Tag: , ,

ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ…

Militant killed: ਜੰਮੂ ਕਸ਼ਮੀਰ ਦੇ ਤਰਾਲ ਵਿੱਚ ਮੁੱਠਭੇੜ ਦੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਐਤਵਾਰ ਨੂੰ ਤਰਾਲ ਅਤੇ ਪੁਲਾਵਾਮਾ ਵਿੱਚ ਦੋ ਅਲੱਗ – ਅਲੱਗ ਜਗ੍ਹਾ ਉੱਤੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿੱਚ ਮੁੱਠਭੇੜ ਹੋਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਐਤਵਾਰ ਦੀ ਸਵੇਰੇ ਦੱਖਣੀ ਕਸ਼ਮੀਰ ਦੇ ਤਰਾਲ ਦੇ

CRPF man killed

ਮਦਰਜ਼-ਡੇਅ ‘ਤੇ ਘਰ ਪਹੁੰਚੀ ਸ਼ਹੀਦ ਹੋਏ ਬੇਟੇ ਦੀ ਅਰਥੀ

CRPF man killed: ਸ਼ਨੀਵਾਰ ਨੂੰ ਸਵੇਰੇ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਚਿਨਾਰਬਾਗ ਵਿੱਚ ਸਰਚ ਅਭਿਆਨ ਦੇ ਦੌਰਾਨ ਪਾਕਿ ਪ੍ਰਸ਼ਿਕਸ਼ਿਤ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੀ 182 ਬਟਾਲੀਅਨ ਦੇ ਕਾਂਸਟੇਬਲ ਮਨਦੀਪ ਕੁਮਾਰ (29) ਦਾ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੁਦਾਦਪੁਰ ਵਿੱਚ ਫੌਜੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।

army road accident

ਜੰਮੂ ਕਸ਼ਮੀਰ ‘ਚ ਸੈਨਾ ਦੇ ਵਾਹਨ ਨਾਲ ਟਰੱਕ ਦੀ ਟੱਕਰ , ਇੱਕ ਜਵਾਨ ਸ਼ਹੀਦ

Army road accident: ਦੱਖਣੀ ਕਸ਼ਮੀਰ ਪੁਲਵਾਮਾ ਜਿਲ੍ਹੇ ਦੇ ਅਵੰਤੀਪੁਰਾ ਇਲਾਕੇ ‘ਚ ਸੈਨਾ ਦਾ ਇੱਕ ਵਾਹਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਇਸ ਘਟਨਾ ‘ਚ ਭਾਰਤੀ ਸੈਨਾ ਦਾ ਇੱਕ ਜਵਾਨ ਮੌਕੇ ‘ਤੇ ਸ਼ਹੀਦ ਹੋ ਗਿਆ ਜਦੋਂ ਕੇ 9 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਸੈਨਾ ਦੇ ਇੱਕ ਨਾਲ ਕੁੱਝ ਜਵਾਨ ਕੀਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ