ਕਰ ਚੁੱਕੀ ਹੈ।

ਬੈਂਕ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ , ਸੇਵਾਵਾਂ ‘ਤੇ ਅਸਰ

Bank unions strike second day:ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਵਿਰੋਧ ਕਰ ਰਹੇ ਹਨ।10 ਲੱਖ ਤੋਂ ਵੀ ਜ਼ਿਆਦਾ ਬੈਂਕ ਕਰਮਚਾਰੀ ਅੱਜ ਵੀ ਹੜਤਾਲ ਉੱਤੇ ਹਨ। ਉਨ੍ਹਾਂ ਦਾ ਹੜਤਾਲ ਦਾ ਅੱਜ ਦੂਜਾ ਦਿਨ ਹੈ।ਇਸਦੀ ਵਜ੍ਹਾ ਨਾਲ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ‍ਿੰਗ ਲੈਣ-ਦੇਣ

Nirav Modi fled Hong Kong

ਹਾਂਗਕਾਂਗ ਤੋਂ ਭੱਜਕੇ ਇਸ ਦੇਸ਼ ‘ਚ ਪਹੁੰਚਿਆ ਨੀਰਵ ਮੋਦੀ, ਹੁਣ ਤੱਕ ਜਾ ਚੁੱਕਿਆ ਹੈ 4 ਦੇਸ਼ਾਂ ਵਿੱਚ

Nirav Modi fled Hong Kong: 13 ਹਜ਼ਾਰ ਕਰੋੜ ਦੇ ਪੀ ਐੱਨ ਬੀ ਫਰਾਡ ਕੇਸ ਦਾ ਮੁਲਜ਼ਮ ਹੀਰਿਆ ਦੇ ਕਾਰੋਬਾਰੀ ਨੀਰਵ ਮੋਦੀ ਭਾਰਤ ਦੇ ਬਾਅਦ ਹੁਣ ਹਾਂਗਕਾਂਗ ਛੱਡਕੇ ਵੀ ਭੱਜ ਗਿਆ। ਨੀਰਵ ਹੁਣ ਨਿਊਯਾਰਕ ਵਿੱਚ ਹੈ। ਰਿਪੋਰਟ ਦੇ ਮੁਤਾਬਕ, ਨੀਰਵ 1 ਜਨਵਰੀ 2018 ਨੂੰ ਮੁੰਬਈ ਤੋਂ ਯੂਏਈ ਗਿਆ ਸੀ। ਭਾਰਤੀ ਏਜੰਸੀਆਂ ਦੇ ਦਬਾਅ ਦੀ ਵਜ੍ਹਾ ਨਾਲ

Punjab National Bank Hire Detectives

ਹੁਣ ਪੰਜਾਬ ਨੈਸ਼ਨਲ ਬੈਂਕ ਇਸ ਕੰਮ ਲਈ ਭਰਤੀ ਕਰੇਗਾ ਜਾਸੂਸ

Punjab National Bank Hire Detectives : ਕੁੱਝ ਸਮਾਂ ਪਹਿਲਾ ਦੇਸ਼ ਵਿੱਚ ਕਈ ਤਰ੍ਹਾਂ ਦੇ ਬੈਂਕ ਘੋਟਾਲੇ-ਘਪਲੇ ਸਾਹਮਣੇ ਆਏ। ਇਹਨਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਮਾਮਲਾ ਸਭ ਤੋਂ ਵੱਡਾ ਸੀ।ਪਰ ਹੁਣ ਪੀਐੱਨਬੀ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਚੌਕੰਨਾ ਹੋ ਰਿਹਾ ਹੈ। ਪੀਐੱਨਬੀ ਹੁਣ ਕਰਜ਼ ਲੈ ਕੇ ਫਰਾਰ ਹੋਣ ਵਾਲਿਆਂ ਡਿਟੈਕਟਿਵ ਏਜੰਸੀਆਂ ਦੇ ਜਰੀਏ ਨਜ਼ਰ ਰੱਖੇਗਾ। ਇਸ

PNB ਘੋਟਾਲਾ : ਨੀਰਵ ਮੋਦੀ ਖਿਲਾਫ ਹਾਂਗਕਾਂਗ ਦੀ ਅਦਾਲਤ ‘ਚ ਬੈਂਕ ਨੇ ਕੀਤੀ ਪਟੀਸ਼ਨ ਦਰਜ਼

PNB moves Hong Kong: ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ( ਪੀਐੱਨਬੀ ) ਨੇ ਇੱਕ ਹਾਂਗਕਾਂਗ ਕੋਰਟ ਵਿੱਚ ਨੀਰਵ ਮੋਦੀ ਖਿਲਾਫ 50 ਲੱਖ ਡਾਲਰ ਤੋਂ ਜਿਆਦਾ ਦੀ ਵਸੂਲੀ ਲਈ ਇੱਕ ਰਿਕਵਰੀ ਰਿਟ ਦਰਜ ਕੀਤੀ ਹੈ। ਨੀਰਵ ਦੀਆਂ ਕੰਪਨੀਆਂ ਫਾਇਰਸਟਾਰ ਡਾਇਮੰਡਸ ਅਤੇ ਫਾਇਰਸਟਾਰ ਡਾਇਮੰਡਸ ਇੰਟਰਨੈਸ਼ਨਲ ਖਿਲਾਫ ਇਹ ਰਿਟ ਦਰਜ ਕੀਤੀ ਗਈ ਹੈ। PNB moves Hong Kong

PNB Bank Rules

ਜਦੋਂ ਬੈਂਕ ਦੇ ਨਿਯਮਾਂ ਨੇ ਲੈ ਲਈ ਇੱਕ ਵਿਅਕਤੀ ਦੀ ਜਾਨ…

PNB Bank Rules: ਬੈਂਕ ਦੇ ਉਲਜਾਉਂਦੇ ਨਿਯਮ ਕਿਸ ਤਰਾਂ ਕਿਸੇ ਦੀ ਜਾਨ ਲੈ ਸਕਦੇ ਹਨ ਇਸ ਦਾ ਅੰਦਾਜ਼ਾ ਤੁਸੀਂ ਇਹ ਖਬਰ ਪੜ੍ਹ ਕੇ ਲਗਾ ਸਕਦੇ ਹੋ। ਮਾਮਲਾ ਮੁੰਬਈ ਦੇ ਉੱਲਾਸਨਗਰ ਦਾ ਹੈ ਜਿੱਥੇ ਇੱਕ ਪਰਿਵਾਰ ਆਪਣੇ ਮੈਂਬਰ ਦੇ ਮ੍ਰਿਤ ਸ਼ਰੀਰ ਨੂੰ ਲੈ ਕੇ ਪੀਐੱਨਬੀ ( ਪੰਜਾਬ ਨੈਸ਼ਨਲ ਬੈਂਕ ) ਦੀ ਉੱਲਾਸ ਨਗਰ ਦੀ ਬ੍ਰਾਂਚ ‘ਚ

PNB ਨੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਚੁੱਕਿਆ ਇਹ ਕਦਮ

PNB impounds passports: ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਘੋਟਾਲੇ ਨੇ ਦੇਸ਼ ਦੀ ਆਮ ਜਨਤਾ ਅਤੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ PNB ਬੈਂਕ ਘੋਟਾਲੇ ਦੀ ,ਬੈਂਕਾਂ ਨਾਲ ਵੱਡੇ ਵੱਡੇ ਘੋਟਾਲੇ ਕਰਨ ਤੋਂ ਬਾਅਦ ਦੇਸ਼ ਤੋਂ ਫਰਾਰ ਹੋਣ ਵਾਲੇ ਦੋਸ਼ੀਆਂ ਖਿਲਾਫ ਹੁਣ ਸਰਕਾਰ ਅਤੇ

Rewari PNB bank loot

30 ਸੈਕਿੰਡ ‘ਚ 21 ਲੱਖ ਨਾਲ ਭਰੇ ਬੈਗ ‘ਤੇ ਚੋਰਾਂ ਨੇ ਕੀਤਾ ਹੱਥ ਸਾਫ ,ਵਾਰਦਾਤ ਸੀਸੀਟੀਵੀ ‘ਚ ਕੈਦ

Rewari PNB bank loot:ਦੇਸ਼ ਵਿੱਚ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂਂ ਲੈ ਰਹੀਆਂ ।ਤਾਜਾ ਮਾਮਲਾ ਸਾਹਮਣੇ ਆਇਆ ਹੈ ਰੇਵਾੜੀ ਦਾ। ਜਿਥੇ ਦੇ ਪੀਐਨਬੀ ਬੈਂਕ ਵਿੱਚ ਕੈਸ਼ ਜਮ੍ਹਾ ਕਰਾਉਣ ਆਏ ਇੱਕ ਸ਼ਖਸ ਦੇ 21 ਲੱਖ 76 ਹਜਾਰ ਰੁਪਏ ਨਾਲ ਭਰੇ ਬੈਗ ‘ਤੇ ਚੋਰ ਹੱਥ ਸਾਫ ਕਰ ਗਏ।ਚੋਰੀ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ

Rewari theft

PNB ‘ਚ ਸ਼ਰੇਆਮ ਚੋਰੀ, ਪੈਸਿਆਂ ਨਾਲ ਭਰਿਆ ਬੈਗ ਲੈ ਕੇ ਚੋਰ ਹੋਇਆ ਫਰਾਰ

Rewari theft : ਰੇਵਾੜੀ ‘ਚ ਪੀਐੱਨਬੀ ਬੈਂਕ ਵਿੱਚ ਕੈਸ਼ ਜਮਾਂ ਕਰਵਾਉਣ ਆਏ ਵਿਅਕਤੀ ਦਾ 21 ਲੱਖ 76 ਹਜਾਰ ਰੁਪਏ ਨਾਲ ਭਰਿਆ ਬੈਗ ਚੋਰ ਚੋਰੀ ਕਰ ਲੈ ਗਏ। ਚੋਰੀ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਉਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਚੋਰੀ ਦੀ ਇਹ ਵਾਰਦਾਤ ਬੈਂਕ ‘ਚ

PNB Artificial Intelligence

ਹੁਣ ਘੋਟਾਲਿਆ ਨੂੰ ਰੋਕਣ ਲਈ PNB ਨੇ ਵਰਤਿਆ ਇਹ ਅਨੋਖਾ ਤਰੀਕਾ…

PNB Artificial Intelligence : ਦੇਸ਼ ਦੇ ਸਭ ਤੋਂ ਵੱਡੇ ਬੈਂਕ ਘੋਟਾਲੇ PNB ਬੈਂਕ ਘੋਟਾਲੇ ਨੇ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਅਤੇ ਕਈ ਖੁਲਾਸੇ ਵੀ ਹੋ ਰਹੇ ਹਨ। ਮਾਮਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਜੇਮਸ ਨੂੰ ਲੈ ਕੇ ਪਤਾ ਚੱਲਿਆ ਹੈ। ਹੁਣ ਬੈਂਕ ਇਹਨਾਂ

Pnb fraud

ਨੀਰਵ ਮੋਦੀ ਤੋਂ ਵਸੂਲੀ ਕਰਨ ਲਈ PNB ਚੁੱਕੇਗਾ ਇਹ ਕਦਮ

Pnb fraud: 13 ਹਜਾਰ ਕਰੋੜ ਰੁਪਏ ਦੇ ਘੋਟਾਲੇ ਵਿੱਚ ਦੋਸ਼ੀ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ ਦੀ ਦਿਵਾਲਿਆ ਪਰਿਕ੍ਰੀਆ ਵਿੱਚ ਪੰਜਾਬ ਨੈਸ਼ਨਲ ਬੈਂਕ ਵੀ ਹਿੱਸਾ ਲੈਣਾ ਚਾਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਬੈਂਕ ਰਿਕਵਰੀ ਲਈ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਵਿੱਚ ਫਾਇਰਸਟਾਰ ਦੀ ਦਿਵਾਲਿਆ ਪਰਿਕ੍ਰੀਆ ਵਿੱਚ ਹਿੱਸਾ ਲੈਣਾ ਵੀ ਸ਼ਾਮਿਲ ਹੈ।

PNB fraud fallout

ਨੀਰਵ ਮੋਦੀ ‘ਤੇ ਚੋਕਸੀ ਦੀਆਂ 107 ਕੰਪਨੀਆਂ ਜਾਂਚ ਦੇ ਘੇਰੇ ‘ ਚ

PNB fraud fallout : ਸਰਕਾਰ ਨੇ ਲੋਕਸਭਾ ‘ਚ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸਦੇ ਮਾਮਾ ਮੇਹੁਲ ਚੋਕਸੀ ਦੀ 107 ਕੰਪਨੀਆਂ ਅਤੇ ਸੱਤ ਲਿਮਿਟਡ ਲਿਮਿਟੇਡ ਲਾਈਬਿਲਟੀ ਪਾਰਟਨਰਸ਼ਿਪ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਮਾਮਲੀਆਂ ਦੇ ਰਾਜ ਮੰਤਰੀ ਪੀਪੀ ਚੌਧਰੀ ਨੇ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ

PNB fraud

PNB ਘੋਟਾਲੇ ਤੋਂ ਬਾਅਦ RBI ਨੇ ਬੈਂਕਾਂ ਨੂੰ LOU ਜਾਰੀ ਕਰਨ ‘ਤੇ ਲਗਾਈ ਰੋਕ

PNB fraud : ਰਿਜਰਵ ਬੈਂਕ (ਆਰਬੀਆਈ) ਨੇ ਪੰਜਾਬ ਨੈਸ਼ਨਲ ਬੈਂਕ(ਪੀਐੱਨਬੀ) ਘੋਟਾਲੇ ਤੋਂ ਸਬਕ ਲੈਂਦੇ ਹੋਏ ਬੈਂਕ ਗਰੰਟੀ LOU ) ਦੇ ਜਰੀਏ ਬੈਂਕ ਗਾਰੰਟੀ ਜਾਰੀ ਕਰਨ ਦੀ ਸਹੂਲਤ ‘ਤੇ ਰੋਕ ਲਗਾ ਦਿੱਤੀ ਹੈ। ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੇ ਚਾਚਾ ਮੇਹੁਲ ਚੋਕਸੀ ਨੇ ਆਯਾਤ ਲਈ ਉਪਲੱਬਧ ਇਸ ਸਹੂਲਤ ਦਾ ਦੁਰਵਰਤੋਂ ਕਰ ਕੇ ਦੇਸ਼ ਵਿੱਚ ਬੈਂਕਿੰਗ

Bank fraud

RBI ਨੇ ਇਸ ਵਜ੍ਹਾ ਕਰਕੇ ਸਾਰੇ ਬੈਂਕਾਂ ਤੋਂ ਮੰਗਿਆ ਇਹ ਬਿਓਰਾ

Bank fraud : ਜਿੱਥੇ ਦਿਨੋਂ- ਦਿਨ ਹੋ ਰਹੇ ਬੈਂਕ ਨਾਲ ਘਪਲਿਆਂ ਨੇ ਸਾਰੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਥੇ ਹੀ ਸਾਰੇ ਬੈਂਕਾਂ ਨੇ ਆਪਣੇ ਕਈ ਨਿਯਮਾਂ ਚ ਬਦਲਾਅ ਵੀ ਕਰ ਦਿੱਤਾ ਹੈ ।ਹੁਣ ਇਹ ਖਬਰ ਆਈ ਹੈ ਕਿ ਭਾਰਤੀ ਰਿਜ਼ਰਵ ਬੈਂਕ ਭਾਵ ਆਰ.ਬੀ.ਆਈ ਨੇ ਬੈਂਕਾਂ ਤੋਂ ਸਾਲ 2011 ਤੱਕ ਸਾਰੇ ਬੈਂਕ ਗਾਰੰਟੀ (ਐੱਲ.ਓ.ਯੂ.)

Passport details loans

ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀ ਤਰ੍ਹਾਂ ਕਰਜ ਲੈ ਕੇ ਵਿਦੇਸ਼ ਭੱਜਣ ਦਾ ਰਸਤਾ ਬੰਦ

Passport details loans: ਨਵੀਂ ਦਿੱਲੀ: ਧੋਖਾਧੜੀ ਦੇ ਮਾਮਲਿਆਂ ਵਿੱਚ ਉਚਿਤ ਕਾਰਵਾਈ ਸੁਨਿਸਚਿਤ ਕਰਨ ਅਤੇ ਧੋਖੇਬਾਜਾਂ ਨੂੰ ਦੇਸ਼ ਛੱਡਕੇ ਭੱਜਣ ਤੋਂ ਰੋਕਣ ਲਈ ਸਰਕਾਰ ਨੇ ਇੱਕ ਹੋਰ ਕਦਮ ਚੁੱਕਿਆ ਹੈ। ਸਰਕਾਰ ਨੇ 50 ਕਰੋੜ ਰੁਪਏ ਅਤੇ ਉਸਤੋਂ ਜ਼ਿਆਦਾ ਕਰਜ ਲੈ ਚੁੱਕੇ ਜਾਂ ਲੈਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਸਬੰਧਤ ਬੈਂਕ ਵਿੱਚ ਪਾਸਪੋਰਟ ਵੇਰਵਾ ਜਮਾਂ ਕਰਾਉਣਾ

Bank Recap dozen PSB Get Rs 46K Crore Capital

ਘਪਲਿਆਂ ਤੋਂ ਬਾਅਦ ਵੀ ਸਰਕਾਰ ਦੇ ਰਹੀ ਹੈ ਇਹਨਾਂ ਬੈਂਕਾਂ ਨੂੰ 46000 ਕਰੋੜ

Bank Recap dozen PSB Get Rs 46K Crore Capital: ਨਵੀਂ ਦਿੱਲੀ : ਇਸ ਮਹੀਨੇ ਦੇ ਅਖੀਰ ਤੱਕ ਸਰਕਾਰ ਸਾਰਵਜਨ‍ਿਕ ਖੇਤਰ ਦੇ ਇੱਕ ਦਰਜਨ ਤੋਂ ਵੀ ਜ਼ਿਆਦਾ ਬੈਂਕਾਂ ਨੂੰ 46,101 ਕਰੋੜ ਰੁਪਏ ਦੀ ਇਕੁਟੀ ਪੂੰਜੀ ਦੇਵੇਗੀ। ਇਸ ਪੂੰਜੀ ਨੂੰ ਹਾਸਲ ਕਰਣ ਵਾਲੇ ਬੈਂਕਾਂ ਦੀ ਸੂਚੀ ਵਿੱਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਸਮੇਤ ਦਰਜਨ

Public sector banks lost

ਹੁਣ ਬੈਂਕ ਅਧਿਕਾਰੀ ਹੀ ਲਗਾ ਰਹੇ ਹਨ ਕਰੋੜਾਂ ਦਾ ਚੂਨਾ

Public sector banks lost: ਦੇਸ਼ ਦੇ ਸਭ ਤੋਂ ਵੱਡਾ ਘੋਟਾਲਾ PNB ਬੈਂਕ ਘੋਟਾਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ।ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਘੋਟਾਲੇ ਬੈਂਕਾਂ ਦੇ ਉਹਨਾਂ ਦੇ ਅਧਿਕਾਰੀਆਂ ਵੱਲੋਂ ਹੀ ਕੀਤੇ ਗਏ ਹਨ । ਪੰਜਾਬ ਨੈਸ਼ਨਲ ਬੈਂਕ ’ਚ ਘੋਟਾਲਾ ਉਜਾਗਰ ਹੋਣ ਦੇ ਬਾਅਦ ਜੋ ਗੱਲਾਂ ਸਾਹਮਣੇ ਆ ਰਹੀਆਂ

PNB fraud

PNB ਘੋਟਾਲਾ: ਅਮਰੀਕੀ ਕੋਰਟ ਨੇ ਇਸ ਕੰਪਨੀ ਨੂੰ ਦਿੱਤੀ ਕਰਜ਼ ਵਸੂਲੀ ‘ਤੇ ਰਾਹਤ

PNB fraud: ਅਮਰੀਕੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਅੰਤਰਿਮ ਆਦੇਸ਼ ਨੂੰ ਪਾਸ ਕਰ ਨੀਰਵ ਮੋਦੀ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਨੀਰਵ ਮੋਦੀ ਨੂੰ ਆਪਣੀ ਕੰਪਨੀ ਦੇ ਫਾਇਰਸਟਾਰ ਡਾਈਮਡ ਦੇ ਲੈਣਦਾਰਾਂ ਤੋਂ ਕਰਜ਼ ਵਸੂਲੀ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਫਾਇਰਸਟਾਰ ਡਾਈਮਡ ਨੇ ਦਿਵਾਲੀਆਂ ਦੇ ਲਈ ਅਰਜੀ ਦਿੱਤੀ

SBI freezes accounts Nirav Modi

SBI ਨੇ ਨੀਰਵ ਮੋਦੀ ਖ਼ਿਲਾਫ਼ ਲਿਆ ਇਹ ਵੱਡਾ ਫੈਸਲਾ

SBI freezes accounts Nirav Modi : ਦੇਸ਼ ਦੇ ਸਭ ਤੋਂ ਵੱਡੇ ਘੋਟਾਲੇ PNB ਬੈਂਕ ਦੇ ਘੋਟਾਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਮਾਮਲੇ ਦੇ ਦੋਸ਼ੀ ਨਿਰਵ ਮੋਦੀ ਦੀ ਹਾਲੇ ਤੱਕ ਗ੍ਰਿਫਤਾਰੀ ਨਹੀ ਹੋਈ ਹੈ। ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ ਭਾਰਤੀ ਸਟੇਟ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲੇ

CBI exposes three fresh cases

PNB ਅਤੇ Rotomac ਤੋਂ ਬਾਅਦ ਹੁਣ CBI ਨੇ ਕੀਤਾ ਇਸ ਨਵੇਂ ਘੁਟਾਲੇ ਦਾ ਖੁਲਾਸਾ

CBI exposes three fresh cases : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਅਤੇ Rotomac ਘੁਟਾਲੇ ਤੋਂ ਹਾਲੇ ਦੇਸ਼ ਠੱਗ ਤੋਂ ਉਭਰਿਆ ਵੀ ਨਹੀਂ ਸੀ ਕਿ ਹੁਣ ਸੀਬੀ ਆਈ ਨੇ ਇੱਕ ਹੋਰ ਵਿੱਤੀ ਧੋਖਾਧੜੀ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ। ਇਸ ਤਿੰਨਾਂ ਮਾਮਲਿਆਂ ‘ਚ ਸੀਬੀਆਈ ਨੇ ਇੱਕ ਜਿਊਲਰ, ਇੱਕ ਕਾਰੋਬਾਰੀ ਅਤੇ ਇੱਕ ਪਬਲਿਕ ਸਰਵੈਂਟ ਖਿਲਾਫ ਮਾਮਲਾ ਦਰਜ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ