Tag: , , , , , , , , , ,

ਰਾਸ਼ਟਰੀ ਚਿਲਡਰਨ ਫਿਲਮ ਫੈਸਟੀਵਲ 14 ਨਵੰਬਰ ਤੋਂ ਸ਼ੁਰੂ

ਪਿੰਕ ਸਿਟੀ ਜੈਪੁਰ ‘ਚ ਦੂਜਾ ਤਿੰਨ ਦਿਨਾਂ ਰਾਸ਼ਟਰੀ ਚਿਲਡਰਨ ਫਿਲਮ ਫੈਸਟੀਵਲ 14 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸੰਮੇਲਨ ਦਾ ਆਯੋਜਨ ਚਿਲਡਰਨ ਫਿਲਮ ਸੋਸਾਇਟੀ ਆਫ ਇੰਡੀਆ ( ਸੀ ਐਫ ਐਸ ਆਈ ) ਵਲੋਂ ਕੀਤਾ ਜਾ ਰਿਹਾ ਹੈ । ਇਸ ਫਿਲਮ ਫੈਸਟੀਵਲ ਦਾ ਥੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਸ਼ੁਰੂ ਕੀਤੀ ਮੁਹਿੰਮ

ਪੀ.ਐਮ. ਮੋਦੀ ਨੇ ਛੱਤੀਗੜ੍ਹ ‘ਚ ਜੰਗਲ ਸਫਾਰੀ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਪਨਾ ਦਿਵਸ ਦੇ ਮੌਕੇ ‘ਤੇ ਛੱਤੀਗੜ੍ਹ ਵਿਖੇ ਇਕ ਸਮਾਗਮ ਵਿਚ ਜੰਗਲ ਸਫਾਰੀ ਦਾ ਉਦਘਾਟਨ ਕੀਤਾ ਤੇ ਉਥੋਂ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਮੌਕੇ ਛੱਤੀਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਬਾਘ ਦੀ ਪੇਂਟਿੰਗ ਵੀ ਭੇਟ ਕੀਤੀ। ਇਸਤੋਂ ਬਾਅਦ ਉਹ ਰਾਏਪੁਰ ਦੇ

Narendra Modi

ਉੱਤਰ ਪ੍ਰਦੇਸ਼ ਨੂੰ ਉਤਮ ਪ੍ਰਦੇਸ਼ ਬਣਾਉਣ ਲਈ ਸਪਾ-ਬਸਪਾ ਦੇ ਮੱਕੜਜਾਲ ਤੋਂ ਬਚਣ ਦੀ ਹੈ ਲੋੜ: ਪੀ.ਐਮ. ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਜੇਕਰ ਉੱਤਰ ਪ੍ਰਦੇਸ਼ ਨੂੰ ਉੱਤਮ ਪ੍ਰਦੇਸ਼ ਬਣਾਉਣਾ ਹੈ ਤਾਂ ਸਮਾਜਵਾਦੀ  ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ  ਦੇ ਮੱਕੜਜਾਲ ਤੋਂ ਬਾਹਰ ਨਿਕਲਣਾ ਹੋਵੇਗਾ।ਜਨਤਾ ਨੂੰ ਇਨ੍ਹਾਂ ਤੋਂ ਬਚਣਾ ਹੋਵੇਗਾ, ਇਕ ਨੂੰ ਪਰਿਵਾਰ ਬਚਾਉਣ ਦੀ ਚਿੰਤਾ ਹੈ ਤੇ ਦੂਸਰੇ ਨੂੰ ਸੱਤਾ ਹਾਸਿਲ ਕਰਨ ਦੀ ਤੜ੍ਹਫ ਹੈ। ਪੀ.ਐਮ ਮੋਦੀ ਨੇ ਯੂਪੀ ਦੇ ਮਹੋਬਾ ‘ਚ 

brick-goa

ਬ੍ਰਿਕਸ ਸਮੇਲਨ ਤੋਂ ਪਹਿਲਾ ਮੋਦੀ ਅਤੇ ਜਿਨਪਿੰਗ ਕਰਨਗੇ ਦੋ-ਪੱਖੀ ਗੱਲਬਾਤ

ਬ੍ਰਿਕਸ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ‘ਮੋਦੀ’ ਅਤੇ ਚੀਨ ਦੇ ਰਾਸ਼ਟਰਪਤੀ ‘ਸ਼ੀ ਜਿਨਪਿੰਗ ’ ਦੇ ਵਿਚਕਾਰ ਦੋਪੱਖੀ ਗੱਲਬਾਤ ਹੋਵੇਗੀ। ਇਸ ਮੌਕੇ ਤੇ ਭਾਰਤ ਵਲੋਂ ਮਸੂਦ ਅਜਹਰ ਅਤੇ ਅੱਤਵਾਦ ਦੇ ਮੁੱਦੇ ’ਤੇ ਗੱਲਬਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਦੀ ਮੈਂਬਰਸ਼ਿਪ ਦੇ ਮੁੱਦੇ ’ਤੇ ਵੀ ਗੱਲਬਾਤ ਹੋ ਸਕਦੀ

ਪ੍ਰਧਾਨ ਮੰਤਰੀ ਨੇ ਦਿੱਤੀ ਦੇਸ਼ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ,ਅੱਤਵਾਦ ਨਾਲ ਮਿਲ ਕੇ ਲੜਨੀ ਹੋਵੇਗੀ ਲੜਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਸ਼ਹਿਰਾ ਮਨਾਉਣ ਲਈ ਅੱਜ ਲਖਨਊ ਪਹੁੰਚੇ ਜਿੱਥੇ ਉਨ੍ਹਾਂ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰ ਦੇ ਰਾਵਣ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਤਵਾਦ ਦੇ ਖਿਲਾਫ਼ ਜਟਾਇਊ ਨੇ ਲੜਾਈ ਲੜੀ ਸੀ ਅਤੇ ਅੱਤਵਾਦ ਨੂੰ ਜੜ ਤੋਂ ਖ਼ਤਮ ਕਰਨ ਲਈ ਪੂਰੇ ਦੇਸ਼

ਪੀ ਐੱਮ ਮੋਦੀ ਨੇ ਮਾਂ ਦੇ ਜਨਮ ਦਿਨ ਉੱਤੇ ਦਿੱਤੀਆਂ ਸੁੱਭਕਾਮਨਾਵਾਂ

ਪੀ ਐੱਮ  ਨਰਿੰਦਰ ਮੋਦੀ ਨੇ ਮਾਂ ਅੰਮ੍ਰਿਤਾ ਨੰਦਮਈ  ਦੇ 63 ਵੇ ਜਨਮ ਦਿਨ ਤੇ ਉਨ੍ਹਾਂ ਨੂੰ ਸੁਭਕਾਵਨਾਵਾਂ ਦਿੱਤਿਆਂ ਅਤੇ ਸਮਾਜ  ਵਿੱਚ ਉੱਨਤੀ ਦੇ ਯੋਗਦਾਨ ਦਾ ਬਖਾਨ ਕਰਦੇ ਹੋਏ । ਆਪਣੀ ਮਾਂ ਦਾ ਧੰਨਵਾਦ ਕੀਤਾ ਅਤੇ ਲੰਬੇ ਜੀਵਨ ਦੀ ਸੁੱਭਕਾਮਨਾ ਦਿੱਤੀ । ਇਸ ਪਵਿਤਰ ਅਤੇ ਪਾਵਨ ਮੌਕੇ ਤੇ ਮੇਰੀ ਮਾਂ ਮੇਰੇ ਲਈ ਡੂੰਘੀ ਸ਼ਰਧਾ ਜਾਹਿਰ ਕਰਦੀ

ਨਰਿੰਦਰ ਮੋਦੀ ਨੇ ਬੁਲਾਈ ਬੈਠਕ,ਪਾਕਿਸਤਾਨ ਖਿਲਾਫ ਲਿਆ ਜਾ ਸਕਦਾ ਹੈ ਐਕਸ਼ਨ

ਉਰੀ ਹਮਲੇ ਦੇ ਬਾਅਦ ਸਰਕਾਰ ਪਾਕਿਸਤਾਨ ਦੇ ਖਿਲਾਫ ਕੀ ਐਕਸ਼ਨ ਲਵੇਂਗੀ? ਇਸਦੀ ਤਸਵੀਰ ਸਾਫ਼ ਨਹੀਂ ਹੈ ।ਮੰਗ ਤਾਂ ਪਾਕਿਸਤਾਨ ਉੱਤੇ ਚੜਾਈ ਕਰਨ ਦੀ ਹੋ ਰਹੀ ਹੈ ਪਰ ਸਰਕਾਰ ਦਾ ਵਿਕਲਪਾਂ ਉੱਤੇ ਚਰਚਾ ਜਾਰੀ ਹੈ । ਅੱਜ ਸ਼ਾਮ 7 ਵਜੇ ਪੀ.ਐੱਮ ਦੇ ਘਰ ਬੈਠਕ ਹੋਣੀ ਹੈ।ਸਰਕਾਰ ਕੀ ਕਹੇ,ਕਰੇ, ਇਸਨ੍ਹੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ

ਪ੍ਰਧਾਨਮੰਤਰੀ ਨੂੰ ਟਵੀਟ ਕਰ ਫਸੇ ਕਪਿਲ

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਪ੍ਰਧਾਨਮੰਤਰੀ ਨੂੰ ਕੀਤੇ ਗਏ ਆਪਣੇ ਟਵੀਟ ਦੇ ਚਲਦੇ ਵਿਵਾਦਾਂ ਵਿੱਚ ਘਿਰ ਗਏ ਹਨ । ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਮੁੰਬਈ ਬੀਐਮਸੀ ਉੱਤੇ 5 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਇਆ ਸੀ ।  ਜਿਸਦੇ ਬਾਅਦ ਬੀਐਮਸੀ ਅਤੇ ਕਪਿਲ ਸ਼ਰਮਾ  ਵਿੱਚ ਖਿਚੋਤਾਣ ਸ਼ੁਰੂ ਹੋ ਗਈ ਅਤੇ ਸਿਆਸੀ ਦੁਨੀਆ ਵਿੱਚ ਬਵਾਲ ਮੱਚ ਗਿਆ।

modi-mann

ਅੱਜ ‘ਮਨ ਕੀ ਬਾਤ’ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਕਰਨਗੇ। ਇਹ ਇਸ ਪ੍ਰੋਗਰਾਮ ਦਾ 23ਵਾਂ ਐਡੀਸ਼ਨ ਹੋਵੇਗਾ।  

singapore-modi

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ: -ਸਿੰਗਪੁਰ ਦੇ ਉਪ ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਸ਼ਨਮੁਗਰਤਨਮ ਨੇ ਮੋਦੀ ਨੂੰ ਵੱਖ ਵੱਖ ਦੁਵੱਲੇ ਸਹਿਯੋਗ ਪਹਿਲੂਆਂ, ਖਾਸ ਤੌਰ ‘ਤੇ ਕੌਸ਼ਲ ਵਿਕਾਸ ਅਤੇ ਸਮਾਰਟ ਸ਼ਹਿਰਾਂ ਬਾਰੇ ਜਾਣੂ ਕਰਵਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ