Tag: , , , , , ,

ਫਗਵਾੜਾ ‘ਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਜੇਤੂ

Phagwara Balwinder Singh Dhaliwal Win : ਫਗਵਾੜਾ: 21 ਅਕਤੂਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ ਸਨ । ਜਿਨ੍ਹਾਂ ਦੀ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਵੀਰਵਾਰ ਸਵੇਰ ਤੋਂ ਸ਼ੁਰੂ ਹੋ ਚੁੱਕਿਆ ਹੈ । ਜਿਸ ਤੋਂ ਬਾਅਦ ਜਲਾਲਾਬਾਦ ਅਤੇ ਫਗਵਾੜਾ ਸੀਟ ਤੋਂ ਵੀ ਨਤੀਜੇ ਐਲਾਨ ਦਿੱਤੇ ਗਏ ਹਨ ।  ਫਗਵਾੜਾ ਦੇ ਗੁਰੂ

ਨੀਟੂ ਸ਼ਟਰਾਂ ਵਾਲੇ ਨੇ ਵੋਟਾਂ ਤੋਂ ਨਿਰਾਸ਼ ਹੋ ਪਾੜੇ ਕੱਪੜੇ…

Phagwara By Election 2019 Result : ਫਗਵਾੜਾ: 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ‘ਤੇ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ ਅੱਜ ਯਾਨੀ ਕਿ ਵੀਰਵਾਰ ਨੂੰ ਕਰ ਦਿੱਤਾ ਜਾਵੇਗਾ । ਜਿਸਦੇ ਮੱਦੇਨਜ਼ਰ ਪੰਜਾਬ ਦੀਆਂ ਚਾਰੋਂ ਸੀਟਾਂ ‘ਤੇ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸਵੇਰੇ 8 ਵਜੇ ਤੋਂ

11 ਵਜੇ ਤੱਕ ਮੁਕੇਰੀਆਂ ‘ਚ 23.5 ਤੇ ਫਗਵਾੜਾ ‘ਚ 17.5 ਫ਼ੀਸਦੀ ਹੋਈ ਵੋਟਿੰਗ

Phagwara BY election 2019 Voting Constituency : ਫਗਵਾੜਾ : ਸੋਮਵਾਰ ਸਵੇਰੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ । ਚਾਰਾਂ ਹਲਕਿਆਂ ਦੇ 7.68 ਲੱਖ ਵੋਟਰ ਆਪਣੇ ਇਸ ਹੱਕ ਦੀ ਵਰਤੋਂ ਕਰ ਰਹੇ ਹਨ । ਜਿਸ ਵਿੱਚ 40 ਬੂਥ ਅਤਿ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਬੂਥ ਦਾਖਾ ਵਿੱਚ

ਫਗਵਾੜਾ ‘ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਾਈ ਵੋਟ

Phagwara BY Election som Prakash : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ ਵਿੱਚ ਸੋਮਵਾਰ ਸਵੇਰੇ 7:00 ਵਜੇ ਤੋਂ ਵੋਟਾਂ ਪਾਉਣ ਦਾ ਸਿਲਸਿਲਾ ਜਾਰੀ ਹੈ । ਇਹ ਪ੍ਰਤੀਕਿਰਿਆ ਸ਼ਾਮ ਦੇ ਛੇ ਵਜੇ ਤੱਕ ਜਾਰੀ ਰਹੇਗੀ । ਅੱਜ ਸਵੇਰੇ ਫ਼ਗਵਾੜਾ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਫ਼ਗਵਾੜਾ ਵਿੱਚ ਆਪਣੀ ਕੀਮਤੀ ਵੋਟ ਪਾਈ

ਫਗਵਾੜਾ ‘ਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਈ ਵੋਟ

Phagwara By Election 2019 : ਫਗਵਾੜਾ : ਸੋਮਵਾਰ ਸਵੇਰੇ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ । ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ

ਫ਼ਗਵਾੜਾ ‘ਚ ਮਿਲੀ 19 ਸਾਲਾਂ ਲੜਕੀ ਦੀ ਸੜੀ ਗਲੀ ਲਾਸ਼ …

Police Recover Girl Dead Body : ਫ਼ਗਵਾੜਾ : ਬੀਤੇ ਦਿਨੀ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ । ਦੱਸ ਦੇਈਏ ਕਿ ਫ਼ਗਵਾੜਾ ਦੇ ਜੀ ਟੀ ਰੋਡ ਦੇ ਚਹੇੜੂ ਪੁਲ ਦੇ ਥੱਲੇ ਪਾਣੀ ‘ਚ ਤੈਰਦੀ ਹੋਈ ਇਕ ਕੁੜੀ ਦੀ ਲਾਸ਼ ਮਿਲੀ ਹੈ । ਇਹ ਲਾਸ਼ ਕਾਫੀ ਸੜੀ ਗਲੀ ਹੋਈ ਸੀ, ਇਸ ਲਾਸ਼ ਨੂੰ ਵੇਖ

ਰਵਿਦਾਸ ਸਮਾਜ ਦੇ ਲੋਕਾਂ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਨੂੰ ਘੇਰਿਆ

Ravidas Union Som Prakash House : ਫਗਵਾੜਾ : ਦਿੱਲੀ ਦੇ ਤੁਗਲਕਾਬਾਦ ‘ਚ ਸ਼੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦਾ ਵਿਰੋਧ ਹਾਲੇ ਤੱਕ ਜਾਰੀ ਹੈ। ਫਗਵਾੜਾ ‘ਚ ਅੱਜ ਰਵਿਦਾਸ ਸਮਾਜ ਦੇ ਲੋਕਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ। ਇਸ ਦੌਰਾਨ ਲੋਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਫਿਲਹਾਲ ਉੱਥੇ ਭਾਰੀ ਪੁਲਿਸ ਬੱਲ

ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

Phagwara Husband Murder Wife : ਫਗਵਾੜਾ : ਬੀਤੇ ਦਿਨੀਂ ਫਗਵਾੜਾ ਦੇ ਪਿੰਡ ਡੁਮੇਲੀ ਵਿਖੇ 6 ਬੱਚਿਆਂ ਦੀ ਮਾਂ ਦਾ ਉਸ ਦੇ ਹੀ ਪਤੀ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਕਤਲ ਹੋਈ ਔਰਤ ਦੀ ਪਹਿਚਾਣ ਲੱਛਮੀ ਪਤਨੀ ਰਾਮੂ ਵਾਸੀ ਡੁਮੇਲੀ ਵਜੋਂ ਹੋਈ ਹੈ। ਪੁਲਿਸ ਵੱਲੋਂ ਉਕਤ ਦੋਸ਼ੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ

ਡਿਵਾਈਡਰ ਨਾਲ ਟਕਰਾਈ ਗੱਡੀ, ਇੱਕ ਦੀ ਮੌਤ

Phagwara Road Accident : ਫਗਵਾੜਾ : ਕਈ ਵਾਰ ਤੇਜ਼ ਰਫ਼ਤਾਰ ਵੱਡੇ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਬੀਤੇ ਦਿਨੀਂ ਅਜਿਹਾ ਹੀ ਹਾਦਸਾ ਜਲੰਧਰ ਫਗਵਾੜਾ ਰੋਡ ‘ਤੇ ਵਾਪਰਿਆ ਜਿੱਥੇ ਇਕ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਤੇ ਬਾਕੀ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਸ਼ਾਦੀ ਲਾਲ ਆਪਣੇ ਭਰਾ ਰਵਿੰਦਰ ਪਿਤਾ ਸੋਮਨਾਥ

ਬਾਈਕ ਸਵਾਰ ਨੂੰ ਬਚਾਉਂਦੇ ਹੋਏ ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਬੱਸ ਹੋਈ ਹਾਦਸੇ ਦਾ ਸ਼ਿਕਾਰ

Punjab Roadways Bus Accident : ਫਗਵਾੜਾ : ਫਗਵਾੜਾ ਨੈਸ਼ਨਲ ਹਾਈਵੇ ਦੇ ਕੋਲ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਢਾਹਾਂ ਕਲੇਰਾਂ ਦੇ ਕੋਲ ਪੰਜਾਬ ਰੋਡਵੇਜ਼ ਦੀ ਬੱਸ ਪਲਟ ਗਈ। ਇਹ ਬੱਸ ਸ਼ਿਮਲਾ ਤੋਂ ਜਲੰਧਰ ਆ ਰਹੀ ਸੀ ਇਸ ਦੌਰਾਨ ਬਾਈਕ ਉਸਦੇ ਸਾਹਮਣੇ ਆ ਗਈ ਤੇ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ‘ਚ

ਤੇਜ਼ ਰਫ਼ਤਾਰ ਟਰੱਕ ਆਲਟੋ ਕਾਰ ਨਾਲ ਟਕਰਾਇਆ

Phagwara Road Truck Accident: ਫਗਵਾੜਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫਤਾਰ ਦੇ ਚਲਦਿਆਂ ਜਾਂ ਲਾਪਰਵਾਹੀ ਦੇ ਚਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਫਗਵਾੜਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਮੰਗਲਵਾਰ ਸਵੇਰੇ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ‘ਤੇ ਪਿੰਡ ਚਹੇੜੂ ਦੇ ਨੇੜੇ ਲੁਧਿਆਣਾ

ਫਗਵਾੜਾ: ਬੈਂਕ ‘ਚ ਲੱਗੀ ਭਿਆਨਕ ਅੱਗ

phagwara : ਫਗਵਾੜਾ ‘ਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ‘ਚ ਸਥਿਤ ਓਰੀਐਂਟਲ ਬੈਂਕ ਆਫ ਕਾਮਰਸ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਦੌਰਾਨ ਇਲਾਕੇ ‘ਚ ਭਾਜੜ ਪੈ ਗਈ। ਦੱਸ ਦੇਈਏ ਕਿ ਅੱਗ ਲੱਗਣ ਦੇ ਕਰਨਾ ਦਾ ਪਤਾ ਨਹੀਂ ਲੱਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਗਵਾੜਾ ਫਾਇਰ

ਕਿਸਾਨਾਂ ਦਾ ਫਗਵਾੜਾ ‘ਚ ਦੂਜੇ ਦਿਨ ਵੀ ਧਰਨਾ ਜਾਰੀ,ਅਕਾਲੀ ਦਲ ਵੀ ਦੇ ਰਿਹਾ ਹੈ ਧਰਨੇ

Phagwara farmer sugarcane protest :ਫਗਵਾੜਾ: ਫਗਵਾੜਾ ਦੇ ਵਿੱਚ ਪੰਜਾਬ ਸਰਕਾਰ ਦੀਆ ਨੀਤੀਆਂ ਦੇ ਵਿਰੁੱਧ ਹਜ਼ਾਰਾਂ ਗੰਨਾ ਉਤਪਾਦਕ ਕਿਸਾਨਾਂ ਦਾ ਦਿੱਲੀ-ਜਲੰਧਰ ਹਾਈਵੇ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਿਸਾਨ ਅੰਦੋਲਨਕਾਰੀਆਂ ਨੇ ਪੂਰੇ ਰਾਜ ਵਿੱਚ ਬੰਦ ਪਈਆਂ ਸ਼ੁਗਰ ਮਿੱਲਾਂ ਤੇ ਆਪਣਾ ਰੋਸ ਦਿਖਾਂਦੇ ਹੋਏ ਕਿਹਾ ਹੈ ਕਿ ਗੰਨੇ ਦੀ ਫ਼ਸਲ ਦੇ

Student found hamira missing

ਘਰ ਤੋਂ ਨਿਕਲਿਆ ਵਿਦਿਆਰਥੀ ਨਹੀਂ ਪਹੁੰਚਿਆ ਟਿਊਸ਼ਨ,ਤਫਦੀਸ਼ ਦੌਰਾਨ ਹਮੀਰਾ ਤੋਂ ਮਿਲਿਆ

Student found hamira missing:ਇਹਨੀਂ ਦਿਨੀਂ ਅਗਵਾਹ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀ ਜਾ ਰਹੀਆਂ ਹਨ। ਹੁਣ ਜਲੰਧਰ ਦੇ ਚੌਹਰ ਬਾਗ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ  12 ਸਾਲ ਦਾ ਇੱਕ ਵਿਦਿਆਰਥੀ ਸ਼ਿਵਮ ਘਰੋਂ ਟਿਊਸ਼ਨ ਪੜ੍ਹਣ ਲਈ ਗਿਆ ਤੇ ਅਚਾਨਕ ਲਾਪਤਾ ਹੋ ਗਿਆ। ਇਸ ਗੱਲ ਦਾ ਪਤਾ ਉਸਦੇ ਘਰ ਵਾਲਿਆਂ ਨੂੰ ਉਸ ਸਮੇਂ ਲੱਗਿਆ ਜਦੋਂ

Phagwara Chahal Nagar Accident

ਸੜਕ ਤੇ ਜਾ ਰਹੀ ਕਾਰ ਟੋਏ ‘ਚ ਡਿੱਗੀ, ਵਾਲ-ਵਾਲ ਬਚਿਆ ਡਰਾਈਵਰ

Phagwara Chahal Nagar Accident: ਪੰਜਾਬ ਦੇ ਫਗਵਾੜਾ ਸਥਿਤ ਚਾਹਲ ਨਗਰ ਵਿੱਚ ਵੀਰਵਾਰ ਨੂੰ ਅਚਾਨਕ ਸੜਕ ਧਸ ਗਈ ਅਤੇ ਚੱਲਦੀ ਕਾਰ ਦਾ ਅੱਗੇ ਦਾ ਹਿੱਸਾ ਉਸ ਵਿੱਚ ਧਸ ਗਿਆ। ਟੋਆ ਪਾਣੀ ਨਾਲ ਭਰਿਆ ਹੋਇਆ ਸੀ ਜਿਸ ਕਰਕੇ ਕਾਰ ਚਾਲਕ ਨੂੰ ਟੋਏ ਦਾ ਪਤਾ ਨਹੀਂ ਚੱਲਿਆ ਅਤੇ ਕਾਰ ਟੋਏ ਵਿੱਚ ਡਿੱਗ ਗਈ ਪਰ ਚਾਲਕ ਕਿਸੇ ਤਰ੍ਹਾਂ ਉਥੇ

phagwara violence Bobby injured

ਫਗਵਾੜਾ ਹਿੰਸਾ: ਗੋਲੀ ਕਾਂਡ ‘ਚ ਜ਼ਖਮੀ ਹੋਇਆ ਬੋਬੀ ਆਖਿਰ ਦਮ ਤੋੜ ਗਿਆ

phagwara violence Bobby injured: ਫਗਵਾੜਾ ‘ਚ 13 ਅਪ੍ਰੈਲ ਨੂੰ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਂਕ ਰੱਖਣ ਦੇ ਮਾਮਲੇ ‘ਚ ਹੋਈ ਹਿੰਸਾ ‘ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਜਸਵੰਤ ਉਰਫ਼ ਬੋਬੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ, ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। phagwara violence Bobby injured ਉਹ ਜਖਮੀ ਹੋਣ ਵਾਲੇ ਦਿਨ ਤੋਂ

Phagwara still tense

ਪੰਜਵੇਂ ਦਿਨ ਫਗਵਾੜਾ ‘ਚ ਖੁੱਲ੍ਹੇ ਬਾਜ਼ਾਰ, ਇੰਟਰਨੈੱਟ ਸੇਵਾ ਹੋਈ ਬਹਾਲ

Phagwara still tense: ਚੌਂਕ ਦਾ ਨਾਮ ਬਦਲਣ ਨੂੰ ਲੈ ਕੇ ਦੋ ਗੁੱਟਾਂ ‘ਚ ਹੋਈ ਲੜਾਈ ਤੋਂ ਬਾਅਦ ਪੈਦਾ ਹੋਇਆ ਤਨਾਅ ਅਜੇ ਵੀ ਕਾਇਮ ਹੈ। ਬਜ਼ਾਰਾਂ ‘ਚ ਪਿਛਲੇ ਚਾਰ ਦਿਨਾਂ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਸ਼ਹਿਰ ਦੀਆਂ ਗਲੀਆਂ ਖਾਲੀ ਦਿਸੀਆਂ। ਪ੍ਰਾਈਵੇਟ ਸਕੂਲ ਕਾਲਜ ਵੀ ਬੰਦ ਹੀ ਰਹੇ। ਨਿੱਜੀ ਸਕੂਲਾਂ ਨੇ ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ

Captain Appeal Maintain Peace

ਦੋਆਬਾ ਬੰਦ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਸਾਹਮਣੇ, ਕਿਹਾ ਕਿ…

Captain Appeal Maintain Peace: ਸੰਵਿਧਾਨ ਨਾਲ ਛੇੜ ਛਾੜ ਨੂੰ ਲੈ ਕੇ ਪਹਿਲਾਂ ਵੀ ਦੇਸ਼ ਬੰਦ ਦਾ ਨਾਰਾ ਲਾਇਆ ਗਿਆ ਸੀ ਜਿਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ ਸੀ ‘ਤੇ ਹੁਣ ਫਿਰ ਸੰਵਿਧਾਨ ਅਤੇ ਦਲਿਤਾਂ ਦਾ ਨਾਮ ਲੈ ਕੇ ਫਗਵਾੜਾ ਵਿਚ ਖੂਨੀ ਲੜਾਈਆਂ ਹੋਈਆਂ ਹਨ। ਇਹ ਲੜਾਈ ਬੀਤੀ ਸ਼ਾਮ ਫਗਵਾੜਾ ਵਿਚ ਹੋਈ, ਇਥੋਂ ਤੱਕ

Farmers protest Punjab government

ਫਗਵਾੜਾ ‘ਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ

two-buses-collided-phagwara-bus-stand-injured-nearly-40-passengers

ਫਗਵਾੜਾ ਬੱਸ ਸਟੈਂਡ ਤੇ ਟਕਰਾਈਆ ਦੋ ਬੱਸਾਂ,ਕਰੀਬ 40 ਯਾਤਰੀ ਜ਼ਖਮੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ