Tag: , , , ,

A terrorist pile encounter in Jammu and Kashmir

ਜੰਮੂ ਕਸ਼ਮੀਰ ਦੇ ਬਾਂਦੀਪੁਰਾ ਮੁੱਠਭੇੜ ‘ਚ ਤਿੰਨ ਜਵਾਨ ਸ਼ਹੀਦ,ਇੱਕ ਅੱਤਵਾਦੀ ਢੇਰ

ਜੰਮੂ – ਕਸ਼ਮੀਰ ਦੇ ਬਾਂਦੀਪੁਰਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਜਾਰੀ ਮੁੱਠਭੇੜ ਵਿੱਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਫਾਇਰਿੰਗ ਦੇ ਦੌਰਾਨ ਕਈ ਨਾਗਰਿਕਾਂ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖਬਰ ਹੈ। ਮੁੱਠਭੇੜ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਉੱਥੇ ਹੀ ਫਾਇਰਿੰਗ ਦੇ ਦੌਰਾਨ ਹਾਜਿਨ ਇਲਾਕੇ ਵਿੱਚ ਕਈ ਜਗ੍ਹਾ ਪੱਥਰਬਾਜ਼ੀ ਦੀਆਂ

ਅਲਕਾਇਦਾ ਦੇ 20 ਅੱਤਵਾਦੀ ਢੇਰ

ਅਮਰੀਕਾ ਨੇ ਸੀਰੀਆ ‘ਚ ਅਲਕਾਇਦਾ ਦੇ 20 ਅੱਤਵਾਦੀ ਕੀਤੇ ਢੇਰ

ਉੱਤਰੀ-ਪੱਛਮੀ ਸੀਰੀਆ `ਚ ਅਮਰੀਕਾ ਵਲੋਂ ਕੀਤੇ ਗਏ ਹਵਾਈ ਹਮਲਿਆਂ `ਚ ਅਲਕਾਇਦਾ ਦੇ ਲਗਭਗ 20 ਅੱਤਵਾਦੀ ਮਾਰੇ ਗਏ ਹਨ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ,“ਅਮਰੀਕਾ ਦੇ ਦੋ ਲੜਾਕੂ ਜਹਾਜ਼ਾਂ ਨੇ ਐਤਵਾਰ ਅਤੇ ਮੰਗਲਵਾਰ ਨੂੰ ਇਦਲਿਬ ਸੂਬੇ ਦੇ ਸਰਮਦਾ `ਚ ਹਵਾਈ ਹਮਲਿਆਂ ਦੀ ਖਬਰ ਦਿੱਤੀ ਸੀ। ਸੂਤਰਾਂ ਮੁਤਾਬਕ ਹਮਲਿਆਂ `ਚ ਅਲਕਾਇਦਾ ਦੇ ਸਾਬਕਾ ਸਾਥੀ ਸੰਗਠਨ ਫਤਿਹ-ਅਲ-ਸ਼ਾਮ ਫਰੰਟ

ਮਹਿਲਾ ਸੈਫ ਚੈਂਪੀਅਨਸ਼ਿਪ: ਭਾਰਤ ਨੇ ਅਫਗਾਨਿਸਤਾਨ ਨੂੰ 5 -1 ਨਾਲ ਕੀਤਾ ਢੇਰ

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਸੈਫ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 5 – 1 ਨਾਲ ਮਾਤ ਦੇਕੇ ਆਪਣੀ ਸ਼ਾਨਦਾਰ ਸ਼ੁਰੁਆਤ ਕੀਤੀ ਹੈ।ਸਿਲੀਗੁੜੀ ਦੇ ਕੰਚਨਜੰਗਾ ਸਟੇਡੀਅਮ ਵਿੱਚ ਹੋਏ ਮੁਕਾਬਲੇ ਵਿੱਚ ਕਮਲਾ ਦੇਵੀ ਨੇ ਤੀਸਰੇ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 30ਵੇਂ ਮਿੰਟ ਵਿੱਚ ਸੁਸ਼ਮਿਤਾ ਮਲਿਕ ਨੇ ਪੇਨਲਟੀ

ਲਸ਼ਕਰ ਦਾ ਵਿਦੇਸ਼ੀ ਅੱਤਵਾਦੀ ਢੇਰ

ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਹੋਈ ਨਾਕਾਮ, 1 ਘੁਸਪੈਠੀਆ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਦੇ ਨਗਰੋਟਾ ‘ਚ ਅਤੰਕੀ ਹਮਲਾ ਅਤੇ ਸੰਮਬਾ ਦੇ ਰਾਮਗੜ੍ਹ ਸੈਕਟਰ ‘ਚ ਹੋਈ ਘੁੱਸਪੈਟ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ ਪਾਕਿ ਸੀਮਾ ‘ਤੇ ਸਥਿਤ ਟਿੰਡਾ ਪੋਸਟ ਉੱਤੇ ਕੱਝ ਘੱਸਪੈਠਾ ਵੱਲੋਂ  ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ

ਮੋਹਾਲੀ ਟੈਸਟ: ਇੰਗਲੈਂਡ ਪਹਿਲੀ ਪਾਰੀ ‘ਚ 283 ‘ਤੇ ਢੇਰ

ਮੋਹਾਲੀ ਟੈਸਟ: ਇੰਗਲੈਂਡ ਪਹਿਲੀ ਪਾਰੀ ‘ਚ 283 ‘ਤੇ ਢੇਰ ਭਾਰਤ ਨੇ ਸ਼ੁਰੂ ਕੀਤੀ ਆਪਣੀ ਪਹਿਲੀ ਪਾਰੀ ਮੋਹਾਲੀ ਟੈਸਟ ਦਾ ਅੱਜ ਦੂਜਾ ਦਿਨ ਮੁਰਲੀ ਵਿਜੇ ਅਤੇ ਪਾਰਥਿਵ ਪਟੇਲ ਨੇ ਭਾਰਤ ਲਈ ਕੀਤੀ

ਭੋਪਾਲ: ਸਿਮੀ ਦੇ ਭਗੌੜੇ 8 ਅੱਤਵਾਦੀ ਮੁੱਠਭੇੜ ‘ਚ ਢੇਰ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਸਥਿਤ ਸੈਂਟਰਲ ਜੇਲ ‘ਚੋਂ ਸੋਮਵਾਰ ਸਵੇਰੇ ਭੱਜੇ ਸਾਰੇ 8 ਅੱਤਵਾਦੀਆਂ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਸੁੱਟਿਆ ਹੈ। ਅੱਜ ਸਵੇਰੇ ਹੀ ਇਹ 8 ਅੱਤਵਾਦੀ ਇਕ ਜੇਲ ਕਰਮਚਾਰੀ ਦੀ ਹੱਤਿਆ ਕਰਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ‘ਚ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ

ਪੰਪੋਰ ‘ਚ ਮੁੱਠਭੇੜ ਖਤਮ, 2 ਅੱਤਵਾਦੀ ਢੇਰ

ਜੰਮੂ ਕਸ਼ਮੀਰ ਦੇ ਪੰਪੋਰ ‘ਚ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਹੀ ਮੁੱਠਭੇੜ ਖਤਮ ਹੋ ਚੁੱਕੀ ਹੈ। ਸੁਰੱਖਿਆ ਬਲਾਂ ਨੇ ਈਆਈਡੀ ਇਮਾਰਤ ਅੰਦਰ ਲੁੱਕੇ ਦੋਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।ਅੱਤਵਾਦੀ ਈ.ਆਈ.ਡੀ ਬਿਲਡਿੰਗ ‘ਚੋਂ ਲੁੱਕ ਕੇ ਫਾਇਰਿੰਗ ਕਰ ਰਹੇ ਸਨ। ਬੀਤੀ ਰਾਤ ਅੱਤਵਾਦੀਆਂ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ