Tag: , ,

ਕੋਰੋਨਾ ਨਾਲ ਪੰਜਾਬ ‘ਚ ਹੋਈ ਚੌਥੀ ਮੌਤ

Fourth death in Punjab : ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ‘ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਪੀੜਤ ਨਵਾਂਗਓਂ ਦੇ 65 ਸਾਲਾ ਬਜ਼ੁਰਗ ਦੀ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ‘ਚ ਮੰਗਲਵਾਰ ਨੂੰ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੇ ਕੋਰੋਨਾ ਪੀੜਤ ਹੋਣ ਦਾ ਪਤਾ ਸੋਮਵਾਰ ਨੂੰ

ਕੈਪਟਨ ਅਮਰਿੰਦਰ ਸਿੰਘ ਫਿਰ ਪੁਜੇ ਪੀ.ਜੀ.ਆਈ.

Captain amrinder singh at PGI ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਪੀ.ਜੀ.ਆਈ. ਪੁਜੇ। ਕੈਪਟਨ ਪੀ.ਜੀ.ਆਈ. ‘ਚ ਚੈੱਕਅੱਪ ਲਈ ਪੁਜੇ ਸਨ। ਪਿਛਲੇ ਦਿਨੀਂ ਪੀਜੀਆਈ ਦੇ ਡਾਕਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ਦੀ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ ਕੀਤਾ ਸੀ। ਇਸ ਆਪ੍ਰੇਸ਼ਨ ਬਾਅਦ ਮੁੱਖ ਮੰਤਰੀ ਅੱਜ ਆਮ

BREAKING NEWS: ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਦੀ ਤਬੀਅਤ ਹੋਈ ਖ਼ਰਾਬ, ਪੀਜੀਆਈ ਚੰਡੀਗੜ੍ਹ ਕੀਤਾ ਰੈਫਰ

CM admitted to PGI

PGI ‘ਚ ਦਾਖਿਲ ਹੋਏ ਕੈਪਟਨ ਅਮਰਿੰਦਰ ਸਿੰਘ, ਅੱਜ ਹੋਵੇਗਾ ਆਪ੍ਰੇਸ਼ਨ

CM admitted to PGI ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਉਹਨਾਂ ਨੂੰ ਐਤਵਾਰ ਨੂੰ ਪੀ.ਜੀ.ਆਈ. ‘ਚ ਦਾਖਿਲ ਕਰਵਾਇਆ ਗਿਆ ਹੈ।  ਬੀਤੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਦੀ ਸਿਹਤ ਖਰਾਬ ਚਲ ਰਹੀ ਹੈ। ਮੁੱਖ ਮੰਤਰੀ ਨੇ ਆਪਣੀ ਸਿਹਤ ਦੀ ਜਾਣਕਾਰੀ ਟਵੀਟਰ ਰਾਹੀਂ ਦਿੱਤੀ ਹੈ।  ਕੈਪਟਨ ਨੇ

Chief Minister

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ. ‘ਚੋਂ ਮਿਲੀ ਛੁੱਟੀ

Chief Minister Capt Amarinder Singh PGI: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ (ਵੀਰਵਾਰ) ਪੀ.ਜੀ.ਆਈ. ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ‘ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। Chief Minister Capt Amarinder Singh PGI ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮੂਲੀ ਬੁਖਾਰ ਹੋਣ

Research scholar molestation case

ਰਿਸਰਚ ਸਕਾਲਰ ਨਾਲ ਛੇੜਛਾੜ ਕਰਨਾ ਪ੍ਰੋਫੈਸਰ ਨੂੰ ਪਿਆ ਭਾਰੀ, ਹੁਣ ਹੋਵੇਗੀ ਸਖਤ ਕਾਰਵਾਈ

Research scholar molestation case ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ), ਨਵੀਂ ਦਿੱਲੀ, ਚੰਡੀਗੜ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਪੀਜੀਆਈ ਮਾਈਕਰੋਬਾਜੀ ਵਿਭਾਗ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਵਿਕਰਮ ਗੌਤਮ ਦੇ ਖਿਲਾਫ ਛੇੜਛਾੜ ਮਾਮਲੇ ਨੂੰ ਲੈ ਕੇ ਕਾਰਵਾਈ ਕਰਣ ਦੀ ਮੰਜੂਰੀ ਦੇ

Cancer new treatment method PGI

ਪੀਜੀਆਈ ਦੇ ਲਈ ਖਰਚੇ 40 ਲੱਖ, ਹੁਣ ਮੰਗੀ ਮੌਤ…

PGI Hospital Engineer Institute: 11 ਸਾਲ ਦੇ ਇੰਤਜਾਰ ਤੇ 40 ਲੱਖ ਰੁਪਏ ਜੇਬ ‘ਚ ਦੇਣ ਦੇ ਬਾਵਜੂਦ ਪੀਜੀਆਈ ‘ਚ ਹਸਪਤਾਲ ਇੰਜੀਨੀਅਰਿੰਗ ਇੰਸਟੀਟਿਊਟ ਨਹੀਂ ਬਣਨ ਤੋਂ ਖ਼ਫਾ ਡਾ: ਜੇਸੀ ਮਿਹਤਾ ਨੇ ਮੌਤ ਦੀ ਇੱਛਾ ਪ੍ਰਗਟਾਈ ਹੈ। ਪੀਐੱਮ ਮੋਦੀ ਨੂੰ ਖਤ ਲਿਖ ਉਹਨਾਂ ਨੇ ਇਸਦੇ ਲਈ ਕਿਹਾ ਹੈ ਕਿ ਪੀਜੀਆਈ ਦੀ ਮੈਡਿਕਲ ਸੁਵੀਧਾਵਾਂ ਤੇ ਲੱਖਾਂ ਲੋਕਾਂ ਨੂੰ

ਰਾਜਨਾਥ ਸਿੰਘ ਨੇ ਪੀਜੀਆਈ ‘ਚ ਸਰਾਂ ਦਾ ਕੀਤਾ ਉਦਘਾਟਨ

ਸੁੱਚਾ ਸਿੰਘ ਲੰਗਾਹ ਨੂੰ ਪੀਜੀਆਈ ਚੰਡੀਗੜ੍ਹ ਕੀਤਾ ਰੈਫਰ

Madan Mohan Mittal Grand daughter died in PGI Chandigarh

ਅੱਗ ਨਾਲ ਝੁਲਸੀ ਸਾਬਕਾ ਮੰਤਰੀ ਮਿੱਤਲ ਦੀ ਪੋਤੀ ,33 ਦਿਨ ਬਾਅਦ ਹਾਰੀ ਜ਼ਿੰਦਗੀ ਦੀ ਜੰਗ

Madan Mohan Mittal Grand daughter died:ਚੰਡੀਗੜ੍ਹ:-ਦਿਵਾਲੀ ਦੇ ਮੌਕੇ ਉੱਤੇ ਮੋਮਬੱਤੀ ਨਾਲ ਕੱਪੜਿਆਂ ਵਿੱਚ ਅੱਗ ਲੱਗਣ ਨਾਲ ਝੁਲਸੀ ਪੀਯੂ ਦੀ ਲਾਅ ਵਿਦਿਆਰਥਣ ਅਦਿਤੀ ਆਖ਼ਿਰਕਾਰ ਜਿੰਦਗੀ ਦੀ ਜੰਗ ਹਾਰ ਗਈ ਹੈ । ਜਾਣਕਾਰੀ ਲਈ ਦੱਸ ਦਈਏ ਕਿ ਉਹ ਪੀਜੀਆਈ ਦੇ ਬਰਨ ਯੂਨਿਟ ਵਿੱਚ ਦਾਖਲ ਸੀ ।ਜਿਥੇ ਉਸਦੀ ਹਾਲਤ ਵਿੱਚ ਸੁਧਾਰ ਆ ਰਿਹਾ ਸੀ ਕਰੀਬ 33 ਦਿਨ ਤੋਂ

Scissor Found Stomach Pgi

ਆਪਰੇਸ਼ਨ ਦੌਰਾਨ ਮਰੀਜ਼ ਦੇ ਪੇਟ ‘ਚ ਮਿਲੀ ਕੈਂਚੀ, ਡਾਕਟਰ ਨੇ ਕਿਹਾ ‘ਸਾਡੀ ਕੋਈ ਗਲਤੀ ਨਹੀਂ’

Scissor Found Stomach Pgi : ਪੰਚਕੂਲਾ ਪੀ.ਜੀ.ਆਈ. ਡਾਕਟਰਾਂ ਦੀ ਟੀਮ ਨੂੰ ਆਪਰੇਸ਼ਨ ਦੌਰਾਨ ਮਰੀਜ ਦੇ ਪੇਟ ‘ਚ ਕੈਂਚੀ ਮਿਲੀ, ਜਿਹੜੀ ਕਿ ਪਹਿਲਾਂ ਹੋਏ ਆਪਰੇਸ਼ਨ ਦੇ ਦੌਰਾਨ ਡਾਕਟਰ ਨੇ ਗਲਤੀ ਨਾਲ ਪੇਟ ‘ਚ ਛੱਡ ਦਿੱਤੀ ਸੀ। ਮਾਮਲਾ ਪੰਚਕੂਲਾ ਦੇ ਪਿੰਜੋਰੀ ਸਥਿਤ ਮਲਟੀਸਪੈਸ਼ਲਿਸਟ ਸ਼ੌਰੀ ਹਸਪਤਾਲ ਦਾ ਹੈ। ਜਿਥੇ ਤਿੰਨ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਪੇਟ ‘ਚ ਕੈਂਚੀ ਛੱਡ

ਰਾਮ ਰਹੀਮ ਨੂੰ ਲਿਆਂਦਾ ਜਾ ਰਿਹਾ ਹੈ PGI, ਬਿਮਾਰੀ ਦਾ ਕਾਰਨ ਗੁਪਤ ਰੋਗ…!

ਚੰਡੀਗੜ੍ਹ (ਨਰਿੰਦਰ ਜੱਗਾ) – ਰੋਹਤਕ ਜੇਲ ਵਿਚ ਬੰਦ ਬਾਬਾ ਰਾਮ ਰਹੀਮ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਜੇਲ੍ਹ ਵਿੱਚ ਡੇਰਾ ਮੁਖੀ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ।  ਬਿਮਾਰੀ ਦਾ ਕਾਰਨ ਗੁਪਤ ਰੋਗ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਪੀ ਜੀ ਆਈ ਦੇ ਵਾਰਡ ਵਿੱਚ ਕਮਰਾ ਨੰਬਰ 105 ਨੂੰ ਡੇਰਾ

PGI ‘ਚ ਚਾਰ ਬਾਹਾਂ ਵਾਲਾਂ ਰੋਬੋਟ ਕਰੇਗਾ Head & neck ਸਰਜਰੀ 

ਚੰਡੀਗੜ੍ਹ:-ਪੀ. ਜੀ. ਆਈ. ਚੰਡੀਗੜ੍ਹ ਵਿਚ ਦੂਸਰਾ ਰੋਬੋਟ ਪਹੁੰਚ ਚੁੱਕਾ ਹੈ, ਜਿਸ ਦੀ ਮਦਦ ਨਾਲ ਬਿਨਾਂ ਦਾਗ ਦੇ ਜ਼ਖਮ ਦਿੱਤਿਆਂ ਮੂੰਹ ਤੇ ਗਲੇ ਦੇ ਕੈਂਸਰ ਨੂੰ ਬਾਹਰ ਕੱਢਿਆ ਜਾ ਸਕੇਗਾ। ਇਥੇ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਦੋ ਦਿਨਾਂ ਨੈਸ਼ਨਲ ਰੋਬੋਟਿਕ ਅਸਿਸਟਡ ਹੈੱਡ ਤੇ ਨੈੱਕ ਵਰਕਸ਼ਾਪ ਆਯੋਜਿਤ ਐਂਡ ਐਡਵਾਂਸਡ ਈ. ਐੱਨ. ਟੀ. ਸਰਜੀਕਲ ਅਪਡੇਟ ਤਹਿਤ 300 ਈ.

ਪੀਜੀਆਈ ਨੂੰ ਮਿਲਿਆ ਨਵਾਂ ਡਾਇਰੈਕਟਰ

ਚੰਡੀਗੜ੍ਹ: ਲੰਬੇ ਇੰਤਜਾਰ ਅਤੇ ਕਈ ਵਿਵਾਦਾਂ  ਦੇ ਬਾਅਦ ਆਖ਼ਿਰਕਾਰ ਪੀਜੀਆਈ ਨੂੰ ਨਵਾਂ ਡਾਇਰੇਕਟਰ ਮਿਲ ਗਿਆ ਹੈ ਜਿਸ ਸਬੰਧੀ ਏਸੀਸੀ ਵਲੋਂ ਹਰੀ ਝੰਡੀ ਦੇ ਦਿਤੀ ਗਈ ਹੈ। ਦਸ ਦਈਏ ਕਿ ਜਗਤਰਾਮ ਪੀਜੀਆਈ  ਦੇ ਆਪਥਲਮੋਲਾਜੀ  ( ਆਈ )  ਡਿਪਾਰਟਮੈਂਟ  ਦੇ ਹੈੱਡ ਆਫ ਡਿਪਾਰਟਮੈਂਟ  ( ਏਚਓਡੀ )  ਹਨ ।  ਉਹ ਹਿਮਾਚਲ ਪ੍ਰਦੇਸ਼  ਦੇ ਜਿਲ੍ਹਾ ਰਾਜਗੜ  ਦੇ ਰਹਿਣ ਵਾਲੇ

ਪੀਜੀਆਈ ਦੇ ਨਾਂ ’ਤੇ ਜਾਅਲੀ ਭਰਤੀ ਦਾ ਪਰਦਾਫਾਸ਼

ਚੰਡੀਗੜ੍ਹ : ਪੀਜੀਆਈ ਦੇ ਨਾਂ ’ਤੇ ਨਰਸਾਂ ਦੀ ਜਾਅਲੀ ਭਰਤੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀਜੀਆਈ ਦੇ ਲੈਟਰ ਹੈੱਡ ’ਤੇ ਨਰਸ ਵਜੋਂ ਨਿਯੁਕਤੀ ਪੱਤਰ ਦੇ ਕੇ ਵੱਡੀਆਂ ਰਕਮਾਂ ਕਮਾਉਣ ਦੀ ਸ਼ਿਕਾਇਤ ਪੀਜੀਆਈ ਨੂੰ ਮਿਲੀ ਹੈ। ਪੀਜੀਆਈ ਵਲੋਂ ਨਰਸਾਂ ਦੀ ਭਰਤੀ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਕੋਲ ਕਿਸੇ ਹੋਰ ਵੱਲੋਂ ਜਾਰੀ

‘ਆਪ’ ਨੇਤਾ ਕੰਵਰ ਸੰਧੂ ਦੇ ਬੇਟੇ ਦਾ ਦਿਹਾਂਤ

PGI-Book-Launch

ਜਾਣੋ 70% ਤੋਂ ਜਿਆਦਾ ਮਰੀਜ਼ਾਂ ਨੂੰ ਕਿਉਂ ਨਹੀਂ ਹੈ ਦਵਾਈ ਲੈਣ ਦੀ ਲੋੜ !

ਪੀਜੀਆਈ ਦੇਸ਼ ਦਾ ਤੀਜਾ ਸਾਫ-ਸੁਥਰਾ ਹਸਪਤਾਲ

ਚੰਡੀਗੜ੍ਹ : ਦੇਸ਼ ਦੇ ਸਾਫ ਸੁਥਰੇ ਹਸਪਤਾਲਾਂ ਦੀ ਗਿਣਤੀ ਵਿਚ ਪੀਜੀਆਈ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਹਸਪਤਾਲ ਦੇਸ਼ ਦਾ ਤੀਜਾ ਸਾਫ-ਸੁਥਰਾ ਕੇਂਦਰੀ ਹਸਪਤਾਲ ਹੈ, ਜਿਸ ਬਦਲੇ ਹਸਪਤਾਲ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਏਆਈਆਈਐਮ ਦਿੱਲੀ ਅਤੇ ਨਾਰਥ ਈਸਟਰਨ ਇੰਦਰਾ ਗਾਂਧੀ ਰੀਜਨਲ ਇੰਸਟੀਚਿਊਟ

PGI

ਇਲਾਜ ’ਚ ਲਾਪਰਵਾਹੀ ਵਰਤਣ ’ਤੇ ਪੀ.ਜੀ.ਆਈ ਨੂੰ ਪਿਆ ਹਰਜ਼ਾਨਾ

ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਲਾਜ ‘ਚ ਲਾਪਰਵਾਹੀ ਵਰਤਣ ‘ਤੇ ਚੰਡੀਗੜ੍ਹ ਪੀਜੀਆਈ ਨੂੰ ਪੀੜ੍ਹਤ ਨੌਜਵਾਨ ਦੇ ਘਰ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਚੰਡੀਗੜ੍ਹ ਨਿਵਾਸੀ ਜਸਵਿੰਦਰ ਕੁਮਾਰ ਨੇ ਚੰਡੀਗੜ੍ਹ ਪੀਜੀਆਈ ‘ਚ ਦੋ ਵਾਰ ਆਪਰੇਸ਼ਨ ਕਰਵਾਇਆ, ਪਰ ਕੋਈ ਆਰਾਮ ਨਹੀਂ ਆਇਆ। ਇਸ ਤੋਂ ਪਹਿਲਾਂ ਜ਼ਿਲ੍ਹਾ ਖਪਤਕਾਰ ਫੋਰਮ ਨੇ ਹਸਪਤਾਲ ਅਤੇ

ਪੰਜਾਬ ਦੇ ਗੰਭੀਰ ਮਰੀਜ਼ ਹੋਣਗੇ ਪੀਜੀਆਈ ਸੰਗਰੂਰ ਸੈਟੇਲਾਈਟ ਸੈਂਟਰ ‘ਚ ਰੈਫਰ

ਪੰਜਾਬ ਦੇ ਗੰਭੀਰ ਮਰੀਜ਼ ਪੀਜੀਆਈ ਦੇ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਰੈਫਰ ਕੀਤਾ ਜਾਵੇਗਾ। ਤਿੰਨ ਸਾਲਾਂ ਦੀ ਉਡੀਕ ਤੋਂ ਬਾਅਦ ਪੀਜੀਆਈ ਨੇ ਪੰਜਾਬ ਸਿਹਤ ਵਿਭਾਗ ਨੂੰ ਪੱਤਰ ਭੇਜ ਕੇ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਗੰਭੀਰ ਮਰੀਜ਼ਾਂ ਨੂੰ ਸੰਗਰੂਰ ਸੈਟੇਲਾਈਟ ਸੈਂਟਰ ਵੱਲ ਰੈਫਰ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ