Tag: , , , , , , ,

Petrol price zooms towards Rs 90

ਪੈਟਰੋਲ ਦੀ ਵਧਦੀ ਕੀਮਤ ‘ਤੇ ਸ਼ਿਵ ਸੈਨਾ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ…

Petrol price zooms towards Rs 90: ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਵਿੱਚ ਐਤਵਾਰ ਨੂੰ ਵੀ ਵਾਧਾ ਜਾਰੀ ਰਿਹਾ। ਇਹ ਕੀਮਤਾਂ ਵੱਧਦੇ – ਵੱਧਦੇ ਕਰੀਬ 90 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਪਹੁੰਚ ਗਈਆਂ। ਵਿਰੋਧੀ ਪਾਰਟੀਆਂ ਨੇ ਇਸ ਮੁੱਲ ਵਾਧੇ ਦੇ ਖਿਲਾਫ ਦੇਸ਼ ਭਰ ਵਿੱਚ ਹੜਤਾਲ ਅਤੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਗਾਤਾਰ ਕੀਤੀ ਗਈ

ਤੇਲ ਕੀਮਤਾਂ ਅਤੇ ਵੱਧਦੀ ਮਹਿੰਗਾਈ ਦੇ ਮੁੱਦੇ ‘ਤੇ ਮੋਦੀ ਸਰਕਾਰ ਖਿਲਾਫ਼ ਕਾਂਗਰਸ ਦਾ ਸੰਘਰਸ਼ ਹੋਵੇਗਾ ਹੋਰ ਤਿੱਖਾ: ਸੁਨੀਲ ਜਾਖੜ

Congress protests fuel price hike: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਬਿਆਨ ਦਿੰਦਿਆਂ ਆਖਿਆ ਕਿ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਖਿਲਾਫ਼ ਤੇਲ ਦੀਆਂ ਵੱਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਵਿਚ ਉਜਾਗਰ ਕੀਤਾ

Petrol diesel prices fall

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਘਟੀਆਂ

Petrol diesel prices fall: ਪੈਟਰੋਲ- ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ ਹੈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਂਨਈ ‘ਚ ਪੈਟਰੋਲ ਦੀ ਕੀਮਤ ‘ਚ ਛੇ ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਮੁੱਲ ‘ਚ ਪੰਜ ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦਰਅਸਲ, ਕਰਨਾਟਕ ਚੋਣ ਦੇ ਬਾਅਦ ਲਗਾਤਾਰ 16 ਦਿਨ ਤੱਕ ਪੈਟਰੋਲ- ਡੀਜ਼ਲ ਦੀਆਂ

Petrol price hike

ਲਗਾਤਾਰ ਵੱਧ ਰਹੀਆਂ ਪੈਟਰੋਲ -ਡੀਜਲ ਦੀਆਂ ਕੀਮਤਾਂ , PM ਬੋਲੇ ਕੀਮਤਾਂ ਘਟਾਉਣ ਦੀਆਂ ਕੋਸ਼ਿਸ਼ਾਂ ਜਾਰੀ

Petrol price hike : ਪੈਟਰੋਲ – ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ।ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਾਇਟ ਤੋਂ ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਦੇਖਣ ‘ਤੇ ਪਤਾ ਲੱਗਾ ਹੈ ਕਿ ਮੁੰਬਈ ‘ਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 85 . 78 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ ਜਦੋਂ ਕਿ ਸ਼ੁੱਕਰਵਾਰ ਨੂੰ ਇੱਥੇ ਪੈਟਰੋਲ 85 . 65

Petrol price hike

ਪੈਟਰੋਲ 4.5 ਰੁਪਏ ਅਤੇ ਡੀਜ਼ਲ 6 ਰੁਪਏ ਹੋਰ ਹੋ ਸਕਦਾ ਮਹਿੰਗਾ

Petrol price hike: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਹਰ ਦੂਜੇ ਦਿਨ ਬਦਲਦੀਆਂ ਰਹਿੰਦੀਆਂ ਹਨ। ਦਿੱਲੀ ਵਿੱਚ, ਸਤੰਬਰ 2013 ਤੋਂ ਹੁਣ ਤੱਕ ਪੈਟਰੋਲ ਦੀ ਸਭ ਤੋਂ ਵੱਧ ਲਾਗਤ ਹੈ ਅਤੇ ਡੀਜ਼ਲ ਆਪਣੇ ਉੱਚ ਪੱਧਰ ‘ਤੇ ਹੈ। ਸਤੰਬਰ 2013 ‘ਚ ਪੈਟਰੋਲ ਦੀ ਕੀਮਤ ਦਿੱਲੀ ਵਿਚ ਪ੍ਰਤੀ ਲੀਟਰ 76.03 ਰੁਪਏ ਮੁੰਬਈ ਵਿਚ 83.62 ਰੁਪਏ ਪ੍ਰਤੀ ਲੀਟਰ

Petrol Price hike

ਦਿੱਲੀ : 5 ਸਾਲਾਂ ‘ਚ ਸਭ ਤੋਂ ਉੱਚੀ ਕੀਮਤ ‘ਤੇ ਪਹੁੰਚਿਆ ਪੈਟਰੋਲ-ਡੀਜ਼ਲ

Petrol Price hike: ਦਿੱਲੀ ‘ਚ ਪੈਟਰੋਲ 5 ਸਾਲਾਂ ‘ਚ ਸਭ ਤੋਂ ਸ਼ਿਖਰ ‘ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਪੈਟਰੋਲ ਦੇ ਰੇਟ ਸਿਤੰਬਰ 2013 ਦੇ ਬਾਅਦ ਸਭ ਤੋਂ ਵੱਧ ਹੋ ਗਿਆ ਹੈ। ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 74.08 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

car

ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਸਹੀ, ਭੁੱਖੇ ਨਹੀਂ ਮਰ ਰਹੇ ਖਰੀਦਣ ਵਾਲੇ – ਕੇਂਦਰੀ ਮੰਤਰੀ

ਪੈਟ੍ਰੋਲ ਅਤੇ ਡੀਜਲ ਦੀ ਬੇਲਗਾਮ ਕੀਮਤਾਂ ਨੂੰ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇਜੇ ਅਲਫੋਂਸ ਨੇ ਠੀਕ ਦੱਸਿਆ ਹੈ। ਅਲਫੋਂਸ ਨੇ ਕਿਹਾ ਹੈ ਕਿ ਪੈਟ੍ਰੋਲ ਅਤੇ ਡੀਜਲ ਖਰੀਦਣ ਵਾਲੇ ਲੋਕ ਭੁੱਖ ਨਾਲ ਨਹੀਂ ਮਰ ਰਹੇ। ਪੈਟ੍ਰੋਲੀਅਮ ਉਤਪਾਦਾਂ ਤੋਂ ਮਿਲਣ ਵਾਲਾ ਪੈਸਾ ਗਰੀਬਾਂ ਦੇ ਕਲਿਆਣ ਵਿੱਚ ਖਰਚ ਕੀਤਾ ਜਾਵੇਗਾ ਅਤੇ ਸਰਕਾਰ ਨੇ ਇਹ ਫੈਸਲਾ ਸੋਚ-ਸਮਝ ਕੇ ਲਿਆ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ