Tag: , , , ,

ਪੈਟਰੋਲ ਪੰਪ ਅਪਰੇਟਰਾਂ ਨੂੰ 2000 ਲੀਟਰ ਪੈਟਰੋਲ ਤੇ 2000 ਲੀਟਰ ਡੀਜ਼ਲ ਰਿਜ਼ਰਵ ਰੱਖਣ ਦੇ ਆਦੇਸ਼

Reserved petrol and diesel : ਪੰਜਾਬ ‘ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਨਜਿੱਠਣ ਲਈ ਪ੍ਰਸ਼ਾਸ਼ਨ ਪੂਰਾ ਜ਼ੋਰ ਲਗਾ ਰਿਹਾ ਹੈ। ਕੋਰੋਨਾ ਵਾਇਰਸ ਦੇ ਫੈਲਣ ਨਾਲ ਪੈਦਾ ਹੋਈ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਰਕਾਰ ਤੇ ਪ੍ਰਸ਼ਾਸ਼ਨ ਲਗਾਤਾਰ ਕੋਈ ਨਾ ਕੋਈ ਆਦੇਸ਼ ਲੋਕਾਂ ਲਈ ਜਾਰੀ ਕਰ ਰਿਹਾ ਹੈ। ਤਾਜਾ ਜਾਰੀ ਹੋਏ ਆਦੇਸ਼ ਅਨੁਸਾਰ ਪੈਟਰੋਲ ਪੰਪ

8 ਮਹੀਨਿਆਂ ’ਚ ਸਭ ਤੋਂ ਸਸਤਾ ਹੋਇਆ ਪੈਟਰੋਲ, ਕੱਚੇ ਤੇਲ ਦੀ ਕੀਮਤ ‘ਚ 30% ਗਿਰਾਵਟ

Petrol cheapest Price: 1991 ਦੀ ਖਾੜੀ ਜੰਗ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ । ਕੱਚੇ ਤੇਲ ਦੀ ਕੀਮਤ ਵਿੱਚ 30 ਫ਼ੀਸਦੀ ਦੀ ਕਮੀ ਆਈ ਹੈ । ਜਿਸਦਾ ਅਸਰ ਭਾਰਤ ਵਿੱਚ ਵੀ ਵੇਖਣ ਨੁੰ ਮਿਲ ਰਿਹਾ ਹੈ । ਪੈਟਰੋਲ ਦੀ ਕੀਮਤ

ਇਹਨਾਂ ਦੇਸ਼ਾਂ ‘ਚ ਮਿਲਦਾ ਹੈ ਸਭ ਤੋਂ ਸਸਤਾ ਪੈਟਰੋਲ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

countries cheapest petrol: ਭਾਰਤ ਵਿਚ ਪੈਟਰੋਲ ਦੀਆਂ ਕੀਮਤਾਂ 75 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ। ਆਓ, ਜਾਣੋ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਦੇ ਬਾਰੇ ਜਿੱਥੇ ਪੈਟਰੋਲ ਦੀ ਕੀਮਤ ਬਹੁਤ ਪੈਸਾ ਹੈ। ਕੁਵੈਤ ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ ਵੇਚਣ ਵਾਲਾ ਦੇਸ਼ ਹੈ। ਉਥੇ ਇਕ ਲੀਟਰ ਪੈਟਰੋਲ ਦੀ ਕੀਮਤ 12.11 ਰੁਪਏ ਹੈ। ਅਲਜੀਰੀਆ ਚੌਥੇ ਨੰਬਰ

ਪੈਟਰੋਲ ਦੀਆਂ ਕੀਮਤਾਂ ‘ਚ ਹੋਇਆ ਫਿਰ ਤੋਂ ਵਾਧਾ

Petrol price rises: ਪੈਟਰੋਲ ਦੀਆਂ ਕੀਮਤਾਂ ‘ਚ ਅੱਜ ਵਾਧਾ ਹੋਇਆ ਹੈ, ਜਿਸ ਕਾਰਨ ਦਿੱਲੀ ਸਮੇਤ ਦੇਸ਼ ਦੇ ਕਈ ਮਹਾਂਨਗਰਾਂ ‘ਚ ਪੈਟਰੋਲ ਮਹਿੰਗਾ ਵਿਕ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਤਬਦੀਲੀ ਨਹੀਂ ਆਈ। ਆਓ ਜਾਣਦੇ ਹਾਂ ਵੱਖ-ਵੱਖ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਿੰਨੀ ਹੈ। ਰਾਸ਼ਟਰੀ ਰਾਜਧਾਨੀ

ਦੀਵਾਲੀ ਮੌਕੇ ਘਟੀਆਂ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ

Petrol Diesel Prices Reduced : ਇਸ ਮਹਿੰਗਾਈ ਦੌਰ ‘ਚ ਸ਼ਨੀਵਾਰ ਨੂੰ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾ ਕੇ ਲਗਾਤਾਰ ਤੀਜੇ ਦਿਨ ਤੇਲ ਮਾਰਕੀਟਿੰਗ ਕੰਪਨੀ ਵੱਲੋਂ ਦੀਵਾਲੀ ਤੋਂ ਪਹਿਲਾਂ ਗਾਹਕਾਂ ਨੂੰ ਰਾਹਤ ਦਿੱਤੀ ਗਈ ਹੈ। ਦੇਸ਼ ਦੇ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ‘ਚ ਪੈਟਰੋਲ ਦੀ ਕੀਮਤ ‘ਚ ਕਈ ਵਾਰ ਪ੍ਰਤੀ ਲੀਟਰ ਦੀ

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਸਰਕਾਰ ਨੇ ਵਧਾਇਆ ਸੈੱਸ

punjab government increases cess: ਚੰਡੀਗੜ੍ਹ: ਪੰਜਾਬ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ । ਹੁਣ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਹੁਣ ਸਿਰਫ ਤੇਲ ਹੀ ਨਹੀਂ ਬਲਕਿ ਗੱਡੀਆਂ

OPEC ਨੇ ਪੈਟਰੋਲ-ਡੀਜ਼ਲ ਦੇ ਭਾਅ ਨੂੰ ਲੈ ਕੇ ਲਿਆ ਵੱਡਾ ਫੈਸਲਾ

Organization of the Petroleum Exporting Countries: ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC (The Organization of the Petroleum Exporting Countries) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦੇ ਹੋਏ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਵਿਆਨਾ ਵਿੱਚ ਬੈਠਕ ਕੀਤੀ ਗਈ ਸੀ । OPEC ਦੇ ਇਸ

ਚੋਣਾਂ ਖਤਮ ਹੁੰਦੇ ਹੀ ਫਿਰ ਵਧੇ ਪੈਟਰੋਲ ਅਤੇ ਡੀਜ਼ਲ ਦੇ ਭਾਅ

Petrol Diesel Price High : ਨਵੀਂ ਦਿੱਲੀ : ਐਤਵਾਰ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ 17ਵੀਂ ਲੋਕ ਸਭਾ ਦਾ ਚੋਣ ਸਫਰ ਖਤਮ ਹੋ ਗਿਆ ਹੈ। ਇਸ ਵਾਰ ਚੋਣਾਂ 11 ਅਪ੍ਰੈਲ ਤੋਂ 19 ਮਈ ਦਰਮਿਆਨ 7 ਗੇੜ ‘ਚ ਹੋਈਆਂ, ਵੋਟਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਅਜਿਹੇ ‘ਚ ਵੋਟਿੰਗ ਖ਼ਤਮ

ਇੱਕ ਵਾਰ ਫਿਰ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ….

Petrol diesel prices hiked: ਚੰਡੀਗੜ੍ਹ: ਅੱਜ ਦੇ ਸਮੇ ਦੇ ਵਿੱਚ ਸਰਕਾਰ ਦੇ ਵੱਲੋਂ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਘਾਟਾ ਹੋ ਰਿਹਾ ਹੈ। ਆਧੁਨਿਕ ਯੁਗ ਦੇ ਵਿੱਚ ਹਰ ਇੱਕ ਵਿਅਕਤੀ ਦੇ ਕੋਲ ਪੈਟਰੋਲ-ਡੀਜ਼ਲ ਤੇ ਚੱਲਣ ਵਾਲਾ ਕੁਝ ਨਾ ਕੁਝ ਜਰੂਰ ਹੈ। ਇਸ ਲਈ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਜਾਂ ਘਟਦੀਆਂ ਕੀਮਤਾਂ ਨਾਲ ਹਰ ਕਿਸੇ ਤੇ

ਇੱਥੇ ਮਿਲ ਰਿਹਾ ਹੈ ਸਭ ਤੋਂ ਸਸਤਾ ਪੈਟਰੋਲ

Low Price Petrol: ਨਵੀਂ ਦਿੱਲੀ: ਪਿਛਲੇ ਕਾਫੀ ਸਮੇਂ ਤੋਂ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਕਟੌਤੀ ਹੋ ਰਹੀ ਹੈ। ਅੱਜ ਵੀ ਯਾਨੀ 25 ਦਸੰਬਰ 2018 ਨੂੰ ਪੈਟਰੋਲ ਦੀ ਕੀਮਤ ‘ਚ 07 ਪੈਸੇ ਦੀ ਕਮੀ ਆਈ। ਜਿਸਦੇ ਨਾਲ ਹੀ ਰਾਜਧਾਨੀ ਦਿੱਲੀ ‘ਚ ਪੈਟਰੋਲ-ਡੀਜ਼ਲ ਦੀ ਕੀਮਤ 69.79 ਹੋ ਗਈ ਅਤੇ ਡੀਜ਼ਲ ਦੀ ਕੀਮਤ 63.83

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਅੱਜ ਦਾ ਰੇਟ

Petrol prices fall lowest: ਨਵੀਂ ਦਿੱਲੀ:  ਸਰਕਾਰ ਦੇ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਇਸ ਕਟੌਤੀ ਦੇ ਕਾਰਨ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਅੱਜ ਦੇ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਪੈਟਰੋਲ ਦੀ ਕੀਮਤ ਦੇ ਵਿੱਚ 19 ਪੈਸੇ ਦੀ ਗਿਰਾਵਟ ਦੇਖੀ

ਚੋਣ ਨਤੀਜਿਆਂ ਤੋਂ ਬਾਅਦ ਫੇਰ ਪੈਟਰੋਲ ਦੀਆ ਕੀਮਤਾਂ ‘ਚ ਹੋਇਆ 30 ਪੈਸੇ ਤੱਕ ਦਾ ਵਾਧਾ

petrol price after elections results: ਇੰਡਿਅਨ ਆਇਲ ਦੀ ਵੈਬਸਾਈਟ ‘ਤੇ ਉਪਲੱਬਧ ਅੰਕੜਿਆਂ ਦੇ ਮੁਤਾਬਿਕ ਦਿੱਲੀ ਵਿੱਚ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 9 ਪੈਸੇ ਦਾ ਵਾਧਾ ਦੇਖਿਆ ਗਿਆ। ਇਸਦੇ ਨਾਲ ਹੀ ਹੁਣ ਇੱਕ ਲਿਟਰ ਪੈਟਰੋਲ 70 ਰੁਪਏ 29 ਪੈਸੇ ਦੀ ਦਰ ‘ਤੇ ਪਹੁੰਚ ਗਿਆ ਹੈ। ਉਥੇ ਹੀ ਡੀਜਲ ਦੀ ਕੀਮਤ 67 . 66 ਰੁਪਏ ਪ੍ਰਤੀ

Petrol without subsidy cylinders

ਹੁਣ ਤੇਲ ਦੇ ਨਾਲ ਬਿਨ੍ਹਾਂ ਸਬਸਿਡੀ ਵਾਲਾ ਸਿਲੰਡਰ ਵੀ ਹੋਇਆ ਮਹਿੰਗਾ

Petrol without subsidy cylinders: ਪੈਟਰੋਲ-ਡੀਜ਼ਲ ਦੇ ਵਧਦੇ ਭਾਅ ਰੁਕਣ ਦਾ ਨਾਂਅ ਨਹੀਂ ਲੈ ਰਹੇ। ਆਏ ਦਿਨ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਤੋਂ ਇਹਨਾਂ ਦੇ ਰੇਟ ਵਿੱਚ ਉਛਾਲ ਆਇਆ ਹੈ। ਪੈਟਰੋਲ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਮਹਿੰਗਾ ਹੋਇਆ ਹੈ। ਮੁੰਬਈ ਵਿੱਚ ਰੇਟ 91.08 ਰੁਪਏ ਪਹੁੰਚ ਗਿਆ ਹੈ।ਜਦਕਿ ਦਿੱਲੀ

Petrol price high diesel

ਇੱਕ ਦਿਨ ਦੀ ਰਾਹਤ ਤੋਂ ਬਾਅਦ ਮੁੜ ਪੈਟਰੋਲ ਦੀ ਕੀਮਤ ‘ਚ ਹੋਇਆ ਵਾਧਾ

Petrol price high diesel: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਹੁਣ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਕਈ ਦਿਨਾਂ ਤੋਂ  ਹੀ ਪੈਟਰੋਲ-ਡੀਜ਼ਲ ਦੀ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇੱਕ ਦਿਨ ਲੋਕਾਂ ਨੂੰ ਕਝ ਰਾਹਤ ਮਿਲੀ ਪਰ ਹੁਣ ਫਿਰ ਤੋਂ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ।

Fuel prices continue rise

ਅੱਜ ਫਿਰ ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਨੇ ਉਡਾਏ ਲੋਕਾਂ ਦੇ ਹੋਸ਼ ,ਹੋਇਆ ਇੰਨਾਂ ਮਹਿੰਗਾ

Fuel prices continue rise:ਆਮ ਆਦਮੀ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਨੇ ਪੈ ਰਹੀ ਹੈ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਦੀਆਂ ਕੀਮਤਾਂ ਕਾਰਨ ਹਰ ਕੋਈ ਪਰੇਸ਼ਾਨ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 10 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 9 ਪੈਸੇ ਪ੍ਰਤੀ ਲਿਟਰ ਵਧੀਆਂ ਹਨ ।ਉਥੇ ਹੀ ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ ਵਧਕੇ 82.16 ਰੁਪਏ ਪ੍ਰਤੀ ਲਿਟਰ

ਇਸ ਕਾਰਨ 2019 ‘ਚ ਯੋਗਗੁਰੂ ਬਾਬਾ ਰਾਮਦੇਵ ਨਹੀਂ ਕਰਨਗੇ BJP ਦੇ ਪੱਖ ‘ਚ ਪ੍ਰਚਾਰ

Baba Ramdev not campaign BJP:ਦੇਸ਼ਭਰ ਵਿੱਚ ਵਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਤਾਂ ਅੱਗ ਹੀ ਲੱਗੀ ਪਈ ਹੈ।ਜਿਸਨੂੰ ਲੈ ਕੇ ਯੋਗਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਆਗਾਹ ਕੀਤਾ ਕਿ ਦੇਸ਼ਭਰ ਵਿੱਚ ਮਹਿੰਗਾਈ ਉੱਤੇ ਜੇਕਰ ਜਲਦੀ ਕਾਬੂ ਨਹੀਂ ਕੀਤਾ ਗਿਆ ਤਾਂ ਅਗਲੇ ਆਮ ਚੋਣ ਵਿੱਚ ਮੋਦੀ

ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ 90 ਲੱਖ ਟਰੱਕ ਮਾਲਕ ਹੜਤਾਲ ‘ਤੇ

Truck national wide strike:ਡੀਜ਼ਲ ਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅਤੇ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਤਰ੍ਹਾਂ ਲਾਗਤ ਨਾ ਮਿਲਣ ਦੀ ਵਜ੍ਹਾ ਕਾਰਨ ਕਿਸਾਨ ਯੂਨੀਅਨ ਵਲੋਂ ਇਕ ਜੂਨ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜੋ ਮੰਗਲਵਾਰ ਨੂੰ ਖ਼ਤਮ ਹੋ ਗਿਆ। ਅੰਦੋਲਨ ਦੇ ਖਤਮ ਹੁੰਦੇ ਹੀ ਸਬਜੀਆਂ ਤੇ ਫਲ ਮੰਡੀਆਂ ‘ਚ ਮੁੜ ਆਏ ਹਨ।ਪਰ

ਫਿਰ ਸਸਤਾ ਹੋਇਆ ਪੈਟਰੋਲ, ਜਾਣੋਂ ਅੱਜ ਦੇ ਰੇਟ

Petrol Gets Cheaper: ਲਗਾਤਾਰ ਦੋ ਦਿਨ ਦੀ ਸੁਸਤੀ ਦੇ ਬਾਅਦ ਪੈਟਰੋਲ ਦੀਆਂ ਕੀਮਤਾਂ ਵਿੱਚ ਅਤੇ ਗਿਰਾਵਟ ਦੇਖਣ ਨੂੰ ਮਿਲੀ ਹੈ। 13 ਜੂਨ ਅਤੇ 14 ਜੂਨ ਨੂੰ ਕੀਮਤਾਂ ਅਸਥਿਰ ਰਹਿਣ ਦੇ ਬਾਅਦ 15 ਜੂਨ ਨੂੰ ਦਿੱਲੀ ਵਿੱਚ ਪੈਟਰੋਲ 8 ਪੈਸੇ ਪ੍ਰਤੀ ਲੀਟਰ ਤੱਕ ਸਸਤਾ ਹੋ ਗਿਆ ਹੈ। ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਇਸਦੀ ਕੀਮਤਾਂ

Petrol prices cut

ਪੈਟਰੋਲ -ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਦੇ ਸਕਦੀ ਹੈ ਸਰਕਾਰ ਇਹ ਰਾਹਤ

Petrol prices cut: ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆ ਰਹੀ ਕਮੀ ਦਾ ਫਾਇਦਾ ਹੁਣ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਘੱਟਣ ਦੇ ਤੌਰ ‘ਤੇ ਮਿਲਣਾ ਸ਼ੁਰੂ ਹੋ ਗਿਆ ਹੈ । ਮੰਗਲਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਾਪਰੇ ਹਨ। ਹਾਲਾਂਕਿ ਜਿਸ ਰਫਤਾਰ ਨਾਲ ਬਾਲਣ ਦੇ ਮੁੱਲ ਵਧੇ ਸਨ , ਉਸ

Petrol diesel prices cut

ਚੌਥੀ ਵਾਰ ਵੀ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ‘ਚ ਸਿਰਫ 9 ਪੈਸੇ ਦੀ ਹੋਈ ਕਟੌਤੀ

Petrol diesel prices cut: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਵੀ ਨਾਮ ਦੀ ਗਿਰਾਵਟ ਆਈ ਹੈ। ਪੈਟਰੋਲ ਅਤੇ ਡੀਜ਼ਲ ਦੋਨੋਂ 9 ਪੈਸੇ ਪ੍ਰਤੀ ਲੀਟਰ ਸਸਤੇ ਹੋਏ ਹਨ। ਦਿੱਲੀ ‘ਚ ਅੱਜ ਪੈਟਰੋਲ 78.20 ਅਤੇ ਡੀਜ਼ਲ 69.11 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ ਅੱਜ ਵੀ 86 ਦੇ ਪਾਰ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 86.01 ਰੁਪਏ ਪ੍ਰਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ