Tag: , , , , , , , , , , , , , , ,

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀ, ਅਹਿਮ ਮੁੱਦਿਆਂ ‘ਤੇ ਕੀਤੀ ਚਰਚਾ

PM Modi meets Sri Lankan President: ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਸੀ ਹਿੱਤਾਂ ਦੇ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ”ਪੀ.ਐੱਮ. ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਆਪਸੀ ਹਿੱਤਾਂ ਦੇ

ਕੌਮਾਂਤਰੀ ਮੈਗ਼ਜ਼ੀਨ ‘ਟਾਈਮਜ਼’ ਨੇ ਮੋਦੀ ਨੂੰ ਕਿਹਾ ‘ਪਾੜੇ ਪਾਉਣ ਵਾਲਾ ਮੁਖੀ’

TIME features PM Modi on cover: ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਰਾਰ ਦਿੱਤਾ ਹੈ। ਮੈਗ਼ਜ਼ੀਨ ਨੇ ਭਾਰਤ ‘ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ਹੇਠ ਛਾਪੇ ਲੇਖ ਵਿੱਚ ਮੋਦੀ ਦੀ ਕਾਰਜਸ਼ੈਲੀ ‘ਤੇ ਖ਼ੂਬ ਤਿੱਖੇ ਸਵਾਲ ਕੀਤੇ ਹਨ। ਲੋਕ

ਜੇਕਰ ਅਭਿਨੰਦਨ ਨੂੰ ਕੁਝ ਹੁੰਦਾ ਤਾਂ ਪਾਕਿਸਤਾਨ ਨੂੰ ਨਾ ਛੱਡਦੇ: ਮੋਦੀ

PM Modi Abhinandan Varthaman: ਅਹਿਮਦਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਪਾਟਨ ‘ਚ ਲੋਕਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਮੋਦੀ ਨੇ ਜਿੱਥੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਥੇ ਹੀ ਆਪਣੀ ਸਰਕਾਰ ਦੀ ਉਪਲਬਧੀ ਦਾ ਵੀ ਬਖਾਨ ਕੀਤਾ ਹੈ। ਮੋਦੀ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ

ਮੋਦੀ ਦੇ ਜਹਾਜ਼ ਤੋਂ ਉਤਾਰਿਆ ਗਿਆ ਕਾਲਾ ਬਕਸਾ, ਕਾਂਗਰਸ ਨੇ ਵੀਡੀਓ ਜਾਰੀ ਕਰ ਮੰਗਿਆ ਜਵਾਬ

PM Modi black box: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਚੋਣਾਂ ਦੇ ਮਹੌਲ ‘ਚ ਨਿਤ ਨਵੇਂ ਬਿਆਨ ਸੁਣਨ ਨੂੰ ਮਿਲ ਰਹੇ ਹਨ।  ਅਜਿਹੇ ‘ਚ ਹੁਣ ਦੇਸ਼ ਦੀ ਸਿਆਸਤ ‘ਚ ਕਾਲੇ ਬਕਸੇ ਦੀ ਐਂਟਰੀ ਹੋ ਗਈ ਹੈ। ਕਾਂਗਰਸ ਨੇ ਕਾਲੇ ਬਕਸੇ ਨੂੰ ਲੈ ਕੇ ਨਵਾਂ ਵਿਵਾਦ ਖੜਾ ਕਰ ਲਿਆ

ਮਨਮੋਹਨ ਸਿੰਘ ਨੂੰ ਪਿੱਛੇ ਛੱਡ ਮੋਦੀ ਬਣੇ ਨੰਬਰ 1

PM Modi-Manmohan Singh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਵਾਈ ਯਾਤਰਾ ਦੇ ਚਰਚੇ ਹਰ ਨਿਊਜ਼ ਅਦਾਰੇ ਨੇ ਕੀਤੇ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਯਾਤਰਾ ‘ਤੇ ਜਾ ਸਕਦੇ ਹਨ , ਜੋ ਅਸਲ ‘ਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੀ ਆਖਰੀ ਸਰਕਾਰੀ ਹਵਾਈ ਯਾਤਰਾ ਹੋਵੇਗੀ। ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਹੋਰ

Shehla Rashid

ਗਡਕਰੀ ਦੇ ਟਵੀਟ ਨੂੰ ਸ਼ੇਹਲਾ ਰਸ਼ੀਦ ਨੇ ਦੱਸਿਆ ਮਜ਼ਾਕ

Shehla Rashid: ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ । ਜੇ.ਐਨ.ਯੂ ਦੇ ਵਿਦਿਆਰਥੀਆਂ ਨੇ ਯੂਨੀਅਨ ਦੀ ਸਾਬਕਾ ਉਪ ਪ੍ਰਧਾਨ ‘ਸ਼ਹੇਲਾ’ ਬੈਕ ਫੁਟ ‘ਤੇ ਆ ਗਈ ਹੈ । ਸ਼ੇਹਲਾ ਰਸ਼ੀਦ ਨੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਮੰਤਰੀ ਨਿਤਨ ਗਡਕਰੀ ਅਤੇ RSS ਤੇ ਪੀ. ਐਮ. ਮੋਦੀ ਦੀ

Narendra Modi Punjab visit

ਪ੍ਰਧਾਨ ਮੰਤਰੀ ਮੋਦੀ ਦੀ ਹੱਤਿਆ ਕਰਨ ਦੀ ਤਾਕ ਵਿੱਚ ਸਨ ਮਾਓਵਾਦੀ

PM Modi Assassination: ਮਾਓਵਾਦੀ ਦੇ ਘਰ ਵਿੱਚੋਂ ਮਿਲੇ ਖ਼ਤ ਨਾਲ ਪੂਰੇ ਦੇਸ਼ ‘ਚ ਤਰਥਲੀ ਮਚ ਗਈ। ਪੱਤਰ ਤੋਂ ਹੋਏ ਖ਼ੁਲਾਸੇ ਵਿੱਚ ਮਾਓਵਾਦੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਾਂਗ ਹੀ ਪ੍ਰਧਾਨ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਕਰ ਰਹੇ ਸਨ । ਪੁਲਿਸ ਨੇ ਅਦਾਲਤ ਵਿੱਚ ਦੱਸਿਆ ਕਿ ਮਾਓਵਾਦੀ ਸੰਗਠਨਾਂ ਵਲੋਂ ਲਿਖੇ ਗਏ ਖ਼ਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ