Tag: , , ,

ਨੋਟਬੰਦੀ ਕਾਰਨ ਲੋਕ ਅਜੇ ਵੀ ਪਰੇਸ਼ਾਨ

ਗਰੀਬ ਲੋਕਾਂ ਦਾ ਜੀਵਨ ਮਿਆਰ ਉਪਰ ਚੁੱਕਣ ਲਈ ਯੋਜਨਾਵਾਂ ਲਾਗੂ – ਮਜੀਠੀਆ

ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ‘ਚ ਤੀਜੀ ਵਾਰ ਅਕਾਲੀ-ਭਾਜਪਾ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਨੂੰ ਨਿਰਾਸ਼ਾ ਹੀ ਝੱਲਣੀ ਪਏਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਵੱਲੋਂ ਕਰਵਾਏ ਅਥਾਹ ਵਿਕਾਸ ਕਾਰਜਾਂ ਦੀ ਬਦੌਲਤ ਸੂਬੇ ਦੇ ਲੋਕ ਇਸ ਵਾਰ ਵੀ ਸੱਤਾ ਅਕਾਲੀ-ਭਾਜਪਾ ਗਠਜੋੜ ਨੂੰ ਸੌਂਪਣ ਦਾ

ਨੋਟਬੰਦੀ ਨੇ ਪਾਇਆ ਲੋਕਾਂ ਦੀ ਆਮਦਨ ਤੇ ਅਸਰ

#Signature Campaign Against SYL  ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ!

  ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਚਲਾਈ ਜਾ ਰਹੀ ਹਸਤਾਖਰ ਮੁਹਿੰਮ ਨੂੰ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ।  ਪਾਰਟੀ ਨੇ ਆਮ ਜਨਤਾ ਤੱਕ ਪਹੁੰਚ ਕਰਦਿਆਂ ਕਿਹਾ ਹੈ ਕਿ, “ਪੰਜਾਬੀ ਕੌਮ ਈ ਨਿਆਰੀ ਆ। ਇਹ ਜਿੱਥੇ ਦੂਜਿਆਂ ਲਈ ਆਪਣੀ ਜਾਨ ਤੱਕ ਨਿਛਾਵਰ ਕਰ ਦਿੰਦੇ ਨੇ ਉਥੇ ਆਪਣੇ ਹੱਕ ਲੈਣ ਲਈ ਖੂਨ

ਲੋਕਾਂ ਦੇ ਲਈ ਮਸੀਹਾ ਬਣਿਆ ਮਲੂਕ ਸਿੰਘ

ਲੋਕਾਂ ਦੀ ਸਮੱਸਿਆ ਜਿਓਂ ਦੀ ਤਿਓਂ

ਕੇਜਰੀਵਾਲ ਨੇ ਲੋਕਾਂ ਨੂੰ ਪੁਵਾਈ ਸਹੁੰ

ਸਰਕਾਰ ਦੇ ਦਾਅਵਿਆਂ ਦੇ ਵਿਚਕਾਰ ਲੋਕ ਪਰੇਸ਼ਾਨ

ਨੋਟਬੰਦੀ ਦੇ ਚੱਲਦੇ 13ਵੇਂ ਦਿਨ ਵੀ ਨਹੀਂ ਹੋਈਆਂ ਲੋਕਾਂ ਦੀਆਂ ਮੁਸ਼ਕਿਲਾਂ ਬਹਾਲ

ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਨੂੰ ਭਾਵੇਂ 13 ਦਿਨ ਹੋ ਗਏ ਹਨ ਪਰ ਲੋਕਾਂ ਨੂੰ ਬੈਂਕਾਂ ਵਿੱਚ ਰੁਪਏ ਬਦਲਾਉਣ, ਜਮਾਂ ਕਰਵਾਉਣ ਅਤੇ ਕਢਵਾਉਣ ਨੂੰ ਲੈ ਕੇ ਪੇਸ਼ ਆ ਰਹੀਆ ਸਮੱਸਿਆਵਾਂ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕਾਂ ਦੀਆ ਸਵੇਰ  ਤੋਂ ਹੀ ਬੈਕਾਂ ਦੇ ਬਾਹਰ ਲੰਬੀਆਂ ਲਾਇਨਾਂ ਲੱਗਣੀਆ ਸ਼ੁਰੂ ਹੋ

ਨੋਟਬੰਦੀ ਦੇ 12ਵੇਂ ਦਿਨ ਏ.ਟੀ.ਐਮ. ‘ਚ ਲੰਬੀਆਂ ਲਾਈਨਾਂ

ਦੇਸ਼ਭਰ ਵਿਚ 500 ਤੇ 1000 ਦੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ 12 ਵਾਂ ਦਿਨ ਹੋ ਜਾਏਗਾ ।ਆਮ ਜਨਤਾ ਭਾਵੇਂ ਸ਼ੁਰੂ ਵਿਚ ਤਾਂ ਮੋਦੀ ਸਰਕਾਰ ਦੇ ਨਾਲ ਜਾਪ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਬੈਂਕਾਂ ਤੇ ਏਟੀਐਮ ਦੇ ਬਾਹਰ ਲੱੱਗੀ ਭੀੜ ਵਿਚ ਕੋਈ ਖਾਸ ਕਮੀ ਨਹੀਂ ਦਿਖ ਰਹੀ

ਕੇਂਦਰ ਸਰਕਾਰ ਵੱਲੋਂ ਕੀਤੇ ਨੋਟ ਬੰਦੀ ਦੇ ਫੈਸਲੇ ਬਾਰੇ ਸੁਣੋ ਲੋਕਾਂ ਦੀ ਰਾਏ

ਬੈਂਕਾ ਅੱਗੇ ਲੋਕ ਪੈਸੇ ਲੈਣ ਦੇਣ ਵਿੱਚ ਹੋ ਰਹੇ ਖੱਜਲ ਖੁਆਰ

ਬੀਤੀ ਦਿਨੀਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਵੱਲੋ 500-1000 ਰੁਪਏ ਤੇ ਰੋਕ ਲਗਾੳਣ ਤੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ।ਇਸ ਮਾਮਲੇ ਕੋਟਕਪੁਰਾ ਦੀਆਂ ਸਾਰੀਆ ਬੈਂਕਾ ਦਾ ਨਿਰੀਖਣ ਕਰਨ ਤੇ ਕੁਝ ਬੈਂਕਾ ਨੂੰ ਸਿਧੀ ਪੇਮੈਂਟ ਆਉਦੀ ਹੈ। ਬਾਕੀ ਬੈਂਕ ਨੂੰ ਹੈਂਡ ਆਫਿਸ ਮੰਗਾਉਣੀ ਪੈਂਦੀ ਹੈ। ਪਰ ਰੋਜਮਰਾ ਦੀ ਕਮਾਈ ਕਰਨ ਵਾਲੇ ਲੋਕ ਸਾਰਾ ਦਿਨ ਲਾਈਨ

ਪਟਿਆਲਾ ‘ਚ ਲੱਕੜ ਦੇ ਗੋਦਾਮ ਨੂੰ ਲੱਗੀ ਅੱਗ

1 ਦਿਨ ਦੀ ਛੁੱਟੀ ਤੋਂ ਬਾਅਦ ਬੈਂਕਾਂ ਵੱਲ ਮੁੜ ਲੋਕਾਂ ਨੇ ਘੱਤੀਆਂ ਵਹੀਰਾਂ

ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਨੋਟਬੰਦੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਹੋਣ ਕਾਰਨ ਬੈਂਕ ਮੁਲਾਜ਼ਮਾਂ ਸੁੱਖ ਦਾ ਸਾਹ ਲਿਆ।ਅੱਜ ਫਿਰ ਆਮ ਲੋਕਾਂ ਛੁੱਟੀ ਤੋਂ ਬਾਅਦ ਤਰੋ ਤਾਜ਼ਾ ਹੋ ਕੇ ਆਪਣੀ ਘਰੇਲੂ ਪੂਰਤੀ ਲਈ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਵੱਲ ਵਹੀਰਾਂ ਘੱਤ ਲਈਆਂ। ਸਵੇਰ ਤੋਂ ਹੀ

ਸਰਕਾਰ ਨੇ ਲਾਈਨਾਂ ‘ਚ ਲੱਗੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਐਤਵਾਰ ਨੂੰ ਕੁਝ ਵੱਡੇ ਫੈਸਲੇ ਲਏ ਹਨ। ਵਿੱਤ ਮੰਤਰਾਲੇ ਦੇ ਨਵੇਂ ਹੁਕਮ ਅਨੁਸਾਰ ਬੈਂਕ ਵਿੱਚੋਂ ਇਕ ਹਫਤੇ ਦੇ ਅੰਦਰ ਕੋਈ ਵੀ 24 ਹਜ਼ਾਰ ਰੁਪਏ ਤੱਕ ਕਢਵਾ ਸਕਦਾ ਹੈ ਅਤੇ ਇਹ ਸੀਮਾਂ 20 ਹਜ਼ਾਰ ਰੁਪਏ

ਨੋਟਾਂ ਤੋਂ ਬਾਅਦ ਨਮਕ ਨੇ ਉਡਾਈ ਲੋਕਾਂ ਦੀ ਨੀਂਦ

ਏ.ਟੀ.ਐੱਮ. ਬੰਦ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ

2000 ਦੇ ਨਵੇਂ ਨੋਟ ਵੀ ਲੋਕਾਂ ਲਈ ਬਣੇ ਮੁਸੀਬਤ

ਟੋਲ ਪਲਾਜ਼ਾ ਤੇ ਲੋਕਾਂ ਦੀ ਖੱਜਲ ਖੁਆਰੀ ਦਾ ਦੌਰ ਜ਼ਾਰੀ

ਕੇਂਦਰ ਸਰਕਾਰ ਵੱਲੋਂ ਇੱਕਦਮ 500-1000 ਦੇ ਨੋਟ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਹਾਈਵੇ ਤੇ ਪੈਣ ਵਾਲੇ ਸਾਰੇ ਹੀ ਟੋਲ ਪਲਾਜ਼ਾ ਨੂੰ ਰਾਹਗੀਰਾ ਲਈ ਮੁਫਤ ਕਰ ਦਿੱਤਾ ਹੈ। ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ

500 ਅਤੇ 1000 ਕਾਰਨ 30 ਹਜ਼ਾਰ ਲੋਕ ਇਲਾਜ ਤੋਂ ਵਾਂਝੇ

ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੈਨ ਕੀਤੇ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸਰਕਾਰ ਵਲੋਂ ਆਦੇਸ਼ ਹਨ ਕਿ ਹਸਪਤਾਲਾਂ ਵਿਚ ਇਹਨਾ ਰੁਪਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ,ਪਰ ਇਹਨਾ ਸਭ ਰਿਆਇਤਾਂ ਦੇ ਬਾਵਜੂਦ ਆਮ ਲੋਕਾਂ ਨੂੰ ਦਵਾਈ ਲੈਣ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ