Tag: , , , , , , , , , , , ,

PNB Scam: ਨੀਰਵ ਮੋਦੀ ਦੀ ਤੀਜੀ ਵਾਰ ਜ਼ਮਾਨਤ ਅਰਜ਼ੀ ਰੱਦ

UK court rejects PNB scam-accused: ਲੰਡਨ: ਬਰਤਾਨੀਆ ਦੀ ਵੈਸਟਮਿੰਸਟਰ ਅਦਾਲਤ ਨੇ ਭਾਰਤ ‘ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 28 ਦਿਨਾਂ ਬਾਅਦ ਹੋਵੇਗੀ। ਨੀਰਵ ਮੋਦੀ ਹੁਣ 30 ਮਈ ਨੂੰ ਅਦਾਲਤ ‘ਚ ਪੇਸ਼ ਹੋਵੇਗਾ। ਅਦਾਲਤ ਇਸ ਤੋਂ ਪਹਿਲਾਂ ਦੋ ਵਾਰ ਉਸਦੀ ਅਰਜ਼ੀ ਖਾਰਜ ਕਰ ਚੁੱਕੀ ਹੈ।

PNB scam

PNB ਘੋਟਾਲਾ : ED ਨੇ ਜ਼ਬਤ ਕੀਤੀ ਨੀਰਵ ਮੋਦੀ ਦੀ 637 ਕਰੋੜ ਦੀ ਜਾਇਦਾਦ

PNB scam: ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੀਐੱਨਬੀ ਘੋਟਾਲੇ ‘ਚ ਨੀਰਵ ਮੋਦੀ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਦੀ 637 ਕਰੋੜਾਂ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਹਨਾਂ ‘ਚ ਨੀਰਵ ਦੀ ਨਿਊਯਾਰਕ ਸਥਿਤ ਕਰੀਬ 216 ਕਰੋੜ ਰੁਪਏ ਦੀ ਦੋ ਅਚਲ ਜਾਇਦਾਦ ਸ਼ਾਮਿਲ ਹੈ। ਭਾਰਤ ਸਮੇਤ ਚਾਰ ਦੇਸ਼ਾਂ ‘ਚ ਕਾਰਵਾਈ ਕੀਤੀ ਗਈ ਹੈ। ਨੀਰਵ ਦੇ

PNB ਘੋਟਾਲਾ: ਨਿਊਯਾਰਕ ‘ਚ ਮੌਜੂਦ ਨੀਰਵ ਮੋਦੀ ਦੀ ਗ੍ਰਿਫਤਾਰੀ ਲਈ CBI ਨੇ ਇੰਟਰਪੋਲ ਤੋਂ ਮਦਦ ਮੰਗੀ

PNB scam Nirv Modi     ਨਵੀਂ ਦਿੱਲੀ: ਪੀਐਨਬੀ ਘੋਟਾਲਾ ਮਾਮਲੇ ਦੇ ਮੁੱਖ ਦੋਸ਼ੀ ਨੂੰ ਫੜਨ ਲਈ ਸੀਬੀਆਈ ਨੇ ਕਾਰਵਾਈ ਤੇਜ ਕਰ ਦਿੱਤੀ ਹੈ। ਨੀਰਵ ਮੋਦੀ ਦੀ ਗ੍ਰਿਫਤਾਰੀ ਲਈ ਸੀਬੀਆਈ ਨੇ ਸ਼ੁੱਕਰਵਾਰ ਨੂੰ ਇੰਟਰਪੋਲ ਵੱਲੋਂ ਮਦਦ ਮੰਗੀ ਹੈ। ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਵੱਡੇ ਘੋਟਾਲੇ ਦੇ ਦੌਸ਼ੀ ਅਤੇ ਕਾਰੋਬਾਰੀ ਨੀਰਵ ਮੋਦੀ ਦੀ ਗ੍ਰਿਫਤਾਰੀ ਲਈ ਇੰਟਰਪੋਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ