Tag: , , , ,

ਦਿੱਲੀ ਚੋਣਾਂ ’ਚ ਜਿੱਤ ਤੋਂ ਬਾਅਦ PM ਮੋਦੀ ਵੱਲੋਂ ਦਿੱਤੀ ਵਧਾਈ ‘ਤੇ ਕੇਜਰੀਵਾਲ ਨੇ ਦਿੱਤਾ ਇਹ ਜਵਾਬ

Arvind Kejriwal reply PM Modi: ਦਿੱਲੀ ਵਿਧਾਨ ਸਭਾ ਚੋਣਾਂ 2020 ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਕਰਾਰੀ ਹਾਰ ਝੱਲਣੀ ਪਈ । ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਥੇ 62 ਸੀਟਾਂ ਮਿਲੀਆਂ, ਉਥੇ ਹੀ ਭਾਜਪਾ ਨੂੰ ਸਿਰਫ 8 ਸੀਟਾਂ ਨਾਲ ਸੰਤੁਸ਼ਟ ਰਹਿਣਾ ਪਿਆ । ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਜਿੱਤ ਤੋਂ ਬਾਅਦ ਇੱਕ ਵਾਰ

ਮੋਹਿਨਾ ਕੁਮਾਰੀ ਦੀ ਵਿਆਹ-ਪਾਰਟੀ ‘ਚ ਪੁੱਜੇ PM ਮੋਦੀ,ਵੀਡੀਓ ਵਾਇਰਲ

PM Modi Mohanna’s wedding: ਰੀਵਾ ਦੀ ਰਾਜਕੁਮਾਰੀ ਮੋਹਿਨਾ ਕੁਮਾਰੀ ਅਤੇ ਰਾਜਕੁਮਾਰ ਸੁਯਸ਼ ਰਾਵਤ ਨੇ ਹਾਲ ਹੀ ‘ਚ ਦਿੱਲੀ ਵਿਖੇ ਆਪਣੇ ਵਿਆਹ ਦੀ ਪਾਰਟੀ ਰੱਖੀ ਜਿੱਥੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਇੱਕ ਵਿਸ਼ੇਸ਼ ਮਹਿਮਾਨ ਨੇ ਸ਼ਮੂਲੀਅਤ ਕੀਤੀ। ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਦਾ ਹਾਲ ਹੀ ਵਿੱਚ ਸੁਯੇਸ਼ ਰਾਵਤ ਨਾਲ ਵਿਆਹ ਹੋਇਆ ਹੈ। ਇਸ

ਰਾਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਇਹ ਡਿਮਾਂਡ

Rakhi demands pm modi: ਰਾਖੀ ਸਾਵੰਤ ਜਿਸ ਨੂੰ ਬਾਲੀਵੁੱਡ ਵਿੱਚ ਵਿਵਾਦਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਖੀ ਸਾਵੰਤ ਉਹ ਅਦਾਕਾਰਾ ਹੈ ਜਿਹੜੀ ਹਰ ਮੁੱਦੇ ਤੇ ਕੁਝ ਨਾ ਕੁਝ ਬਿਆਨ ਦਿੰਦੀ ਹੈ, ਤੇ ਉਸ ਦੇ ਇਹ ਬਿਆਨ ਸੁਰਖੀਆਂ ਬਣਦੇ ਹਨ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ ।

PM ਨਰਿੰਦਰ ਮੋਦੀ’ ਤੇ ਬੈਨ ,ਮੀਮਜ਼ ਬਣਾ ਕੇ ਇੰਝ ਸੋਸ਼ਲ ਮੀਡੀਆ `ਤੇ ਵਿਵੇਕ ਦਾ ਉੱਡ ਰਿਹੈ ਮਜ਼ਾਕ

PM Modi MeMe Viral : ਪੀਐਮ ਨਰਿੰਦਰ ਮੋਦੀ ਬਾਇਓਪਿਕ ‘ਤੇ ਰਿਲੀਜ਼ ਤੋਂ ਠੀਕ ਇੱਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ 10 ਅਪ੍ਰੈਲ ਨੂੰ ਰੋਕ ਲੱਗਾ ਦਿੱਤੀ ਹੈ। ਚੋਣ ਕਮਿਸ਼ਨ ਨੇ ਪੀਐਮ ਨਰਿੰਦਰ ਮੋਦੀ ਬਾਇਓਪਿਕ ਨਾਲ ਅਜਿਹੀ ਕਿਸੇ ਵੀ ਫਿਲਮ ਦੀ ਰਿਲੀਜ਼ ਤੇ ਰੋਕ ਲਗਾਈ ਹੈ। ਜਿਸਦਾ ਸੰਬੰਧ ਰਾਜਨੀਤਕ ਹੈ ਅਤੇ ਉਸਦਾ ਚੋਣ ਤੇ ਅਸਰ ਪੈ ਸਕਦਾ

ਚੋਣਾਂ ਸਮੇਂ ‘ਨਮੋ ਟੀਵੀ’ ਲਾਂਚ ਕਰਨ ਨੂੰ ਲੈ ਕੇ ਘਿਰੀ ਭਾਜਪਾ, ਚੋਣ ਕਮਿਸ਼ਨ ਨੇ ਮੰਗਿਆ ਜਵਾਬ

BJP Namo Tv : ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਤੋਂ ਨਮੋ ਟੀਵੀ ਨੂੰ ਲੈ ਕੇ ਜਵਾਬ ਮੰਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਦਿੱਤੀ ਸੀ। ਦਰਅਸਲ ਨਮੋ ਟੀਵੀ ਚੋਣ ਜਾਬਤਾ ਦੌਰਾਨ 31 ਮਾਰਚ ਨੂੰ ਲੌਂਚ ਕੀਤਾ ਗਿਆ ਸੀ ਅਤੇ ਇਸ ‘ਤੇ ਪ੍ਰਧਾਨਮੰਤਰੀ ਮੋਦੀ

ਚੋਣ ਅਖਾੜੇ ‘ਚ ਉਤਰੇ ਨਰਿੰਦਰ ਮੋਦੀ, ਕਿਹਾ- ਸਾਰਿਆਂ ਦਾ ਕਰੂੰਗਾ ਹਿਸਾਬ

Modi Meerut Raily : ਮੇਰਠ : ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਇਸਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਹਲਚਲ ਤੇਜ਼ ਹੋ ਗਈ ਹੈ। ਸਿਆਸੀ ਦਲ ਜਿੱਤ ਹਾਸਲ ਕਰਨ ਲਈ ਕਾਫੀ ਮਿਹਨਤ ਕਰ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਭਾਜਪਾ ਵੀ ਸਰਗਰਮ ਹੋ ਗਈ ਹੈ ਪਾਰਟੀ ਵਲੋਂ

BJP ਕੱਲ੍ਹ ਜਾਰੀ ਕਰ ਸਕਦੀ ਹੈ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ

Bjp Punjab Candidate List : ਲੁਧਿਆਣਾ : 17ਵੀਂ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਮਿਹਨਤ ਕਰ ਰਹੀਆਂ ਹਨ। ਪਾਰਟੀਆਂ ਵਲੋਂ ਉਮੀਦਾਰਵਾਰਾਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ। ਉਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਭਾਜਪਾ-ਅਕਾਲੀ ਗਠਜੋੜ ਕਾਂਗਰਸ, ਆਪ ਤੇ ਹੋਰ ਸਿਆਸੀ ਦਲਾਂ ‘ਚ

ਬੀਜੇਪੀ ਦੀ Star Campaigners ਲਿਸਟ ‘ਚੋ ਉੱਡੇ ਅਡਵਾਨੀ ਅਤੇ ਜੋਸ਼ੀ ਦੇ ਨਾਂਅ

BJP Star Campaigners List : ਨਵੀਂ ਦਿੱਲੀ : ਲੋਕਸਭਾ ਚੋਣਾਂ ਨੂੰ ਲੈਕੇ ਭਾਜਪਾ ਵਲੋਂ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਇਸਦੇ ਲਈ ਬੀਜੇਪੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵੀ ਐਲਾਨ ਦਿੱਤੀ ਗਈ ਹੈ। ਜਿਸ ‘ਚ ਮੋਦੀ-ਸ਼ਾਹ ਸਮੇਤ ਤਮਾਮ ਵੱਡੇ ਨੇਤਾਵਾਂ ਦੇ ਨਾਂਅ ਹਨ। ਖੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ 28 ਮਾਰਚ ਤੋਂ ਪ੍ਰਚਾਰ ਮੈਦਾਨ

ਵਿਰੋਧੀ ਧਿਰ ਦੇ ਸਵਾਲਾਂ ਤੋਂ ਪ੍ਰੇਸ਼ਾਨ ਹੋਏ ਮੋਦੀ, ਜਨਤਾ ਨੂੰ ਕੀਤੀ ਜਵਾਬ ਦੇਣ ਦੀ ਅਪੀਲ

Modi Praised Balalkot Air Strike : ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ ‘ਚ ਕੀਤੀ ਗਈ ਏਅਰ ਸਟ੍ਰਾਈਕ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ।  ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਸੁਰੱਖਿਆ ਫੋਰਸਾਂ ਨੂੰ ਨੀਚਾ ਦਿਖਾਉਣਾ ਵਿਰੋਧੀ ਧਿਰ ਦੀ ਆਦਤ ਹੈ। ਟਵਿੱਟਰ ‘ਤੇ ਪ੍ਰਧਾਨ ਮੰਤਰੀ

PM ਮੋਦੀ ਅੱਜ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

Modi Addresses Chowkidar : ਨਵੀਂ ਦਿੱਲੀ: ਹੋਲੀ ਦੇ ਮੌਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਕਰੀਬ ਸਾਢੇ ਚਾਰ ਵਜੇ ਆਡੀਓ ਬ੍ਰਿਜ ਦੇ ਜ਼ਰੀਏ ਦੇਸ਼ ਭਰ ‘ਚ ਕਰੀਬ 25 ਲੱਖ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ ਤੇ ਉਨ੍ਹਾਂ ਨਾਲ ਹੋਲੀ ਦੀ ਵਧਾਈ ਦੇਣਗੇ। ਇਸ ਦੀ ਜਾਣਕਾਰੀ ਭਾਜਪਾ ਦੇ ਮੀਡੀਆ ਸੈਲ ਦੇ ਮੁਖੀ ਅਨਿਲ ਬਲੂਨੀ ਨੇ

Bollywood Stars ਨੇ ਮੰਨੀ ਪ੍ਰਧਾਨ ਮੰਤਰੀ ਮੋਦੀ ਦੀ ਗੱਲ,ਕਿਹਾ- ਅਸੀਂ ਤੁਹਾਡੇ ਨਾਲ ਹਾਂ

Bollywood Accepted Modi Appeal :ਲੋਕਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਇਕ ਪ੍ਰੋਗਰਾਮ ਚਲਾਇਆ ਗਿਆ ਹੈ। ਜਿਸ ਨੂੰ ਲੈ ਕੇ ਮੋਦੀ ਨੇ ਦੇਸ਼ ਦੀ ਮਸ਼ਹੂਰ ਹਸਤੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਸੀ। ਇਸ ਵਿਚ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਆਮਿਰ ਖਾਨ, ਸਲਮਾਨ ਖਾਨ, ਆਲੀਆ

CISF ਦੇ ਸਥਾਪਨਾ ਦਿਵਸ ‘ਤੇ ਬੋਲੇ ਮੋਦੀ, ਕਿਹਾ – ਬਸ ਬਹੁਤ ਹੋ ਗਿਆ ਹੁਣ ਨਹੀਂ ਸਹਿਣਾ ਅੱਤਵਾਦ

PM Speech CISF:ਗਾਜ਼ੀਆਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ) ਦੇ 50ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਹੋਣਗੇ। ਪੀ. ਐੱਮ. ਮੋਦੀ ਉੱਤਰ ਪ੍ਰਦੇਸ਼ ‘ਚ ਗਾਜ਼ੀਆਬਾਦ ਦੇ ਇੰਦਰਾਪੁਰਮ ‘ਚ ਸੀ. ਆਈ. ਐੱਸ. ਐੱਫ. ਦੇ 5ਵੇਂ ਬਟਾਲੀਅਨ ਕੈਂਪ ‘ਚ ਪਹੁੰਚੇ। ਪੀ. ਐੱਮ. ਮੋਦੀ ਨੇ ਸੀ. ਆਈ. ਐੱਸ. ਐੱਫ. ਦੀ ਸਲਾਮੀ ਗਾਰਡ

BSF fails infiltrate border

ਮੋਦੀ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ ਬੀਐੱਸਐੱਫ ਨੇ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ…

BSF fails infiltrate border : ਪ੍ਰਧਾਨ ਮੰਤਰੀ ਦੇ ਜੰਮੂ – ਕਸ਼ਮੀਰ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਸਰਹੱਦ ‘ਤੇ ਭਾਰਤੀ ਫੌਜ ਨੇ ਬਾਰਡਰ ‘ਤੇ ਘੁਸਪੈਠ ਕਰ ਰਹੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਸਾਰੇ ਹੀ ਅੱਤਵਾਦੀ ਭਾਰਤੀ ਖੇਤਰ ‘ਚ ਵੜ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਮੌਕੇ ਦੀ ਤਲਾਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ