Tag: , , , , ,

ਹੁਣ ਆਮ ਦੁਕਾਨਾਂ ‘ਤੇ ਵਿਕੇਗਾ ਪੈਟਰੋਲ-ਡੀਜ਼ਲ !

Petrol Diesel Sold Retail Shops : ਨਵੀਂ ਦਿੱਲੀ : ਭਾਰਤ ਵਿੱਚ ਹੁਣ ਪੈਟਰੋਲ-ਡੀਜ਼ਲ ਆਮ ਦੁਕਾਨਾਂ ਤੋਂ ਆਸਾਨੀ ਨਾਲ ਖ਼ਰੀਦਿਆ ਜਾ ਸਕੇਗਾ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਿੱਚ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਇਸ ਬਾਰੇ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ । ਜਿਸ ਤੋਂ ਬਾਅਦ ਸ਼ਾਪਿੰਗ

ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਸਰਕਾਰ ਨੇ ਵਧਾਇਆ ਸੈੱਸ

punjab government increases cess: ਚੰਡੀਗੜ੍ਹ: ਪੰਜਾਬ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ । ਹੁਣ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਹੁਣ ਸਿਰਫ ਤੇਲ ਹੀ ਨਹੀਂ ਬਲਕਿ ਗੱਡੀਆਂ

OPEC ਨੇ ਪੈਟਰੋਲ-ਡੀਜ਼ਲ ਦੇ ਭਾਅ ਨੂੰ ਲੈ ਕੇ ਲਿਆ ਵੱਡਾ ਫੈਸਲਾ

Organization of the Petroleum Exporting Countries: ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC (The Organization of the Petroleum Exporting Countries) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦੇ ਹੋਏ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਵਿਆਨਾ ਵਿੱਚ ਬੈਠਕ ਕੀਤੀ ਗਈ ਸੀ । OPEC ਦੇ ਇਸ

ਹੁਣ ਪੈਟਰੋਲ-ਡੀਜ਼ਲ ਗੱਡੀਆਂ ਹੋਣਗੀਆਂ ਬੰਦ !

Petrol-Diesel Vehicles: ਦੇਸ਼ ‘ਚ ਇੱਕ ਪਾਸੇ ਪ੍ਰਦੂਸ਼ਨ ਦਿਨੋਂ-ਦਿਨ ਵੱਧ ਰਹੀ ਹੈ ਅਤੇ ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ । ਇਸ ਤੋਂ ਰਾਹਤ ਪਾਉਣ ਲਈ ਮੋਦੀ ਸਰਕਾਰ ਵੱਡਾ ਫੇਰਬਦਲ ਕਰਨ ਦੀ ਤਿਆਰੀ ਰਹੀ ਹੈ। ਸਰਕਾਰ ਵੱਲੋਂ ਇੱਕ ਵੱਡੀ ਕੋਸ਼ਿਸ਼ ਦੇ ਤਹਿਤ ਦੇਸ਼ ‘ਚ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰੋਨਿਕ ਵਾਹਨ ਚਲਾਉਣ ਦੀ ਤਿਆਰੀ ਕੀਤੀ ਜਾ

ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

Petrol diesel prices rise: ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਲਗਾਤਾਰ ਦੂਜੇ ਦਿਨ ਜਾਰੀ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਪੈਟਰੋਲ 14 ਪੈਸੇ ਮਹਿੰਗਾ ਹੋ ਗਿਆ ਜਦੋਂ ਕਿ ਡੀਜਲ ਦੇ ਮੁੱਲ ‘ਚ 15 ਪੈਸੇ ਦਾ ਵਾਧਾ ਹੋਇਆ। ਇਸਤੋਂ ਪਹਿਲਾਂ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ‘ਚ ਪੈਟਰੋਲ 15 ਪੈਸੇ ਮਹਿੰਗਾ ਹੋ ਗਿਆ ਸੀ। ਜਾਨਿ

ਇੱਥੇ ਮਿਲ ਰਿਹਾ ਹੈ ਸਭ ਤੋਂ ਸਸਤਾ ਪੈਟਰੋਲ

Low Price Petrol: ਨਵੀਂ ਦਿੱਲੀ: ਪਿਛਲੇ ਕਾਫੀ ਸਮੇਂ ਤੋਂ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਕਟੌਤੀ ਹੋ ਰਹੀ ਹੈ। ਅੱਜ ਵੀ ਯਾਨੀ 25 ਦਸੰਬਰ 2018 ਨੂੰ ਪੈਟਰੋਲ ਦੀ ਕੀਮਤ ‘ਚ 07 ਪੈਸੇ ਦੀ ਕਮੀ ਆਈ। ਜਿਸਦੇ ਨਾਲ ਹੀ ਰਾਜਧਾਨੀ ਦਿੱਲੀ ‘ਚ ਪੈਟਰੋਲ-ਡੀਜ਼ਲ ਦੀ ਕੀਮਤ 69.79 ਹੋ ਗਈ ਅਤੇ ਡੀਜ਼ਲ ਦੀ ਕੀਮਤ 63.83

ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪਟਰੋਲ-ਡੀਜ਼ਲ, ਜਾਣੋਂ ਕੀ ਹੈ ਕੀਮਤ

Petrol-diesel prices decrease: ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਮਿਲੀ ਹੈ। ਪੈਟਰੋਲ-ਡੀਜ਼ਲ ਕੀਮਤ ਇਕ ਵਾਰ ਫਿਰ ਘਟ ਗਈ ਹੈ। ਦਿੱਲੀ ਵਿੱਚ ਪੈਟਰੋਲ 14 ਪੈਸੇ ਅਤੇ ਡੀਜ਼ਲ 9 ਪੈਸੇ ਸਸਤਾ ਹੈ। ਹੁਣ ਦਿੱਲੀ ਵਿਚ ਪੈਟਰੋਲ ਦੀ ਕੀਮਤ 78.42 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 73.07 ਰੁਪਏ ਪ੍ਰਤੀ ਲਿਟਰ ਹੈ। ਦੂਜੇ ਪਾਸੇ ਪੰਜਾਬ ਵਿਚ ਜਲੰਧਰ ਵਿਚ

ਤੁਹਾਡੀ ਬੇਧਿਆਨੀ ਦਾ ਫਾਇਦਾ ਚੁੱਕ ਕੇ ਤੁਹਾਡੀ ਜੇਬ ਨੂੰ ਲੱਗ ਰਿਹੈ ਚੂਨਾ……

Petrol-Diesel: ਜਿੱਥੇ ਪਹਿਲਾਂ ਹੀ ਪੰਜਾਬ ਸਰਕਾਰ ਨੇ ਤੇਲ ਦੀ ਕੀਮਤ ਇੰਨੀ ਜਿਆਦਾ ਕੀਤੀ ਹੋਈ ਹੈ।ੳੇੁੱਥੇ ਹੀ ਹੁਣ ਪੈਟਰੋਲ ਪੰਪ ਵਾਲੇ ਆਮ ਲੋਕਾਂ ਨਾਲ ਘਪਲਾ ਕਰ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਪਿੰਡ ਦੌਲਤਪੁਰਾ ਨੀਵਾ ਦੇ ਅਰੋੜਾ ਫਿਲਿੰਗ ਸਟੇਸ਼ਨ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਐੱਚ.ਪੀ. ਦਾ ਪੰਪ ਲੱਗਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਕਿਸਾਨ ਆਪਣੇ ਟਰੈਕਟਰ

Petrol-diesel prices dip

ਪੈਟਰੋਲ-ਡੀਜ਼ਲ ਦੀ ਘੱਟਦੀ ਕੀਮਤ ਨੇ ਲੋਕਾਂ ਨੂੰ ਦਿੱਤੀ ਕੁਝ ਰਾਹਤ

Petrol-diesel prices dip: ਜਿੱਥੇ ਪੇਟਰੋਲ-ਡੀਜ਼ਲ ਦੀ ਵਧਦੀ ਕੀਮਤਾਂ ਤੋਂ ਲੋਕ ਪਰੇਸ਼ਾਨ ਸੀ । ਹੁਣ ਉੱਥੇ ਹੀ ਤੇਲ ਦੀ ਕੀਮਤ ‘ਚ ਘਟੋਤੀ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ।ਪੈਟਰੋਲ ਤੇ ਡੀਜ਼ਲ ਦੇ ਵਧਦੇ ਭਾਅ ਉੱਤੇ ਸੋਮਵਾਰ ਨੂੰ ਤੇਲ ਕੰਪਨੀਆਂ ਨੇ ਆਮ ਜਨਤਾ ਨੂੰ ਲਗਾਤਾਰ ਪੰਜਵੇਂ ਦਿਨ ਰਾਹਤ ਦਿੱਤੀ ਹੈ। ਅੱਜ ਪੈਟਰੋਲ 30 ਪੈਸੇ ਅਤੇ

ਸਰਕਾਰ ਨੇ ਕੀਤਾ ਕੁਦਰਤੀ ਗੈਸ ਦੇ ਮੁੱਲ ‘ਚ 10 ਫੀਸਦੀ ਵਾਧਾ,ਵਧ ਸਕਦੀ ਹੈ CNG ਦੀ ਕੀਮਤ

CNG prices hike 10 percent:ਨਵੀਂ ਦਿੱਲੀ: ਆਮ ਆਦਮੀ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਨੇ ਪੈ ਰਹੀ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਉਥੇ ਹੀ ਹੁਣ ਸਰਕਾਰ ਨੇ ਸ਼ੁੱਕਰਵਾਰ ਨੂੰ ਘਰੇਲੂ ਕੁਦਰਤੀ ਗੈਸ ਦਾ ਮੁੱਲ 10 ਫੀਸਦੀ ਵਧਾਉਣ ਦਾ ਐਲਾਨ ਕੀਤਾ ।ਵਧੀ ਦਰ ਇੱਕ ਅਕਤੂਬਰ ਤੋਂ

Petrol diesel

ਪੈਟਰੋਲ -ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ

Petrol diesel prices increase: ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਡਾਲਰ ਦੀ ਤੁਲਨਾ ‘ਚ ਰੁਪਿਆ ਕਮਜ਼ੋਰ ਪੈਣ ‘ਤੇ ਅਤੇ ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਤੇਲ ਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ

Rajasthan reduces VAT

ਰਾਜਸਥਾਨ ‘ਚ ਅੱਜ ਤੋਂ ਮਿਲੇਗਾ ਸਸਤਾ ਪੈਟਰੋਲ-ਡੀਜ਼ਲ..

Rajasthan reduces VAT: ਜਿੱਥੇ ਇੱਕ ਪਾਸੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਉੱਥੇ ਹੀ ਰਾਜਸਥਾਨ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ।ਵਸੁੰਧਰਾ ਸਰਕਾਰ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਹੈ।ਜਿਸਦੇ ਤਹਿਤ ਪੈਟਰੋਲ-ਡੀਜ਼ਲ ‘ਤੇ 4 ਫੀਸਦੀ ਵੈਟ ਘੱਟ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਜਿਹਾ ਕਰਨ ਵਾਲੀ ਇਹ

Sukhbir Badal

ਰਾਹੁਲ ਗਾਂਧੀ ਪੰਜਾਬ ਦੇ ਵਿੱਤ ਮੰਤਰੀ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਹੇਠ ਲਿਆਉਣ ਲਈ ਕਹਿਣ: ਸੁਖਬੀਰ ਬਾਦਲ

Sukhbir Badal: ਪੰਜਾਬ ਵਿੱਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਜਿਸ ਕਾਰਨ ਪੈਟਰੋਲ ਦੀਆ ਵੱਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਆਮ ਆਦਮੀ ਤੇ ਦਿਨੋ ਦਿਨ ਬੋਝ ਵੱਧ ਰਹਿਆ ਹੈ । ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਪੰਜਾਬ

ਮਹਿੰਗਾਈ ਦੀ ਇੱਕ ਹੋਰ ਮਾਰ, ਪੈਟਰੋਲ-ਡੀਜ਼ਲ ਤੋਂ ਬਾਅਦ CNG ਵੀ ਹੋਈ ਮਹਿੰਗੀ

Delhi CNG price rises: ਰਾਸ਼ਟਰੀ ਰਾਜਧਾਨੀ ‘ਚ ਸੀਐੱਨਜੀ ਦੇ ਮੁੱਲ 1.36 ਰੁਪਏ ਪ੍ਰਤੀ ਕਿੱਲੋਗ੍ਰਾਮ ਵਧਾ ਦਿੱਤੇ ਗਏ ਹਨ। ਇੰਦਰਪ੍ਰਸਥ ਗੈਸ ਲਿ. (ਆਈਜੀਐੱਲ) ਨੇ ਬਿਆਨ ਵਿੱਚ ਕਿਹਾ ਕਿ ਰੁਪਏ ਵਿੱਚ ਗਿਰਾਵਟ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਦੀ ਵਜ੍ਹਾ ਨਾਲ ਕੱਚੇ ਮਾਲ ਦੀ ਲਾਗਤ ਵਧੀ ਹੈ ਜਿਸਦੀ ਵਜ੍ਹਾ ਨਾਲ ਇਹ ਕਦਮ ਚੁੱਕਣਾ ਪਿਆ ਹੈ। ਸੋਮਵਾਰ

ਪੈਟਰੋਲ ਤੇ ਡੀਜਲ ਦੇ ਮੁੱਲ ਰਿਕਾਰਡ ਉਚਾਈ ਉੱਤੇ, ਜਾਣੋ ਕੀ ਹੋਈ ਪ੍ਰਤੀ ਲਿਟਰ ਕੀਮਤ?

Petrol diesel price rises: ਨਵੀਂ ਦਿੱਲੀ: ਪੈਟਰੋਲ ਦੇ ਮੁੱਲ ਅੱਜ 76.24 ਰੁਪਏ ਪ੍ਰਤੀ ਲਿਟਰ ਦੀ ਰਿਕਾਰਡ ਉਚਾਈ ਉੱਤੇ ਪਹੁੰਚ ਗਏ। ਉਥੇ ਹੀ ਡੀਜਲ 67.57 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜੋ ਇਸਦਾ ਹੁਣ ਤੱਕ ਦਾ ਉੱਚਾ ਪੱਧਰ ਹੈ। ਸਰਵਜਨਿਕ ਪੈਟਰੋਲੀਅਮ ਕੰਪਨੀਆਂ ਦੁਆਰਾ ਦਰਾਂ ਬਧਾਏ ਜਾਣ ਨਾਲ ਪੈਟਰੋਲ ਅਤੇ ਡੀਜਲ ਦੇ ਮੁੱਲ ਵਿੱਚ ਇਹ ਵਾਧਾ ਹੋਇਆ

ਨਵੀਂ ਤਕਨੀਕ : 2022 ‘ਚ ਬੀਅਰ ਪੀ ਕੇ ਦੌੜਨਗੀਆਂ ਗੱਡੀਆਂ

beer replace petrol diesel 2022 worldwidw    ਸ਼ਰਾਬ ਪੀ ਕੇ ਗੱਡੀ ਚਲਾਉਣਾ ਗਲਤ ਹੈ ਅਤੇ ਇਹ ਸਜ਼ਾ ਯੋਗ ਅਪਰਾਧ ਵੀ ਹੈ, ਪਰ ਨਿਯਮ ਇਨਸਾਨਾਂ ਲਈ ਹੈ ਪਰ ਜੇਕਰ ਤੁਹਾਡੀ ਗੱਡੀ ਅਜਿਹਾ ਕੁੱਝ ਕਰਦੀ ਹੈ ਤਾਂ ਕੋਈ ਦਿੱਕਤ ਨਹੀਂ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀ ਅਜੀਬ ਗੱਲ ਕਰ ਰਹੇ ਹਾਂ ਤਾਂ ਗੱਲ ਹੈ ਹੀ ਅਜੀਬ ਦੱਸ

ਪ੍ਰਦੂਸ਼ਣ ਨੂੰ ਲੈ ਕੇ ਵੱਡਾ ਫ਼ੈਸਲਾ, ਰਾਜਧਾਨੀ ‘ਚ 2020 ਦੀ ਬਜਾਏ 2018 ‘ਚ ਹੀ ਮਿਲੇਗਾ BS-VI ਪੱਧਰ ਦਾ ਪੈਟਰੋਲ-ਡੀਜ਼ਲ

BS-VI level petrol-diesel  ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿਚ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਸਰਕਾਰ ਨੇ ਅਹਿਮ ਫ਼ੈਸਲਾ ਕੀਤਾ ਹੈ। ਸਰਕਾਰ ਨੇ ਦਿੱਲੀ ਵਿਚ ਭਾਰਤ ਸਟੇਜ਼-6 ਪੱਧਰ ਦੇ ਵਾਹਨ ਈਂਧਣ ਦੀ ਸਪਲਾਈ ਤੈਅ ਸਮੇਂ ਤੋਂ ਦੋ ਸਾਲ ਪਹਿਲਾਂ ਇੱਕ ਅਪ੍ਰੈਲ 2018 ਤੋਂ ਕਰਨ ਦਾ

ਪੈਟਰੋਲ-ਡੀਜ਼ਲ ਦੀਆਂ ਨਵੀਂ ਕੀਮਤਾਂ 16 ਦਸੰਬਰ ਨੂੰ ਹੋਣਗੀਆਂ ਲਾਗੂ

ਦਸੰਬਰ ਮਹਿਨੇ ’ਚ ਅੰਤਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ 20 ਫੀਸਦੀ ਵਾਧਾ ਹੋਣ ਦੇ ਕਾਰਨ 16 ਦਸੰਬਰ ਤੋਂ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਦੇਖਿਆ ਜਾਵੇ ਤਾਂ 1 ਦਸੰਬਰ ਨੂੰ ਪੈਟਰੋਲ ਦੇ ਰੇਟ 13 ਪੈਸੇ ਪ੍ਰਤੀ ਲੀਟਰ ਵਧਾਏ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ