Tag: , , , , , , ,

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਸਰਕਾਰ ਨੇ ਵਧਾਇਆ ਸੈੱਸ

punjab government increases cess: ਚੰਡੀਗੜ੍ਹ: ਪੰਜਾਬ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ । ਹੁਣ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਹੁਣ ਸਿਰਫ ਤੇਲ ਹੀ ਨਹੀਂ ਬਲਕਿ ਗੱਡੀਆਂ

ਹਥਿਆਰਬੰਦ ਲੁਟੇਰੇ ਪੈਟਰੋਲ ਪੰਪ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਫ਼ਰਾਰ

phagwara petrol pump looted looters: ਫਗਵਾੜਾ :ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹੀ ਹੀ ਇਕ ਘਟਨਾ ਫਗਵਾੜਾ ਚੰਡੀਗੜ੍ਹ ਬਾਈਪਾਸ ਨੇੜੇ ਵਾਪਰਿਆ ਜਿੱਥੇ ਹਥਿਆਰਬੰਦ ਲੁਟੇਰਿਆਂ ਨੇ ਹਜਾਰਾਂ ਦੀ ਲੁੱਟ ਕੀਤੀ।  ਦੱਸ ਦੇਈਏ ਕਿ ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਪਿੰਡ ਪਲਾਹੀ ਦੇ ਨੇੜੇ ਹਥਿਆਰਬੰਦ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਕਰੀਬ 70 ਹਜ਼ਾਰ ਰੁਪਏ

OPEC ਨੇ ਪੈਟਰੋਲ-ਡੀਜ਼ਲ ਦੇ ਭਾਅ ਨੂੰ ਲੈ ਕੇ ਲਿਆ ਵੱਡਾ ਫੈਸਲਾ

Organization of the Petroleum Exporting Countries: ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC (The Organization of the Petroleum Exporting Countries) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦੇ ਹੋਏ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਵਿਆਨਾ ਵਿੱਚ ਬੈਠਕ ਕੀਤੀ ਗਈ ਸੀ । OPEC ਦੇ ਇਸ

ਇੱਥੇ ਮਿਲ ਰਿਹਾ ਹੈ ਸਭ ਤੋਂ ਸਸਤਾ ਪੈਟਰੋਲ

Low Price Petrol: ਨਵੀਂ ਦਿੱਲੀ: ਪਿਛਲੇ ਕਾਫੀ ਸਮੇਂ ਤੋਂ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਕਟੌਤੀ ਹੋ ਰਹੀ ਹੈ। ਅੱਜ ਵੀ ਯਾਨੀ 25 ਦਸੰਬਰ 2018 ਨੂੰ ਪੈਟਰੋਲ ਦੀ ਕੀਮਤ ‘ਚ 07 ਪੈਸੇ ਦੀ ਕਮੀ ਆਈ। ਜਿਸਦੇ ਨਾਲ ਹੀ ਰਾਜਧਾਨੀ ਦਿੱਲੀ ‘ਚ ਪੈਟਰੋਲ-ਡੀਜ਼ਲ ਦੀ ਕੀਮਤ 69.79 ਹੋ ਗਈ ਅਤੇ ਡੀਜ਼ਲ ਦੀ ਕੀਮਤ 63.83

shut petrol pumps October 22

22 ਅਕਤੂਬਰ ਨੂੰ ਦਿੱਲੀ ਦੇ 400 ਪੈਟਰੋਲ ਪੰਪ ਰਹਿਣਗੇ ਬੰਦ

shut petrol pumps October 22: ਰਾਜਧਾਨੀ ‘ਚ ਦਿੱਲੀ ਪਟਰੋਲ ਡੀਲਰਸ ਐਸੋਸੀਏਸ਼ਨ ( ਡੀਪੀਡੀਏ ) ਨੇ ਕੇਜਰੀਵਾਲ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਕਟੌਤੀ ਨਹੀਂ ਕਰਨ ਉੱਤੇ 22 ਅਕਤੂਬਰ ਨੂੰ ਕਰੀਬ 400 ਪਟਰੋਲ ਪੰਪ ਨੂੰ ਬੰਦ ਰੱਖਣ ਦੀ ਘੋਸ਼ਣਾ ਕੀਤੀ ਹੈ । ਡੀਪੀਡੀਏ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਦਿੱਲੀ ਦੇ ਲੱਗਭੱਗ 400

Petrol pumps in eight states to be shut on Sundays from May 14

ਕਿਹੜੇ ਸੂਬਿਆਂ ‘ਚ 14 ਮਈ ਤੋਂ ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ…? ਪੜੋ ਪੂਰੀ ਖ਼ਬਰ…

ਚੇਨਈ : ਦੇਸ਼ ਦੇ ਅੱਠ ਸੂਬਿਆਂ ਵਿੱਚ 14 ਮਈ ਤੋਂ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ‘ਚ ਕੀਤੀ ਗਈ ਉਸ ਅਪੀਲ ਨੂੰ ਦੇਖਦੇ ਹੋਏ ਲਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਤੇਲ ਬਚਾਉਣ ਲਈ ਦੇਸ਼ ਦੇ ਲੋਕਾਂ ਨੂੰ ਇਕ ਦਿਨ ਪੈਟਰੋਲ ਡੀਜਲ ਦੀ

Indian Petroleum

ਹੁਣ ਐਤਵਾਰ ਨੂੰ ਨਹੀਂ ਮਿਲੇਗਾ ਪੈਟਰੋਲ !

ਹੁਣ ਐਤਵਾਰ ਨੂੰ ਪੈਟਰੋਲ ਨਹੀਂ ਮਿਲੇਗਾ। 10 ਮਈ ਤੋਂ ਬਾਅਦ ਇਕ ਦਿਨ ਲਈ ਯਾਨੀ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ। ਮੀਡੀਆ ਖਬਰਾਂ ਮੁਤਾਬਕ ਭਾਰਤੀ ਪੈਟਰੋਲੀਅਮ ਡੀਲਰ ਸੰਘ (ਸੀ. ਆਈ. ਪੀ. ਡੀ.) ਨੇ 10 ਮਈ ਤੋਂ ਬਾਅਦ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਤੇਲ ਕੰਪਨੀਆਂ ਵੱਲੋਂ ਲਗਾਤਾਰ

ਨੋਟੀਬੰਦੀ ਦੌਰਾਨ ਪੈਟਰੋਲ ਪੰਪਾਂ ‘ਤੇ ਸਫੇਦ ਹੋਇਆ ਕਾਲਾ ਧਨ !

ਨੋਟਬੰਦੀ ਦੇ ਬਾਅਦ ਲੋਕਾਂ ਦੇ ਬੇਕਾਰ ਹੋਏ ਕਾਲੇ ਧਨ ਨੂੰ ਗੈਰਕਾਨੂੰਨੀ ਢੰਗ ਨਾਲ ਸਫੇਦ ਕਰਨ ਦੇ ਸ਼ੱਕ ‘ਚ ਆਈ.ਟੀ. ਨੇ ਦੇਸ਼ ਭਰ ਦੇ ਪੈਟਰੋਲ ਪੰਪਾਂ ਅਤੇ ਗੈਸ ਸਿਲੰਡਰ ਵਿਕਰੇਤਾਵਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਕਾਲੇ ਧਨ ‘ਤੇ ਰੋਕ ਲਾਉਣ ਦੇ ਮਕਸਦ ਨਾਲ 8 ਨਵੰਬਰ ਨੂੰ 500 ਅਤੇ 100 ਦੇ ਪੁਰਾਣੇ ਨੋਟ ਬੰਦ ਕੀਤੇ

ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਆਈ.ਟੀ. ਦੇ ਛਾਪੇ

ਨੋਟਬੰਦੀ ਦੌਰਾਨ ਲੋਕਾਂ ਦੁਆਰਾ ਕਾਲੇ ਧਨ ਨੂੰ ਸਫੇਦ ਕਰਨ ਦੇ ਸ਼ੱਕ ‘ਚ ਆਮਦਨ ਕਰ ਵਿਭਾਗ ਨੇ ਦੇਸ਼ਭਰ ਦੇ ਪੈਟਰੋਲ ਪੰਪਾਂ ਅਤੇ ਐਲ ਪੀ ਜੀ ਡਿਸਟਰੀਬਿਊਟਰਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਨੋਟਬੰਦੀ ਦੌਰਾਨ ਪੈਟਰੋਲ ਪੰਪਾਂ ਅਤੇ ਐਲ ਪੀ ਜੀ ‍ਡਿਸਟਰੀਬਿਊਟਰਾਂ ਨੂੰ ਬੰਦ ਨੋਟ ਚਲਾਉਣ ਦੀ ਇਜਾਜ਼ਤ ਸੀ। ਆਈ ਟੀ ਅਫ਼ਸਰਾਂ ਨੂੰ ਸ਼ੱਕ

ਪੈਟਰੋਲ ਪੰਪਾਂ ਤੋਂ ਹਟਣਗੀਆਂ ਪੀ.ਐੱਮ.ਮੋਦੀ ਦੀਆਂ ਤਸਵੀਰਾਂ

Cards-Using-At-Petrol-Pumps

ਪੈਟਰੋਲ ਪੰਪਾਂ ‘ਤੇ ਡੈਬਿਟ-ਕ੍ਰੈਡਿਟ ਕਾਰਡ ਦੀ ਵਰਤੋਂ ‘ਤੇ ਨਹੀਂ ਲੱਗੇਗਾ ਟੈਕਸ

ਨਵੀਂ ਦਿੱਲੀ: ਪੈਟਰੋਲ ਪੰਪਾਂ ‘ਤੇ ਕ੍ਰੈਡਿਟ-ਡੈਬਿਟ ਕਾਰਡ ਨਾਲ ਭੁਗਤਾਨ ਕਰਨ ‘ਤੇ ਗਾਹਕਾਂ ਨੂੰ ਲੱਗਣ ਵਾਲੀ ਵਾਧੂ ਫੀਸ ਦੇ ਮਾਮਲੇ ਵਿਚ ਵੀ ਰਾਹਤ ਮਿਲ ਗਈ ਹੈ । ਪੈਟਰੋਲ ਪੰਪ ਡੀਲਰਾਂ ਨੇ 13 ਜਨਵਰੀ ਤੋਂ ਕ੍ਰੈਡਿਟ-ਡੈਬਿਟ ਕਾਰਡ ਸਵੀਕਾਰ ਨਹੀਂ ਕਰਨ ਦੀ ਚਿਤਾਵਨੀ ਦਿੱਤੀ ਸੀ। ਦਰਅਸਲ ਵਪਾਰੀ ਛੋਟ ਦਰ (ਐੱਮ ਡੀ ਆਰ) ਦਾ ਭਾਰ ਹੁਣ ਬੈਂਕ ਅਤੇ ਤੇਲ

ਦੇਸ਼ ਦੇ ਪੈਟਰੋਲ ਪੰਪਾਂ ਤੇ ਪੇਟੀਐਮ ਨਾਲ ਹੋਵੇਗਾ ਭੁਗਤਾਨ!

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ‘ਚ ਡਿਜੀਟਲ ਪੇਮੇਂਟ ਦੇ ਤੌਰ ‘ਤੇ ਪੇਟੀਐਮ ਮੋਬਾਇਲ ਵਾਲੇਟ ਦਾ ਇਸਤੇਮਾਲ ਵੱਧ ਗਿਆ ਹੈ। ਪੇਟੀਐਮ ਨੇ ਆਪਣੇ ਯੂਜ਼ਰਸ ਨੂੰ ਦੇਖਦੇ ਹੋਏ ਇਸੇ ਸਾਲ ਫਰਵਰੀ ‘ਚ ਬੈਂਕ ਖੋਲਣ ਦਾ ਪਲਾਨ ਬਣਾਇਆ ਹੈ, ਜਿਸ ਨੂੰ ਆਰ.ਬੀ.ਆਈ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਪੇਟੀਐਮ ਆਪਣਾ ਪਹਿਲਾਂ ਬੈਂਕ ਨੋਇਡਾ ‘ਚ ਖੋਲਣ ਜਾ ਰਹੀ

petrol

ਪੈਟਰੋਲ ਪੰਪਾਂ ਤੇ ਭੁਗਤਾਨ ਕਰਨ ਲਈ ਕੀਤਾ ਜਾਵੇਗਾ ਕਾਰਡਾਂ ਦਾ ਇਸਤੇਮਾਲ

ਪੈਟਰੋਲ ਪੰਪਾ ਤੇ ਫਿਰ ਤੋਂ ਚੱੱਲਣਗੇ ਕ੍ਰੈਡਿਟ-ਡੈਬਿਟ ਕਾਰਡ

ਆਮ ਲੋਕਾਂ ਲਈ ਰਾਹਤ ਵਾਲੇ ਕਦਮ ਤਹਿਤ ਬੈਂਕਾਂ ਨੇ ਆਪਣੇ ਉਸ ਫੈਸਲੇ ਨੂੰ ਅੱਗੇ ਕੁਝ ਦਿਨਾਂ ਤੱਕ ਲਈ ਟਾਲ ਦਿੱਤਾ ਹੈ, ਜਿਸ ‘ਚ ਪੈਟਰੋਲ ਪੰਪਾਂ ‘ਤੇ ਕ੍ਰੈਡਿਟ-ਡੈਬਿਟ ਕਾਰਡ ਜ਼ਰੀਏ ਭੁਗਤਾਨ ਕਰਨ ‘ਤੇ ਚਾਰਜ ਲੈਣ ਦੀ ਗੱਲ ਕਹੀ ਸੀ। ਬੈਂਕਾਂ ਨੇ ਕਿਹਾ ਹੈ ਕਿ ਇਸ ਬਾਰੇ ਸਾਰੇ ਸੰਬੰਧਿਤ ਪੱਖਾਂ ‘ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

petrol-pump-cash

ਹੁਣ ਪੈਟਰੋਲ ਪੰਪਾਂ ਤੋਂ ਮਿਲੇਗਾ ਕੈਸ਼

ਦੇਸ਼ ਭਰ ਵਿਚ ਚਲ ਰਹੀ ਪੈਸਿਆਂ ਦੀ ਮਾਰਾ ਮਾਰੀ ਵਿਚ ਸਰਕਾਰ ਨੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਅਹਿਮ ਕਦਮ ਚੁੱਕੇ ਹਨ। ਜਿਸਦੇ ਚਲਦਿਆਂ ਸਰਕਾਰ ਨੇ ਹੁਣ ਪੈਟਰੋਲ ਪੰਪ ਤੋਂ ਡੇਬਿਟ ਕਾਰਡ ਜਰੀਏ ਪੈਸੇ ਕਢਵਾਉਣ ਦੀ ਸਹਿਮਤੀ ਦੇ ਦਿੱਤੀ ਹੈ। ਜਿਸ ਨਾਲ ਏ.ਟੀ.ਐਮ. ਅਤੇ ਬੈਂਕਾ ਦਾ ਕੁਝ ਹੱਦ ਤੱਕ ਬੋਝ ਘੱਟ ਹੋ ਜਾਵੇਗਾ। ਮਿਲੀ ਜਾਣਕਾਰੀ

ਸਰਹੱਦੀ ਇਲਾਕਿਆਂ’ਚ ਪੈਟਰੋਲ ਪੰਪਾਂ ਤੇ ਲੱਗੀਆਂ ਲੰਬੀਆਂ ਕਤਾਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ