Tag: , , , , , , ,

Sahara

ਸਹਾਰਾ ਗਰੁੱਪ ਨੂੰ ਸੁਪਰੀਮ ਕੋਰਟ ਦਾ ਝਟਕਾ, ਨਿਲਾਮੀ ਲਈ ਮੰਗੀ ਜਾਇਦਾਦ ਦੀ ਲਿਸਟ

ਸੁਪਰੀਮ ਕੋਰਟ ਨੇ ਸੁਬਰਤੋ ਰਾਏ ਸਹਾਰਾ ਨੂੰ ਪੈਸਾ ਜਮ੍ਹਾਂ ਕਰਾਉਣ ਵਿੱਚ ਹੋ ਰਹੀ ਦੇਰੀ ਉੱਤੇ ਫਟਕਾਰ ਲਗਾਈ ਹੈ।ਕੋਰਟ ਨੇ ਸਹਾਰਾ ਦੀ ਆਲੀਸ਼ਾਨ ਐਮਬੀ ਵੈਲੀ ਜਾਇਦਾਦ ਨੂੰ ਅਟੈਚ ਕਰਨ ਦਾ ਆਦੇਸ਼ ਦਿੱਤਾ ਹੈ, ਨਾਲ ਹੀ ਕੋਰਟ ਨੇ ਸਹਾਰਾ ਦੀਆਂ ਜਾਇਦਾਦਾਂ ਦੀ ਲਿਸਟ ਵੀ ਮੰਗੀ ਹੈ ਜਿਨ੍ਹਾਂ ਨੂੰ ਨਿਲਾਮ ਕਰ ਕੇ ਨਿਵੇਸ਼ਕਾਂ ਦਾ ਪੈਸਾ ਵਸੂਲਿਆ ਜਾ ਸਕੇ।ਕੋਰਟ

ISIS-Child-refugees

ਬੇਘਰ ਮਾਸੂਮਾਂ ਤੇ ISIS ਦੀ ਨਜ਼ਰ,ਤਸਕਰਾਂ ਤੋਂ ਖਰੀਦੇ ਜਾ ਰਹੇ ਹਨ ਬੱਚੇ

ਰੇਲ ਮੰਤਰਾਲੇ ਵੱਲੋਂ ਯਾਤਰੀਆਂ ਨੂੰ ਤੋਹਫਾ

ਹੁਸ਼ਿਆਰਪੁਰ : 6 ਫਰਵਰੀ ਤੋਂ ਭਾਰਤੀ ਰੇਲ ਮੰਤਰਾਲੇ ਨੇ ਲੰਮੀ ਦੂਰੀ ਦੀਆਂ ਟ੍ਰੇਨਾਂ ‘ਚ ਵੀ ਘੱਟ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਨਾਰਦਨ ਰੇਲਵੇ ਦੇ ਸੀ. ਪੀ. ਆਰ. ਓ. ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਫੈਸਲੇ ਦੇ ਲਾਗੂ ਹੁੰਦੇ ਹੀ ਯਾਤਰੀ ਹੁਣ ਸਾਰੀਆਂ ਟ੍ਰੇਨਾਂ ਦੇ ਸਲੀਪਰ ਤੇ ਏ.

Harsimrat Kaur Badal

ਹਰਸਿਮਰਤ ਕੌਰ ਬਾਦਲ ਦਰਬਾਰ ਸਾਹਿਬ ਹੋਏ ਨਤਮਸਤਕ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਲੈਣ ਲਈ ਬਾਦਲ ਪਰਿਵਾਰ ਵੱਲੋਂ ਸ਼ਨੀਵਾਰ ਨੂੰ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ‘ਚ ਨਤਮਸਤਕ ਹੋ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਬਾਤ ਕਰਦਿਆਂ

4 ਲੱਖ ਦੀ ਆਮਦਨ ‘ਤੇ ਨਹੀਂ ਦੇਣਾ ਪਵੇਗਾ ਟੈਕਸ!

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ

ਦੇਸ਼ ਦੇ ਪੈਟਰੋਲ ਪੰਪਾਂ ਤੇ ਪੇਟੀਐਮ ਨਾਲ ਹੋਵੇਗਾ ਭੁਗਤਾਨ!

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ‘ਚ ਡਿਜੀਟਲ ਪੇਮੇਂਟ ਦੇ ਤੌਰ ‘ਤੇ ਪੇਟੀਐਮ ਮੋਬਾਇਲ ਵਾਲੇਟ ਦਾ ਇਸਤੇਮਾਲ ਵੱਧ ਗਿਆ ਹੈ। ਪੇਟੀਐਮ ਨੇ ਆਪਣੇ ਯੂਜ਼ਰਸ ਨੂੰ ਦੇਖਦੇ ਹੋਏ ਇਸੇ ਸਾਲ ਫਰਵਰੀ ‘ਚ ਬੈਂਕ ਖੋਲਣ ਦਾ ਪਲਾਨ ਬਣਾਇਆ ਹੈ, ਜਿਸ ਨੂੰ ਆਰ.ਬੀ.ਆਈ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਪੇਟੀਐਮ ਆਪਣਾ ਪਹਿਲਾਂ ਬੈਂਕ ਨੋਇਡਾ ‘ਚ ਖੋਲਣ ਜਾ ਰਹੀ

Balkar Sidhu

ਬਲਕਾਰ ਸਿੱਧੂ ਬਣ ਸਕਦੇ ਹਨ ਕਾਂਗਰਸ ਲਈ ਮੁਸੀਬਤ 

ਕਾਂਗਰਸ ਚ ਟਿਕਟਾਂ ਦੀ ਵੰਡ ਨੂੰ ਲੈ ਕਿ ਆਗੂਆਂ ਦੇ ਬਾਗ਼ੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਬਲਕਾਰ ਸਿੱਧੂ ਵੀ ਕਾਂਗਰਸ ਹਾਈ ਕਮਾਂਡ ਦੇ ਲਈ ਮੁਸੀਬਤ ਬਣ ਸਕਦੇ ਹਨ। ਦਰਅਸਲ ਮੌਰ ਹਲਕੇ ਤੋਂ ਹਾਲੇ ਤੱਕ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਇਸ ਟਿਕਟ ਦੇ ਲਈ ਬਲਕਾਰ ਸਿੱਧੂ ਅਤੇ ਸੁਖਰਾਜ ਸਿੰਘ ਨੱਤ ਦੀ ਦਾਅਵੇਦਾਰੀ

ਕੰਗਾਰੂ ਖਿਡਾਰੀ ਨੇ ਕੀਤੀ ਅਜਿਹੀ ਹਰਕਤ..ਦੇਣਾ ਪਿਆ 2000 ਡਾਲਰ ਦਾ ਜ਼ੁਰਮਾਨਾ  

IPL 2016  ਦੇ ਦੌਰਾਨ ਨਜ਼ਰ  ਆਏ ਆਸਟਰੇਲੀਆਈ ਸਪਿਨਰ ਏਡਮ ਜੰਪਾ ਇਨ੍ਹਾਂ ਦਿਨਾਂ ਆਸਟਰੇਲੀਆ ਵਿੱਚ ਚੱਲ ਰਹੀ ਬਿਗ ਬੈਸ਼ ਲੀਗ ਵਿੱਚ ਖੇਡ ਰਹੇ ਹਨ।  ਇੱਥੇ ਉਹ ‘ਮੈਲਬਰਨ ਸਟਾਰਸ’ ਟੀਮ ਦੇ ਪਲੇਅਰ ਹਨ।  ਹਾਲ ਹੀ ‘ਚ ਇਸ ਲੀਗ  ਦੇ ਇੱਕ ਮੈਚ ਵਿੱਚ ਜੰਪਾ ਨੇ ਆਉਟ ਹੋਣ ਤੋਂ ਬਾਅਦ ਅਜਿਹਾ ਕੁੱਝ ਕੀਤਾ ਕਿ ਉਨ੍ਹਾਂ ਉੱਤੇ ਫਾਇਨ ਲੱਗ ਗਿਆ।

ਤੁਸੀ ਹੋਟਲ ’ਚ ਰੋਟੀ ਖਾ ਸਕਦੇ ਹੋ ਬਿਨ੍ਹਾਂ ਸਰਵਿਸ ਚਾਰਜ਼ ਤੋਂ

ਜੇਕਰ ਕੋਈ ਵਿਅਕਤੀ ਹੋਟਲਾਂ ਦੇ ਖਾਣੇ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਸੇਵਾ ਕਰ (ਸਰਵਿਸ ਟੈਕਸ) ਦੇਣ ਤੋਂ ਇਨਕਾਰ ਕਰ ਸਕਦਾ ਹੈ। ਇਸ ਸਪੱਸ਼ਟੀਕਰਨ ਜਾਂ ਰਾਹਤ ਦਾ ਐਲਾਨ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ। ਖਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਅੱਜ ਇਕ ਬਿਆਨ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹੋਟਲਾਂ ਦੇ ਬਿੱਲ ‘ਚ 5 ਤੋਂ 20 ਫੀਸਦੀ

ਅਗਲੇ ਸਾਲ ਭਾਰਤੀਆਂ ਦੀ ਹੋਵੇਗੀ ਸਭ ਤੋਂ ਜਿਆਦਾ ਸੈਲਰੀ

ਅਗਲੇ ਸਾਲ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਉਭਰਦੀਆਂ ਅਰਥਵਿਵਸਥਾਵਾਂ (ਅਮਰਜਿੰਗ ਇਕਾਨਮੀਜ਼) ‘ਚ ਭਾਰਤ ਤੇ ਵੀਅਤਨਾਮ ‘ਚ ਸਭ ਤੋਂ ਜ਼ਿਆਦਾ ਤਨਖਾਹ ਵਾਧਾ ਹੋਵੇਗਾ । ਇਹ ਰਿਪੋਰਟ ਈਅਰਲੀ ਟੋਟਲ ਰਿਮਿਊਨਰੇਸ਼ਨ ਸਰਵੇ ਅਤੇ ਸੈਮੀ ਐਨੁਅਲ ਮਾਰਕੀਟ ਐੱਸ ਸਰਵੇਖਣ ‘ਤੇ ਆਧਾਰਿਤ ਹੈ। ਕੌਮਾਂਤਰੀ ਸਲਾਹਕਾਰ ਕੰਪਨੀ ਮਰਸਰ ਦੀ ‘ਕੰਪਨਸੇਸ਼ਨ ਪਲਾਨਿੰਗ ਫਾਰ 2017’ ਰਿਪੋਰਟ ਮੁਤਾਬਕ 2017 ‘ਚ ਭਾਰਤ ‘ਚ 10.8 ਫੀਸਦੀ ਅਤੇ ਵੀਅਤਨਾਮ

ਕੈਸ਼ਲੈੱਸ ਭੁਗਤਾਨ ਤੇ ਸਾਈਬਰ ਅਟੈਕ ਦਾ ਖਤਰਾ,ਵਰਤੋ ਕੁਝ ਸਾਵਧਾਨੀਆਂ

ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਵੱਧ ਰਹੇ ਕੈਸ਼ਲੈੱਸ ਲੈਣ ਦੇਣ ਤੇ ਸਾਈਬਰ ਹਮਲੇ ਦਾ ਖਤਰਾ ਵੱਧ ਗਿਆ ਹੈ। ਮਾਈਕਰੋ ਏ.ਟੀ.ਐੱਮ ਅਤੇ ਪੀ.ਅੋ.ਸੀ ਮਸੀਨਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਆਸਾਨ ਹੈ ।ਇਹਨਾਂ ਨਾਲ ਕੇ੍ਡਿਟ ਡੇਬਿਟ ਕਾਰਡ ਦਾ ਡੇਟਾ ਆਸਾਨੀ ਨਾਲ ਚੁਰਾਇਆ ਜਾ ਸਕਦਾ ਹੈ ।ਇਹ ਚੇਤਾਵਨੀ ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਸਰੱੱਖਿਆ ਏਜੰਸੀ ਸੀ.ਈ.ਆਰ.ਟੀ ਇੰਨ

ਤਨਖਾਹ ਕਢਵਾਉਣ ਲਈ ਮੁਲਾਜਮਾਂ ਨੂੰ ਨਹੀਂ ਹੋਣਾ ਪਵੇਗਾ ਪਰੇਸ਼ਾਨ

ਦਸੰਬਰ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਬੈਂਕਾਂ ਤੇ ਏ. ਟੀ. ਐੱਮ. ਦੇ ਬਾਹਰ ਲਾਈਨਾਂ ਹੋਰ ਵੀ ਲੰਬੀਆਂ ਹੋ ਸਕਦੀਆਂ ਹਨ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ 8 ਨਵੰਬਰ ਨੂੰ ਲਿਆ ਸੀ ਅਤੇ ਉਦੋਂ ਤਕ ਤਨਖਾਹਦਾਰ ਮੁਲਾਜ਼ਮ ਆਪਣੀਆਂ ਤਨਖਾਹਾਂ ਕਢਵਾ ਚੁੱਕੇ ਸਨ। ਨੋਟ ਬੰਦ ਹੋਣ ਪਿੱਛੋਂ

ਹਾਈਕੋਰਟ ਵੱਲੋਂ ਪਟੀਸ਼ਨਰ ਨੂੰ ਮੁਆਵਜ਼ੇ ਦੀ ਰਕਮ ਵਿਆਜ਼ ਸਮੇਤ ਦੇਣ ਦੇ ਹੁਕਮ

ਕੋਟਕਪੂਰਾ, 12 ਸਤੰਬਰ : ਡਿਪਟੀ ਕਮਿਸ਼ਨਰ ਅਤੇ ਉੱਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਅੱਕ ਚੁੱਕੇ ਕਿਸਾਨ ਨੇ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਮਾਨਯੋਗ ਹਾਈਕੋਰਟ ਨੇ ਐਸ.ਡੀ.ਐਮ. ਕਮ ਕੁਲੈਕਟਰ ਫ਼ਰੀਦਕੋਟ ਨੂੰ ਆਦੇਸ਼ ਜਾਰੀ ਕਰ ਦਿੱਤੇ ਕਿ ਪਟੀਸ਼ਨਰ ਦੇ ਰਿਕਾਰਡ ਦੀ ਪੈਰਵਾਈ ਕੀਤੀ ਜਾਵੇ ਅਤੇ ਜੇਕਰ ਰਿਟ ਪਟੀਸ਼ਨਰ ਨੂੰ ਮੁਆਵਜ਼ੇ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ