Tag: , , , , , , , , , , , , , , ,

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ, ਅਹਿਮ ਮੁੱਦਿਆਂ ‘ਤੇ ਕੀਤੀ ਚਰਚਾ

PM Modi meets Sri Lankan President: ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਸੀ ਹਿੱਤਾਂ ਦੇ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ”ਪੀ.ਐੱਮ. ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਆਪਸੀ ਹਿੱਤਾਂ ਦੇ

ਕੌਮਾਂਤਰੀ ਮੈਗ਼ਜ਼ੀਨ ‘ਟਾਈਮਜ਼’ ਨੇ ਮੋਦੀ ਨੂੰ ਕਿਹਾ ‘ਪਾੜੇ ਪਾਉਣ ਵਾਲਾ ਮੁਖੀ’

TIME features PM Modi on cover: ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਰਾਰ ਦਿੱਤਾ ਹੈ। ਮੈਗ਼ਜ਼ੀਨ ਨੇ ਭਾਰਤ ‘ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ਹੇਠ ਛਾਪੇ ਲੇਖ ਵਿੱਚ ਮੋਦੀ ਦੀ ਕਾਰਜਸ਼ੈਲੀ ‘ਤੇ ਖ਼ੂਬ ਤਿੱਖੇ ਸਵਾਲ ਕੀਤੇ ਹਨ। ਲੋਕ

ਜੇਕਰ ਅਭਿਨੰਦਨ ਨੂੰ ਕੁਝ ਹੁੰਦਾ ਤਾਂ ਪਾਕਿਸਤਾਨ ਨੂੰ ਨਾ ਛੱਡਦੇ: ਮੋਦੀ

PM Modi Abhinandan Varthaman: ਅਹਿਮਦਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਪਾਟਨ ‘ਚ ਲੋਕਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਮੋਦੀ ਨੇ ਜਿੱਥੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਥੇ ਹੀ ਆਪਣੀ ਸਰਕਾਰ ਦੀ ਉਪਲਬਧੀ ਦਾ ਵੀ ਬਖਾਨ ਕੀਤਾ ਹੈ। ਮੋਦੀ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ

ਮਨਮੋਹਨ ਸਿੰਘ ਨੂੰ ਪਿੱਛੇ ਛੱਡ ਮੋਦੀ ਬਣੇ ਨੰਬਰ 1

PM Modi-Manmohan Singh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਵਾਈ ਯਾਤਰਾ ਦੇ ਚਰਚੇ ਹਰ ਨਿਊਜ਼ ਅਦਾਰੇ ਨੇ ਕੀਤੇ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਯਾਤਰਾ ‘ਤੇ ਜਾ ਸਕਦੇ ਹਨ , ਜੋ ਅਸਲ ‘ਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੀ ਆਖਰੀ ਸਰਕਾਰੀ ਹਵਾਈ ਯਾਤਰਾ ਹੋਵੇਗੀ। ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਹੋਰ

Iran Oil Take Effect

ਅੱਧੀ ਰਾਤ ਤੋਂ ਲਾਗੂ ਹੋਈ ਅਮਰੀਕਾ ਦੀ ਕੱਚੇ ਤੇਲ ਨੂੰ ਲੈ ਕੇ ਇਰਾਨ ਤੇ ਲਾਈ ਪਾਬੰਦੀ

Iran Oil Take Effect: ਅਮਰੀਕਾ: ‘ਟ੍ਰੇਡ ਵਾਰ’ ਵਿਚ ਅਮਰੀਕਾ ਨੇ ਇਰਾਨ ‘ਤੇ ਕਈ ਆਰਥਿਕ ਪਾਬੰਦੀਆਂ ਲਾਈਆਂ ਹਨ ਜੋ ਸੋਮਵਾਰ ਅੱਧੀ ਰਾਤ ਨੂੰ ਲਾਗੂ ਹੋਈਆਂ। ਇਰਾਨ ਨੂੰ ਡਰ ਹੈ ਕਿ ਇਸ ਤੋਂ ਬਾਅਦ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਚ ਮੁਸ਼ਕਲ ਵੱਧ ਜਾਵੇਗੀ। ਅਮਰੀਕਾ ਵਲੋਂ ਲਾਈ ਗਈ ਪਾਬੰਦੀਆਂ ਤਹਿਤ, ਈਰਾਨ ਵਿੱਚ ਕੱਚੇ ਮਾਲ ਦੀ ਸਮੱਸਿਆ ਕਾਰਨ ਉਦਯੋਗ ਬੰਦ

PM modi meets Xi Jinping

ਮੋਦੀ – ਜਿਨਪਿੰਗ ਦੀ ਅੱਜ ਹੋਵੇਗੀ ਮੁਲਾਕਾਤ , ਭਾਰਤ ਅੱਗੇ ਇਹ ਹਨ ਚਣੌਤੀਆਂ

PM modi meets Xi Jinping: ਪ੍ਰਧਾਨਮੰਤਰੀ ਆਪਣੇ ਦੋ ਦਿਨ ਦੇ ਅਣਉਪਚਾਰਿਕ ਚੀਨ ਦੇ ਦੌਰੇ ‘ਤੇ ਵੁਹਾਨ ਸ਼ਹਿਰ ‘ਚ ਪਹੁੰਚ ਚੁੱਕੇ ਹਨ। ਪ੍ਰਧਾਨਮੰਤਰੀ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨਗੇ। ਪਰ ਕੀ ਪੀਐੱਮ ਮੋਦੀ ਚੀਨ ਦੀ ਧੋਖਾ ਧੜੀ ਅਤੇ ਅਵਿਸ਼ਵਾਸ਼ ਵਾਲੀ ਮਾਨਸਿਕਤਾ ਨੂੰ ਖਤਮ ਕਰਨ ‘ਚ ਕਾਮਯਾਬ ਹੋ ਸਕਣਗੇ ਕਿ ਨਹੀਂ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ