Tag: , , , , , , , ,

ਬੈਟਰੀ ਦੇ ਸ਼ਾਰਟ-ਸਰਕਟ ਕਾਰਨ ਟਰਾਲੇ ਨੂੰ ਲੱਗੀ ਭਿਆਨਕ ਅੱਗ

patiala truck fire broke out: ਪਟਿਆਲਾ: ਗਰਮੀਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਟਿਆਲਾ-ਸੰਗਰੂਰ ਰੋਡ ‘ਤੇ ਇਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਇਹ ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ

ਸ਼ੱਕੀ ਪਤੀ ਨੇ ਕੁਲਹਾੜੀ ਨਾਲ ਆਪਣੀ ਪਤਨੀ ਦਾ ਵੱਢਿਆ ਗਲਾ, ਖ਼ੁਦ ਖਾਧਾ ਜ਼ਹਿਰ

Patran man kills wife: ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਗਲਤਫਹਿਮੀ ਪੂਰੇ ਘਰ ਨੂੰ ਤਬਾਹ ਕਰ ਲਈ ਬਹੁਤ ਹੈ। ਕੁਝ ਅਜਿਹਾ ਹੀ ਪਾਤੜਾਂ ਦੀ ਲੱਖਵਾਲੀ ਬਸਤੀ ਵਿੱਚ ਬੁੱਧਵਾਰ ਰਾਤ ਫੇਰੀ ਲਗਾਉਣ ਵਾਲੇ ਭੀਮਸੇਨ ਨੇ ਆਪਣੀ ਪਤਨੀ ਆਸ਼ਾ ਦਾ ਪਹਿਲਾਂ ਕਤਲ ਕੀਤਾ। ਜਿਸ ਤੋਂ ਬਾਅਦ ਖੁਦ ਵੀ ਜ਼ਹਿਰ ਖਾ ਲਿਆ। ਜਾਣਕਾਰੀ ਅਨੁਸਾਰ ਭੀਮਸੇਨ ਨੂੰ ਆਪਣੀ

65 ਸਾਲਾ ਅਮੀਰ ਬਾਬੇ ਨੇ ਨਾਬਾਲਿਗਾ ਦੀ ਲੁੱਟੀ ਇੱਜ਼ਤ

ਪਾਤੜਾਂ : ਜੋ ਉਮਰ ਪੋਤੇ-ਪੋਤੀਆਂ ਨਾਲ ਖੇਡਣ ਦੀ ਹੁੰਦੀ ਹੈ ਤੇ ਉਸ ਉਮਰ ‘ਚ ਮਾਸੂਮ ਬਾਲੜੀ ਦੀ ਬਜ਼ੁਰਗ ਇੱਜ਼ਤ ਲੁੱਟ ਲਏ ਤਾਂ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਗੋਬਿੰਦਗੜ੍ਹ ਡੇਰੇ ਦੀ ਪੰਚਾਇਤ ਵਿੱਚ ਪੈਂਦੇ ਇੱਕ 65 ਸਾਲਾ ਬਾਬੇ ਦੇ ਦਿਮਾਗ ਨੂੰ ਕਾਮ ਇੰਨਾ ਜ਼ਿਆਦਾ ਸਿਰ

ਸੜਕ ਧਸਣ ਨਾਲ ਬਜਰੀ ਦਾ ਟਰੱਕ ਪਲਟਿਆ

ਪਾਤੜਾਂ:-ਅੱਜ ਦੁਪਹਿਰ ਚੁਨਾਗਰਾ ਰੋਡ ਤੇ ਪੈਂਦੀ ਬਸਤੀ ਹਰਮਨ ਨਗਰ ਦੀ ਸੜਕ ਤੇ ਬਜਰੀ ਦਾ ਭਰਿਆ ਟਰੱਕ ਪਲਟ ਗਿਆ ।ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਹਾਦਸੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਇੱਕ ਔਰਤ ਜੋ ਸਿਲਾਈ ਦਾ ਕੰਮ ਕਰਦੀ ਸੀ ਦੀ ਦੁਕਾਨ ਵਿੱਚ ਪਿਆ ਸਾਰਾ ਸਮਾਨ ਟੁੱਟ ਗਿਆ। ਇਸ ਸਬੰਧੀ ਕੁਲਦੀਪ ਕੌਰ

ਸੜਕੀ ਹਾਦਸੇ ‘ਚ 2 ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ

ਪਾਤੜਾਂ – ਪਾਤੜਾਂ ਦੇ ਪਟਿਆਲਾ ਰੋੜ ਤੇ ਚਾਰ ਗੱਡੀਆਂ ਦੀ ਆਪਸੀ ਟੱਕਰ ਦੌਰਾਨ 2 ਔਰਤਾਂ ਸਮੇਤ 4 ਵਿਅਕਤੀ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਪਾਤੜਾਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ

ਡਰਾਇਵਰ ਨੂੰ ਗੋਲੀ ਮਾਰ ਤਿੰਨ ਵਿਅਕਤੀ ਕਾਰ ਖੋਹ ਕੇ ਫਰਾਰ

ਪਾਤੜਾਂ ਦੇ ਕਾਰ ਬਜਾਰ ਮਾਰਕਿਟ ਵਿੱਚੋ ਗੱਡੀ ਲੈਣ ਆਏ ਤਿੰਨ ਵਿਅਕਤੀ ਵਰਨਾ ਫਲੂਟਿਕ ਕਾਰ ਦੀ ਟਰਾਈ ਲੈਣ ਗਏ ਅਤੇ ਪਿੰਡ ਬਾਦਲਗੜ ਨਜਦੀਕ ਗੱਡੀ ਵਿੱਚ ਬੈਠੇ ਡਰਾਇਵਰ ਦੇ ਗੋਲੀ ਮਾਰ ਕੇ ਉਸ ਨੂੰ ਗੱਡੀ ਵਿੱਚੋ ਧੱਕਾ ਦੇ ਕੇ ਕਾਰ ਸਮੇਤ ਫਰਾਰ ਹੋ ਗਏ ।ਜ਼ਖ਼ਮੀ ਕਾਰ ਡਰਾਇਵਰ ਲਾਡੀ ਰਾਮ ਨੇ ਜੈ ਦੁਰਗਾ ਕਾਰ ਪੈਲੇਸ ਦੇ ਮਾਲਕ ਸੁਨੀਲ

shop theft patran..........

ਦਿਨ ਦਿਹਾੜ੍ਹੇ ਦੁਕਾਨ ਦੇ ਗੱਲੇ ਵਿੱਚੋਂ ਸਵਾ ਲੱਖ ਰੁਪਏ ਲੈ ਕੇ ਫਰਾਰ

ਪਾਤੜਾਂ:-ਪਾਤੜਾਂ ਦੇ ਜਾਖਲ ਰੋਡ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਦਿਨ ਦਿਹਾੜ੍ਹੇ 2 ਅਣਪਛਾਤੇ ਵਿਅਕਤੀ ਕਰੀਬ ਸਵਾ ਲੱਖ ਰੁਪਏ ਗੱਲੇ ਵਿੱਚੋ ਕੱਢ ਕੇ ਫਰਾਰ ਹੋ ਗਏ।ਸੂਚਨਾ ਮਿਲਣ ਤੇ ਉਪ ਪੁਲਿਸ ਕਪਤਾਨ ਦੀ ਅਗਵਾਈ `ਚ ਪੁੱਜੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰਦਿਆਂ ਸੀ . ਸੀ . ਟੀ . ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ

ਮੁਫਤ ਸਿੱਖਿਆ ਦੇਣ ਦੇ ਨਾਲ ਸੰਸਕਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਸਮਾਗਮ

ਦੇਸ਼ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੇ ਲਈ ਆਪਣਾ ਅਹਿਮ ਯੋਗਦਾਨ ਪਾਉਂਦੀ ਆ ਰਹੀ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਪਾਤੜਾਂ। ਇਸ ਵੱਲੋਂ ਰਾਜਿੰਦਰ ਰਾਣੀ ਦੀ ਦੇਖ ਰੇਖ ਵਿੱਚ ਸਲੱਮ ਬਸਤੀ ਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਖੋਲੇ ਗਏ ਸੰਤ ਰਵਿਦਾਸ ਸੰਸਕਾਰ ਕੇਂਦਰ ਪਾਤੜਾਂ ਵਿੱਚ ਇੱਕ ਸਮਾਗਮ

ਪਾਤੜਾ ‘ਚ ਵਨਿੰਦਰ ਕੌਰ ਲੂੰਬਾ ਨੇ ਕੀਤਾ ਚੋਣ ਪ੍ਰਚਾਰ

ਹਲਕਾ ਸ਼ਿਤਰਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਉਮੀਦਵਾਰ ਵਨਿੰਦਰ ਕੌਰ ਲੂੰਬਾ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਨੂੰ ਲੈ ਕੇ ਵਰਕਰਾਂ ਅਤੇ ਵਾਰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਵੱਖ ਵੱਖ ਵਾਰਡਾਂ ਵਿੱਚ ਕੀਤੇ ਚੋਣ ਪ੍ਰਚਾਰ ਦੌਰਾਨ ਵਨਿੰਦਰ ਕੌਰ ਲੂੰਬਾ ਨੇ ਕਿਹਾ

Vaninder Kaur Loomba

ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਚੋਣ ਪ੍ਰਚਾਰ ਤੇਜ਼

ਪਾਤੜਾਂ :-ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾ ਤੇ ਹੈ ਜਿਸ ਨੂੰ ਲੈ ਕੇ ਹਲਕਾ ਸੁਤਰਾਣਾ ਤੋਂ ਅਕਾਲੀ ਦਲ ਭਾਜਪਾ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਤਹਿਤ ਘੱਗਾ ਵਿਖੇ ਇੱਕ ਭਰਵੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਘੱਗਾ ਨਿਵਾਸੀਆ ਨੇ ਸਮੂਲੀਅਤ ਕੀਤੀ। ਮੀਟਿੰਗ

Flag March in Patran

ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪਾਤੜਾਂ ਪੁਲਿਸ ਵੱਲੋਂ ਫਲੈਗ ਮਾਰਚ

ਪਾਤੜਾਂ:- 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆ ਚੌਣਾਂ ਨੂੰ ਲੈ ਕੇ ਪਾਤੜਾਂ ਪੁਲਿਸ ਵੱਲੋਂ ਚੋਣ ਕਮਿਸਨਰ ਦੀਆਂ ਹਦਾਇਤਾਂ ਦੇ ਤਹਿਤ ਐਸਐਸਪੀ ਪਟਿਆਲਾ ਦੇ  ਹੁਕਮਾਂ ਅਨੁਸਾਰ ਡੀਐਸਪੀ ਪਾਤੜਾਂ ਸੱਤਪਾਲ ਸਰਮਾ ਦੀ ਯੋਗ ਅਗਵਾਈ ਵਿੱਚ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਅ ਗਿਆ। ਜੋ ਪਾਤੜਾਂ ਤੋਂ ਸ਼ੁਰੂ ਹੋ ਕੇ ਹਲਕੇ ਦੇ ਵੱਖ ਵੱਖ

Bibi vaninder kaur loomba

ਬੀਬੀ ਲੂੰਬਾ ਨੇ ਵੋਟਰਾਂ ਨਾਲ ਕੀਤੀ ਮੀਟਿੰਗ

ਸ੍ਰੋਮਣੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਸ਼ਹਿਰ ਪਾਤੜਾਂ ਅੰਦਰ ਕੀਤੀਆਂ ਜਾਂ ਰਹੀਆਂ ਨੁੱਕੜ ਬੈਠਕਾਂ ਤਹਿਤ ਵਾਰਡਾਂ ਵਿੱਚ ਜਾ ਕੇ ਲੋਕਾਂ ਨਾਲ ਭਰਵੀਂ ਚੋਣ ਬੈਠਕਾਂ ਕੀਤੀਆਂ ਗਈਆਂ। ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਵਰਕਰਾਂ ਸਮੇਤ ਵੋਟਰ ਹਾਜਰ ਸਨ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਤੁਹਾਡੇ ਆਸ਼ੀਰਵਾਦ

Patran Police flag march

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਤੜਾਂ ਪੁਲਿਸ ਵੱਲੋਂ ਫਲੈਗ ਮਾਰਚ

ਵਿਧਾਨ ਸਭਾ ਚੋਣਾਂ 2017 ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ । ਉਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ. ਪਾਤੜਾਂ ਸੱਤਪਾਲ ਸਰਮਾ ਅਤੇ ਐਸਡੀਐਮ ਅਨੀਤਾ ਦਰਸੀ ਦੀ ਅਗਵਾਈ ਹੇਠ ਸਮੂਹ ਥਾਣਾ ਮੁਖੀ

ਐਸ.ਜੀ.ਪੀ.ਸੀ. ਪ੍ਰਧਾਨ ਦਾ ਹਲਕਾ ਨਿਵਾਸੀਆਂ ਨੇ ਕੀਤਾ ਸਨਮਾਨ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕ੍ਰਿਪਾਲ ਸਿੰਘ ਬੰਡੂਗਰ ਦਾ ਸਨਮਾਨ ਕਰਨ ਦੇ ਲਈ ਇੱਕ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਕਰਵਾਇਆ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਨਿਰਮਲ ਸਿੰਘ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿੱਚ ਵਿਸੇਸ ਤੌਰ ਤੇ ਹਲਕਾ ਸੁਤਰਾਣਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ

ਵਿਧਾਇਕ ਲੁੂੰਬਾ ਨੇ ਕੀਤੀ ਗੁਰੂਕਲ ਗਲੋਬਲ ਸਕੂਲ ਦੇ ਸਮਾਗਮ ਦੀ ਸਰਾਹਨਾਂ

ਪੱਛੜੇ ਇਲਾਕੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਵਿੱਚ ਅਹਿਮ ਯੋਗਦਾਨ ਪਾਉਂਦੀ ਆ ਰਹੀ ਗੁਰੂਕਲ ਗਲੋਬਲ ਦਾ ਸਾਲਨਾ ਸਮਾਗਮ ਸਕੂਲ ਦੇ ਖੁਲ੍ਹੇ ਵਿਹੜੇ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਸੁਤਰਾਣਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਸਮੂਲੀਅਤ ਕੀਤੀ ।ਸਕੂਲ ਵਿੱਚ ਕਰਵਾਏ ਗਏ ਸੱਭਿਆਚਾਰ ਸਮਾਗਮ ਦੀ ਸੁਰੂਆਤ ਧਾਰਮਿਕ ਸ਼ਬਦ ਦੇ ਨਾਲ

ਪਾਤੜਾਂ ਦੇ ਲੋਕਾਂ ਨੇ ਕੀਤਾ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ

ਸਰਦੀ ਦੀ ਪਈ ਪਹਿਲੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਅੱਜ ਸਵੇਰ ਸਮੇਂ ਪਈ ਸਰਦੀ ਦੀ ਪਹਿਲੀ ਧੁੰਦ ਕਾਰਨ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਹੀ ਰੋਜਮਰਾਂ ਕੰਮ ਤੇ ਜਾਣ ਵਾਲੇ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅੱਜ ਦੀ ਪਈ ਸੰਘਣੀ ਧੁੰਦ ਸਰਦੀ ਦੀ ਪਹਿਲੀ ਧੁੰਦ ਮੰਨੀ ਜਾ ਰਹੀ ਹੈ ਪਰੰਤੂ ਇਸ ਵਾਰ ਧੁੰਦ

ਅਕਾਲੀ ਦਲ ‘ਚ ਵੀ ਉੱਠਣ ਲੱਗੇ ਬਗਾਵਤ ਦੇ ਸੁਰ

ਧਰਮਕੋਟ-ਪਾਤੜਾਂ ਰਾਵੀ ਨਦੀ ‘ਤੇ ਬਣਾਇਆ ਜਾ ਰਿਹਾ ਪੁੱਲ

ਇਸਤਰੀ ਅਕਾਲੀ ਵੱਲੋਂ ਪਾਤੜਾਂ ਰੈਲੀ ‘ਚ ਵਿਸ਼ਾਲ ਰੈਲੀ

ਹਲਕਾ ਸੁਤਰਾਣਾ ਦੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਅਨਾਜ਼ ਮੰਡੀ ਪਾਤੜਾਂ ‘ਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸ.ਹਿਰ ਦੀਆਂ ਔਰਤਾਂ ਨੇ ਜਥੇ ਦੇ ਰੂਪ ਵਿੱਚ ਰੈਲੀ ਵਿੱਚ ਸਮੂਲੀਅਤ ਕੀਤੀ ਉੱਥੇ ਹੀ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ ਦੀ ਦੇਖ ਰੇਖ ਵਿੱਚ ਸ਼ਹਿਰੀ ਖੇਤਰ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ