Tag: , , , , , , ,

ਬੁਆਏਫ੍ਰੈਂਡ ‘ਤੇ ਹਿਨਾ ਖਾਨ ਨੇ ਲੁਟਾਇਆ ਬੇਪਨਾਹ ਪਿਆਰ, ਵੀਡੀਓ ਵਾਇਰਲ

Hina Khan Video Viral : ਟੀਵੀ ਅਦਾਕਾਰਾ ਹਿਨਾ ਖਾਨ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆ ਹਨ। ਹਿਨਾ ਖਾਨ ਆਪਣੀਆਂ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਅਕਸਰ ਹੀ ਟ੍ਰੋਲ ਹੁੰਦੀ ਰਹਿੰਦੀ ਹੈ ਪਰ ਹਿਨਾ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਉਹ ਬੇਝਿਜਕ ਸੋਸ਼ਲ ਮੀਡੀਆ ਉੱਤੇ ਆਪਣੀਆਂ ਮਨਪਸੰਦ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ

ਜਾਣੋ, ਸਵੀਮਿੰਗ ਪੂਲ ਦੇ ਖਿਡੌਣੇ ਕਿਵੇਂ ਬਣ ਸਕਦੇ ਹਨ ਕੈਂਸਰ ਦਾ ਕਾਰਨ

ਮਾਂ- ਬਾਪ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਕੀ ਕੁੱਝ ਨਹੀਂ ਕਰਦੇ। ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦੇ ਹਨ। ਪਰ ਕੋਈ ਜਾਣਦਾ ਹੈ ਕਿ ਉਨ੍ਹਾਂ ਦਾ ਇਹੀ ਪਿਆਰ ਆਪਣੇ ਬੱਚੇ ਵਾਸਤੇ ਖਤਰਨਾਕ ਵੀ ਹੋ ਸਕਦਾ ਹੈ। ਅਸੀਂ ਆਮਤੋਰ ਤੇ ਦੇਖਦੇ ਹਾਂ ਕਿ ਬੱਚਿਆ ਨੂੰ ਪਾਣੀ ‘ਚ ਖੇਡਣ ਦਾ ਬਹੁਤ ਸ਼ੌਕ ਹੁੰਦਾ ਹੈ। ਇਸ ਕਰਕੇ ਮਾਂ-

Mogul first look Akshay Kumar

First look : ਗੁਲਸ਼ਨ ਕੁਮਾਰ ਦੇ ਰੋਲ ‘ਚ ਅੱਕੀ

ਅਕਸ਼ੇ ਕੁਮਾਰ ਦੀ ‘ਜਾਲੀ ਐਲਐਲਬੀ 2’ ਨੂੰ ਰਿਲੀਜ਼ ਹੋਏ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਅੱਕੀ ਨੇ ਇਹ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਹੈ। ‘ਟਾਇਲਟ- ਏਕ ਪ੍ਰੇਮ ਕਥਾ’, ‘ਪੈਡਮੈਨ’ ਤੇ ‘ਗੋਲਡ’ ਦੇ ਐਲਾਨ ਤੋਂ ਬਾਅਦ ਹੁਣ ਇਸ ਲਿਸਟ ‘ਚ ਇੱਕ ਹੋਰ ਨਾਂਅ ‘ਮੋਗੁਲ’ ਜੁੜ ਗਿਆ ਹੈ। ਗੁਲਸ਼ਨ ਕੁਮਾਰ ਦੀ ਬੇਟੀ ਤੁਲਸੀ ਕੁਮਾਰ ਦੇ

ਕੀ ਬਾਜੀਰਾਓ ਬਨਣਗੇ ਕਪਿਲ ਦੇਵ!

1983 ਵਰਲਡ ਕੱਪ ‘ਤੇ ਆਧਾਰਿਤ ਫਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਹੋ ਚੁੱਕਿਆ ਹੈ ਅਤੇ ਇਹ ਵੀ ਤੈਅ ਹੈ ਕਿ ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਕ ਕਬੀਰ ਖਾਨ ਬਨਾਉਣਗੇ। ਵਰਲਡ ਕੱਪ ਦੀ ਇਤਿਹਾਸਿਕ ਜਿੱਤ ਨੂੰ ਸਿਨੇਮਾ ਦੇ ਪਰਦੇ ‘ਤੇ ਲਿਆਉਣ ਦੇ ਲਈ ਕਬੀਰ ਖਾਨ ਬੇਹਦ ਉਤਸਾਹਿਤ ਹੈ। ਫਿਲਹਾਲ ਕਾਸਟਿੰਗ ਦੇ ਲੇਵਲ ‘ਤੇ ਕੋਈ ਵੀ ਐਕਟਰ

India to play Pakistan in Emerging cup in Bangladesh

ਮਾਰਚ ਵਿੱਚ ਹੋਵੇਗੀ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਜੰਗ !

ਜੂਨ ਵਿੱਚ ਇੰਗਲੈਂਡ ਵਿੱਚ ਹੋਣ ਵਾਲੇ ਚੈਂਪੀਅਨਜ਼ ਟਰਾਫੀ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮਾਰਚ ਵਿੱਚ ਇਮਰਜਿੰਗ ਕੱਪ ਵਿੱਚ ਭਿੜਨਗੀਆਂ । ਏਸ਼ੀਅਨ ਕ੍ਰਿਕਟ ਕਾਉਂਸਿਲ ਦਾ ਇਮਰਜਿੰਗ ਕੱਪ ਅੰਡਰ 23 ਖਿਡਾਰੀਆਂ ਲਈ ਹੁੰਦਾ ਹੈ ਅਤੇ ਇਹ ਟੂਰਨਾਮੈਂਟ 15 – 26 ਮਾਰਚ ਤੱਕ ਬੰਗਲਾਦੇਸ਼ ਵਿੱਚ ਖੇਡਿਆ ਜਾਵੇਗਾ । ਪਿੱਛਲੀ ਵਾਰ

Sreesanth to defy BCCI ban and play a club match soon

ਬੀਸੀਸੀਆਈ ਨੂੰ ਚੁਣੌਤੀ, ਬੈਨ ਦੇ ਬਾਵਜੂਦ ਮੈਦਾਨ ‘ਚ ਉੱਤਰੇਗਾ ਸ਼੍ਰੀਸੰਤ !

ਆਈਪੀਐਲ ਮੈਚ ਫਿਕਸਿੰਗ ਦੇ ਇਲਜ਼ਾਮ ਵਿੱਚ ਬੈਨ ਹੋਏ ਕ੍ਰਿਕਟਰ ਐਸ ਸ਼੍ਰੀਸੰਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਖਿਲਾਫ ਬਗਾਵਤ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਸੰਤ ਇਸ ਮਹੀਨੇ ਦੇ ਆਖੀਰ ‘ਚ ਫਸਰਟ ਡਵੀਜਨ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਉਤਰਣਗੇ । ਉਹ 19 ਫਰਵਰੀ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਫਸਰਟ ਡਿਵੀਜਨ ਮੈਚ ਵਿੱਚ ਏਰਨਾਕੁਲਮ ਕ੍ਰਿਕਟ ਕਲੱਬ

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

Big surprise… ਅਜੇ ਦੇਵਗਨ ਅਤੇ ਸ਼ਾਹਰੁਖ ਕਰਨਗੇ ਸਕ੍ਰੀਨ ਸ਼ੇਅਰ

ਅਜੇ ਦੇਵਗਨ ਅਤੇ ਸ਼ਾਹਰੁਖ ਨੇ ਕਦੇ ਵੀ ਸਕ੍ਰੀਨ ਸ਼ੇਅਰ ਨਹੀਂ ਕੀਤੀ, ਜਦੋਂ ਕਿ ਅਜੇ ਦੇਵਗਨ ਦੀ ਵਾਈਫ ਕਾਜੋਲ ਅਤੇ ਕਿੰਗ ਖਾਨ ਦੀ ਜੋੜੀ ਵੱਡੇ ਪਰਦੇ ‘ਤੇ ਸੁਪਰਹਿੱਟ ਰਹੀ ਹੈ। ਇਨ੍ਹਾਂ ਹੀ ਨਹੀਂ ਦੋਨਾਂ ਦੇ ਵਿੱਚ ਲੜਾਈ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ। ਇਨੀਂ ਦਿਨੀਂ ਸ਼ਾਹਰੁਖ ‘ਰਈਸ’ ਲਈ ਚਰਚਾ ‘ਚ ਨੇ ਅਤੇ ਅਜੇ ਦੇਵਗਨ ‘ਬਾਦਸ਼ਾਹੋ’ ਅਤੇ

Uttar Pradesh Wizards and Ranchi Rays play out goalless draw

ਰਾਂਚੀ ਰੇਜ਼ ਅਤੇ ਉੱਤਰ ਪ੍ਰਦੇਸ਼ ਨੇ ਖੇਡਿਆ ਗੋਲ ਰਹਿਤ ਡਰਾਅ

ਸਾਬਕਾ ਚੈਂਪੀਅਨ ਰਾਂਚੀ ਰੇਜ਼ ਅਤੇ ਉੱਤਰ ਪ੍ਰਦੇਸ਼ ਵਿਜਾਰਡਸ ਦੇ ਵਿੱਚ ਸ਼ਨੀਵਾਰ ਨੂੰ ਹੋਇਆ ਹਾਕੀ ਇੰਡੀਆ ਲੀਗ ਦਾ ਮੈਚ ਗੋਲ ਰਹਿਤ ਡਰਾਅ ਰਿਹਾ। ਦੋਨਾਂ ਹੀ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ। ਵਿਜਾਰਡਸ ਨੂੰ ਮੈਚ ਵਿੱਚ ਕੁਲ ਪੰਜ ਪਨੈਲਟੀ ਕਾਰਨਰ ਮਿਲੇ , ਜਦੋਂ ਕਿ ਮੇਜਬਾਨ ਰਾਂਚੀ ਨੂੰ ਤਿੰਨ ਪਨੈਲਟੀ ਕਾਰਨਰ ਮਿਲੇ। ਪਰ ਦੋਨਾਂ ਹੀ ਟੀਮਾਂ ਇੱਕ

South Africa v Sri Lanka: Bees stop play in third ODI

ਅਜਿਹਾ ਕੀ ਹੋਇਆ ਕਿ ਮੈਚ ਵਿਚਾਲੇ ਛੱਡ ਮੈਦਾਨੋਂ ਭੱਜੇ ਸ਼੍ਰੀਲੰਕਾਂ ਦੇ ਬੱਲੇਬਾਜ਼ !

ਜੋਹਾਨਿਸਬਰਗ ਵਿੱਚ ਸਾਉਥ ਅਫਰੀਕਾ ਅਤੇ ਸ਼੍ਰੀਲੰਕਾ ਦੇ ਵਿੱਚ ਚੱਲ ਰਹੇ ਤੀਸਰੇ ਵਨਡੇ ਮੈਚ ਦੌਰਾਨ ਹਜ਼ਾਰਾਂ ਮਧੁਮੱਖੀਆਂ ਮੈਦਾਨ ਦੇ ਅੰਦਰ ਵੜ ਗਈਆਂ। ਜਿਸਦੀ ਵਜ੍ਹਾ ਨਾਲ ਕਈ ਵਾਰ ਮੈਚ ਨੂੰ ਰੋਕਣਾ ਪਿਆ। ਸ਼ਾਇਦ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਮਧੁਮੱਖੀਆਂ ਦੀ ਵਜ੍ਹਾ ਨਾਲ ਮੈਚ ਰੋਕਣਾ ਪਿਆ ਹੈ। ਸ਼ਨੀਵਾਰ ਨੂੰ ਟਾਸ ਹਾਰਣ ਤੋਂ ਬਾਅਦ

ਰਣਬੀਰ ਕਪੂਰ ਨਿਭਾਉਣਗੇ ਸ਼ਹੀਦ ਊਧਮ ਸਿੰਘ ਦਾ ਕਿਰਦਾਰ

ਹਾਲ ਹੀ ਵਿੱਚ ਬਾਲੀਵੁੱਡ ਨਿਰਮਾਤਾ ਤੇ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਬਹੁਤ ਜਲਦ ਭਾਰਤੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਫ਼ਿਲਮ ਬਣਾਉਣ ਜਾ ਰਹੇ ਹਨ । ਸ਼ੂਜੀਤ ਜੋ ਪਿਛਲੇ ਸਾਲ ਸਭ ਤੋਂ ਪ੍ਰਭਾਵਸ਼ਾਲੀ ਫ਼ਿਲਮ (ਪਿੰਕ) ਦਾ ਨਿਰਮਾਣ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਫ਼ਿਲਮ ਸ਼ਹੀਦ ਊਧਮ ਸਿੰਘ ਤੇ ਕੰਮ ਕਰਨਾ ਸ਼ੁਰੂ

ਚੋਣਾਂ ’ਚ ਪਰਚੀਆਂ ਦਾ ਖੇਡ

ਚੋਣਾਂ ਵਿਚ ਪਰਚੀਆਂ ਦਾ ਖੇਡ। ਜੀ ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ। ਪੁਲਿਸ ਤੇ ਚੋਣ ਅਧਿਕਾਰੀਆਂ ਵੱਲੋਂ ਜਦੋ ਸ਼ਰਾਬ ਦੇ ਠੇਕੇ ’ਤੇ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 250 ਦੇ ਕਰੀਬ ਅਜਿਹੀਆਂ ਪਰਚੀਆਂ ਬਰਾਮਦ ਹੋਈਆਂ, ਜਿਨ੍ਹਾਂ ’ਤੇ ਨੀਲੇ, ਕਾਲੇ ਤੇ ਲਾਲ ਰੰਗ ਦੀਆਂ

BCCI not nod to play S.Sreesanth

ਸ਼੍ਰੀਸੰਤ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ, ਬੀਸੀਸੀਆਈ ਨੇ ਨਹੀਂ ਦਿੱਤੀ ਖੇਡਣ ਦੀ ਮਨਜ਼ੂਰੀ

ਆਈ.ਪੀ.ਐੱਲ. ਸਪਾਟ ਫਿਕਸਿੰਗ ਦੇ ਆਰੋਪ ‘ਚ ਸਜ਼ਾ ਭੁਗਤ ਚੁੱਕੇ ਐਸ ਸ਼੍ਰੀਸੰਥ ਇੱਕ ਵਾਰ ਫਿਰ ਕ੍ਰਿਕਟ ‘ਚ ਵਾਪਸੀ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਦਾ ਇਹ ਸਪਨਾ ਇੱਕ ਵਾਰ ਫਿਰ ਟੁੱਟ ਗਿਆ ਹੈ। ਕਿਉਂਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਸਕਾਟਲੈਂਡ ‘ਚ ਲੀਗ ਕ੍ਰਿਕਟ ਖੇਡਣ ਦੇ ਲਈ ਗੈਰ ਇਤਰਾਜ਼ ਯੋਗ ਪੱਤਰ (ਐੱਨ.ਓ.ਸੀ.) ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀਸੰਤ

ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਕੇਜਰੀਵਾਲ ਨੂੰ ਨਸੀਹਤ,ਨਾ ਕਰੇ ਰਾਜਨੀਤੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਸੁਰੱਖਿਆ ਵਾਪਿਸ ਲੈਣ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ ਨਾਲ ਹੀ ਇਸਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।ਸ਼ੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ

ਹੁਣ ਸਿਆਸੀ ਦਿੱਗਜਾਂ ਦੀ ਅੱਖ ਵਿਦਿਆਰਥੀ ਵੋਟਾਂ ‘ਤੇ 

ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਨੌਜਵਾਨ ਇੱਕ ਅਹਿਮ ਭੂਮਿਕਾ ਨਿਭਾਉਣਗੇ ਅਤੇ ਜਿੱਤ ਉਸੇ ਪਾਰਟੀ ਦੀ ਹੋਵੇਗੀ ਜਿਸਦੇ ਨਾਲ ਯੁਵਾ ਜੋਸ਼ ਹੋਵੇਗਾ। ਇਸੇ ਗੱਲ ਨੂੰ ਭਾਂਪਦਿਆਂ ਕਈ ਸਟਾਰ ਕੈਂਪੇਨਰ ਹੁਣ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਟੀ ਦਾ ਰੁੱਖ ਕਰ ਰਹੇ ਹਨ। ਦਰਅਸਲ ਪੰਜਾਬ ਯੂਨੀਵਰਸਿਟੀ ‘ਚ ਪੜਨ ਵਾਲੇ 60 % ਫੀਸਦੀ ਵਿਦਿਆਰਥੀ ਪੰਜਾਬ ਤੋਂ ਸੰਬੰਧਤ ਹਨ । ਇਹੀ

‘ਮੇਰੇ ਤੋਂ ਬਿਹਤਰ ਕੋਈ ਵੀ ਓਮ ਪੁਰੀ ਦਾ ਕਿਰਦਾਰ ਨਹੀਂ ਨਿਭਾ ਸਕਦਾ’

ਬਾਲੀਵੁੱਡ ਅਦਾਕਾਰ ਮਨੋਜ ਵਾਜਪਈ ਦਾ ਮੰਨਣਾ ਹੈ ਕਿ ਜੇਕਰ ਮਰਹੂਮ ਅਦਾਕਾਰ ਓਮ ਪੁਰੀ ਦੇ ਜੀਵਨ ‘ਤੇ ਫਿਲਮ ਬਣਾਈ ਜਾਂਦੀ ਹੈ ਤਾਂ ਉਹਨਾਂ ਤੋਂ ਬਿਹਤਰ ਕੋਈ ਹੋਰ ਕਲਾਕਾਰ ਮਰਹੂਮ ਓਮ ਪੁਰੀ ਦੇ ਚਰਿੱਤਰ ਨੂੰ ਨਹੀਂ ਨਿਭਾ ਸਕਦਾ। ਮਨੋਜ ਅੱਜ ਅਦਾਕਾਰ ਦੀ ਯਾਦ ‘ਚ ਆਯੋਜਿਤ ਇੱਕ ਪ੍ਰਾਥਨਾ ਸਭਾ ‘ਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਮਨੋਜ ਨੇ

ਰਣਜੀ ਟ੍ਰਾਫੀ ‘ਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਮਿਤ ਦਾ ਸੁਪਨਾ ਹੈ ਟੀਮ ਇੰਡੀਆ ‘ਚ ਖੇਡਣਾ

ਗੁਜਰਾਤ ਦੇ ਬੱਲੇਬਾਜ਼ ਸਮਿਤ ਗੋਹੇਲ ਨੇ 117 ਸਾਲ ਪੁਰਾਣਾ ਵਿਸ਼ਵ ਰਿਕਾਰਡ ਨੂੰ ਤੋੜਦੇ ਹੋਏ ਆਪਣੀ ਟੀਮ ਨੂੰ ਰਣਜੀ ਟਰਾਫੀ ਦੇ ਸੈਮੀਫਾਈਨਲ ਵਿੱਚ ਪਹੁੰਚਾਇਆ। ਉਨ੍ਹਾਂ ਨੇ ਓਪਨਰ ਦੇ ਰੂਪ ਵਿੱਚ 359 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ, ਜੋ ਵਰਲਡ ਕ੍ਰਿਕਟ ਵਿੱਚ ਹੁਣ ਤੱਕ ਇੰਗਲਿਸ਼ ਬੱਲੇਬਾਜ ਬਾਬੀ ਏਬੇਲ ਹੀ ਕਰ ਸਕੇ ਸਨ। ਹਾਲਾਂਕਿ ਅਜਿਹਾ ਨਹੀਂ ਹੈ ਕਿ

ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ‘ਚ ‘ਦੇਸੀ ਗਰਲ’!

ਸ਼ਾਨਦਾਰ ਫਿਲਮਾਂ ਬਨਾਉਣ ਦੇ ਲਈ ਮਸ਼ਹੂਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਜੀਰਾਵ ਮਸਤਾਨੀ’ ‘ਚ ਪ੍ਰਿਯੰਕਾ ਚੋਪੜਾ ਨੇ ਕਾਸ਼ੀਬਾਈ ਦਾ ਦਮਦਾਰ ਕਿਰਦਾਰ ਨਿਭਾ ਕੇ ਭੰਸਾਲੀ ਦਾ ਦਿਲ ਜਿੱਤ ਲਿਆ ਸੀ, ਉਸ ਤੋਂ ਪਹਿਲਾਂ ਜੇ ਯਾਦ ਹੋਵੇ ਤਾਂ ਭੰਸਾਲੀ ਦੀ ਫਿਲਮ ‘ਗੋਲੀਆਂ ਕੀ ਰਾਸਲੀਲਾ’ ‘ਚ ਵੀ ਪ੍ਰਿਯੰਕਾ ਇੱਕ ਸਪੈਸ਼ਲ ਡਾਂਸ ਨੰਬਰ ‘ਚ ਆਈ ਸੀ। ਪਿਛਲੇ ਇੱਕ ਡੇਢ

ਨਵੇਂ ਸੈਨਾ ਮੁਖੀ ਦੀ ਨਿਯੁਕਤੀ ਤੇ ਬੋਲੀ ਭਾਜਪਾ,ਕਿਹਾ ਰੱੱਖਿਆ ਬਲਾਂ ਤੇ ਨਾ ਹੋਵੇ ਰਾਜਨੀਤੀ

ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਫੌਜ ਪ੍ਰਮੁੱਖ ਦੀ ਨਿਯੁਕਤੀ ‘ਤੇ ਸਰਕਾਰ ‘ਤੇ ਨਿਸ਼ਾਨਾ ਕੱਸਣ ਵਾਲੀ ਕਾਂਗਰਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਰੱਖਿਆ ਬਲਾਂ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਭਾਜਪਾ ਨੇ ਕਿਹਾ ਕਿ ਵਰਤਮਾਨ ਸੁਰੱਖਿਆ ਸਥਿਤੀਆਂ ਨੂੰ ਧਿਆਨ ‘ਚ ਰੱਖਦੇ ਹੋਏ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਦੀ ਚੋਣ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ

ਰੈਪਰ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ, ਕੌਣ ਨਿਭਏਗਾ ਮੁੱਖ ਕਿਰਦਾਰ?

ਹਿੰਦੀ ਫਿਲਮ ਇੰਡਸਟਰੀ ‘ਚ ਫਿਲਮਕਾਰਾਂ ਨੇ ਕਈ ਬਾਓਪਿਕ ਫਿਲਮਾਂ ਨੂੰ ਬਣਾ ਕੇ ਸਫਲਤਾ ਹਾਸਲ ਕੀਤੀ ਹੈ।‘ਭਾਗ ਮਿਲਖਾ ਭਾਗ’, ਧੋਨੀ ਦ ਅਨਟੋਲਡ ਸਟੋਰੀ, ਮੈਰੀਕਾਮ ਤੇ ‘ਦ ਡਰਟੀ ਪਿਕਚਰਸ’ ਜਿਹੀਆਂ ਕਈਆਂ ਫਿਲਮਾਂ ਨੂੰ ਫਿਲਮਕਾਰਾਂ ਨੇ ਪਰਦੇ ‘ਤੇ ਉਤਾਰਿਆ ਹੈ, ਜਿਸ ਨੂੰ ਦਰਸ਼ਕਾਂ ਨੇ ਵੀ ਬੇਹਦ ਪਸੰਦ ਕੀਤਾ ਹੈ।ਇਸੀ ਕਾਰਨ ਨਿਰਦੇਸ਼ਕ ਤੇ ਨਿਰਮਾਤਾ ਅਜਿਹੀਆਂ ਫਿਲਮਾਂ ਨੂੰ ਉਤਸ਼ਾਹਿਤ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ