Tag: , , ,

ਨਿਰਭੈਆ ਦੇ ਦੋਸ਼ੀਆਂ ਨੂੰ ਜਲਦ ਫਾਂਸੀ ਦੇਣ ਲਈ ਪਟੀਸ਼ਨ ਤੇ ਸੁਣਵਾਈ 25 ਨਵੰਬਰ ਨੂੰ

Petition Nirbhaya Case 25 Novemberਦਸੰਬਰ 2012 ‘ਚ ਨਿਰਭੈਆ ਬਲਾਤਕਾਰ ਅਤੇ ਕਤਲ ਕੇਸ ‘ਚ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣ ਲਈ ਮਾਪਿਆਂ ਨੇ ਮੌਜੂਦਾ ਜੱਜ ਤੋਂ ਕਿਸੇ ਹੋਰ ਜੱਜ ਕੋਲ ਸਬੰਧਤ ਅਰਜ਼ੀ ਦੀ ਸੁਣਵਾਈ ਭੇਜਣ ਲਈ ਅਰਜ਼ੀ ਦਾਇਰ ਕੀਤੀ ਸੀ। ਪਟਿਆਲਾ ਹਾਊਸ ਕੋਰਟ ਇਸ ਪਟੀਸ਼ਨ ‘ਤੇ 25 ਨਵੰਬਰ ਨੂੰ ਸੁਣਵਾਈ ਕਰੇਗੀ। ਨਿਰਭਯਾ ਦੇ ਮਾਪਿਆਂ ਦੀ ਵਕੀਲ ਸੀਮਾ

ਜੇਲ ’ਚ ਰਾਮ ਰਹੀਮ ਦੀ ਜਾਨ ਨੂੰ ਖਤਰਾ !

ROHTAK JAIL Ram Rahim Life Risk : ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਇਸ ਸਮੇਂ ਸੁਨਾਰੀਆ ਜੇਲ੍ਹ ਵਿਚ ਬੰਦ ਹਨ, ਜਿੱਥੇ ਹੁਣ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ । ਇਸੇ ਖਤਰੇ ਦੇ ਚੱਲਦਿਆਂ ਉਨ੍ਹਾਂ ਨੂੰ ਕਿਸੇ ਦੂਜੀ ਜੇਲ੍ਹ ਵਿਚ ਸ਼ਿਫਟ ਕਰਨ ਦੀ ਗੱਲ ਕਹੀ ਜਾ ਰਹੀ ਹੈ । ਇਸ ਮਾਮਲੇ ਵਿੱਚ ਡੇਰੇ

Raipur Muslim boy convert religion

ਧਰਮ ਬਦਲਣ ‘ਤੇ ਵੀ ਇਸ ਪ੍ਰੇਮੀ ਨੂੰ ਨਹੀਂ ਮਿਲਿਆ ਆਪਣੀ ਪ੍ਰੇਮਿਕਾ ਦਾ ਸਾਥ

Raipur Muslim boy convert religion:ਪਿਆਰ ਇੱਕ ਅਜਿਹਾ ਅਹਿਸਾਸ ਹੁੰਦਾ ਹੈ ਜੋ ਕਿ ਜਾਤਪਾਤ ਧਰਮ ਕੁੱਝ ਨਹੀਂ ਦੇਖਦਾ ਹੈ।ਕੁੱਝ ਅਜਿਹਾ ਹੀ ਹੋਇਆ ਇਸ 33 ਸਾਲਾ ਜਵਾਨ ਨਾਲ। ਇਸ ਮੁਸਲਮਾਨ ਜਵਾਨ ਨੇ 23 ਸਾਲ ਦੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਹਿੰਦੂ ਧਰਮ ਅਪਣਾ ਲਿਆ ।ਪਰ ਫਿਰ ਵੀ ਕੁੜੀ ਦੇ ਘਰਵਾਲੇ ਅਤੇ ਹਿੰਦੂਵਾਦੀ ਸੰਗਠਨ ਨੇ ਜਬਰਦਸਤੀ ਉਸਨੂੰ

Bangladesh Criminal Cases

ਸੁਪਰੀਮ ਕੋਰਟ ਨੇ ਖਾਪ ਪੰਚਾਇਤ ‘ਤੇ ਲਿਆ ਵੱਡਾ ਫ਼ੈਸਲਾ

Khap Panchayat :- ਸੁਪਰੀਮ ਕੋਰਟ ਨੇ ਖਾਪ ਪੰਚਾਇਤ ਮਾਮਲੇ ਦੀ ਸੁਣਵਾਈ ਕਰਦੇ ਹੋਏ ਖਾਪ ਪੰਚਾਇਤ ‘ਤੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਸੰਗਠਨ ਵਿਆਹ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ। ਜਦਕਿ ਆਨਰ ਕਿਲਿੰਗ ਮਾਮਲਿਆਂ ਬਾਰੇ ਲਾਅ ਕਮਿਸ਼ਨ ਦੀਆਂ ਸ਼ਿਫ਼ਾਰਿਸ਼ਾ ‘ਤੇ ਵਿਚਾਰ

ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਖਿਲਾਫ ਹਾਈਕਰੋਟ ‘ਚ ਪਟੀਸ਼ਨ

Fee refund

ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ, ਫ਼ੀਸ ਦਾ 75 ਫ਼ੀਸਦੀ ਹਿੱਸਾ ਵਾਪਸ ਕਰਨ : ਹਾਈਕੋਰਟ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਸਕੂਲਾਂ ਦੇ ਖਿਲਾਫ਼ ਅਹਿਮ ਕਦਮ ਚੁੱਕੇ ਹਨ ਕਿੳਂਕਿ ਸਕੂਲਾਂ ਦੇ ਮੁਖੀਆਂ ਵੱਲੋਂ ਲਗਾਤਾਰ ਹਰ ਇੱਕ ਚੀਜ਼ ਜਿਵੇਂ ਬੱਚਿਆ ਦੀ ਵਰਦੀ, ਕਿਤਾਬਾਂ, ਬੂਟ, ਹੋਰ ਗਤੀਵਿਧੀਆ ਤੇ ਹੋਣ ਵਾਲੇ ਖ਼ਰਚੇ ਦੀ ਮਨਮਰਜ਼ੀ ਨਾਲ ਫ਼ੀਸ ਜੋੜੀ ਜਾਂਦੀ ਹੈ ਅਤੇ ਉਸ ਫ਼ੀਸ ਦਾ ਭਾਰ ਮਾਤਾ-ਪਿਤਾ ਤੇ ਪੈਂਦਾ ਹੈ। ਜਿਸ ਕਰਕੇ ਅਦਾਲਤ ਵੱਲੋਂ ਦਿੱਲੀ

supreme-court

ਬੀਸੀਸੀਆਈ ਦੀ ਤਰਜ ਉੱਤੇ ਖੇਡ ਸੰਘਾਂ ‘ਚ ਸੁਧਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ

ਉੱਚ ਅਦਾਲਤ ਨੇ ਕਈ ਖਿਡਾਰੀਆਂ ਵੱਲੋਂ ਦਰਜ ਉਸ ਮੰਗ ਉੱਤੇ ਸੁਣਵਾਈ ਕਰਨ ਉੱਤੇ ਅੱਜ ਸਹਿਮਤੀ ਜਤਾ ਦਿੱਤੀ ਜਿਸ ਵਿੱਚ ਬੀਸੀਸੀਆਈ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਵਲੋਂ ਨਿਯੁਕਤ ਜੱਜ ਆਰ ਐਮ ਲੋਢਾ ਪੈਨਲ ਦੀਆਂ ਕਈ ਸਿਫਾਰਿਸ਼ਾਂ ਨੂੰ ਹੋਰ ਖੇਡ ਸੰਸਥਾਵਾਂ ਉੱਤੇ ਵੀ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਜੱਜ ਜੇ ਐਸ ਖੇਹਰ ਨੇ ਕੇਂਦਰ

ਜਵਾਨਾਂ ਦੇ ਖਰਾਬ ਭੋਜਨ ਦਾ ਮਾਮਲਾ, ਹਾਈਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਉਸ ਪਟੀਸ਼ਨ `ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ `ਚ ਮੰਗ ਕੀਤੀ ਗਈ ਹੈ ਕਿ ਬੀ.ਐੱਸ.ਐੱਫ. ਜਵਾਨ ਤੇਜ਼ ਬਹਾਦਰ ਯਾਦਵ ਵੱਲੋਂ ਭੋਜਨ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ `ਤੇ ਗ੍ਰਹਿ ਮੰਤਰਾਲੇ ਤੋਂ ਸਥਿਤੀ ਰਿਪੋਰਟ ਤਲੱਬ ਕੀਤੀ ਜਾਵੇ। ਪਟੀਸ਼ਨਕਰਤਾ ਨੇ ਚੀਫ ਜਸਟਿਸ ਜੀ.ਰੋਹਿਣੀ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ

Sunil-Mittal-Airtel

ਜੀਓ ਦੀ ਮੁਫਤ ਪੇਸ਼ਕਸ਼ ਦੇ ਖਿਲਾਫ ਏਅਰਟੈੱਲ ਦੀ ਪਟੀਸ਼ਨ

ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਕਿ ਰਿਲਾਇੰਸ ਜੀਓ ਦੀ ਮੁਫਤ ਪੇਸ਼ਕਸ਼ ਨਾਲ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੇ ਬਾਜ਼ਾਰ `ਚ ਨਾਜਾਇਜ਼ ਮੁਕਾਬਲੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਜਿਸ ਨੂੰ ਕੰਪਨੀ ਨੇ ਅਦਾਲਤ `ਚ ਚੁਣੌਤੀ ਦਿੱਤੀ ਹੈ। ਰਿਲਾਇੰਸ ਜੀਓ ਦੀ ਮੁਫਤ 4ਜੀ ਸੇਵਾ ਕਾਰਨ ਭਾਰਤੀ ਏਅਰਟੈੱਲ ਕੰਪਨੀ `ਤੇ ਪ੍ਰਭਾਵ

BCCI ਦੇ ਅਹੁੱਦੇਦਾਰਾਂ ਨੂੰ ਹਟਾਉਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

ਉੱਚ ਅਦਾਲਤ ਨੇ BCCI ਦੀ ਸਮੀਖਿਆ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਜਿਸ ਵਿੱਚ ਕ੍ਰਿਕੇਟ ਬੋਰਡ ਵਿੱਚ ਬਦਲਾਵ ਕਰਨ ਦੇ ਸੰਬੰਧ ਵਿੱਚ ਜਸਟਿਸ ਆਰ ਐਮ ਲੋਢਾ ਪੈਨਲ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ 18 ਜੁਲਾਈ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਆਦੇਸ਼ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਮਗਰੋਂ ਸਾਬਕਾ ਗ੍ਰਹਿ ਸਕੱਤਰ ਜੀ ਕੇ

‘ਰਈਸ’ ਦੇ ਇੱਕ ਦ੍ਰਿਸ਼ ਸਬੰਧੀ ‘ਸ਼ਾਹਰੁਖ’ ਖਿਲਾਫ ਪਟੀਸ਼ਨ

ਫਿਲਮ ‘ਰਈਸ’ ਦੇ ਟ੍ਰੇਲਰ ਦੇ ਇਕ ਦ੍ਰਿਸ਼ ਨੂੰ ਲੈ ਕੇ ਐਡੀਸ਼ਨਲ ਸਿਵਲ ਜੱਜ ਦੀ ਅਦਾਲਤ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ‘ਚ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਨਿਰਮਾਤਾ, ਨਿਰਦੇਸ਼ਕ, ਅਭਿਨੇਤਾ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੈਂਸਰ ਬੋਰਡ) ਦੇ ਮੁਖੀ ਵਿਰੁੱਧ ਮੁਕੱਦਮਾ ਪੱਤਰ ਦਾਖਲ ਕੀਤਾ ਗਿਆ ਹੈ।

ਸੋਨੀਆ ਗਾਂਧੀ ਖਿਲਾਫ ਪਟੀਸ਼ਨ ਦੀ ਸੁਣਵਾਈ ਟਲੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਏਬਰੇਲੀ ਤੋਂ 2014 ਚ ਚੋਣ ਲੜਨ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ਤੇ ਸੁਪਰੀਮ ਕੋਰਟ ਨੇ ਸੁਣਵਾਈ ਟਾਲ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਅਰਜ਼ੀ ‘ਚ ਜੋ ਮਾਮਲਾ ਲਿਆਦਾਂ ਗਿਆ ਹੈ ਉਹ ਪਹਿਲਾਂ ਤੋ 7 ਜੱਜਾਂ ਦੀ ਸੰਵਿਧਾਨਿਕ ਅਯੋਗ ਦੇ ਕੋਲ ਲੰਬਿਤ ਹੈ।ਕਾਬਿਲੇਜ਼ਿਕਰ ਹੈ ਕਿ ਅਰਜ਼ੀ ਦਾਇਰ ਕਰਨ ਵਾਲੇ ਰਮੇਸ਼

ਖਤਰੇ ‘ਚ ਨਵਾਜ਼ ਸ਼ਰੀਫ ਦੀ ਕੁਰਸੀ, ਸਪੀਕਰ ਨੇ ਚੋਣ ਕਮਿਸ਼ਨ ਨੂੰ ਭੇਜੀ ਅਯੋਗ ਕਰਨ ਦੀ ਪਟੀਸ਼ਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਹੀ ਘਰ ‘ਚ ਘਿਰਦੇ ਜਾ ਰਹੇ ਹਨ। ਇਸ ਦਾ ਕਾਰਨ ਅੱਤਵਾਦ ਨੂੰ ਮੰਨਿਆ ਜਾ ਰਿਹਾ ਹੈ ,ਜਿਸ ਦੇ ਚੱਲਦੇ ਉਨ੍ਹਾਂ ਦੀ ਕੁਰਸੀ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਾਦਿਕ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਪਟੀਸ਼ਨ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਹੈ। ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ