Tag: , ,

ਨਵਜੋਤ ਸਿੰਘ ਸਿੱਧੂ ਨੂੰ ਮਿਲੀ ਪਾਕਿਸਤਾਨ ਜਾਣ ਦੀ ਮਨਜ਼ੂਰੀ !

Former Punjab Congress minister and cricketer Navjot Singh Sidhu has been allowed to go to Pakistan by the Indian External Affairs Ministry ਨਵੀਂ ਦਿੱਲੀ, ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਆਖਰਕਾਰ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਮਿਲੀ ਮਨਜ਼ੂਰੀ ਦੀਆਂ ਖਬਰਾਂ

ਪਟਾਕੇ ਵੇਚਣ ਲਈ ਐੱਸ.ਡੀ.ਐੱਮ ਤੋਂ ਲੈਣੀ ਹੋਵੇਗੀ ਮਨਜ਼ੂਰੀ

SDM Permission Fire Crackers : ਫਿਲੌਰ : ਦੀਵਾਲੀ ਦੇ ਮੋਕੇ ‘ਤੇ ਇਸ ਵਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਿਹਾ ਹੈ । ਐਸ.ਡੀ.ਐਮ ਡਾਕਟਰ ਵਨੀਤ ਕੁਮਾਰ ਨੇ ਪਟਾਕੇ ਵਿਕਰੇਤਾਵਾਂ ਨੂੰ ਕਿਹਾ ਕਿ ਡੀ.ਸੀ ਦਫਤਰ ਵਿੱਚੋਂ ਨਿਰਧਾਰਿਤ ਜਗ੍ਹਾਂ ਅਤੇ ਪਟਾਕਿਆਂ ਲਈ ਮਨਜ਼ੂਰੀ ਲੈਣੀ ਪਵੇਗੀ। ਪਿਛਲੇ ਦਿਨੀ ਸ਼ਹਿਰ ਬਟਾਲਾ ‘ਚ ਪਟਾਕਿਆਂ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਸੀ

ਪੰਜਾਬ ਹਿਮਾਚਲ ਸੀਮਾ ‘ਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ‘ਤੇ ਮਾਰੇ ਛਾਪੇ

ਪਠਾਨਕੋਟ : ਪੰਜਾਬ ਅਤੇ ਹਿਮਾਚਲ ਦੀ ਸੀਮਾ ਉੱਤੇ ਸਥਿਤ ਚੱਲ ਰਹੇ ਹਿਮਾਚਲ ਵੱਲ ਸ਼ਰਾਬ ਦੇ ਠੇਕੇ ਹਿਮਾਚਲ ਵਿੱਚ ਹੈ ਜਾਂ ਪੰਜਾਬ ਦੀ ਜਗ੍ਹਾ ਉੱਤੇ ਇਸਨੂੰ ਲੈ ਕੇ ਅੱਜ ਆਬਕਾਰੀ ਵਿਭਾਗ ਵੱਲੋਂ ਪੰਜਾਬ ਹਿਮਾਚਲ ਸੀਮਾ ਉੱਤੇ ਸ਼ਰਾਬ ਦੇ ਠੇਕਿਆਂ ਉੱਤੇ ਛਾਪਾ ਮਾਰਿਆ। ਜਿਸ ਵਿੱਚ ਉਨ੍ਹਾਂ ਨੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਤੋਂ ਹਿਮਾਚਲ ਦੀ ਜਗ੍ਹਾ ਉੱਤੇ

R-Rickshaw

ਟ੍ਰਾਈਸਿਟੀ ‘ਚ ਈ ਰਿਕਸ਼ਾ ‘ਤੇ ਲੱਗ ਸਕਦੀ ਹੈ ਬਰੇਕ, ਪੜੋ ਪੂਰੀ ਖ਼ਬਰ……

ਚੰਡੀਗੜ੍ਹ : ਸ਼ਹਿਰ ਵਿਚ ਚੱਲ ਰਹੇ ਈ-ਰਿਕਸ਼ਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਿਨਾਂ ਨਹੀਂ ਚੱਲ ਪਾਉਂਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਈ-ਰਿਕਸ਼ਾ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸਦੇ ਤਹਿਤ ਈ-ਰਿਕਸ਼ਾ ਚਲਾਉਣ ਵਾਲੇ ਡਰਾਈਵਰ ਲਈ ਬਾਕਾਇਦਾ ਡਰੈੱਸ ਲਾਈ ਜਾਵੇਗੀ। ਈ-ਰਿਕਸ਼ਾ ਚਲਾਉਂਦੇ ਹੋਏ ਡਰਾਈਵਰ ਨੂੰ ਸਲੇਟੀ ਰੰਗ ਦੀ ਵਰਦੀ ਪਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ, ਨਾਲ

ਜਵਾਨ ਦੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇਵੇ BSF: ਹਾਈਕੋਰਟ

ਸੀ.ਆਰ.ਪੀ.ਐਫ ਦੇ 59 ਟਰੇਨੀ ਕੋਬਰਾ ਕਮਾਂਡੋ ਭੇਦਭਰੇ ਹਲਾਤਾਂ ’ਚ ਗਾਇਬ

ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 59 ਟਰੈਨੀ ਕੋਬਰਾ ਕਮਾਂਡੋ ਦੇ ਸਮੂਹਿਕ ਰੂਪ ਦੇ ਨਾਲ ਡਿਊਟੀ ਤੋਂ ਗਾਇਬ ਹੋ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾਂ ਉੱੱਤਰ ਪ੍ਰਦੇਸ਼ ਦੇ ਮੁਗਲਸਰਾਏ ਰੇਲਵੇ ਸਟੇਸ਼ਨ ਦੀ ਹੈ। ਐਤਵਾਰ ਨੂੰ ਜੰਮੁ ਕਸ਼ਮੀਰ ਦੇ ਸ਼੍ਰੀ ਨਗਰ ਵਿੱਚ ਇਕ ਟਰੇਨਿੰਗ ਕੇਂਦਰ ਵਿਚ ਪੰਜ ਹਫਤੇ ਦੀ ਬੇਸਿਕ ਟਰੇਨਿੰਗ ਲੈ ਕੇ ਵਾਪਸ ਆ

ਮਾਰਚ ਮਹੀਨੇ ‘ਚ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਚੋਣ ਕਮਿਸ਼ਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਮਾਰਚ ਮਹੀਨੇ ‘ਚ ਕਰਵਾਈਆਂ ਜਾਣਗੀਆਂ। ਇਸ ਵਾਰ ਨਕਲ ‘ਤੇ ਰੋਕ ਲਾਉਣ ਲਈ ਬੋਰਡ ਦੇ ਨਵੇਂ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਕਈ ਸਖਤ ਪ੍ਰਬੰਧ ਕਰਨ ਦਾ ਫੈਸਲਾ ਲਿਆ ਹੈ। ਢੋਲ ਨੇ ਕਿਹਾ ਕਿ ਹਰੇਕ ਪ੍ਰੀਖਿਆ ਕੇਂਦਰ

ਟ੍ਰਿਪਲ ਤਲਾਕ ਦੇ ਵਿਰੋਧ ‘ਚ ਔਰਤ ਨੇ CJI ਨੂੰ ਲਿਖਿਆ ਖੂਨ ਨਾਲ ਭਰਿਆ ਖ਼ਤ

ਇਨਸਾਫ ਦੀ ਗੁਹਾਰ ਲਗਾਉਂਦੀ ਮੱੱਧਪ੍ਰਦੇਸ਼ ਦੇ ਦੇਵਾਸ ਦੀ ਰਹਿਣ ਵਾਲੀ ਇਕ ਮੁਸਲਿਮ ਔਰਤ ਨੇ ਦੇਸ਼ ਦੇ CJI ਟੀ.ਐਸ.ਠਾਕੁਰ ਨੂੰ ਕੂਨ ਨਾਲ ਲਿਖਕੇ ਖ਼ਤ ਭੇਜਿਆ ਹੈ।ਇਸ ਖ਼ਤ ਵਿਚ ਉਸਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ CJI ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਉਸਨੂੰ ਇਨਸਾਫ ਦੇਣ ਜਾਂ ਮਰਨ ਦੀ ਇਜ਼ਾਜਤ।ਦਸਦਈਏ ਕਿ ਸ਼ਬਾਨਾ ਨਾਂ ਦੀ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ