Tag: , , , ,

ਪੁਲਿਸ ਦੀ ਵੱਡੀ ਲਾਪਰਵਾਹੀ, ਕਬਾੜ ‘ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ

Police Sale Hand Grenade : ਪੱਟੀ : ਐਤਵਾਰ ਨੂੰ ਕਸਬਾ ਪੱਟੀ ਵਿੱਚ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਥਾਣੇ ਵਿੱਚੋਂ ਚੁਕਵਾਏ ਗਏ ਕਬਾੜ ਵਿੱਚ ਤਿੰਨ ਹੈਂਡ ਗ੍ਰਨੇਡ ਅਤੇ ਇਕ ਰਾਕੇਟ ਲਾਂਚਰ ਵੀ ਚੁਕਵਾ ਦਿੱਤਾ ਗਿਆ । ਇੰਨਾ ਹੀ ਨਹੀਂ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ  ਥਾਣੇ ਦਾ ਇਕ ਸਫਾਈ ਕਰਮਚਾਰੀ

ਦੋ ਨੌਜਵਾਨਾਂ ਨੇ ਕੀਤਾ ਨਾਬਾਲਿਗ ਨਾਲ ਜਬਰ ਜਨਾਹ, ਗ੍ਰਿਫ਼ਤਾਰ

Patti Minor Girl Rape : ਪੱਟੀ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਚਲਦਾ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਪੱਟੀ ਦਾ ਜਿੱਥੇ ਨਬਾਲਿਗ ਨਾਲ ਜਬਰ ਜਨਾਹ ਕੀਤਾ ਗਿਆ ।   ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ

ਤੂੜੀ ਦੀ ਮਸ਼ੀਨ ‘ਚ ਹੋਈ ਸਪਾਰਕਿੰਗ, 50 ਏਕੜ ਦੀ ਨਾੜ ਸੜ ਕੇ ਸੁਆਹ

Patti Straw Machine Burn : ਪੱਟੀ : ਇੱਥੇ ਪੈਂਦੇ ਪਿੰਡ ਘਰਿਆਲੀ ਰਾੜੀਆ ਵਿਖੇ ਅੱਜ ਉਸ ਸਮੇਂ ਦਰਸ਼ਨ ਦਾ ਮਾਲ ਬਣ ਗਿਆ ਜਦ ਤੂੜੀ ਬਣਾਉਂਦੇ ਸਮੇਂ ਤੂੜੀ ਵਾਲੀ ਮਸ਼ੀਨ ‘ਚੋਂ ਚੰਗਿਆੜੇ ਨਿਕਲਣ ਕਾਰਨ ਛੇ ਕਿਸਾਨਾਂ ਦਾ ਤਕਰੀਬਨ ਪੰਜਾਹ ਕਿੱਲੇ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਈ।  ਇਸ ਸਬੰਧੀ ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ

ਨੈਸ਼ਨਲ ਹਾਈਵੇਅ ‘ਤੇ ਟੈਂਪੂ ਤੇ ਟਰੱਕ ਦੀ ਜ਼ਬਰਦਸਤ ਟੱਕਰ, ਤਿੰਨ ਦੀ ਮੌਤ,11 ਜ਼ਖ਼ਮੀ

Patti Road Accident : ਪੱਟੀ : ਕਈ ਵਾਰ ਵਾਹਨਾਂ ਦੀ ਤੇਜ਼ ਰਫਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਇੱਕ ਭਿਆਨਕ ਹਾਦਸਾ ਬੀਤੇ ਦਿਨੀਂ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਗੰਡੀਵਿੰਡ ਧੱਤਲ ਨੇੜੇ ਵਾਪਰਿਆ। ਜਿੱਥੇ ਟਰੱਕ ਤੇ ਟੈਂਪੂ ਦੀ ਟੱਕਰ ‘ਚ ਦੋ ਸਾਲਾ ਮਾਸੂਮ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ

ਉਡਣ ਦਸਤੇ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ

ਪੱਟੀ:-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ ਬਲਬੀਰ ਸਿੰਘ ਢੋਲ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਤਰਨਤਾਰਨ ਗੁਰਭਜਨ ਸਿੰਘ ਲਾਸਾਨੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰੱਹਦੀ ਖੇਤਰ ਅਤੇ ਪੱਟੀ ਤਹਿਸੀਲ ਦਸਵੀਂ ਜਮਾਤ ਬੋਰਡ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਦੇ ਉਦੇਸ਼ ਨਾਲ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ (ਪੀ. ਈ. ਐੱਸ.-1)-ਕਮ-ਇੰਚਾਰਜ ਫਲਾਇੰਗ ਸਕੁਐਡ ਵੱਲੋਂ ਦਸਵੀਂ ਜਮਾਤ ਸਾਇੰਸ ਪੇਪਰ

ਸਰਕਾਰੀ ਹਸਪਤਾਲ ਬੰਦ ਹੋਣ ਦੀ ਕਗਾਰ ‘ਤੇ

ਪੱਟੀ : ਸਰਕਾਰੀ ਹਸਪਤਾਲ ਪੱਟੀ ਡਾਕਟਰਾਂ ਤੇ ਸਟਾਫ ਦੀ ਘਾਟ ਕਰਕੇ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਸਰਕਾਰੀ ਹਸਪਤਾਲ ਦੀ ਇਮਾਰਤ ਤਾਂ ਬਹੁਤ ਸੁੰਦਰ ਤੇ ਵਿਸ਼ਾਲ ਬਣਾ ਦਿੱਤੀ ਗਈ ਹੈ ਪਰ ਹਸਪਤਾਲ ਵਿਚ ਡਾਕਟਰ ਨਾ-ਮਾਤਰ ਹਨ। ਮੀਡੀਆ ਨੇ ਸਰਕਾਰੀ ਹਸਪਤਾਲ ਪੱਟੀ ‘ਚ ਜਾ ਕੇ ਵੇਖਿਆ ਕਿ ਹਸਪਤਾਲ ਵਿਚ ਇਕ ਹੀ ਸਪੈਸ਼ਲਿਟ ਡਾ. ਇੰਦਰ

ਪੱਟੀ ‘ਚ ਛੱਤ ਪਾੜ ਕੇ ਲੁੱਟਿਆ ਜਰਨਲ ਸਟੋਰ

ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ। ਪੱਟੀ ਪੁਲਸ ਵਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰੀ ਦੀ ਤਾਜ਼ਾ ਘਟਨਾ ਗੁਰੂ ਅਰਜਨ ਦੇਵ ਸਕੂਲ ਨੇੜੇ ਸਰਕੂਲਰ ਰੋਡ ਉਪਰ ਸਥਿਤ ਮਨਮੀਤ ਜਨਰਲ ਸਟੋਰ ‘ਤੇ ਵਾਪਰੀ। ਦੁਕਾਨ ਮਾਲਕ

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਦੀ ਕੱਟੀ ਨੱਕ

ਪੱਟੀ: ਵੋਟਿੰਗ ਵਾਲੇ ਦਿਨ ਸ਼ਨੀਵਾਰ ਦੇਰ ਰਾਤ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਚਾਰ ਗੁਆਂਢੀ ਲੋਕਾਂ ਨੇ ਘਰ ਜਾ ਰਹੇ ਇੱਕ ਨੌਜਵਾਨ ਨੂੰ ਅਗਵਾ ਕਰ ਤੇਜਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਫੌਜੀ ਕਲੌਨੀ ਦੇ ਥੋਮਸ ਨੇ ਕਿਹਾ ਕਿ ਉਸਦੇ ਨਾਲ ਪੁਰਾਣੀ ਰੰਜਿਸ਼ ਨੂੰ ਲੈ

Virsa Singh Valtoha

ਪੱਟੀ’ਚ ਵਿਰਸਾ ਸਿੰਘ ਵਲਟੋਹਾ ਨੇ ਪਾਈ ਪਰਿਵਾਰ ਸਮੇਤ ਵੋਟ

ਸ਼ਨੀਵਾਰ ਨੂੰ ਜਿਥੇ ਪੰਜਾਬ ਵਿਚ ਲੋਕਾਂ ਵਲੋਂ ਆਪਣੇ ਜਮਹੂਰੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਥੇ ਹੀ ਖੇਮਕਰਨ -22 ਹਲਕੇ ਵਿਚ ਲੋਕਾਂ ਦਾ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪੱਟੀ ਵਿਧਾਨ ਸਭਾ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਆਪਣੇ ਜੱਦੀ ਪਿੰਡ ਕੈਰੋ ਵਿਚ ਵੋਟ ਪਾਈ ਗਈ। ਇਸ ਮੌਕੇ ਉਨਾਂ

ਉਮੀਦਵਾਰਾਂ ਵੱਲੋਂ ਪੱਟੀ ‘ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਜ਼ਿਲ੍ਹਾ ਤਰਨਤਾਰਨ ਦਾ ਵਿਧਾਨ ਸਭਾ ਹਲਕਾ ਪੱਟੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਜਾ ਰਿਹਾ ਹੈ ਅਤੇ ਇਸ ਹਲਕੇ ਤੋਂ ਲਗਾਤਾਰ ਚਾਰ ਵਾਰ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੇਤੂ ਰਹੇ ਅਤੇ ਪੰਜਾਬ ਸਰਕਾਰ ਦੇ ਮੰਤਰੀ ਬਣਦੇ ਰਹੇ। ਉਹਨਾਂ ਨੂੰ ਇਸ ਵਾਰ ਸ਼੍ਰੋਮਣੀ ਅਕਾਲ਼ੀ ਦਲ ਵੱਲੋਂ ਫਿਰ ਇੱਕ ਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ