Tag: , , , , , ,

ਸਾਵਧਾਨ ! PM CARES ਦੇ ਨਾਮ ਤੋਂ ਵੀ ਹੋ ਰਹੀ ਹੈ ਠੱਗੀ

pm cares fund fake upi: ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ PM CARES ‘ਚ ਆਰਥਕ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਪਰ  ਧੋਖਾਧੜੀ ਕਰਨ ਵਾਲਿਆਂ ਇਸਦੇ ਸਹਾਰੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਕਈ ਲੋਕਾਂ ਵੱਲੋਂ ਅਜੇਹੀ ਸ਼ਿਕਾਇਤ ਤੋਂ ਬਾਅਦ SBI ਨੇ ਵੀ ਦਿੱਲੀ ਸਾਇਬਰ ਕ੍ਰਾਈਮ ਸੈਲ ਨੂੰ ਇਸਦੀ ਜਾਣਕਾਰੀ ਦਿੱਤੀ। SBI ਨੇ

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ, ਅਹਿਮ ਮੁੱਦਿਆਂ ‘ਤੇ ਕੀਤੀ ਚਰਚਾ

PM Modi meets Sri Lankan President: ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਸੀ ਹਿੱਤਾਂ ਦੇ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ”ਪੀ.ਐੱਮ. ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਆਪਸੀ ਹਿੱਤਾਂ ਦੇ

ਕੌਮਾਂਤਰੀ ਮੈਗ਼ਜ਼ੀਨ ‘ਟਾਈਮਜ਼’ ਨੇ ਮੋਦੀ ਨੂੰ ਕਿਹਾ ‘ਪਾੜੇ ਪਾਉਣ ਵਾਲਾ ਮੁਖੀ’

TIME features PM Modi on cover: ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਰਾਰ ਦਿੱਤਾ ਹੈ। ਮੈਗ਼ਜ਼ੀਨ ਨੇ ਭਾਰਤ ‘ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ਹੇਠ ਛਾਪੇ ਲੇਖ ਵਿੱਚ ਮੋਦੀ ਦੀ ਕਾਰਜਸ਼ੈਲੀ ‘ਤੇ ਖ਼ੂਬ ਤਿੱਖੇ ਸਵਾਲ ਕੀਤੇ ਹਨ। ਲੋਕ

ਜੇਕਰ ਅਭਿਨੰਦਨ ਨੂੰ ਕੁਝ ਹੁੰਦਾ ਤਾਂ ਪਾਕਿਸਤਾਨ ਨੂੰ ਨਾ ਛੱਡਦੇ: ਮੋਦੀ

PM Modi Abhinandan Varthaman: ਅਹਿਮਦਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਪਾਟਨ ‘ਚ ਲੋਕਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਮੋਦੀ ਨੇ ਜਿੱਥੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਥੇ ਹੀ ਆਪਣੀ ਸਰਕਾਰ ਦੀ ਉਪਲਬਧੀ ਦਾ ਵੀ ਬਖਾਨ ਕੀਤਾ ਹੈ। ਮੋਦੀ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ

ਮੋਦੀ ਦੇ ਜਹਾਜ਼ ਤੋਂ ਉਤਾਰਿਆ ਗਿਆ ਕਾਲਾ ਬਕਸਾ, ਕਾਂਗਰਸ ਨੇ ਵੀਡੀਓ ਜਾਰੀ ਕਰ ਮੰਗਿਆ ਜਵਾਬ

PM Modi black box: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਚੋਣਾਂ ਦੇ ਮਹੌਲ ‘ਚ ਨਿਤ ਨਵੇਂ ਬਿਆਨ ਸੁਣਨ ਨੂੰ ਮਿਲ ਰਹੇ ਹਨ।  ਅਜਿਹੇ ‘ਚ ਹੁਣ ਦੇਸ਼ ਦੀ ਸਿਆਸਤ ‘ਚ ਕਾਲੇ ਬਕਸੇ ਦੀ ਐਂਟਰੀ ਹੋ ਗਈ ਹੈ। ਕਾਂਗਰਸ ਨੇ ਕਾਲੇ ਬਕਸੇ ਨੂੰ ਲੈ ਕੇ ਨਵਾਂ ਵਿਵਾਦ ਖੜਾ ਕਰ ਲਿਆ

ਮਨਮੋਹਨ ਸਿੰਘ ਨੂੰ ਪਿੱਛੇ ਛੱਡ ਮੋਦੀ ਬਣੇ ਨੰਬਰ 1

PM Modi-Manmohan Singh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਵਾਈ ਯਾਤਰਾ ਦੇ ਚਰਚੇ ਹਰ ਨਿਊਜ਼ ਅਦਾਰੇ ਨੇ ਕੀਤੇ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਯਾਤਰਾ ‘ਤੇ ਜਾ ਸਕਦੇ ਹਨ , ਜੋ ਅਸਲ ‘ਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੀ ਆਖਰੀ ਸਰਕਾਰੀ ਹਵਾਈ ਯਾਤਰਾ ਹੋਵੇਗੀ। ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਹੋਰ

ਮਮਤਾ ‘ਤੇ ਮੋਦੀ ਦਾ ਹਮਲਾ, ਕਿਹਾ- ਘੁਸਪੈਠੀਆਂ ਨੂੰ ਬਿਠਾ ਕੇ ਦੀਦੀ ਕਰ ਰਹੀਂ ਹੈ ਜਨਤਾ ਨਾਲ ਅਨਿਆਂ

PM Modi Cooch Behar Rally: ਕੂਚਬਿਹਾਰ: ਪੀਐੱਮ ਨਰਿੰਦਰ ਮੋਦੀ ਨੇ ਕੂਚਬਿਹਾਰ ‘ਚ ਬੰਗਾਲ ‘ਚ ਰੈਲੀ ਸ਼ੁਰੂ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਦੀਦੀ ਅਤੇ ਉਨ੍ਹਾਂ ਦੇ ਗ਼ੁਲਾਮਾਂ ਨੇ ਜੋ ਡਰਾਮਾ ਸ਼ੁਰੂ ਕੀਤਾ ਹੈ, ਉਹ ਠੀਕ ਨਹੀਂ ਕੀਤਾ। ਜਨਤਾ ਦਾ ਉਤਸ਼ਾਹ ਦੇਖ ਮੈਂ ਹੈਰਾਨ ਹਾਂ। ਜੋ ਜਿੱਥੇ ਹਨ, ਉੱਥੇ ਹੀ ਬੈਠ ਜਾਣ। ਭੀੜ ਬਹੁਤ

Gwalior IAF base

ਸਿਆਸੀ ਘਮਾਸਾਨ ‘ਚ ਤਿੰਨ ਰਾਫ਼ੇਲ ਲੜਾਕੂ ਜਹਾਜ਼ ਪਹੁੰਚੇ ਗਵਾਲੀਅਰ ਏਅਰਬੇਸ

Gwalior IAF base: ਗਵਾਲੀਅਰ: ਆਪਣੀ ਡੀਲ ਨਾਲ ਹੀ ਵਿਵਾਦਾਂ ਨਾਲ ਜੁੜੇ ਰਾਫੇਲ ਜਹਾਜ਼ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ‘ਤੇ ਪੁੱਜੇ ਹਨ। ਇਹ ਜਹਾਜ਼ ਆਸਟਰੇਲਿਆ ਤੋਂ ਇੱਕ ਯੁੱਧ ਅਭਿਆਸ ਤੋਂ ਬਾਅਦ ਗਵਾਲੀਅਰ ਏਅਰਫੋਰਸ ਵਿੱਚ ਪ੍ਰੀਖਣ ਲਈ ਆਏ ਹਨ। ਐਤਵਾਰ ਤੋਂ ਸ਼ੁਰੂ ਹੋਏ ਤਿੰਨ ਦਿਨਾਂ ਦੇ ਪ੍ਰੀਖਣ ‘ਚ ਫ਼ਰਾਂਸ ਏਅਰਫੋਰਸ ਦੇ ਪਾਇਲਟ ਏਅਰਬੇਸ ‘ਤੇ ਭਾਰਤੀ

PM Modi police conference Gwalior

ਪੀਐੱਮ ਅੱਜ ਗਵਾਲੀਅਰ ‘ਚ ਬੀਐੱਸਐੱਫ ਅਕਾਦਮੀ ਜਾਣਗੇ, ਸੁਰੱਖਿਆ ਸਬੰਧਤ ਮੁੱਦਿਆਂ ‘ਤੇ ਕਰਨਗੇ ਚਰਚਾ

PM Modi police conference Gwalior : ਪੀਐੱਮ ਨਰੇਂਦਰ ਮੋਦੀ ਅੱਜ ਗਵਾਲੀਅਰ ਜਾਣਗੇ। ਉਹ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ‘ਚ ਸਥਿਤ ਬੀਐੱਸਐੱਫ ਅਕਾਦਮੀ ਸੀਮਾ ਸੁਰੱਖਿਆ ਬਲ ਦਾ ਦੌਰਾ ਕਰਨਗੇ। ਉਹ ਸੁਰੱਖਿਆ ਸਬੰਧਤ ਮੁੱਦਿਆ ‘ਤੇ ਚਰਚਾ ਕਰਨਗੇ। ਉਹ ਉਥੇ ਹੋਣ ਵਾਲੇ ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਸਾਲਾਨਾ ਕਾਨਫਰੰਸ ‘ਚ ਸੱਤ ਤੇ ਅੱਠ ਜਨਵਰੀ ਨੂੰ ਸ਼ਿਰਕਤ ਕਰਨਗੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ