Tag: , , , , , , ,

PM ਮੋਦੀ ਅੱਜ 11th ਡਿਫੈਂਸ ਐਕਸਪੋ ਦਾ ਕਰਨਗੇ ਉਦਘਾਟਨ

PM Modi inaugurate DefExpo 2020: ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਸ਼ਹਿਰ ਵਿੱਚ ਸ਼ੁਰੂ ਹੋਣ ਵਾਲੇ ਡਿਫੈਂਸ ਐਕਸਪੋ ਦੇ 11ਵੇਂ ਸੰਸਕਰਣ ਦਾ ਉਦਘਾਟਨ ਕਰਨਗੇ । ਐਕਸਪੋ ਵਿੱਚ ਪ੍ਰਧਾਨਮੰਤਰੀ ਮੋਦੀ ਸਮੇਤ 35 ਦੇਸ਼ਾਂ ਦੇ ਰੱਖਿਆ ਮੰਤਰੀ, ਦੁਨੀਆਂ ਭਰ ਦੇ 54 ਦੇਸ਼ਾਂ ਦੇ ਸੈਨਿਕ ਮੁਖੀਆਂ ਅਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੇ ਉਦਯੋਗਪਤੀ ਵੀ ਮੌਜੂਦ ਹੋਣਗੇ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ